Nikke Nikke Laal
ਓ ਛੋਟਾ ਸੱਤ ਸਾਲਾਂ ਦਾ ਤੇ ਵੱਡਾ ਨੌਂ ਸਾਲਾਂ ਦਾ
o ChoTA satta sAlAM dA te vaDDA nauM sAlAM dA
Oh, the younger was seven and the elder was nine years old
ਜਿਗਰਾ ਕਮਾਲ ਸੀ ਗੋਬਿੰਦ ਦਿਆਂ ਲਾਲਾਂ ਦਾ
jigarA kamAla sI gobiMda diAM lAlAM dA
Exquisite was the courage of [Gobind dyan Laal: the beloved sons of Guru Gobind Singh Ji]
ਜਿਗਰਾ ਕਮਾਲ ਸੀ ਗੋਬਿੰਦ ਦਿਆਂ ਲਾਲਾਂ ਦਾ
jigarA kamAla sI gobiMda diAM lAlAM dA
Exquisite was the courage of [Gobind dyan Laal: the beloved sons of Guru Gobind Singh Ji]
ਨੀਹਾਂ ਦੀਆਂ ਇੱਟਾਂ ਖ਼ੂਨ ਰੰਗੀਆਂ
nIhAM dIAM iTTAM kha਼Una raMgIAM
The bricks of the foundation walls were stained with blood
ਵੇਖ ਕੇ ਲਾਲਾਂ ਨੂੰ ਘਬਰਾ ਗਈਆਂ
vekha ke lAlAM nUM ghabarA gaIAM
Even they trembled with fear upon seeing the young ones
ਵੇਖ ਕੇ ਲਾਲਾਂ ਨੂੰ ਘਬਰਾ ਗਈਆਂ
vekha ke lAlAM nUM ghabarA gaIAM
Even they trembled with fear upon seeing the young ones
ਨਿੱਕੇ ਨਿੱਕੇ ਲਾਲ ਦੇਖ ਨੀਹਾਂ 'ਚ
nikke nikke lAla dekha nIhAM 'cha
Seeing those tiny, precious sons within the foundation walls
ਮੌਤ ਨੂੰ ਤਰੇਲੀਆਂ ਸੀ ਆ ਗਈਆਂ
mauta nUM tarelIAM sI A gaIAM
Even Death itself began to break into a cold sweat

ਓ ਘਰ ਦਾ ਰਸੋਈਆ ਗੰਗੂ ਰੰਗ ਸੀ ਵਟਾ ਗਿਆ
o ghara dA rasoIA gaMgU raMga sI vaTA giA
Oh, the household cook Gangu showed his true treacherous colors
ਕੋਮਲ ਫੁੱਲਾਂ ਦੀ ਜੋੜੀ ਕੈਦ ਜੋ ਕਰਾ ਗਿਆ
komala phullAM dI jo.DI kaida jo karA giA
He was the one who got the pair of tender flowers imprisoned
ਕੋਮਲ ਫੁੱਲਾਂ ਦੀ ਜੋੜੀ ਕੈਦ ਜੋ ਕਰਾ ਗਿਆ
komala phullAM dI jo.DI kaida jo karA giA
He was the one who got the pair of tender flowers imprisoned
ਪੰਛੀ ਇਨਸਾਨ ਤੇ ਹਵਾਵਾਂ ਵੀ
paMChI inasAna te havAvAM vI
The birds, the humans, and even the winds
ਰੋ ਰੋ ਕੇ ਜਮ੍ਹਾਂ ਕਮਲਾ ਗਈਆਂ
ro ro ke jamhAM kamalA gaIAM
They wept so much they went completely mad with grief
ਨਿੱਕੇ ਨਿੱਕੇ ਲਾਲ ਦੇਖ ਨੀਹਾਂ 'ਚ
nikke nikke lAla dekha nIhAM 'cha
Seeing those tiny, precious sons within the foundation walls
ਮੌਤ ਨੂੰ ਤਰੇਲੀਆਂ ਸੀ ਆ ਗਈਆਂ
mauta nUM tarelIAM sI A gaIAM
Even Death itself began to break into a cold sweat
ਨਿੱਕੇ ਨਿੱਕੇ ਲਾਲ ਦੇਖ ਨੀਹਾਂ 'ਚ
nikke nikke lAla dekha nIhAM 'cha
Seeing those tiny, precious sons within the foundation walls
ਮੌਤ ਨੂੰ ਤਰੇਲੀਆਂ ਸੀ ਆ ਗਈਆਂ
mauta nUM tarelIAM sI A gaIAM
Even Death itself began to break into a cold sweat
ਓ ਸਿਰ ਲੈਂਦਾ ਲੈਜੇ ਪਰ ਝੁਕਣਾ ਨਹੀਂ ਜਾਣਦੇ
o sira laiMdA laije para jhukaNA nahIM jANade
Oh, let the head be severed, but they knew not how to bow
ਡਰ ਨੂੰ ਡਰਾਉਂਦੇ ਮੂਹਰੇ ਮੌਜਾਂ ਦੇਖ ਮਾਣਦੇ
Dara nUM DarAuMde mUhare maujAM dekha mANade
They terrified Fear itself, greeting it with joyful bliss

ਸੀ ਗੂੰਜਦੇ ਜੈਕਾਰੇ ਸਰਹੰਦ 'ਚ
sI gUMjade jaikAre sarahaMda 'cha
The [Jaikare: victory shouts of 'Bolay So Nihal'] resounded in [Sirhind: the city where the martyrdom occurred]
ਗੂੰਜਦੇ ਜੈਕਾਰੇ ਸਰਹੰਦ 'ਚ
gUMjade jaikAre sarahaMda 'cha
The victory shouts resounded in Sirhind
ਜਿੰਦਾਂ ਨਿੱਕੀਆਂ ਦੋ ਨੀਹਾਂ 'ਚ ਸਮਾ ਗਈਆਂ
jiMdAM nikkIAM do nIhAM 'cha samA gaIAM
As two tiny lives were immortalized within the foundation walls
ਨਿੱਕੇ ਨਿੱਕੇ ਲਾਲ ਦੇਖ ਨੀਹਾਂ 'ਚ
nikke nikke lAla dekha nIhAM 'cha
Seeing those tiny, precious sons within the foundation walls
ਮੌਤ ਨੂੰ ਤਰੇਲੀਆਂ ਸੀ ਆ ਗਈਆਂ
mauta nUM tarelIAM sI A gaIAM
Even Death itself began to break into a cold sweat
ਨਿੱਕੇ ਨਿੱਕੇ ਲਾਲ ਦੇਖ ਨੀਹਾਂ 'ਚ
nikke nikke lAla dekha nIhAM 'cha
Seeing those tiny, precious sons within the foundation walls
ਮੌਤ ਨੂੰ ਤਰੇਲੀਆਂ ਸੀ ਆ ਗਈਆਂ
mauta nUM tarelIAM sI A gaIAM
Even Death itself began to break into a cold sweat
ਓ ਸੁੱਖੀ ਵਡਰੁੱਖਾ ਝੰਡੇ ਪੰਥ ਦੇ ਚਲਾ ਗਏ
o sukkhI vaDarukkhA jhaMDe paMtha de chalA gae
Oh [Sukhi Wadrukha: Self-reference to the lyricist], they raised the flags of the [Panth: the Sikh community]
ਖੇਡਣ ਦੀ ਉਮਰ ਨੂੰ ਕੌਮ ਲੇਖੇ ਲਾ ਗਏ
kheDaNa dI umara nUM kauma lekhe lA gae
At an age meant for playing, they sacrificed their lives for the nation
ਖੇਡਣ ਦੀ ਉਮਰ ਨੂੰ ਕੌਮ ਲੇਖੇ ਲਾ ਗਏ
kheDaNa dI umara nUM kauma lekhe lA gae
At an age meant for playing, they sacrificed their lives for the nation
ਓ ਸੁੱਖੀ ਵਡਰੁੱਖਾ ਝੰਡੇ ਪੰਥ ਦੇ ਚਲਾ ਗਏ
o sukkhI vaDarukkhA jhaMDe paMtha de chalA gae
Oh Sukhi Wadrukha, they raised the flags of the Panth
ਖੇਡਣ ਦੀ ਉਮਰ ਨੂੰ ਕੌਮ ਲੇਖੇ ਲਾ ਗਏ
kheDaNa dI umara nUM kauma lekhe lA gae
At an age meant for playing, they sacrificed their lives for the nation
ਓ ਚਿੱਟਿਆਂ ਦਿਨਾਂ 'ਚ ਰਾਤਾਂ ਕਾਲੀਆਂ
o chiTTiAM dinAM 'cha rAtAM kAlIAM
Oh, even in the middle of bright days, pitch-black nights
ਬਣ ਕੇ ਕਹਿਰ ਦੇਖ ਛਾ ਗਈਆਂ
baNa ke kahira dekha ChA gaIAM
Descended like a shadow of divine wrath