LA
ਤੇਰੇ ਕੋਲ ਆਇਆ ਮੈਂ ਤੂੰ ਨਾ ਬੁਲਾਇਆ ਨੀ ਦੱਸ ਤਾਂ ਜਾ
tere kola AiA maiM tUM nA bulAiA nI dassa tAM jA
I came close to you but you didn't acknowledge me, at least tell me why
ਤੇਰੇ 'ਤੇ ਅੱਖਾਂ ਮੈਂ ਤੈਨੂੰ ਹੀ ਤੱਕਾਂ ਤੂੰ ਹੱਸ ਤਾਂ ਜਾ
tere 'te akkhAM maiM tainUM hI takkAM tUM hassa tAM jA
My eyes are fixed on you, I gaze only at you, at least give me a smile
ਹੋ ਤੈਨੂੰ ਬੁਲਾਵਾਂ ਮੈਂ ਤੇਰੇ 'ਤੇ ਗਾਵਾਂ ਮੈਂ ਤੂੰ ਹੀ ਹੋਵੇਂ ਨੀ ਇਹੀ ਤਾਂ ਚਾਹਵਾਂ ਮੈਂ
ho tainUM bulAvAM maiM tere 'te gAvAM maiM tUM hI hoveM nI ihI tAM chAhavAM maiM
Oh, I call out to you, I sing songs for you, I only wish for you to be mine
ਐਲ.ਏ. ਨੂੰ ਜਾਵਾਂ ਮੈਂ ਤੈਨੂੰ ਘੁਮਾਵਾਂ ਮੈਂ ਤੇਰੇ ਕੋਲ ਜੱਟੀਏ ਉੱਡਦਾ ਆਵਾਂ ਮੈਂ
aila.e. nUM jAvAM maiM tainUM ghumAvAM maiM tere kola jaTTIe uDDadA AvAM maiM
I'd head to L.A. and take you on a tour, I'd come flying to your side [Jattiye: Female of the Jatt community, known for pride and lifestyle]
ਕਰ ਗਈ ਏ ਕਾਰੇ ਨੀ ਮੁੰਡਾ ਦਿਲ ਹਾਰੇ ਨੀ ਸੁਣ ਲੈ ਮੁਟਿਆਰੇ ਨੀ ਸੁਣ ਲੈ ਮੁਟਿਆਰੇ ਨੀ
kara gaI e kAre nI muMDA dila hAre nI suNa lai muTiAre nI suNa lai muTiAre nI
You've wreaked havoc on me, this boy has lost his heart, listen to me [Mutiyare: O young maiden]

ਤੂੰ ਹੀ ਸਿਖਾਇਆ ਨੀ ਸੁੱਖਾਂ 'ਚ ਰਹਿਣਾ ਤੇਰੀਆਂ ਕਾਤਿਲ ਅਦਾਵਾਂ
tUM hI sikhAiA nI sukkhAM 'cha rahiNA terIAM kAtila adAvAM
You are the one who taught me to live in bliss, your charms are truly lethal
ਤੂੰ ਹੀ ਆਂ ਤੇਰੇ ਨਾਲ ਰਹਿਣਾ ਆ ਭਾਵੇਂ ਤੂੰ ਸਾਡੀਆਂ ਪਰਖ ਵਫ਼ਾਵਾਂ
tUM hI AM tere nAla rahiNA A bhAveM tUM sADIAM parakha vapha਼AvAM
It is only you, I want to stay with you, even if you choose to test my loyalty
ਸ਼ਹਿਰ ਤੇਰੇ ਦੀਆਂ ਰਾਹਵਾਂ ਨੂੰ ਪੁੱਛੀਂ ਨੀ ਤੇਰੇ ਕੋਲ ਆਉਣ ਹਵਾਵਾਂ ਨੂੰ ਪੁੱਛੀਂ ਨੀ
shahira tere dIAM rAhavAM nUM puchChIM nI tere kola AuNa havAvAM nUM puchChIM nI
Go ask the paths of your city, go ask the winds that blow toward you
ਚੱਲਦੇ ਮੇਰੇ ਸਾਹਾਂ ਨੂੰ ਪੁੱਛੀਂ ਨੀ ਤੇਰੇ ਬਾਰੇ ਮੇਰੇ ਚਾਵਾਂ ਨੂੰ ਪੁੱਛੀਂ ਨੀ
challade mere sAhAM nUM puchChIM nI tere bAre mere chAvAM nUM puchChIM nI
Go ask my very breaths as they flow, go ask the desires I hold for you
ਕਰ ਗਈ ਏ ਕਾਰੇ ਨੀ ਮੁੰਡਾ ਦਿਲ ਹਾਰੇ ਨੀ ਸੁਣ ਲੈ ਮੁਟਿਆਰੇ ਨੀ ਸੁਣ ਲੈ ਮੁਟਿਆਰੇ ਨੀ
kara gaI e kAre nI muMDA dila hAre nI suNa lai muTiAre nI suNa lai muTiAre nI
You've wreaked havoc on me, this boy has lost his heart, listen to me [Mutiyare: O young maiden]
ਕਰ ਗਈ ਏ ਕਾਰੇ ਨੀ ਮੁੰਡਾ ਦਿਲ ਹਾਰੇ ਨੀ ਸੁਣ ਲੈ ਮੁਟਿਆਰੇ ਨੀ ਸੁਣ ਲੈ ਮੁਟਿਆਰੇ ਨੀ
kara gaI e kAre nI muMDA dila hAre nI suNa lai muTiAre nI suNa lai muTiAre nI
You've wreaked havoc on me, this boy has lost his heart, listen to me [Mutiyare: O young maiden]
ਹੋ ਕੋਕਾ ਐ ਤੇਰਾ ਹੈ ਧੋਖਾ ਨਾ ਹੋ ਜੇ ਨੀ ਤੇਰੇ ਬਿਨਾਂ ਮੇਰਾ ਔਖਾ ਨਾ ਹੋ ਜੇ ਨੀ
ho kokA ai terA hai dhokhA nA ho je nI tere binAM merA aukhA nA ho je nI
Oh, I hope this [Koka: traditional nose pin] of yours isn't a deception, I hope life doesn't get hard without you
ਤੈਨੂੰ ਪਾਉਣੇ ਦਾ ਏ ਮੌਕਾ ਨਾ ਖੋ ਜੇ ਨੀ ਐਦਾਂ ਨਾ ਹੋ ਜੇ ਨੀ ਐਦਾਂ ਨਾ ਹੋ ਜੇ ਨੀ
tainUM pAuNe dA e maukA nA kho je nI aidAM nA ho je nI aidAM nA ho je nI
I hope this chance to win you isn't lost, I hope it doesn't end up that way
ਪੁੱਛਦੇ ਆ ਸਾਰੇ ਨੀ ਹੁਣ ਤੇਰੇ ਬਾਰੇ ਨੀ ਸੁਣ ਲੈ ਮੁਟਿਆਰੇ ਨੀ ਸੁਣ ਲੈ ਮੁਟਿਆਰੇ ਨੀ
puchChade A sAre nI huNa tere bAre nI suNa lai muTiAre nI suNa lai muTiAre nI
Everyone is asking me about you now, listen to me [Mutiyare: O young maiden]

ਹੋ ਨਿਰਵੈਰ ਪੰਨੂ ਦਿਆਂ ਖ਼ਾਬਾਂ 'ਚ ਆਉਣੀ ਏਂ ਸੱਚੀਂ ਤੂੰ ਕਾਤੋਂ ਨੀ ਨੀਂਦਾਂ ਉਡਾਉਣੀ ਏਂ
ho niravaira paMnU diAM kha਼AbAM 'cha AuNI eM sachchIM tUM kAtoM nI nIMdAM uDAuNI eM
Oh, you appear in the dreams of Nirvair Pannu [Self-reference to the song's artist], tell me truly, why do you steal my sleep?
ਜੱਟੀਏ ਪਤਾ ਤੂੰ ਜੱਟ ਨੂੰ ਚਾਹੁੰਣੀ ਏਂ ਤਾਹੀਂ ਤੂੰ ਮੇਰਿਆਂ ਗੀਤਾਂ ਨੂੰ ਗਾਉਣੀ ਏਂ
jaTTIe patA tUM jaTTa nUM chAhuMNI eM tAhIM tUM meriAM gItAM nUM gAuNI eM
[Jattiye: Female of the Jatt community], I know you desire this [Jatt: a member of the land-owning agricultural community], that’s why you sing my songs
ਅੰਬਰਾਂ 'ਤੇ ਤਾਰੇ ਨੀ ਆਜਾ ਮਿਲ ਨਾਰੇ ਨੀ ਸੁਣ ਲੈ ਮੁਟਿਆਰੇ ਨੀ ਸੁਣ ਲੈ ਮੁਟਿਆਰੇ ਨੀ
aMbarAM 'te tAre nI AjA mila nAre nI suNa lai muTiAre nI suNa lai muTiAre nI
The stars are out in the skies, come meet me my darling, listen to me [Mutiyare: O young maiden]