Janam
by Nirvair Pannuft Kil Banda
ਨੀ ਮੈਂ ਗੱਲਾਂ ਕਰ-ਕਰ ਤਾਰਿਆਂ ਦੇ ਨਾਲ ਜੀਂਦਾ ਹਾਂ
nI maiM gallAM kara-kara tAriAM de nAla jIMdA hAM
[Ni: a gender-specific vocative used to address a woman directly] I survive only by conversing with the stars
ਤੇਰੇ ਕਰਕੇ ਨੀ ਮੈਂ ਘੁੱਟ ਸਬਰਾਂ ਦੇ ਪੀਂਦਾ ਹਾਂ
tere karake nI maiM ghuTTa sabarAM de pIMdA hAM
Because of you, I am forced to swallow gulps of patience
ਹੋ ਰੁਲਣੇ ਬਥੇਰੇ ਆਸ਼ਿਕ ਮੈਂ ਵੀ ਰੁਲ ਜਾਵਾਂ
ho rulaNe bathere Asa਼ika maiM vI rula jAvAM
Countless lovers are destined to be ruined, and I might be ruined too
ਪਰ ਬੇਵਜ਼੍ਹਾ ਮੈਂ ਐਵੇਂ ਰੁਲਣਾ ਚਾਹੁੰਦਾ ਨੀ
para bevaja਼hA maiM aiveM rulaNA chAhuMdA nI
But I have no desire to be ruined without a meaningful cause
ਭੁੱਲਣ ਲਈ ਕਿਹੜਾ ਜਨਮ ਵਾਰਨਾ ਪੈਂਦਾ ਏ
bhullaNa laI kiha.DA janama vAranA paiMdA e
Who knows which lifetime one must sacrifice just to forget someone?
ਪਰ ਸੱਚੀ ਗੱਲ ਮੈਂ ਤੈਨੂੰ ਭੁੱਲਣਾ ਚਾਹੁੰਦਾ ਨੀ
para sachchI galla maiM tainUM bhullaNA chAhuMdA nI
But the truth is, I simply do not want to forget you

ਤੈਨੂੰ ਵੇਖੇ ਬਿਨਾਂ ਕਿੱਦਾਂ ਮੈਂ ਸਾਹ ਲਊਂਗਾ
tainUM vekhe binAM kiddAM maiM sAha laUMgA
Without a glimpse of you, how will I even draw a breath?
ਤੂੰ ਤੁਰ ਗਈ ਤਾਂ ਮੌਤ ਵੀ ਗਲ ਨਾਲ ਲਾ ਲਊਂਗਾ
tUM tura gaI tAM mauta vI gala nAla lA laUMgA
If you walk away, I will surely embrace death itself
ਹੋ ਤੇਰੇ ਪੈਰਾਂ ਵਾਲੀ ਮਹਿਕ ਨੇ ਮੌਤ ਪਿਛਾਂਹ ਕਰਤੀ
ho tere pairAM vAlI mahika ne mauta piChAMha karatI
The fragrance of your footsteps has pushed even death aside
ਜਿੱਥੇ ਤੂੰ ਹੋਵੇਂ ਉੱਥੇ ਜਮਦੂਤ ਵੀ ਆਉਂਦਾ ਨੀ
jitthe tUM hoveM utthe jamadUta vI AuMdA nI
Where you reside, even the [Jamdoot: the messenger of death/Yama] dares not enter
ਭੁੱਲਣ ਲਈ ਕਿਹੜਾ ਜਨਮ ਵਾਰਨਾ ਪੈਂਦਾ ਏ
bhullaNa laI kiha.DA janama vAranA paiMdA e
Who knows which lifetime one must sacrifice just to forget someone?
ਪਰ ਸੱਚੀ ਗੱਲ ਮੈਂ ਤੈਨੂੰ ਭੁੱਲਣਾ ਚਾਹੁੰਦਾ ਨੀ
para sachchI galla maiM tainUM bhullaNA chAhuMdA nI
But the truth is, I simply do not want to forget you
ਭੁੱਲਣ ਲਈ ਕਿਹੜਾ ਜਨਮ ਵਾਰਨਾ ਪੈਂਦਾ ਏ
bhullaNa laI kiha.DA janama vAranA paiMdA e
Who knows which lifetime one must sacrifice just to forget someone?
ਪਰ ਸੱਚੀ ਗੱਲ ਮੈਂ ਤੈਨੂੰ ਭੁੱਲਣਾ ਚਾਹੁੰਦਾ ਨੀ
para sachchI galla maiM tainUM bhullaNA chAhuMdA nI
But the truth is, I simply do not want to forget you
ਮੈਂ ਖੜ੍ਹਾ ਸਾਹਮਣੇ ਹਾਮੀ ਹਾਂ ਵਿਚ ਭਰਦੇ ਨੀ
maiM kha.DhA sAhamaNe hAmI hAM vicha bharade nI
I stand before you, [Ni: a gender-specific vocative] please give me your consent
ਮੈਂ ਸਭ ਕੁਝ ਤੇਰਾ ਕਰਤਾ ਤੂੰ ਵੀ ਕਰਦੇ ਨੀ
maiM sabha kujha terA karatA tUM vI karade nI
I have surrendered my everything to you, now you do the same
ਮੈਂ ਮਸਾਂ ਤਾਂ ਜਗਣਾ ਸਿੱਖਿਆ ਤੇਰਿਆਂ ਤਾਰਿਆਂ ਤੋਂ
maiM masAM tAM jagaNA sikkhiA teriAM tAriAM toM
I have only just learned to shine by watching your stars
ਹੁਣ ਭੁੱਲ ਕੇ ਵੀ ਮੈਂ ਉਹ ਗੱਲ ਕਰਨਾ ਚਾਹੁੰਦਾ ਨੀ
huNa bhulla ke vI maiM uha galla karanA chAhuMdA nI
Now, even by mistake, I don't want to discuss that "end"
ਭੁੱਲਣ ਲਈ ਕਿਹੜਾ ਜਨਮ ਵਾਰਨਾ ਪੈਂਦਾ ਏ
bhullaNa laI kiha.DA janama vAranA paiMdA e
Who knows which lifetime one must sacrifice just to forget someone?
ਪਰ ਸੱਚੀ ਗੱਲ ਮੈਂ ਤੈਨੂੰ ਭੁੱਲਣਾ ਚਾਹੁੰਦਾ ਨੀ
para sachchI galla maiM tainUM bhullaNA chAhuMdA nI
But the truth is, I simply do not want to forget you
ਭੁੱਲਣ ਲਈ ਕਿਹੜਾ ਜਨਮ ਵਾਰਨਾ ਪੈਂਦਾ ਏ
bhullaNa laI kiha.DA janama vAranA paiMdA e
Who knows which lifetime one must sacrifice just to forget someone?
ਪਰ ਸੱਚੀ ਗੱਲ ਮੈਂ ਤੈਨੂੰ ਭੁੱਲਣਾ ਚਾਹੁੰਦਾ ਨੀ
para sachchI galla maiM tainUM bhullaNA chAhuMdA nI
But the truth is, I simply do not want to forget you
ਹੋ ਚੱਲ ਭੁੱਲ ਵੀ ਜਾਊਂ ਪਰ ਊਣਾ ਹੋ ਕੇ ਰਹਿ ਜਾਊਂਗਾ
ho challa bhulla vI jAUM para UNA ho ke rahi jAUMgA
Perhaps I could forget, but I would remain hollow and incomplete
ਹੋ ਜਿੱਥੇ ਹੋਰ ਨੇ ਦੁੱਖ ਸਹੇੜੇ ਇਹ ਵੀ ਸਹਿ ਜਾਊਂਗਾ
ho jitthe hora ne dukkha sahe.De iha vI sahi jAUMgA
Where I have endured other sorrows, I would endure this one too
ਹੋ ਨਿਰਵੈਰ ਪੰਨੂਆਂ ਗੱਲਾਂ ਬਹੁਤੀਆਂ ਫੱਬਦੀਆਂ ਨਾ
ho niravaira paMnUAM gallAM bahutIAM phabbadIAM nA
[Nirvair Pannu: Self-reference to the song's artist], long speeches do not suit me
ਤੇਰੇ ਰੰਗ ਨਾਲ ਹਾਂ ਭਰਿਆ ਡੁੱਲਣਾ ਚਾਹੁੰਦਾ ਨੀ
tere raMga nAla hAM bhariA DullaNA chAhuMdA nI
I am filled to the brim with your colors, and I do not want to spill over