Oye Hoye

by Nirvair Pannu

ਬੰਦ ਅੱਖਾਂ ਨੇ ਮਹਿਕ ਪਛਾਣੀ ਜਦ ਅੱਖ ਖੋਲੀ ਓਏ ਹੋਏ ਹੋਏ
baMda akkhAM ne mahika paChANI jada akkha kholI oe hoe hoe
With eyes closed, I sensed her fragrance; when I opened my eyes, oh my, oh my!
ਮੈਂ ਮੁੱਖੜੇ ਤੇ ਫਿਦਾ ਹੀ ਸੀ ਬਈ ਜਦ ਉਹ ਬੋਲੀ ਓਏ ਹੋਏ ਹੋਏ
maiM mukkha.De te phidA hI sI baI jada uha bolI oe hoe hoe
I was already charmed by her face, but then she spoke, oh my, oh my!
ਓਏ ਬੰਦ ਅੱਖਾਂ ਨੇ ਮਹਿਕ ਪਛਾਣੀ ਜਦ ਅੱਖ ਖੋਲੀ ਓਏ ਹੋਏ ਹੋਏ
oe baMda akkhAM ne mahika paChANI jada akkha kholI oe hoe hoe
Oh, with eyes closed, I sensed her fragrance; when I opened my eyes, oh my, oh my!
ਮੈਂ ਮੁੱਖੜੇ ਤੇ ਫਿਦਾ ਹੀ ਸੀ ਬਈ ਜਦ ਉਹ ਬੋਲੀ ਓਏ ਹੋਏ ਹੋਏ
maiM mukkha.De te phidA hI sI baI jada uha bolI oe hoe hoe
I was already charmed by her face, but then she spoke, oh my, oh my!
ਓ ਕੀ ਸਿਫਤਾਂ ਨੇ ਮੁਟਿਆਰ ਦੀਆਂ ਉਹ ਸਭ ਸੱਸੀਆਂ ਹੀਰਾਂ
o kI siphatAM ne muTiAra dIAM uha sabha sassIAM hIrAM
Oh, how do I praise this [Mutiyar: a young woman at the peak of her beauty]? Even the [Sassi and Heer: legendary tragic folk heroines known for their peerless beauty]...
ਓ ਸਭ ਸੱਸੀਆਂ ਹੀਰਾਂ ਹਾਰ ਗਈਆਂ ਕੀ ਸਿਫਤਾਂ ਨੇ
o sabha sassIAM hIrAM hAra gaIAM kI siphatAM ne
Oh, even Sassi and Heer have been outshone; how do I praise her?
ਹੋ ਉਹਦੇ ਲਫ਼ਜ਼ ਵੀ ਮਿੱਠੇ ਸ਼ਹਿਦ ਜਿਹੇ ਜੋ ਮਿਸ਼ਰੀ ਘੋਲੀ ਓਏ ਹੋਏ ਹੋਏ
ho uhade lapha਼ja਼ vI miTThe sa਼hida jihe jo misa਼rI gholI oe hoe hoe
Her words are sweet as honey, as if sugar candy has been dissolved, oh my, oh my!
ਓਏ ਬੰਦ ਅੱਖਾਂ ਨੇ ਮਹਿਕ ਪਛਾਣੀ ਜਦ ਅੱਖ ਖੋਲੀ ਓਏ ਹੋਏ ਹੋਏ
oe baMda akkhAM ne mahika paChANI jada akkha kholI oe hoe hoe
Oh, with eyes closed, I sensed her fragrance; when I opened my eyes, oh my, oh my!
ਮੈਂ ਮੁੱਖੜੇ ਤੇ ਫਿਦਾ ਹੀ ਸੀ ਬਈ ਜਦ ਉਹ ਬੋਲੀ ਓਏ ਹੋਏ ਹੋਏ
maiM mukkha.De te phidA hI sI baI jada uha bolI oe hoe hoe
I was already charmed by her face, but then she spoke, oh my, oh my!
ਓ ਹੱਥ ਲੱਕ ਤੇ ਰੱਖ ਕੇ ਖੜਦੀ ਆ ਫੁੱਲਾਂ ਨਾਲ ਗੱਲਾਂ
o hattha lakka te rakkha ke kha.DadI A phullAM nAla gallAM
Oh, she stands with hands resting on her waist, talking to the flowers...
ਓ ਫੁੱਲਾਂ ਨਾਲ ਗੱਲਾਂ ਕਰਦੀ ਆ ਹੱਥ ਲੱਕ ਤੇ ਰੱਖ ਕੇ
o phullAM nAla gallAM karadI A hattha lakka te rakkha ke
Oh, she talks to the flowers, standing with hands resting on her waist,
ਫਿਰ ਕਿਹੜੇ ਫੁੱਲ ਗੁਲਾਬਾਂ ਦੇ ਸਭ ਜਾਵੇ ਰੋਲੀ ਓਏ ਹੋਏ ਹੋਏ
phira kiha.De phulla gulAbAM de sabha jAve rolI oe hoe hoe
Then what worth are the roses? She makes them all seem withered, oh my, oh my!
ਓਏ ਬੰਦ ਅੱਖਾਂ ਨੇ ਮਹਿਕ ਪਛਾਣੀ ਜਦ ਅੱਖ ਖੋਲੀ ਓਏ ਹੋਏ ਹੋਏ
oe baMda akkhAM ne mahika paChANI jada akkha kholI oe hoe hoe
Oh, with eyes closed, I sensed her fragrance; when I opened my eyes, oh my, oh my!
ਮੈਂ ਮੁੱਖੜੇ ਤੇ ਫਿਦਾ ਹੀ ਸੀ ਬਈ ਜਦ ਉਹ ਬੋਲੀ ਓਏ ਹੋਏ ਹੋਏ
maiM mukkha.De te phidA hI sI baI jada uha bolI oe hoe hoe
I was already charmed by her face, but then she spoke, oh my, oh my!
ਓਏ ਹੋਏ ਹੋਏ ਹੋਏ
oe hoe hoe hoe
Oh my, oh my, oh my!
ਜਦ ਉਹ ਬੋਲੀ ਓਏ ਹੋਏ ਹੋਏ
jada uha bolI oe hoe hoe
When she spoke, oh my, oh my!
ਓਏ ਹੋਏ ਹੋਏ ਹੋਏ
oe hoe hoe hoe
Oh my, oh my, oh my!
ਜਦ ਅੱਖ ਖੋਲੀ ਓਏ ਹੋਏ ਹੋਏ
jada akkha kholI oe hoe hoe
When I opened my eyes, oh my, oh my!
ਜਿਸ ਤੋਂ ਬਾਅਦ 'ਚ ਕੁਝ ਨਹੀਂ ਹੁੰਦਾ ਤੂੰ ਤੇ ਜਮਾਂ ਅਖੀਰ ਜਿਹੀ ਏਂ
jisa toM bAada 'cha kujha nahIM huMdA tUM te jamAM akhIra jihI eM
You are the absolute ultimate, after whom nothing else remains,
ਸ਼ਿਵ ਤੋਂ ਬਣੀ ਨੀ ਜਿਹੜੀ ਤੂੰ ਤਾਂ ਉਹ ਤਸਵੀਰ ਜਿਹੀ ਏਂ
sa਼iva toM baNI nI jiha.DI tUM tAM uha tasavIra jihI eM
You are that masterpiece which even [Shiv: reference to Shiv Kumar Batalvi, Punjab’s legendary romantic poet] could not illustrate.
ਹੋ ਨਿਰਵੈਰ ਦੇ ਰੋਜ਼ ਖ਼ਿਆਲਾਂ ਵਿਚ ਤੂੰ ਭਾਵੇਂ ਬੋਲੀ ਓਏ ਹੋਏ ਹੋਏ
ho niravaira de roja਼ kha਼iAlAM vicha tUM bhAveM bolI oe hoe hoe
Even if you only speak within the daily thoughts of [Nirvair: self-reference to the artist, Nirvair Pannu], oh my, oh my!
ਓਏ ਬੰਦ ਅੱਖਾਂ ਨੇ ਮਹਿਕ ਪਛਾਣੀ ਜਦ ਅੱਖ ਖੋਲੀ ਓਏ ਹੋਏ ਹੋਏ
oe baMda akkhAM ne mahika paChANI jada akkha kholI oe hoe hoe
Oh, with eyes closed, I sensed her fragrance; when I opened my eyes, oh my, oh my!
ਮੈਂ ਮੁੱਖੜੇ ਤੇ ਫਿਦਾ ਹੀ ਸੀ ਬਈ ਜਦ ਉਹ ਬੋਲੀ ਓਏ ਹੋਏ ਹੋਏ
maiM mukkha.De te phidA hI sI baI jada uha bolI oe hoe hoe
I was already charmed by her face, but then she spoke, oh my, oh my!
ਸਿਐ
siai
Indeed!
ਓਏ ਹੋਏ ਹੋਏ ਹੋਏ
oe hoe hoe hoe
Oh my, oh my, oh my!
ਜਦ ਉਹ ਬੋਲੀ ਓਏ ਹੋਏ ਹੋਏ
jada uha bolI oe hoe hoe
When she spoke, oh my, oh my!
ਓਏ ਹੋਏ ਹੋਏ ਹੋਏ
oe hoe hoe hoe
Oh my, oh my, oh my!
ਜਦ ਅੱਖ ਖੋਲੀ ਓਏ ਹੋਏ ਹੋਏ
jada akkha kholI oe hoe hoe
When I opened my eyes, oh my, oh my!
ਓਏ ਹੋਏ ਹੋਏ ਹੋਏ
oe hoe hoe hoe
Oh my, oh my, oh my!

Share

More by Nirvair Pannu

View all songs →