Jawani
by Nirvair Pannuft Karan Thabal
ਮੈਨੂੰ ਵੀ ਤਾਂ ਜਿਉਣ ਦੀ ਉਮੀਦ ਰੱਖ ਲੈਣ ਦੇ ਨੀ ਤੇਰੀ ਕੋਈ ਨਿਸ਼ਾਨੀ ਇੱਕ ਚੀਜ਼ ਰੱਖ ਲੈਣ ਦੇ ਨੀ ਤੇਰੀ ਕੋਈ ਨਿਸ਼ਾਨੀ ਇੱਕ ਚੀਜ਼ ਰੱਖ ਲੈਣ ਦੇ ਹੋ ਅੱਖਾਂ ਨਾਲ ਕਰਦੀ ਇਸ਼ਾਰੇ ਨੀ ਤੂੰ ਲੱਗੇ ਜਮ੍ਹਾਂ ਚੰਨ ਵਰਗੀ ਸੁਣੀ ਸੁਣੀ ਨੀ ਪਤਲੀਏ ਨਾਰੇ ਤੂੰ ਜੱਟ ਦੀ ਪਸੰਦ ਬਣ ਗਈ ਸੁਣੀ ਸੁਣੀ ਨੀ ਪਤਲੀਏ ਨਾਰੇ ਤੂੰ ਜੱਟ ਦੀ ਪਸੰਦ ਬਣ ਗਈ ਸੁਣੀ ਸੁਣੀ ਨੀ ਪਤਲੀਏ ਨਾਰੇ ਤੂੰ ਜੱਟ ਦੀ ਪਸੰਦ ਬਣ ਗਈ ਸੁਣੀ ਸੁਣੀ ਨੀ ਪਤਲੀਏ ਨਾਰੇ ਤੂੰ ਜੱਟ ਦੀ ਪਸੰਦ ਬਣ ਗਈ ਏਨੀ ਦਿਲ ਦੇ ਕਰੀਬ ਸੱਚੀ ਹੁਣ ਤੱਕ ਆਈ ਬਿੱਲੋ ਹੋਰ ਕੋਈ ਨਾ ਨੀ ਤੂੰ ਜਾਣ ਜਾਣ ਜ਼ੁਲਫ਼ਾਂ ਸਵਾਰਦੀ ਤੇ ਨਖਰੇ ਦਾ ਤੋੜ ਕੋਈ ਨਾ ਜੱਟ ਫਿਰਦਾ ਹਵਾ ਨਾਲ ਗੱਲਾਂ ਕਰਦਾ ਤੇ ਹੌਂਸਲਾ ਬੁਲੰਦ ਬਣ ਗਈ ਸੁਣੀ ਸੁਣੀ ਨੀ ਪਤਲੀਏ ਨਾਰੇ ਤੂੰ ਜੱਟ ਦੀ ਪਸੰਦ ਬਣ ਗਈ ਸੁਣੀ ਸੁਣੀ ਨੀ ਪਤਲੀਏ ਨਾਰੇ ਤੂੰ ਜੱਟ ਦੀ ਪਸੰਦ ਬਣ ਗਈ ਸੁਣੀ ਸੁਣੀ ਨੀ ਪਤਲੀਏ ਨਾਰੇ ਤੂੰ ਜੱਟ ਦੀ ਪਸੰਦ ਬਣ ਗਈ ਸੁਣੀ ਸੁਣੀ ਨੀ ਪਤਲੀਏ ਨਾਰੇ ਤੂੰ ਜੱਟ ਦੀ ਪਸੰਦ ਬਣ ਗਈ ਹੋ ਤੇਰਾ ਇੰਸਟਾ ਤੇ ਲਿਖਿਆ ਪੰਜਾਬੀ ਵਿੱਚ ਨਾਮ ਜਿਹੜਾ ਦਿਲ ਲੈ ਗਿਆ ਜਿਹੜੀ ਸ਼ੀਸ਼ੇ ਮੂਹਰੇ ਖੜ੍ਹ ਕੇ ਸਟੋਰੀ ਪਾਈ ਉੱਥੇ ਹੀ ਮੇਰਾ ਦਿਲ ਰਹਿ ਗਿਆ ਤੇਰਾ ਇੰਸਟਾ ਤੇ ਲਿਖਿਆ ਪੰਜਾਬੀ ਵਿੱਚ ਨਾਮ ਜਿਹੜਾ ਦਿਲ ਲੈ ਗਿਆ ਜਿਹੜੀ ਸ਼ੀਸ਼ੇ ਮੂਹਰੇ ਖੜ੍ਹ ਕੇ ਸਟੋਰੀ ਪਾਈ ਉੱਥੇ ਹੀ ਮੇਰਾ ਦਿਲ ਰਹਿ ਗਿਆ ਸਾਡੀ ਸੋਹਣੀਏ ਬੇਰੰਗ ਜਿਹੀ ਜ਼ਿੰਦਗੀ ਚ ਆ ਕੇ ਨੀ ਤੂੰ ਰੰਗ ਭਰ ਗਈ ਸੁਣੀ ਸੁਣੀ ਨੀ ਪਤਲੀਏ ਨਾਰੇ ਤੂੰ ਜੱਟ ਦੀ ਪਸੰਦ ਬਣ ਗਈ ਸੁਣੀ ਸੁਣੀ ਨੀ ਪਤਲੀਏ ਨਾਰੇ ਤੂੰ ਜੱਟ ਦੀ ਪਸੰਦ ਬਣ ਗਈ ਸੁਣੀ ਸੁਣੀ ਨੀ ਪਤਲੀਏ ਨਾਰੇ ਤੂੰ ਜੱਟ ਦੀ ਪਸੰਦ ਬਣ ਗਈ ਸੁਣੀ ਸੁਣੀ ਨੀ ਪਤਲੀਏ ਨਾਰੇ ਤੂੰ ਜੱਟ ਦੀ ਪਸੰਦ ਬਣ ਗਈ ਪੀਵੇ ਕੈਫ਼ੀਨ ਜਿਉਂ ਕੈਫ਼ਿਆਂ ਤੇ ਬੈਠ ਕੇ ਨੀ ਗੱਲਾਂ ਮੁੰਡਾ ਚੰਦ ਨਾਲ ਕਰੇ ਆਦੀ ਚਾਹ ਦਾ ਸੀ ਕੌਫ਼ੀਆਂ ਤੇ ਲਾ ਲਿਆ ਤੂੰ ਮਿੱਠੇ ਨੂੰ ਪਸੰਦ ਨਾ ਕਰੇ ਹੋ ਨਿਰਵੈਰ ਨੇ ਆ ਦਿਲ ਤੈਥੋਂ ਵਾਰਿਆ ਤੂੰ ਜਮ੍ਹਾਂ ਹੀ ਅੰਗ ਸੰਗ ਬਣ ਗਈ ਸੁਣੀ ਸੁਣੀ ਨੀ ਪਤਲੀਏ ਨਾਰੇ ਤੂੰ ਜੱਟ ਦੀ ਪਸੰਦ ਬਣ ਗਈ ਸੁਣੀ ਸੁਣੀ ਨੀ ਪਤਲੀਏ ਨਾਰੇ ਤੂੰ ਜੱਟ ਦੀ ਪਸੰਦ ਬਣ ਗਈ ਸੁਣੀ ਸੁਣੀ ਨੀ ਪਤਲੀਏ ਨਾਰੇ ਤੂੰ ਜੱਟ ਦੀ ਪਸੰਦ ਬਣ ਗਈ ਸੁਣੀ ਸੁਣੀ ਨੀ ਪਤਲੀਏ ਨਾਰੇ ਤੂੰ ਜੱਟ ਦੀ ਪਸੰਦ ਬਣ ਗਈ
mainUM vI tAM jiuNa dI umIda rakkha laiNa de nI terI koI nisa਼AnI ikka chIja਼ rakkha laiNa de nI terI koI nisa਼AnI ikka chIja਼ rakkha laiNa de ho akkhAM nAla karadI isa਼Are nI tUM lagge jamhAM chaMna varagI suNI suNI nI patalIe nAre tUM jaTTa dI pasaMda baNa gaI suNI suNI nI patalIe nAre tUM jaTTa dI pasaMda baNa gaI suNI suNI nI patalIe nAre tUM jaTTa dI pasaMda baNa gaI suNI suNI nI patalIe nAre tUM jaTTa dI pasaMda baNa gaI enI dila de karIba sachchI huNa takka AI billo hora koI nA nI tUM jANa jANa ja਼ulapha਼AM savAradI te nakhare dA to.Da koI nA jaTTa phiradA havA nAla gallAM karadA te hauMsalA bulaMda baNa gaI suNI suNI nI patalIe nAre tUM jaTTa dI pasaMda baNa gaI suNI suNI nI patalIe nAre tUM jaTTa dI pasaMda baNa gaI suNI suNI nI patalIe nAre tUM jaTTa dI pasaMda baNa gaI suNI suNI nI patalIe nAre tUM jaTTa dI pasaMda baNa gaI ho terA iMsaTA te likhiA paMjAbI vichcha nAma jiha.DA dila lai giA jiha.DI sa਼Isa਼e mUhare kha.Dha ke saTorI pAI utthe hI merA dila rahi giA terA iMsaTA te likhiA paMjAbI vichcha nAma jiha.DA dila lai giA jiha.DI sa਼Isa਼e mUhare kha.Dha ke saTorI pAI utthe hI merA dila rahi giA sADI sohaNIe beraMga jihI ja਼iMdagI cha A ke nI tUM raMga bhara gaI suNI suNI nI patalIe nAre tUM jaTTa dI pasaMda baNa gaI suNI suNI nI patalIe nAre tUM jaTTa dI pasaMda baNa gaI suNI suNI nI patalIe nAre tUM jaTTa dI pasaMda baNa gaI suNI suNI nI patalIe nAre tUM jaTTa dI pasaMda baNa gaI pIve kaipha਼Ina jiuM kaipha਼iAM te baiTha ke nI gallAM muMDA chaMda nAla kare AdI chAha dA sI kaupha਼IAM te lA liA tUM miTThe nUM pasaMda nA kare ho niravaira ne A dila taithoM vAriA tUM jamhAM hI aMga saMga baNa gaI suNI suNI nI patalIe nAre tUM jaTTa dI pasaMda baNa gaI suNI suNI nI patalIe nAre tUM jaTTa dI pasaMda baNa gaI suNI suNI nI patalIe nAre tUM jaTTa dI pasaMda baNa gaI suNI suNI nI patalIe nAre tUM jaTTa dI pasaMda baNa gaI
At least let me hold onto the hope of living, [Ni: a gender-specific vocative used to address a woman directly]
At least let me keep a token of yours, some small thing, [Ni: vocative address]
At least let me keep a token of yours, some small thing, [Ni: vocative address]
Oh, you make gestures with your eyes, you look just like the moon
Listen, O slender maiden, [Ni: vocative address] [Kudi: girl/maiden], you've become the choice of this [Jatt: a member of the land-owning agricultural community known for pride and lifestyle]
Listen, O slender maiden, [Ni: vocative address] you've become the choice of this [Jatt: prideful agriculturalist]

Truly, no one else has come this close to my heart until now, [Billo: a term of endearment for a beautiful girl, often implying light/hazel eyes]
You intentionally fix your tresses, and there’s no match for your playful attitude
This [Jatt: prideful agriculturalist] is soaring high, talking to the clouds, as you've become my soaring spirit
Listen, O slender maiden, [Ni: vocative address] you've become the choice of this [Jatt: prideful agriculturalist]
Listen, O slender maiden, [Ni: vocative address] you've become the choice of this [Jatt: prideful agriculturalist]
Listen, O slender maiden, [Ni: vocative address] you've become the choice of this [Jatt: prideful agriculturalist]
Listen, O slender maiden, [Ni: vocative address] you've become the choice of this [Jatt: prideful agriculturalist]
Oh, your name written in Punjabi on your Instagram bio is what stole my heart
The story you posted standing in front of the mirror, that's where my heart stayed behind
Your name written in Punjabi on your Instagram bio is what stole my heart
The story you posted standing in front of the mirror, that's where my heart stayed behind
O beautiful one, by entering my colorless life, you've filled it with vibrant hues
Listen, O slender maiden, [Ni: vocative address] you've become the choice of this [Jatt: prideful agriculturalist]
Listen, O slender maiden, [Ni: vocative address] you've become the choice of this [Jatt: prideful agriculturalist]
Listen, O slender maiden, [Ni: vocative address] you've become the choice of this [Jatt: prideful agriculturalist]
Listen, O slender maiden, [Ni: vocative address] you've become the choice of this [Jatt: prideful agriculturalist]
You sip caffeine while sitting in cafes, while this boy talks to the moon
I was addicted to tea, but you got me hooked on coffee, even though you don't like sweets
[Nirvair: self-reference to the artist, Nirvair Pannu] has sacrificed his heart for you, you've become my very soul