Mitha Bolke
ਦੋਗਲੇ ਜਿਹੇ ਚਿਹਰੇ ਨਹੀਂਓਂ ਰੱਖੇ ਬੱਲੀਏ
dogale jihe chihare nahIMoM rakkhe ballIe
We don't keep two-faced masks on us, my girl [Billo: a term of endearment for a beautiful girl]
ਨੀ ਅਸੀਂ ਦਿਲ ਦੇ ਤਾਂ ਪੂਰੇ ਦਿਲਦਾਰ ਆਂ
nI asIM dila de tAM pUre diladAra AM
[Ni/Nee: a gender-specific vocative used to address a woman directly] truly, I am a man of great heart
ਹੋ ਰੱਖੀ ਨਹੀਂ ਬਲੱਡ 'ਚ ਸਟਾਰਡਮ ਆਪਾਂ
ho rakkhI nahIM balaDDa 'cha saTAraDama ApAM
I haven't let stardom seep into my blood
ਉਂਝ ਅਸਲ 'ਚ ਯਾਰਾਂ ਦੇ ਨੀ ਯਾਰ ਆਂ
uMjha asala 'cha yArAM de nI yAra AM
Otherwise, in reality, I am the ultimate friend to my [Yaar: close friends/brothers; carries significant cultural weight regarding loyalty]
ਉਹ ਹੀ ਅੰਦਰੋਂ ਜੋ ਬਾਹਰ ਬੱਲੀਏ
uha hI aMdaroM jo bAhara ballIe
I am the same on the inside as I am on the outside, my girl
ਉਹ ਹੀ ਅੰਦਰੋਂ ਜੋ ਬਾਹਰ ਬੱਲੀਏ
uha hI aMdaroM jo bAhara ballIe
I am the same on the inside as I am on the outside, my girl
ਉਹ ਮਿੱਠਾ ਬੋਲ ਕੇ ਖ਼ਰੀਦ ਲੈਂਦੀ ਦੁਨੀਆਂ
uha miTThA bola ke kha਼rIda laiMdI dunIAM
The world can buy [Mitran: yours truly] just by speaking sweetly
ਇੰਨੇ ਮਹਿੰਗੇ ਵੀ ਨਹੀਂ ਯਾਰ ਬੱਲੀਏ
iMne mahiMge vI nahIM yAra ballIe
I am not that expensive of a friend, my girl

ਮਿੱਠਾ ਬੋਲ ਕੇ ਖ਼ਰੀਦ ਲੈਂਦੀ
miTThA bola ke kha਼rIda laiMdI
Buying me just by speaking sweetly
ਜ਼ਿੰਦਗੀ ਦੀ ਬਾਜ਼ੀ ਸਾਡੀ ਵਿਚ ਰਹਿ ਗਈ
ja਼iMdagI dI bAja਼I sADI vicha rahi gaI
The gamble of my life remained unfinished in the middle
ਉਸਤੋਂ ਬਾਅਦ ਚੁੱਕ ਹੋਏ ਨਾ ਪਿਆਰ ਦੇ
usatoM bAada chukka hoe nA piAra de
After that, I couldn't pick up the pieces of love again
ਮਿਸ਼ਰੀ ਤੋਂ ਮਿੱਠੇ ਬੋਲ ਫੱਟ ਹੋਣੇ
misa਼rI toM miTThe bola phaTTa hoNe
Words sweeter than sugar candy turned into wounds
ਜੋ ਸਾਡੇ ਕਾਲਜੇ 'ਚ ਗੁੱਝੀ ਸੱਟ ਮਾਰਦੇ
jo sADe kAlaje 'cha gujjhI saTTa mArade
The kind that strike a hidden blow deep in my chest
ਕਾਲਜੇ 'ਚ ਗੁੱਝੀ ਸੱਟ ਮਾਰਦੇ
kAlaje 'cha gujjhI saTTa mArade
A hidden blow deep in my chest
ਭਾਵੇਂ ਦਿਲ 'ਚ ਨਾ ਖਾਰ ਬੱਲੀਏ
bhAveM dila 'cha nA khAra ballIe
Even though I hold no malice in my heart, my girl
ਭਾਵੇਂ ਦਿਲ 'ਚ ਨਾ ਖਾਰ ਬੱਲੀਏ
bhAveM dila 'cha nA khAra ballIe
Even though I hold no malice in my heart, my girl
ਉਹ ਮਿੱਠਾ ਬੋਲ ਕੇ ਖ਼ਰੀਦ ਲੈਂਦੀ ਦੁਨੀਆਂ
uha miTThA bola ke kha਼rIda laiMdI dunIAM
The world can buy [Mitran: yours truly] just by speaking sweetly
ਇੰਨੇ ਮਹਿੰਗੇ ਵੀ ਨਹੀਂ ਯਾਰ ਬੱਲੀਏ
iMne mahiMge vI nahIM yAra ballIe
I am not that expensive of a friend, my girl
ਉਹ ਮਿੱਠਾ ਬੋਲ ਕੇ ਖ਼ਰੀਦ ਲੈਂਦੀ ਦੁਨੀਆਂ
uha miTThA bola ke kha਼rIda laiMdI dunIAM
The world can buy [Mitran: yours truly] just by speaking sweetly
ਇੰਨੇ ਮਹਿੰਗੇ ਵੀ ਨਹੀਂ ਯਾਰ ਬੱਲੀਏ
iMne mahiMge vI nahIM yAra ballIe
I am not that expensive of a friend, my girl
ਮਿੱਠਾ ਬੋਲ ਕੇ ਖ਼ਰੀਦ ਲੈਂਦੀ
miTThA bola ke kha਼rIda laiMdI
Buying me just by speaking sweetly
ਯਾਰੀਆਂ ਦੇ ਵਿਚ ਕਦੇ ਨਫ਼ੇ ਨਹੀਂਓਂ ਤੱਕੇ
yArIAM de vicha kade napha਼e nahIMoM takke
In friendships, I have never looked for profit
ਚੰਗੇ ਮਾੜੇ ਦਾ ਵੀ ਲਾਇਆ ਕੋਈ ਹਿਸਾਬ ਨਾ
chaMge mA.De dA vI lAiA koI hisAba nA
I never calculated the accounts of good or bad times
ਹੋ ਦਿਲ ਵਿਚ ਵੜ ਪੂਰਾ ਭੇਦ ਸਾਡਾ ਲੈ ਕੇ
ho dila vicha va.Da pUrA bheda sADA lai ke
By entering my heart and learning all my secrets
ਲੋਕੀਂ ਖੇਡ ਗਏ ਜਜ਼ਬਾਤਾਂ ਦੀ ਕਿਤਾਬ ਨਾ
lokIM kheDa gae jaja਼bAtAM dI kitAba nA
People played games with the book of my emotions
ਸਾਨੂੰ ਆਉਂਦੇ ਨਾ ਵਪਾਰ ਬੱਲੀਏ
sAnUM AuMde nA vapAra ballIe
I don't know how to do the business of hearts, my girl
ਉਹ ਮਿੱਠਾ ਬੋਲ ਕੇ ਖ਼ਰੀਦ ਲੈਂਦੀ ਦੁਨੀਆਂ
uha miTThA bola ke kha਼rIda laiMdI dunIAM
The world can buy [Mitran: yours truly] just by speaking sweetly
ਇੰਨੇ ਮਹਿੰਗੇ ਵੀ ਨਹੀਂ ਯਾਰ ਬੱਲੀਏ
iMne mahiMge vI nahIM yAra ballIe
I am not that expensive of a friend, my girl
ਉਹ ਮਿੱਠਾ ਬੋਲ ਕੇ ਖ਼ਰੀਦ ਲੈਂਦੀ ਦੁਨੀਆਂ
uha miTThA bola ke kha਼rIda laiMdI dunIAM
The world can buy [Mitran: yours truly] just by speaking sweetly
ਇੰਨੇ ਮਹਿੰਗੇ ਵੀ ਨਹੀਂ ਯਾਰ ਬੱਲੀਏ
iMne mahiMge vI nahIM yAra ballIe
I am not that expensive of a friend, my girl
ਮਿੱਠਾ ਬੋਲ ਕੇ ਖ਼ਰੀਦ ਲੈਂਦੀ
miTThA bola ke kha਼rIda laiMdI
Buying me just by speaking sweetly
ਸ਼ਹਿਰ ਪਟਿਆਲੇ ਵਾਲੇ ਲਵਲੀ ਦਾ ਨਾਮ
sa਼hira paTiAle vAle lavalI dA nAma
The name of Lovely from Patiala city
ਸੁਣ ਗਾਣਿਆਂ ਦੇ ਵਿਚ ਹੁਣ ਗੂੰਜਦਾ
suNa gANiAM de vicha huNa gUMjadA
Listen, it now echoes through these songs [Self-reference to the song's collaborator/lyricist]
ਹੋ ਨਿਰਵੈਰ ਪੰਨੂੰ ਮਾੜੇ ਟਾਈਮ ਦਿਆਂ ਪੱਤਿਆਂ ਨੂੰ
ho niravaira paMnUM mA.De TAIma diAM pattiAM nUM
[Nirvair Pannu: Self-reference to the artist] is sweeping away
ਹੌਲੀ-ਹੌਲੀ ਦੇਖੀ ਜਾਂਦਾ ਹੂੰਝਦਾ
haulI-haulI dekhI jAMdA hUMjhadA
The fallen leaves of his bad times one by one
ਰੱਬ ਕਦੇ ਤਾਂ ਲਊ ਸਾਰ ਬੱਲੀਏ
rabba kade tAM laU sAra ballIe
God will surely look after me one day, my girl