Jannat

by Nirvair Pannu

ਯਾਦਾਂ ਇਕੱਠੀਆਂ ਕਰਕੇ ਟੈਚੀ ਵਿਚ ਬੰਨ੍ਹ ਕੇ ਕੱਲੀ
yAdAM ikaTThIAM karake TaichI vicha baMnha ke kallI
Gathering all the memories, I packed them alone in my suitcase
ਪਾਠੀ ਦੇ ਬੋਲਣ ਤੱਕ ਵੇ ਤੱਕਦੀ ਰਹੀ ਚੰਨ ਦੇ ਕੰਨੀ
pAThI de bolaNa takka ve takkadI rahI chaMna de kaMnI
Until the `[Paathi: a person who recites the Sikh scriptures]` began his morning prayers, I kept gazing at the edge of the moon
ਕਿੰਨੀ ਵਾਰੀ ਹੰਝੂਆਂ ਨੇ ਵੇ ਰੱਖ ਦਿੱਤੀ ਟਿਕਟ ਭਿਓਂ ਕੇ
kiMnI vArI haMjhUAM ne ve rakkha dittI TikaTa bhioM ke
So many times, my tears ended up soaking my travel ticket
ਅਕਸਰ ਬੱਸ ਲੰਘਦੀ ਸੀ ਜਦ ਤੇਰੇ ਪਿੰਡ ਵਿਚ ਦੀ ਹੋ ਕੇ
akasara bassa laMghadI sI jada tere piMDa vicha dI ho ke
Usually, the bus would pass right through the heart of your village
ਬੂਟੇ ਨੂੰ ਦੇਣਾ ਪੈਂਦਾ ਛਿੱਟਾ ਵੇ ਪਾਣੀ ਦਾ
bUTe nUM deNA paiMdA ChiTTA ve pANI dA
One must always sprinkle a little water to keep the plant alive
ਜੰਨਤ ਦੀ ਫਿਰਨੀ ’ਤੇ ਸੀ ਘਰ ਸਾਡੇ ਹਾਣੀ ਦਾ
jaMnata dI phiranI ’te sI ghara sADe hANI dA
On the `[Phirni: the circular road surrounding a village]` of paradise, stood the house of my `[Haani: soulmate/contemporary]`
ਤੇਰੇ ਰਾਹਾਂ ਤੋਂ ਮੈਂ ਤਾਂ ਕੰਡੇ ਸੀ ਬਾਲੇ ਸੁੰਭਰੇ
tere rAhAM toM maiM tAM kaMDe sI bAle suMbhare
I swept away every thorn from the paths you used to tread
ਸਾੜੇ ਤੈਂ ਖ਼ਤ ’ਤੇ ਲੱਗਣਾ ਸੇਕ ਮੈਨੂੰ ਸਾਰੀ ਉਮਰੇ
sA.De taiM kha਼ta ’te laggaNA seka mainUM sArI umare
But you burned my letters; I’ll feel that searing heat for a lifetime
ਜਿਹੜੇ ਰਾਹ ਜਾਣਾ ਹੀ ਨਹੀਂ ਉਸੇ ਰਾਹ ਫੇਰ ਤੁਰ ਪਏ
jiha.De rAha jANA hI nahIM use rAha phera tura pae
I've started walking again down the very path I wasn't supposed to take
ਯਾਦਾਂ ਤੇਰੀਆਂ ਨੇ ਅੱਜ ਫੇਰ ਕਿੰਝ ਬੁੱਲ੍ਹ ਕੁਰੇਦੇ
yAdAM terIAM ne ajja phera kiMjha bullha kurede
How your memories have once again started picking at my lips today
ਭੁੱਲ ਗਿਆ ਵੇ ਹਾਮੀ ਭਰ ਕੇ ਇਦੋਂ ਤਾਂ ਨਾ ਹੀ ਭਰਦਾ
bhulla giA ve hAmI bhara ke idoM tAM nA hI bharadA
You forgot me after promising to stand by me; it would've been better if you never agreed
ਤੇਰਾ ਮੂੰਹ ਆਉਂਦਾ ਚੇਤੇ ਡੱਬੀ ਜਦ ਸ਼ੇਰ ਬੋਲਦਾ
terA mUMha AuMdA chete DabbI jada sa਼era boladA
I remember your face every time the `[Sher: lion; referring to a brand of matches or tobacco]` logo speaks from the box
ਭੁੱਲ ਗਿਆ ਵੇ ਹਾਮੀ ਭਰ ਕੇ ਇਦੋਂ ਤਾਂ ਨਾ ਹੀ ਭਰਦਾ
bhulla giA ve hAmI bhara ke idoM tAM nA hI bharadA
You forgot me after promising to stand by me; it would've been better if you never agreed
ਅੱਜ ਵੀ ਸੁਪਨੇ ਵਿਚ ਦਿਸਦਾ ਖੇਤਾਂ ਦੀ ਵਾਹੀ ਕਰਦਾ
ajja vI supane vicha disadA khetAM dI vAhI karadA
Even today, I see you in my dreams, plowing the fields
ਇਕੱਠਿਆਂ ਸੀ ਕਣਕ ਸੁਕਾਉਣੀ ਵਿਛਾ ਕੇ ਪੱਲੀਆਂ ਨੂੰ
ikaTThiAM sI kaNaka sukAuNI viChA ke pallIAM nUM
We were supposed to dry the wheat together, spreading out the `[Palliyan: large jute mats used for drying crops]`
ਵੇਖਾਂਗੇ ਕੌਣ ਖਵਾਊ ਭੁੰਨ ਕੇ ਤੈਨੂੰ ਛੱਲੀਆਂ ਨੂੰ
vekhAMge kauNa khavAU bhuMna ke tainUM ChallIAM nUM
Let’s see who roasts the corn cobs for you now
ਹੋ ਵਰ੍ਹ ਕੇ ਤੇ ਪੈਰ ਧਰਾਇਆ ਵੇ ਫੂਕਾਂ ਨਾਲ ਝਾੜ ਕੇ ਰੇਤਾ
ho varha ke te paira dharAiA ve phUkAM nAla jhA.Da ke retA
Even when it rained, I would blow the sand off your feet before you stepped
ਪੈਨਸਿਲ ਨਾਲ ਮਾਰ ਨਿਸ਼ਾਨੀ ਓਏ ਲਿਆ ਸੀ ਜੁੱਤੀ ਦਾ ਮੇਚਾ
painasila nAla mAra nisa਼AnI oe liA sI juttI dA mechA
I remember taking your shoe measurement by marking it with a pencil
ਦਿੱਤੀ ਤੇਰੇ ਪਿਉ ਦੀ ਚੁੰਨੀ ਸਿਰ ’ਤੇ ਆਂ ਅੱਜ ਵੀ ਧਰਦੀ
dittI tere piu dI chuMnI sira ’te AM ajja vI dharadI
I still wear the `[Chunni: traditional headscarf]` gifted by your father upon my head
ਉਹਦੇ ’ਚੋਂ ਮਹਿਕ ਆਵੇ ਵੇ ਕੇਸਰ ਤੇ ਲਾਚੀਆਂ ਵਰਗੀ
uhade ’choM mahika Ave ve kesara te lAchIAM varagI
It still emanates a fragrance like saffron and cardamom
ਟੁੱਟੀਆਂ ਦੇ ਜ਼ਖ਼ਮਾਂ ਉੱਤੇ ਕਿੱਦਾਂ ਕੋਈ ਕਰੇ ਟਕੋਰਾ
TuTTIAM de ja਼kha਼mAM utte kiddAM koI kare TakorA
How can anyone soothe the wounds of a broken heart?
ਖ਼ੁਆਬਾਂ ਦੀਆਂ ਤਲੀਆਂ ਉੱਤੇ ਫਿਰੀਆਂ ਨੇ ਕੱਚ ਦੀਆਂ ਡੋਰਾਂ
kha਼uAbAM dIAM talIAM utte phirIAM ne kachcha dIAM DorAM
Over the palms of my dreams, sharp glass-coated kite strings have run
ਦਿੱਤੀ ਨਹੀਂ ਡੋਲਣ ਲਾਰੀ ਮੱਠੇ ਜਿਹੇ ਤੋਰ ਲਏ ਪਹੀਏ
dittI nahIM DolaNa lArI maTThe jihe tora lae pahIe
The `[Lari: a row or a continuous wait]` didn't let me waver; I kept the wheels turning slowly
ਭਾਵੇਂ ਲੱਖ ਹੋ ਗਏ ਜ਼ਖ਼ਮੀ ਸ਼ਿਕਵੇ ਨੂੰ ਸੋਹਣਾ ਹੀ ਕਹੀਏ
bhAveM lakkha ho gae ja਼kha਼mI sa਼ikave nUM sohaNA hI kahIe
Even if a million wounds are dealt, one must still call a grievance "beautiful"
ਹੁਣ ਤੇਰਾ ਹੱਥ ਜਿਹਾ ਫੜ ਕੇ ਟੱਪਦੀ ਆ ਕੌਣ ਦਹਿਲੀਜ਼ਾਂ
huNa terA hattha jihA pha.Da ke TappadI A kauNa dahilIja਼AM
Who crosses the doorsteps now while holding your hand?
ਵਰਕਿਆਂ ਵਿਚ ਫ਼ੋਟੋ ਧਰ ਕੇ ਪੜ੍ਹਦੀਆਂ ਜੌਣ ਐਲੀਜ਼ਾਂ
varakiAM vicha pha਼oTo dhara ke pa.DhadIAM jauNa ailIja਼AM
The "John Elia's" of the world sit reading, with your photo tucked between the pages
ਜਿਹੜੀ ਹੋਈ ਕੱਚੀ ਉਮਰੇ ਭੁੱਲੀ ਕਿੱਥੇ ਜਾਣੀ ਵੇ
jiha.DI hoI kachchI umare bhullI kitthe jANI ve
The love that happened at such a tender age—how can it ever be forgotten?
ਅੱਜ ਵੀ ਰਾਹ ਸੋਹਣੇ ਲੱਗਦੇ ਸਾਨੂੰ ਮਟਵਾਣੀ ਦੇ
ajja vI rAha sohaNe laggade sAnUM maTavANI de
Even today, the paths of Matwani village look beautiful to me
ਪਹਿਲੇ ਦਿਨ ਤੋਂ ਹੀ ਪ੍ਰਭ ਵੇ ਰੱਬ ਸੀ ਤੈਨੂੰ ਮੰਨ ਕੇ ਚੱਲੀ
pahile dina toM hI prabha ve rabba sI tainUM maMna ke challI
From the very first day, `[Prabh: Self-reference to the song's lyricist/artist]`, I walked on considering you my God
ਪਾਠੀ ਦੇ ਬੋਲਣ ਤੱਕ ਵੇ ਤੱਕਦੀ ਰਹੀ ਚੰਨ ਦੇ ਕੰਨੀ
pAThI de bolaNa takka ve takkadI rahI chaMna de kaMnI
Until the `[Paathi: a person who recites the Sikh scriptures]` began his morning prayers, I kept gazing at the edge of the moon
ਤੱਕਦੀ ਰਹੀ ਚੰਨ ਦੇ ਕੰਨੀ
takkadI rahI chaMna de kaMnI
I kept gazing at the edge of the moon
ਤੱਕਦੀ ਰਹੀ ਚੰਨ ਦੇ ਕੰਨੀ
takkadI rahI chaMna de kaMnI
I kept gazing at the edge of the moon

Share

More by Nirvair Pannu

View all songs →