Munda Takda

by Nirvair Pannu

ਗੱਭਰੂ ਦੀ ਪਸੰਦ ਬਣ ਗਈ ਏ
gabbharU dI pasaMda baNa gaI e
You have become the choice of this [Gabru: a young man embodying strength, honor, and vitality]
ਅੰਬਰਾਂ ਦਾ ਚੰਨ ਬਣ ਗਈ ਏ
aMbarAM dA chaMna baNa gaI e
You have become the very moon of the heavens
ਖ਼ੌਰੇ ਤੂੰ ਕੀ ਕਰ ਗਈ ਏਂ ਕਾਰਾ
kha਼aure tUM kI kara gaI eM kArA
Heaven knows what spell you have cast or what feat you’ve pulled
ਗੱਭਰੂ ਬਚਿਆ ਹੀ ਨਹੀਂ
gabbharU bachiA hI nahIM
Nothing of this [Gabru: young man] remains for himself
ਓ ਮੁੰਡਾ ਤੱਕਦਾ ਰਿਹਾ ਰਕਾਨੇ ਪਰ ਤੂੰ ਤੱਕਿਆ ਹੀ ਨਹੀਂ
o muMDA takkadA rihA rakAne para tUM takkiA hI nahIM
Oh, the lad kept gazing at you, [Rakane: a term of endearment for a graceful, sophisticated woman], but you never looked back

ਪੁੱਛਦਾ ਫਿਰਦਾ ਮੋਰਾਂ ਤੋਂ ਰੰਗਾਂ ਦੇ ਨਾਵਾਂ ਨੂੰ
puchChadA phiradA morAM toM raMgAM de nAvAM nUM
He wanders about, asking the peacocks for the names of your colors
ਨਿੱਤ ਉੱਠ ਕੇ ਪਹਿਲੇ ਪਹਿਰ ਨੂੰ ਤੱਕਦਾ ਤੇਰੇ ਰਾਹਾਂ ਨੂੰ
nitta uTTha ke pahile pahira nUM takkadA tere rAhAM nUM
Waking every day at the first light of dawn, he watches the paths you take
ਸੰਗਾਂ ਨੇ ਰੱਖਿਆ ਫੁੱਲ ਗੁਲਾਬੀ ਪਰ ਤੂੰ ਚੱਕਿਆ ਹੀ ਨਹੀਂ
saMgAM ne rakkhiA phulla gulAbI para tUM chakkiA hI nahIM
My shyness kept the rose petal waiting, but you never picked it up
ਓ ਮੁੰਡਾ ਤੱਕਦਾ ਰਿਹਾ ਰਕਾਨੇ ਪਰ ਤੂੰ ਤੱਕਿਆ ਹੀ ਨਹੀਂ
o muMDA takkadA rihA rakAne para tUM takkiA hI nahIM
Oh, the lad kept gazing at you, [Rakane: a term of endearment for a graceful, sophisticated woman], but you never looked back
ਓ ਮੁੰਡਾ ਤੱਕਦਾ ਰਿਹਾ ਰਕਾਨੇ ਪਰ ਤੂੰ ਤੱਕਿਆ ਹੀ ਨਹੀਂ
o muMDA takkadA rihA rakAne para tUM takkiA hI nahIM
Oh, the lad kept gazing at you, [Rakane: a term of endearment for a graceful, sophisticated woman], but you never looked back
ਓ ਕੈਸੀ ਲਿਸ਼ਕੋਰ ਤੇਰੀ ਨਿੱਤ ਪਲਕਾਂ ਤੇ ਖਿੜਦੀ ਏ
o kaisI lisa਼kora terI nitta palakAM te khi.DadI e
Oh, what a radiant glow of yours daily blooms upon my eyelids
ਤੇਰੇ ਜਿਹੀ ਹੀਰ ਸਲੇਟੀ ਨੀ ਕਰਮਾਂ ਨਾਲ ਮਿਲਦੀ ਏ
tere jihI hIra saleTI nI karamAM nAla miladI e
A [Heer Saleti: reference to the legendary folk heroine Heer, implying ultimate beauty and grace] like you is only found through good destiny
ਉਹ ਤਾਂ ਬੱਸ ਜਪਦਾ ਤੇਰੇ ਨਾਮ ਨੂੰ ਰੱਬ ਨੂੰ ਜਪਿਆ ਹੀ ਨਹੀਂ
uha tAM bassa japadA tere nAma nUM rabba nUM japiA hI nahIM
He only chants your name now, he hasn’t even worshipped the Divine
ਓ ਮੁੰਡਾ ਤੱਕਦਾ ਰਿਹਾ ਰਕਾਨੇ ਪਰ ਤੂੰ ਤੱਕਿਆ ਹੀ ਨਹੀਂ
o muMDA takkadA rihA rakAne para tUM takkiA hI nahIM
Oh, the lad kept gazing at you, [Rakane: a term of endearment for a graceful, sophisticated woman], but you never looked back
ਓ ਮੁੰਡਾ ਤੱਕਦਾ ਰਿਹਾ ਰਕਾਨੇ ਪਰ ਤੂੰ ਤੱਕਿਆ ਹੀ ਨਹੀਂ
o muMDA takkadA rihA rakAne para tUM takkiA hI nahIM
Oh, the lad kept gazing at you, [Rakane: a term of endearment for a graceful, sophisticated woman], but you never looked back
ਬੂਟਾ ਇਸ਼ਕੇ ਦਾ ਅੜੀਏ ਸੁੱਕ ਕੇ ਟੁੱਟ ਜਾਵੇ ਨਾ
bUTA isa਼ke dA a.DIe sukka ke TuTTa jAve nA
Lest the sapling of our love, oh stubborn one, withers and breaks away
ਸਾਂਭੀਂ ਨਿਰਵੈਰ ਪੰਨੂੰ ਨੂੰ ਨੀ ਵੇਖੀ ਮੁੱਕ ਜਾਵੇ ਨਾ
sAMbhIM niravaira paMnUM nUM nI vekhI mukka jAve nA
Look after [Nirvair Pannu: self-reference to the song's artist/lyricist], see that he doesn't fade away
ਜਦ ਦੀ ਤੂੰ ਜੱਚ ਗਈ ਏਂ ਮੁਟਿਆਰੇ ਹੋਰ ਕੋਈ ਜੱਚਿਆ ਹੀ ਨਹੀਂ
jada dI tUM jachcha gaI eM muTiAre hora koI jachchiA hI nahIM
Since the moment you charmed my heart, [Mutiyare: beautiful young maiden], no one else has ever measured up
ਓ ਮੁੰਡਾ ਤੱਕਦਾ ਰਿਹਾ ਰਕਾਨੇ ਪਰ ਤੂੰ ਤੱਕਿਆ ਹੀ ਨਹੀਂ
o muMDA takkadA rihA rakAne para tUM takkiA hI nahIM
Oh, the lad kept gazing at you, [Rakane: a term of endearment for a graceful, sophisticated woman], but you never looked back
ਓ ਮੁੰਡਾ ਤੱਕਦਾ ਰਿਹਾ ਰਕਾਨੇ ਪਰ ਤੂੰ ਤੱਕਿਆ ਹੀ ਨਹੀਂ
o muMDA takkadA rihA rakAne para tUM takkiA hI nahIM
Oh, the lad kept gazing at you, [Rakane: a term of endearment for a graceful, sophisticated woman], but you never looked back
ਗੱਭਰੂ ਦੀ ਪਸੰਦ ਬਣ ਗਈ ਏ
gabbharU dI pasaMda baNa gaI e
You have become the choice of this [Gabru: young man]

Share

More by Nirvair Pannu

View all songs →