Ishq Kahani

by Nirvair Pannu

ਦਿਲ ਦੇ ਬਾਗ਼ਾਂ ਦੇ ਵਿਚ ਵਸਦੇ ਫੁੱਲਾਂ ਦੀ ਰਾਣੀ ਏ
dila de bAga਼AM de vicha vasade phullAM dI rANI e
You are the queen of the flowers dwelling in the gardens of my heart
ਤੇਰੇ ਤੇ ਮੁੱਕਦੀ ਤੈਥੋਂ ਸ਼ੁਰੂ ਇਸ਼ਕ ਕਹਾਣੀ ਏ
tere te mukkadI taithoM sa਼urU isa਼ka kahANI e
My story of love begins with you and ends at your feet
ਆ ਲੈ ਜੋਗੀ ਬਣ ਗਏ ਕੰਨੀਂ ਮੁੰਦਰਾਂ ਪਾ ਲਈਆਂ
A lai jogI baNa gae kaMnIM muMdarAM pA laIAM
See, I have become a [Jogi: an ascetic seeker], wearing hoops in my ears
ਛੇਤੀ ਘੱਲ ਦੇ ਹਾਏ ਘੱਲ ਦੇ ਇਸ਼ਕ ਸੁਨੇਹੇ
ChetI ghalla de hAe ghalla de isa਼ka sunehe
Quickly send, oh send your messages of love
ਅਸਾਂ ਤੇਰੇ ਉੱਤੇ ਲਾ ਲਈਆਂ
asAM tere utte lA laIAM
For I have staked everything I own on you
ਛੇਤੀ ਘੱਲ ਦੇ
ChetI ghalla de
Quickly send them
ਛੇਤੀ ਘੱਲ ਦੇ
ChetI ghalla de
Quickly send them
ਤਿੱਖਾ ਤੇਰਾ ਸੁਰਮਾ ਜਾਂਦਾ ਸੀਨੇ ਵਿਚ ਖੁੱਭਦਾ ਨੀ
tikkhA terA suramA jAMdA sIne vicha khubbhadA nI
The sharp [Surma: traditional kohl/eyeliner] you wear pierces straight through my chest
ਦੋਹਾਂ ਨੈਣਾਂ ਵਾਲੇ ਨੀਰ ਵਿਚ ਡੁੱਬਦਾ ਨੀ
dohAM naiNAM vAle nIra vicha DubbadA nI
I am drowning in the waters of your two eyes [Ni/Nee: a gender-specific vocative used to address a woman directly]
ਜਾਪੇ ਇੰਜ ਮੋਰਾਂ ਤੇਰੀਆਂ
jApe iMja morAM terIAM
It seems as if from the peacocks
ਜਾਪੇ ਇੰਜ ਮੋਰਾਂ ਤੇਰੀਆਂ
jApe iMja morAM terIAM
It seems as if from the peacocks
ਤੋਰਾਂ ਚੁਰਾ ਲਈਆਂ
torAM churA laIAM
You have stolen your graceful gait
ਛੇਤੀ ਘੱਲ ਦੇ ਹਾਏ ਘੱਲ ਦੇ ਇਸ਼ਕ ਸੁਨੇਹੇ
ChetI ghalla de hAe ghalla de isa਼ka sunehe
Quickly send, oh send your messages of love
ਅਸਾਂ ਤੇਰੇ ਉੱਤੇ ਲਾ ਲਈਆਂ
asAM tere utte lA laIAM
For I have staked everything I own on you
ਛੇਤੀ ਘੱਲ ਦੇ
ChetI ghalla de
Quickly send them
ਛੇਤੀ ਘੱਲ ਦੇ
ChetI ghalla de
Quickly send them
ਤੱਕਣੀ ਤੇਰੀ ਬਣਦੀ ਜਾਂਦੀ ਅੱਲੜ ਹਾਏ ਜ਼ਹਿਰੀ ਨੀ
takkaNI terI baNadI jAMdI alla.Da hAe ja਼hirI nI
Your gaze is becoming increasingly toxic, my innocent maiden
ਦਿਲ ਕਰਦਾ ਵਾਰ ਦਿਆਂ ਮੈਂ ਜਿੰਦ ਕੱਲੀ ਕੈਰੀ ਨੀ
dila karadA vAra diAM maiM jiMda kallI kairI nI
My heart longs to sacrifice my one and only life for you
ਨਜ਼ਰਾਂ ਦੇ ਆਖੇ ਲੱਗ ਕੇ
naja਼rAM de Akhe lagga ke
By following the whims of my sight
ਨਜ਼ਰਾਂ ਦੇ ਆਖੇ ਲੱਗ ਕੇ
naja਼rAM de Akhe lagga ke
By following the whims of my sight
ਹੋਸ਼ਾਂ ਗਵਾ ਲਈਆਂ
hosa਼AM gavA laIAM
I have lost all my senses
ਛੇਤੀ ਘੱਲ ਦੇ ਹਾਏ ਘੱਲ ਦੇ ਇਸ਼ਕ ਸੁਨੇਹੇ
ChetI ghalla de hAe ghalla de isa਼ka sunehe
Quickly send, oh send your messages of love
ਅਸਾਂ ਤੇਰੇ ਉੱਤੇ ਲਾ ਲਈਆਂ
asAM tere utte lA laIAM
For I have staked everything I own on you
ਛੇਤੀ ਘੱਲ ਦੇ
ChetI ghalla de
Quickly send them
ਛੇਤੀ ਘੱਲ ਦੇ
ChetI ghalla de
Quickly send them
ਡੰਗਿਆ ਤੇਰੀ ਅੱਖ ਦਾ ਸੁਣਿਆ ਅੱਲੜ ਹਾਏ ਬਚਦਾ ਨਾ
DaMgiA terI akkha dA suNiA alla.Da hAe bachadA nA
I’ve heard that one bitten by your eyes, [Kudi: maiden], never survives
ਸੱਚ ਆਖਾਂ ਦਿਲ ਨੂੰ ਤੈਥੋਂ ਬਿਨਾਂ ਹੋਰ ਕੋਈ ਜਚਦਾ ਨਾ
sachcha AkhAM dila nUM taithoM binAM hora koI jachadA nA
To tell the truth, no one else but you pleases my heart

ਰੱਬ ਕੋਲੋਂ ਕਰਕੇ ਮਿੰਨਤਾਂ
rabba koloM karake miMnatAM
By pleading and praying to God
ਰੱਬ ਕੋਲੋਂ ਕਰਕੇ ਮਿੰਨਤਾਂ
rabba koloM karake miMnatAM
By pleading and praying to God
ਅਰਜ਼ਾਂ ਪੁਗਾ ਲਈਆਂ
araja਼AM pugA laIAM
I have finally had my petitions heard
ਛੇਤੀ ਘੱਲ ਦੇ ਹਾਏ ਘੱਲ ਦੇ ਇਸ਼ਕ ਸੁਨੇਹੇ
ChetI ghalla de hAe ghalla de isa਼ka sunehe
Quickly send, oh send your messages of love
ਅਸਾਂ ਤੇਰੇ ਉੱਤੇ ਲਾ ਲਈਆਂ
asAM tere utte lA laIAM
For I have staked everything I own on you
ਛੇਤੀ ਘੱਲ ਦੇ
ChetI ghalla de
Quickly send them
ਛੇਤੀ ਘੱਲ ਦੇ
ChetI ghalla de
Quickly send them

Share

More by Nirvair Pannu

View all songs →