Notaan Wang
by Nirvair Pannuft Gurlez Akhtar
ਖ਼ੁਸ਼ਦਿਲੀ ਦਾ ਸਵੈਗ ਬਿੱਲੋ ਰੱਬ ਦੀ ਅਦਾ
kha਼usa਼dilI dA savaiga billo rabba dI adA
This cheerful swagger, [Billo: a term of endearment for a beautiful girl, often implying light/hazel eyes], is a gift from God
ਯਾਰ ਸਾਰੇ ਟਰੂ ਯਾਰ ਦਿਲ ਡੂੰਘੇ ਜਜ਼ਬਾਤ
yAra sAre TarU yAra dila DUMghe jaja਼bAta
All my [Yaar: close friends/brothers; carries significant cultural weight regarding loyalty] are true, our hearts hold deep emotions
ਇੱਕ ਇੱਕ ਦਿਨ ਰਾਤ ਨੀਤ ਰੱਖੀ ਬੱਸ ਸਾਫ਼
ikka ikka dina rAta nIta rakkhI bassa sApha਼
Every single day and night, I have kept my intentions pure
ਹੋ ਗਈ ਮਿਸਟਰ ਬਾਜ਼ ਮਿਸਟਰ ਬਾਜ਼
ho gaI misaTara bAja਼ misaTara bAja਼
It’s [Mr. Baaz: self-reference to the music producer], Mr. Baaz
ਓ ਅੱਥਰੀ ਜਵਾਨੀ ਜੱਟ ਤੇ ਕਰੇ ਕਾਰੇ ਨੀ
o attharI javAnI jaTTa te kare kAre nI
Oh, this wild youth makes this [Jatt: a member of the land-owning agricultural community known for pride and lifestyle] do daring deeds
ਓ ਮਹਿਫ਼ਲਾਂ 'ਚ ਯਾਰਾਂ ਨਾਲ ਵੱਜਣ ਲਲਕਾਰੇ ਨੀ
o mahipha਼lAM 'cha yArAM nAla vajjaNa lalakAre nI
Oh, in our gatherings, [Lalkare: bold shouts] resound alongside my brothers
ਹੋ ਤੈਨੂੰ ਪਰਵਾਹ ਨਾ ਜੱਟਾ ਵੇ
ho tainUM paravAha nA jaTTA ve
Oh, you don’t seem to care at all, you [Jatta: vocative for a Jatt man]
ਵੈਰੀ ਫਿਰਦਾ ਤੂੰ ਚਾਦਰੇ ਤੋਂ ਝਾੜਦਾ
vairI phiradA tUM chAdare toM jhA.DadA
While enemies are busy brushing dust off your [Chadhra: a traditional Punjabi lower garment worn by men, symbolizing status]
ਨੋਟਾਂ ਵਾਂਗੂੰ ਨਾਮ ਬੋਲਦਾ ਤੇਰੇ ਯਾਰ ਦਾ
noTAM vAMgUM nAma boladA tere yAra dA
Your friend's name rings out loud, just like the sound of crisp banknotes
ਮੇਰਾ ਨਖ਼ਰਾ ਵੀ ਡਾਲਰਾਂ ਤੋਂ ਮਹਿੰਗਾ ਮੁਟਿਆਰ ਦਾ
merA nakha਼rA vI DAlarAM toM mahiMgA muTiAra dA
And my [Nakhra: coquettish charm/attitude] is more expensive than dollars, says this [Mutiyar: a young, eligible maiden]
ਨੋਟਾਂ ਵਾਂਗੂੰ ਨਾਮ ਬੋਲਦਾ ਤੇਰੇ ਯਾਰ ਦਾ
noTAM vAMgUM nAma boladA tere yAra dA
Your friend's name rings out loud, just like the sound of crisp banknotes
ਓ ਅੰਬਰਾਂ ਨੂੰ ਟੱਚ ਕਰਦੀਆਂ ਗੱਲਾਂ ਉੱਚੀਆਂ
o aMbarAM nUM Tachcha karadIAM gallAM uchchIAM
Oh, our conversations are grand, reaching for the skies
ਓ ਮੇਰੇ ਸੂਟਾਂ ਦੇ ਮੂਹਰੇ ਫੇਲ ਗੈਪ ਗੁੱਚੀਆਂ
o mere sUTAM de mUhare phela gaipa guchchIAM
Oh, compared to my suits, brands like Gap and Gucci are a failure
ਓ ਛੱਡ ਗੱਲਾਂ ਫੜ ਲੈ ਤੂੰ ਹੱਥ ਲੈ ਜਾ ਬਾਹਰ ਨੂੰ
o ChaDDa gallAM pha.Da lai tUM hattha lai jA bAhara nUM
Oh, stop the talk, hold my hand and take me out
ਨਾ ਨਾ ਤੂੰ ਇਜ਼ੀ ਲੈ ਵੇ ਜੱਟਾ ਮੁਟਿਆਰ ਨੂੰ
nA nA tUM ija਼I lai ve jaTTA muTiAra nUM
No, no, don't you take this [Mutiyar: a young, eligible maiden] so lightly, [Jatta: vocative for a Jatt man]
ਏਰੀਏ 'ਚ ਠੁੱਕ ਜੱਟ ਦੀ ਜੇ ਤੂੰ ਨਾਲ ਖੜ੍ਹੇ ਕਦੇ ਨਹੀਂਓਂ ਹਾਰਦਾ
erIe 'cha Thukka jaTTa dI je tUM nAla kha.Dhe kade nahIMoM hAradA
This [Jatt: land-owning agricultural man] has a massive reputation in the area; if you stand by me, I'll never lose
ਨੋਟਾਂ ਵਾਂਗੂੰ ਨਾਮ ਬੋਲਦਾ ਤੇਰੇ ਯਾਰ ਦਾ
noTAM vAMgUM nAma boladA tere yAra dA
Your friend's name rings out loud, just like the sound of crisp banknotes
ਮੇਰਾ ਨਖ਼ਰਾ ਵੀ ਡਾਲਰਾਂ ਤੋਂ ਮਹਿੰਗਾ ਮੁਟਿਆਰ ਦਾ
merA nakha਼rA vI DAlarAM toM mahiMgA muTiAra dA
And my [Nakhra: coquettish charm/attitude] is more expensive than dollars, says this [Mutiyar: a young, eligible maiden]
ਨੋਟਾਂ ਵਾਂਗੂੰ ਨਾਮ ਬੋਲਦਾ ਤੇਰੇ ਯਾਰ ਦਾ
noTAM vAMgUM nAma boladA tere yAra dA
Your friend's name rings out loud, just like the sound of crisp banknotes
ਤੇਰੇ ਲਈ ਲਿਆਵਾਂ ਦੱਸ ਤਾਰਿਆਂ ਨੂੰ ਤੋੜ ਕੇ
tere laI liAvAM dassa tAriAM nUM to.Da ke
Tell me, and I shall pluck the very stars for you
ਹਾਏ ਜੱਟੀ ਲੈਂਡਲੋਡ ਆ ਵੇ ਲੈ ਜਾ ਗੱਲਾਂ ਮੋੜ ਕੇ
hAe jaTTI laiMDaloDa A ve lai jA gallAM mo.Da ke
Hey, this [Jatti: Female of the Jatt community] is a landlord herself, so keep your smooth talk to yourself
ਓ ਆਪੇ ਟਾਈਮ ਕੱਢ ਕੇ ਤੂੰ ਪਟਿਆਲੇ ਸ਼ਹਿਰ ਨੂੰ
o Ape TAIma kaDDha ke tUM paTiAle sa਼hira nUM
Make some time and come visit Patiala city
ਜਾਣਦੀ ਆਂ ਤੈਨੂੰ ਵੇ ਮੈਂ ਵੱਡੇ ਨਿਰਵੈਰ ਨੂੰ
jANadI AM tainUM ve maiM vaDDe niravaira nUM
I know you well, [Nirvair: self-reference to the artist Nirvair Pannu], you great "unbiased" one
ਗਲੌਕ ਪਿਸਤੌਲ ਤੇਰਾ ਵੇ ਫਿਰੇ ਯਾਰਾਂ ਉੱਤੋਂ ਜਾਨ ਨੂੰ ਤੂੰ ਵਾਰਦਾ
galauka pisataula terA ve phire yArAM uttoM jAna nUM tUM vAradA
With your Glock pistol, you're always ready to sacrifice your life for your [Yaar: close friends/brothers]
ਨੋਟਾਂ ਵਾਂਗੂੰ ਨਾਮ ਬੋਲਦਾ ਤੇਰੇ ਯਾਰ ਦਾ
noTAM vAMgUM nAma boladA tere yAra dA
Your friend's name rings out loud, just like the sound of crisp banknotes
ਮੇਰਾ ਨਖ਼ਰਾ ਵੀ ਡਾਲਰਾਂ ਤੋਂ ਮਹਿੰਗਾ ਮੁਟਿਆਰ ਦਾ
merA nakha਼rA vI DAlarAM toM mahiMgA muTiAra dA
And my [Nakhra: coquettish charm/attitude] is more expensive than dollars, says this [Mutiyar: a young, eligible maiden]
ਨੋਟਾਂ ਵਾਂਗੂੰ ਨਾਮ ਬੋਲਦਾ ਤੇਰੇ ਯਾਰ ਦਾ
noTAM vAMgUM nAma boladA tere yAra dA
Your friend's name rings out loud, just like the sound of crisp banknotes
ਨੋਟਾਂ ਵਾਂਗੂੰ ਨਾਮ ਬੋਲਦਾ ਤੇਰੇ ਯਾਰ ਦਾ
noTAM vAMgUM nAma boladA tere yAra dA
Your friend's name rings out loud, just like the sound of crisp banknotes
ਮੇਰਾ ਨਖ਼ਰਾ ਵੀ ਡਾਲਰਾਂ ਤੋਂ ਮਹਿੰਗਾ ਮੁਟਿਆਰ ਦਾ
merA nakha਼rA vI DAlarAM toM mahiMgA muTiAra dA
And my [Nakhra: coquettish charm/attitude] is more expensive than dollars, says this [Mutiyar: a young, eligible maiden]
ਨੋਟਾਂ ਵਾਂਗੂੰ ਨਾਮ ਬੋਲਦਾ ਤੇਰੇ ਯਾਰ ਦਾ
noTAM vAMgUM nAma boladA tere yAra dA
Your friend's name rings out loud, just like the sound of crisp banknotes
ਓ ਚੱਲ ਇੱਕ ਵਾਰ ਤਾਂ ਦਿਖਾ ਦੇ ਕੁੜੇ ਹੱਸ ਕੇ
o challa ikka vAra tAM dikhA de ku.De hassa ke
Oh, come on, just show me a smile for once, [Kudiye: Ni/Nee: a gender-specific vocative used to address a woman directly]
ਬਿਨਾਂ ਗੱਲੋਂ ਮਾਰਦਾ ਤੂੰ ਗੇੜੇ ਜੱਟਾ ਜੱਚ ਕੇ
binAM galloM mAradA tUM ge.De jaTTA jachcha ke
You keep making these rounds with such [Jatt: land-owning agricultural man] style for no reason
ਓ ਬੱਸ ਵੈਲ ਘੋੜਿਆਂ ਦਾ ਨਸ਼ਿਆਂ ਤੋਂ ਦੂਰ ਆਂ
o bassa vaila gho.DiAM dA nasa਼iAM toM dUra AM
Oh, my only vice is a passion for horses; I stay far away from intoxicants
ਤੇਰੀਆਂ ਅੱਖਾਂ ਦੇ ਵਿੱਚ ਯਾਰੀ ਦਾ ਸਰੂਰ ਆਂ
terIAM akkhAM de vichcha yArI dA sarUra AM
But in your eyes, I see the [Suroor: a soulful intoxication/glow] of true friendship
ਪੁੱਤ ਮਾਪਿਆਂ ਦਾ ਲਾਡਲਾ ਐਵੇਂ ਸੋਚੀਂ ਨਾ ਗੱਲਾਂ ਦੇ ਨਾਲ ਸਾਰਦਾ
putta mApiAM dA lADalA aiveM sochIM nA gallAM de nAla sAradA
I am the beloved son of my parents, don't think I'm just getting by with empty words