Number

by Nirvair Pannu

ਓ ਚੱਲ ਜੋ ਹੋਇਆ ਉਹਦੀ ਮੈਂ ਭੁੱਲ ਬਖ਼ਸ਼ਾਉਂਦਾ ਹਾਂ
o challa jo hoiA uhadI maiM bhulla bakha਼sa਼AuMdA hAM
Oh, whatever happened, I seek forgiveness for those mistakes
ਮੈਂ ਤਾਂ ਅੱਜ ਵੀ ਅੜੀਏ ਸ਼ਹਿਰ ਤੇਰੇ ਵੱਲ ਆਉਂਦਾ ਹਾਂ
maiM tAM ajja vI a.DIe sa਼hira tere valla AuMdA hAM
Even today, [Arriye: a term of endearment for a stubborn or beloved woman], I still wander towards your city
ਨੀ ਮੈਂ ਵਸਲਾਂ ਵਾਲੇ ਫਿਰ ਉਹ ਮੁੜ ਕੇ ਸਾਲ ਉਡੀਕਦਾ ਹਾਂ
nI maiM vasalAM vAle phira uha mu.Da ke sAla uDIkadA hAM
[Ni: a gender-specific vocative used to address a woman directly] I am waiting for those years of our union to return once more
ਨੀ ਮੈਂ ਨੰਬਰ ਚੇਂਜ ਨਹੀਂ ਕੀਤਾ ਤੇਰੀ ਕਾਲ ਉਡੀਕਦਾ ਹਾਂ
nI maiM naMbara cheMja nahIM kItA terI kAla uDIkadA hAM
[Ni] I haven't changed my number; I am still waiting for your call

ਹਾਏ ਨੀ ਤੇਰੇ ਵਰਗੀ ਹੋਰ ਵੀ ਹੋਣੀ ਕੀ ਕਰੀਏ
hAe nI tere varagI hora vI hoNI kI karIe
Oh [Ni], there might be others like you, but what can I do?
ਓ ਪਰ ਹੋਣੀ ਨੀ ਤੈਥੋਂ ਸੋਹਣੀ ਕੀ ਕਰੀਏ
o para hoNI nI taithoM sohaNI kI karIe
But they won't be as beautiful as you, what can I do?
ਨੀ ਤੂੰ ਕਦ ਦੇਖੇਂਗੀ ਮੁੱਖ ਤੋਂ ਚੁੱਕ ਕੇ ਵਾਲ ਉਡੀਕਦਾ ਹਾਂ
nI tUM kada dekheMgI mukkha toM chukka ke vAla uDIkadA hAM
[Ni] I am waiting for the moment you brush the hair away from your face to look at me
ਨੀ ਮੈਂ ਨੰਬਰ ਚੇਂਜ ਨਹੀਂ ਕੀਤਾ ਤੇਰੀ ਕਾਲ ਉਡੀਕਦਾ ਹਾਂ
nI maiM naMbara cheMja nahIM kItA terI kAla uDIkadA hAM
[Ni] I haven't changed my number; I am still waiting for your call
ਨੀ ਮੈਂ ਨੰਬਰ ਚੇਂਜ ਨਹੀਂ ਕੀਤਾ ਤੇਰੀ ਕਾਲ ਉਡੀਕਦਾ ਹਾਂ
nI maiM naMbara cheMja nahIM kItA terI kAla uDIkadA hAM
[Ni] I haven't changed my number; I am still waiting for your call
ਖੌਰੇ ਕੀ ਐਸਾ ਧਰਿਆ ਤੇਰੀਆਂ ਅੱਖਾਂ 'ਚ
khaure kI aisA dhariA terIAM akkhAM 'cha
Who knows what magic is held within your eyes
ਹੋ ਮੈਨੂੰ ਹੋਰ ਨੀ ਕਿਧਰੇ ਦਿਖਿਆ ਕੁੜੀਆਂ ਲੱਖਾਂ 'ਚ
ho mainUM hora nI kidhare dikhiA ku.DIAM lakkhAM 'cha
I haven't seen that spark anywhere else among millions of [Kudiye: girls/maidens]
ਨੀ ਤੂੰ ਕਦ ਮੇਰੇ ਵੱਲ ਆਉਣਾ ਤੇਰੀ ਚਾਲ ਉਡੀਕਦਾ ਹਾਂ
nI tUM kada mere valla AuNA terI chAla uDIkadA hAM
[Ni] I am waiting for your graceful [Madak: stately pride/gait] to walk back into my life
ਨੀ ਮੈਂ ਨੰਬਰ ਚੇਂਜ ਨਹੀਂ ਕੀਤਾ ਤੇਰੀ ਕਾਲ ਉਡੀਕਦਾ ਹਾਂ
nI maiM naMbara cheMja nahIM kItA terI kAla uDIkadA hAM
[Ni] I haven't changed my number; I am still waiting for your call
ਨੀ ਮੈਂ ਨੰਬਰ ਚੇਂਜ ਨਹੀਂ ਕੀਤਾ ਤੇਰੀ ਕਾਲ ਉਡੀਕਦਾ ਹਾਂ
nI maiM naMbara cheMja nahIM kItA terI kAla uDIkadA hAM
[Ni] I haven't changed my number; I am still waiting for your call
ਨਿਰਵੈਰ ਨੇ ਦਰਦ ਲੁਕੋਇਆ ਤਾਂ ਵੀ ਲੁਕਿਆ ਨਹੀਂ
niravaira ne darada lukoiA tAM vI lukiA nahIM
[Nirvair: Self-reference to the artist, Nirvair Pannu] tried to hide the pain, yet it remains unconcealed
ਸੱਚੀ ਤੇਰੇ ਵਾਂਗੂ ਕਿਸੇ ਨੇ ਮੈਨੂੰ ਪੁੱਛਿਆ ਨਹੀਂ
sachchI tere vAMgU kise ne mainUM puchChiA nahIM
Truly, no one has ever cared for me or looked after me the way you did
ਨੀ ਤੂੰ ਕਦ ਪੁੱਛੇਗੀ ਆ ਕੇ ਮੇਰਾ ਹਾਲ ਉਡੀਕਦਾ ਹਾਂ
nI tUM kada puchChegI A ke merA hAla uDIkadA hAM
[Ni] I am waiting for the moment you come and ask me how I am doing
ਨੀ ਮੈਂ ਨੰਬਰ ਚੇਂਜ ਨਹੀਂ ਕੀਤਾ ਤੇਰੀ ਕਾਲ ਉਡੀਕਦਾ ਹਾਂ
nI maiM naMbara cheMja nahIM kItA terI kAla uDIkadA hAM
[Ni] I haven't changed my number; I am still waiting for your call
ਨੀ ਮੈਂ ਨੰਬਰ ਚੇਂਜ ਨਹੀਂ ਕੀਤਾ ਤੇਰੀ ਕਾਲ ਉਡੀਕਦਾ ਹਾਂ
nI maiM naMbara cheMja nahIM kItA terI kAla uDIkadA hAM
[Ni] I haven't changed my number; I am still waiting for your call

Share

More by Nirvair Pannu

View all songs →