Itihas

by Nirvair Pannu

ਓ ਸਾਡਾ ਵੇਖ ਇਤਿਹਾਸ ਫਰੋਲ ਕੇ
o sADA vekha itihAsa pharola ke
Go and leaf through the pages of our history
ਐਵੇਂ ਨਾ ਤੂੰ ਅਣਖ ਜਗਾ
aiveM nA tUM aNakha jagA
Do not aimlessly ignite our [Anakh: a lethal sense of honor and self-respect]
ਅਸੀਂ ਹੱਕਾਂ ਦੇ ਲਈ ਜੂਝਦੇ
asIM hakkAM de laI jUjhade
We are the ones who fight for our rights
ਸਾਡਾ ਹੈ ਇਤਿਹਾਸ ਗਵਾਹ
sADA hai itihAsa gavAha
Our history stands as a witness to this
ਐਵੇਂ ਛੇੜ ਨਾ ਮੁੜਕਾ ਜੱਟ ਦਾ
aiveM Che.Da nA mu.DakA jaTTa dA
Don’t provoke the sweat of a [Jatt: a member of the land-owning agricultural community known for pride and lifestyle]
ਜੱਟ ਦਾ
jaTTa dA
Of a [Jatt]
ਜੱਟ ਦਾ
jaTTa dA
Of a [Jatt]
ਐਵੇਂ ਛੇੜ ਨਾ ਮੁੜਕਾ ਜੱਟ ਦਾ
aiveM Che.Da nA mu.DakA jaTTa dA
Don’t provoke the sweat of a [Jatt]
ਓ ਸਾਡਾ ਕਿਰਤ ਕਮਾਈਆਂ ਦਾ
o sADA kirata kamAIAM dA
Which comes from the earning of honest labor
ਓ ਸਾਨੂੰ ਆਉਂਦੇ ਨੇ ਹੱਥ ਤੋੜਨੇ
o sAnUM AuMde ne hattha to.Dane
Oh, we know exactly how to break the hands
ਸਾਨੂੰ ਆਉਂਦੇ ਨੇ ਹੱਥ ਤੋੜਨੇ
sAnUM AuMde ne hattha to.Dane
We know exactly how to break the hands
ਓ ਸਾਡੇ ਖੇਤਾਂ ਨੂੰ ਰਹੀ ਜੋ ਵਾਹ
o sADe khetAM nUM rahI jo vAha
Of those who have tried to plow through our fields
ਅਸੀਂ ਵਾਰਸ ਨਲੂਏ ਹੋਰਾਂ ਦੇ ਨਾ ਤੂੰ ਸੁੱਤੇ ਸ਼ੇਰ ਜਗਾ
asIM vArasa nalUe horAM de nA tUM sutte sa਼era jagA
We are the heirs of Nalwa and his kin, don’t wake the sleeping lions
ਨੀ ਹੁਣ ਮੰਨ ਜਾ ਤੂੰ ਹਕੂਮਤੇ
nI huNa maMna jA tUM hakUmate
Now you must yield, oh [Hakoomet: the ruling government/regime]
ਮੰਨ ਜਾ ਤੂੰ ਹਕੂਮਤੇ
maMna jA tUM hakUmate
Yield, oh [Hakoomet]
ਨੀ ਹੁਣ ਮੰਨ ਜਾ ਤੂੰ ਹਕੂਮਤੇ ਸਾਡੇ ਨਾਲ ਸਬਰ ਅਜ਼ਮਾ
nI huNa maMna jA tUM hakUmate sADe nAla sabara aja਼mA
Yield now, oh [Hakoomet], and stop testing our patience
ਸਾਡੇ ਹੱਥਾਂ ਵਿਚ ਝੰਡੇ ਰਹਿਣ ਦੇ
sADe hatthAM vicha jhaMDe rahiNa de
Let the flags remain held high in our hands
ਹੱਥਾਂ ਵਿਚ ਝੰਡੇ ਰਹਿਣ ਦੇ
hatthAM vicha jhaMDe rahiNa de
Let the flags remain in our hands
ਓ ਸਾਡੇ ਹੱਥਾਂ ਦੇ ਵਿਚ ਝੰਡੇ ਰਹਿਣ ਦੇ ਨਾ ਹਥਿਆਰ ਚੁਕਾ
o sADe hatthAM de vicha jhaMDe rahiNa de nA hathiAra chukA
Oh, let the flags remain in our hands, don’t force us to pick up weapons
ਨੀ ਪੁੱਛ ਲਈ ਅਬਦਾਲੀ ਫ਼ੌਜ ਨੂੰ
nI puchCha laI abadAlI pha਼auja nUM
Go and ask the army of Abdali
ਪੁੱਛ ਲਈ ਅਬਦਾਲੀ ਫ਼ੌਜ ਨੂੰ
puchCha laI abadAlI pha਼auja nUM
Go and ask the army of Abdali
ਓ ਕਿਵੇਂ ਦਿੱਤੀ ਧੂੜ ਚਟਾ
o kiveM dittI dhU.Da chaTA
How we made them lick the dust
ਕਿਵੇਂ ਦਿੱਤੀ ਧੂੜ ਚਟਾ ਹੋ
kiveM dittI dhU.Da chaTA ho
How we made them lick the dust, oh
ਓ ਸਾਡਾ ਸ਼ੇਰ ਰਣਜੀਤ ਸਿੰਘ ਸਾਹਿਬ ਸੀ
o sADA sa਼era raNajIta siMgha sAhiba sI
Oh, our Lion was Maharaja Ranjit Singh Sahib
ਪਹਿਰੇਦਾਰ ਸੀ ਮਿਸਲਾਂ ਦਾ
pahiredAra sI misalAM dA
He was the guardian of the [Misls: sovereign states of the Sikh Confederacy]
ਤੇਰੇ ਵੇਖ ਸਿਆਸੀ ਲੂੰਬੜੇ
tere vekha siAsI lUMba.De
Look at your political foxes
ਮੁੱਛ ਸ਼ੇਰ ਦੀ ਨੂੰ ਹੱਥ ਨਾ ਪਾ
muchCha sa਼era dI nUM hattha nA pA
Tell them not to touch the whiskers of a lion
ਫੂਲਾ ਸਿੰਘ ਜੇ ਫੇਰ ਜਿਉਣਗੇ
phUlA siMgha je phera jiuNage
If Phula Singh were to live again
ਜਿਉਣਗੇ
jiuNage
To live again
ਜਿਉਣਗੇ
jiuNage
To live again
ਫੂਲਾ ਸਿੰਘ ਜੇ ਫੇਰ ਜਿਉਣਗੇ
phUlA siMgha je phera jiuNage
If Phula Singh were to live again
ਕਰ ਦਵਾਂਗੇ ਜ਼ੁਲਮ ਤਬਾਹ
kara davAMge ja਼ulama tabAha
We would lay waste to this tyranny
ਨੀ ਤੂੰ ਮੰਨ ਜਾ ਗੱਲ ਪਰੌਣੀਏ
nI tUM maMna jA galla parauNIe
You must listen to us, you temporary guest
ਨੀ ਤੂੰ ਮੰਨ ਜਾ ਗੱਲ ਪਰੌਣੀਏ
nI tUM maMna jA galla parauNIe
You must listen to us, you temporary guest
ਹੋ ਤੈਨੂੰ ਦੱਸ ਪੰਜਾਬ ਰਿਹਾ
ho tainUM dassa paMjAba rihA
This is Punjab speaking to you
ਤੈਥੋਂ ਵੱਧ ਸ਼ਹੀਦੀਆਂ ਦੇਸ਼ ਲਈ
taithoM vaddha sa਼hIdIAM desa਼ laI
Greater than yours are our sacrifices for this land
ਸਾਡੇ ਭਗਤ ਸਰਾਭੇ ਆ
sADe bhagata sarAbhe A
Our legends are Bhagat Singh and Sarabha
ਨੀ ਤੂੰ ਕਰਦੀ ਗੱਲਾਂ ਛੋਟੀਆਂ
nI tUM karadI gallAM ChoTIAM
You talk of small, petty things
ਦਿੱਤਾ ਯੂਕੇ ਭਾਣਾ ਵਰਤਾ
dittA yUke bhANA varatA
But we brought the reckoning even in the UK
ਸਾਡੇ ਊਧਮ ਸਿੰਘ ਜੇ ਸੂਰਮੇ
sADe Udhama siMgha je sUrame
Brave warriors like our Udham Singh
ਸਾਡੇ ਊਧਮ ਸਿੰਘ ਜੇ ਸੂਰਮੇ
sADe Udhama siMgha je sUrame
Brave warriors like our Udham Singh
ਐਵੇਂ ਨਾ ਭੁਲੇਖੇ ਖਾ
aiveM nA bhulekhe khA
Don’t harbor any delusions about us
ਸਾਨੂੰ ਆਪਣੀ ਮੌਜ 'ਚ ਰਹਿਣ ਦਿਓ
sAnUM ApaNI mauja 'cha rahiNa dio
Let us live in our own carefree will
ਰਹਿਣ ਦਿਓ ਆਪਣੀ ਮੌਜ 'ਚ ਰਹਿਣ ਦਿਓ
rahiNa dio ApaNI mauja 'cha rahiNa dio
Let us be, let us live in our own carefree will
ਸਾਨੂੰ ਆਪਣੀ ਮੌਜ 'ਚ ਰਹਿਣ ਦਿਓ
sAnUM ApaNI mauja 'cha rahiNa dio
Let us live in our own carefree will
ਨਾ ਤੂੰ ਗਲ ਵਿਚ ਫਾਹਾ ਪਾ
nA tUM gala vicha phAhA pA
Don’t go tightening a noose around your own neck
ਓ ਤੈਨੂੰ ਯਾਦ ਕਰਾਵਾਂ ਦਿੱਲੀਏ
o tainUM yAda karAvAM dillIe
Oh Delhi, let me remind you
ਉਹ ਜ਼ੁਲਮ ਚੁਰਾਸੀ ਦਾ
uha ja਼ulama churAsI dA
Of that tyranny of 1984
ਸਾਡੇ ਬਾਬੇ ਤੀਰਾਂ ਵਾਲੜੇ
sADe bAbe tIrAM vAla.De
Our Great Father, the wielder of arrows
ਤੇਰਾ ਦੇਣਾ ਹੀ ਤਖ਼ਤ ਹਿਲਾ
terA deNA hI takha਼ta hilA
Is destined to topple your very throne
ਆ ਲੈ ਵੇਖ ਜਵਾਨੀ ਗੂੰਜਦੀ
A lai vekha javAnI gUMjadI
Come and see how the youth resonates
ਗਰਜਦੀ ਗੂੰਜਦੀ
garajadI gUMjadI
Thundering and resonating
ਆ ਲੈ ਵੇਖ ਜਵਾਨੀ ਗੂੰਜਦੀ
A lai vekha javAnI gUMjadI
Come and see how the youth resonates
ਨੀ ਤੂੰ ਵਰਤ ਲੈ ਸਾਰੇ ਦਾਅ
nI tUM varata lai sAre dAa
Go ahead and use every trick you have
ਨੀ ਤੂੰ ਵਰਤ ਲੈ ਸਾਰੇ ਦਾਅ
nI tUM varata lai sAre dAa
Go ahead and use every trick you have
ਲੈਣੇ ਬਦਲੇ ਗਿਣ ਗਿਣ ਵੈਰਨੇ ਹੋ
laiNe badale giNa giNa vairane ho
We shall settle every score, one by one, oh [Vairne: female personification of an enemy/foe]

Share

More by Nirvair Pannu

View all songs →