Pasand Jatt Di
by Nirvair Pannuft JayB Singh
ਸਾਨੂੰ ਵੀ ਤਾਂ ਜੀਣ ਦੀ ਉਮੀਦ ਰੱਖ ਲੈਣ ਦੇ ਨੀ ਦੇ ਜਾ ਕੋਈ ਨਿਸ਼ਾਨੀ ਇੱਕ ਚੀਜ਼ ਰੱਖ ਲੈਣ ਦੇ ਅੱਖਾਂ ਨਾਲ ਕਰਦੀ ਇਸ਼ਾਰੇ ਨੀ ਤੂੰ ਲੱਗੇ ਜਮਾਂ ਚੰਨ ਵਰਗੀ ਸੋਹਣੀ ਸੋਹਣੀ ਨੀ ਪਤਲੀਏ ਨਾਰੇ ਤੂੰ ਜੱਟ ਦੀ ਪਸੰਦ ਬਣ ਗਈ ਸੋਹਣੀ ਸੋਹਣੀ ਨੀ ਪਤਲੀਏ ਨਾਰੇ ਤੂੰ ਜੱਟ ਦੀ ਪਸੰਦ ਬਣ ਗਈ ਸੋਹਣੀ ਸੋਹਣੀ ਨੀ ਪਤਲੀਏ ਨਾਰੇ ਤੂੰ ਜੱਟ ਦੀ ਪਸੰਦ ਬਣ ਗਈ ਸੋਹਣੀ ਸੋਹਣੀ ਨੀ ਪਤਲੀਏ ਨਾਰੇ ਤੂੰ ਜੱਟ ਦੀ ਪਸੰਦ ਬਣ ਗਈ ਇੰਨੀ ਦਿਲ ਦੇ ਕਰੀਬ ਸੱਚੀ ਹੁਣ ਤੱਕ ਆਈ ਬਿੱਲੋ ਹੋਰ ਕੋਈ ਨਾ ਨੀ ਤੂੰ ਜਾਣ ਜਾਣ ਜ਼ੁਲਫ਼ਾਂ ਸੰਵਾਰਦੀ ਤੇ ਨਖਰੇ ਦਾ ਤੋੜ ਕੋਈ ਨਾ ਜੱਟ ਫਿਰਦਾ ਹਵਾ ਨਾਲ ਗੱਲਾਂ ਕਰਦਾ ਤੂੰ ਹੌਸਲਾ ਬੁਲੰਦ ਬਣ ਗਈ ਸੋਹਣੀ ਸੋਹਣੀ ਨੀ ਪਤਲੀਏ ਨਾਰੇ ਤੂੰ ਜੱਟ ਦੀ ਪਸੰਦ ਬਣ ਗਈ ਸੋਹਣੀ ਸੋਹਣੀ ਨੀ ਪਤਲੀਏ ਨਾਰੇ ਤੂੰ ਜੱਟ ਦੀ ਪਸੰਦ ਬਣ ਗਈ ਸੋਹਣੀ ਸੋਹਣੀ ਨੀ ਪਤਲੀਏ ਨਾਰੇ ਤੂੰ ਜੱਟ ਦੀ ਪਸੰਦ ਬਣ ਗਈ ਸੋਹਣੀ ਸੋਹਣੀ ਨੀ ਪਤਲੀਏ ਨਾਰੇ ਤੂੰ ਜੱਟ ਦੀ ਪਸੰਦ ਬਣ ਗਈ ਤੇਰਾ ਇੰਸਟਾ 'ਤੇ ਲਿਖਿਆ ਪੰਜਾਬੀ ਵਿਚ ਨਾਮ ਜਿਹੜਾ ਦਿਲ ਲੈ ਗਿਆ ਜਿਹੜੀ ਸ਼ੀਸ਼ੇ ਮੂਹਰੇ ਖੜ੍ਹ ਕੇ ਸਟੋਰੀ ਪਾਈ ਉੱਥੇ ਹੀ ਮੇਰਾ ਦਿਲ ਰਹਿ ਗਿਆ ਸਾਡੀ ਸੋਹਣੀਏ ਰੰਗ ਜਿਹੀ ਜ਼ਿੰਦਗੀ 'ਚ ਆ ਕੇ ਨੀ ਤੂੰ ਰੰਗ ਭਰ ਗਈ ਸੋਹਣੀ ਸੋਹਣੀ ਨੀ ਪਤਲੀਏ ਨਾਰੇ ਤੂੰ ਜੱਟ ਦੀ ਪਸੰਦ ਬਣ ਗਈ ਸੋਹਣੀ ਸੋਹਣੀ ਨੀ ਪਤਲੀਏ ਨਾਰੇ ਤੂੰ ਜੱਟ ਦੀ ਪਸੰਦ ਬਣ ਗਈ ਸੋਹਣੀ ਸੋਹਣੀ ਨੀ ਪਤਲੀਏ ਨਾਰੇ ਤੂੰ ਜੱਟ ਦੀ ਪਸੰਦ ਬਣ ਗਈ ਸੋਹਣੀ ਸੋਹਣੀ ਨੀ ਪਤਲੀਏ ਨਾਰੇ ਤੂੰ ਜੱਟ ਦੀ ਪਸੰਦ ਬਣ ਗਈ ਪੀਵੇ ਕੈਫ਼ੀਨ ਨੂੰ ਕੈਫ਼ੇਆਂ 'ਚ ਬੈਠ ਕੇ ਨੀ ਗੱਲਾਂ ਮੁੰਡਾ ਚੰਨ ਨਾਲ ਕਰੇ ਆਦੀ ਚਾਹ ਦਾ ਸੀ ਕੌਫ਼ੀਆਂ 'ਤੇ ਲਾ ਲਿਆ ਤੂੰ ਮਿੱਠੇ ਨੂੰ ਪਸੰਦ ਨਾ ਕਰੇ ਹੁਣ ਨਿਰਵੈਰ ਨੇ ਆ ਦਿਲ ਤੈਥੋਂ ਵਾਰਿਆ ਤੂੰ ਜਮ੍ਹਾਂ ਅੰਗ ਸੰਗ ਬਣ ਗਈ ਸੋਹਣੀ ਸੋਹਣੀ ਨੀ ਪਤਲੀਏ ਨਾਰੇ ਤੂੰ ਜੱਟ ਦੀ ਪਸੰਦ ਬਣ ਗਈ ਸੋਹਣੀ ਸੋਹਣੀ ਨੀ ਪਤਲੀਏ ਨਾਰੇ ਤੂੰ ਜੱਟ ਦੀ ਪਸੰਦ ਬਣ ਗਈ ਸੋਹਣੀ ਸੋਹਣੀ ਨੀ ਪਤਲੀਏ ਨਾਰੇ ਤੂੰ ਜੱਟ ਦੀ ਪਸੰਦ ਬਣ ਗਈ ਸੋਹਣੀ ਸੋਹਣੀ ਨੀ ਪਤਲੀਏ ਨਾਰੇ ਤੂੰ ਜੱਟ ਦੀ ਪਸੰਦ ਬਣ ਗਈ
sAnUM vI tAM jINa dI umIda rakkha laiNa de nI de jA koI nisa਼AnI ikka chIja਼ rakkha laiNa de akkhAM nAla karadI isa਼Are nI tUM lagge jamAM chaMna varagI sohaNI sohaNI nI patalIe nAre tUM jaTTa dI pasaMda baNa gaI sohaNI sohaNI nI patalIe nAre tUM jaTTa dI pasaMda baNa gaI sohaNI sohaNI nI patalIe nAre tUM jaTTa dI pasaMda baNa gaI sohaNI sohaNI nI patalIe nAre tUM jaTTa dI pasaMda baNa gaI iMnI dila de karIba sachchI huNa takka AI billo hora koI nA nI tUM jANa jANa ja਼ulapha਼AM saMvAradI te nakhare dA to.Da koI nA jaTTa phiradA havA nAla gallAM karadA tUM hausalA bulaMda baNa gaI sohaNI sohaNI nI patalIe nAre tUM jaTTa dI pasaMda baNa gaI sohaNI sohaNI nI patalIe nAre tUM jaTTa dI pasaMda baNa gaI sohaNI sohaNI nI patalIe nAre tUM jaTTa dI pasaMda baNa gaI sohaNI sohaNI nI patalIe nAre tUM jaTTa dI pasaMda baNa gaI terA iMsaTA 'te likhiA paMjAbI vicha nAma jiha.DA dila lai giA jiha.DI sa਼Isa਼e mUhare kha.Dha ke saTorI pAI utthe hI merA dila rahi giA sADI sohaNIe raMga jihI ja਼iMdagI 'cha A ke nI tUM raMga bhara gaI sohaNI sohaNI nI patalIe nAre tUM jaTTa dI pasaMda baNa gaI sohaNI sohaNI nI patalIe nAre tUM jaTTa dI pasaMda baNa gaI sohaNI sohaNI nI patalIe nAre tUM jaTTa dI pasaMda baNa gaI sohaNI sohaNI nI patalIe nAre tUM jaTTa dI pasaMda baNa gaI pIve kaipha਼Ina nUM kaipha਼eAM 'cha baiTha ke nI gallAM muMDA chaMna nAla kare AdI chAha dA sI kaupha਼IAM 'te lA liA tUM miTThe nUM pasaMda nA kare huNa niravaira ne A dila taithoM vAriA tUM jamhAM aMga saMga baNa gaI sohaNI sohaNI nI patalIe nAre tUM jaTTa dI pasaMda baNa gaI sohaNI sohaNI nI patalIe nAre tUM jaTTa dI pasaMda baNa gaI sohaNI sohaNI nI patalIe nAre tUM jaTTa dI pasaMda baNa gaI sohaNI sohaNI nI patalIe nAre tUM jaTTa dI pasaMda baNa gaI
At least let me keep a glimmer of hope to live on
Leave me some token of yours, let me keep just one thing
You keep teasing me with the gestures of your eyes, you look exactly like the moon
Oh beautiful, slender maiden [Nare: woman/maiden], you have become the [Jatt: a member of the land-owning agricultural community known for pride and lifestyle]’s choice
Oh beautiful, slender maiden, you have become the Jatt’s choice
Oh beautiful, slender maiden, you have become the Jatt’s choice
Oh beautiful, slender maiden, you have become the Jatt’s choice
Truthfully, no one else [Billo: a term of endearment for a beautiful girl, often implying light/hazel eyes] has come this close to my heart until now
The way you deliberately stroke your tresses, there is no match for your playful arrogance
This Jatt is soaring so high he's talking to the winds, you've become the reason for my high spirits
Oh beautiful, slender maiden, you have become the Jatt’s choice
Oh beautiful, slender maiden, you have become the Jatt’s choice
Oh beautiful, slender maiden, you have become the Jatt’s choice
Oh beautiful, slender maiden, you have become the Jatt’s choice
The way your name is written in Punjabi on your Instagram is what stole my heart
That story you posted standing in front of the mirror, my heart got stuck right there
In my colorless life, oh beautiful one, you have arrived and filled it with vibrant hues
Oh beautiful, slender maiden, you have become the Jatt’s choice
Oh beautiful, slender maiden, you have become the Jatt’s choice
Oh beautiful, slender maiden, you have become the Jatt’s choice
Oh beautiful, slender maiden, you have become the Jatt’s choice
You sit in cafes sipping caffeine, while this boy talks to the moon about you
I was addicted to tea, but you’ve got me hooked on coffee, even though you don’t like sweets
Now Nirvair [Self-reference to the song's artist/lyricist, Nirvair Pannu] has sacrificed his heart for you, you’ve become my inseparable shadow