Peedan

by Nirvair Pannu

ਨੀ ਮੇਰੇ ਕੋਲ ਕੀ ਲੱਭਦੀ ਏਂ
nI mere kola kI labbhadI eM
[Ni: a gender-specific vocative used to address a woman directly], what are you searching for within me?
ਰਾਂਝੇ ਬਹੁਤ ਨੇ ਹੀਰਾਂ ਵੀ ਨੇ
rAMjhe bahuta ne hIrAM vI ne
There are many [Ranjha: the legendary tragic lover] and [Heer: the iconic female beloved] out there.
ਗੱਲ ਤੇਰੀ ਵੀ ਜਾਇਜ਼ ਜਿਹੀ ਲੱਗਦੀ
galla terI vI jAija਼ jihI laggadI
Your argument seems somewhat justified to me,
ਤੇਰੇ ਕੋਲ ਤਸਵੀਰਾਂ ਵੀ ਨੇ
tere kola tasavIrAM vI ne
Especially since you still hold onto those pictures.
ਮੈਨੂੰ ਕਦੇ ਵੀ ਖ਼ੁਸ਼ੀ ਨਹੀਂ ਮਿਲਣੀ
mainUM kade vI kha਼usa਼I nahIM milaNI
But joy will never find its way to me,
ਭਾਵੇਂ ਹੱਥ ਲਕੀਰਾਂ ਵੀ ਨੇ
bhAveM hattha lakIrAM vI ne
Even though those lines are etched upon my palms.
ਤੇਰੇ ਅੰਦਰ ਪਿਆਰ ਹੋਊਗਾ
tere aMdara piAra hoUgA
Within you, love might still reside,
ਮੇਰੇ ਅੰਦਰ ਪੀੜਾਂ ਹੀ ਨੇ
mere aMdara pI.DAM hI ne
But within me, there is only anguish.
ਤੇਰੇ ਅੰਦਰ ਪਿਆਰ ਹੋਊਗਾ
tere aMdara piAra hoUgA
Within you, love might still reside,
ਮੇਰੇ ਅੰਦਰ ਪੀੜਾਂ ਹੀ ਨੇ
mere aMdara pI.DAM hI ne
But within me, there is only anguish.
ਰੱਬ ਦਾ ਨਾਮ ਧਿਆ ਲੈ ਜਾ ਕੇ
rabba dA nAma dhiA lai jA ke
Go and meditate upon the Name of the Divine,
ਸਾਰੀ ਦੁਨੀਆ ਝੱਲੀ ਆ ਨੀ
sArI dunIA jhallI A nI
The whole world has gone mad, [Ni: vocative for a woman].
ਕੰਨ ਪੜਵਾ ਕੇ ਸਾਧ ਬਣਿਆ
kaMna pa.DavA ke sAdha baNiA
I’ve become a hermit with pierced ears,
ਛੇੜ ਨਾ ਝੁੱਗੀਆਂ ਖ਼ਾਲੀਆਂ ਨੀ
Che.Da nA jhuggIAM kha਼AlIAM nI
Don’t disturb these empty hermit-huts.
ਹੁਣ ਕਾਹਦੀ ਸ਼ੁਰੂਆਤ ਕਰਾਂ ਮੈਂ
huNa kAhadI sa਼urUAta karAM maiM
How can I start anything anew now?
ਮੇਰੇ ਕੋਲ ਅਖ਼ੀਰਾਂ ਹੀ ਨੇ
mere kola akha਼IrAM hI ne
When all I have left are the final endings.
ਤੇਰੇ ਅੰਦਰ ਪਿਆਰ ਹੋਊਗਾ
tere aMdara piAra hoUgA
Within you, love might still reside,
ਮੇਰੇ ਅੰਦਰ ਪੀੜਾਂ ਹੀ ਨੇ
mere aMdara pI.DAM hI ne
But within me, there is only anguish.
ਤੇਰੇ ਅੰਦਰ ਪਿਆਰ ਹੋਊਗਾ
tere aMdara piAra hoUgA
Within you, love might still reside,
ਮੇਰੇ ਅੰਦਰ ਪੀੜਾਂ ਹੀ ਨੇ
mere aMdara pI.DAM hI ne
But within me, there is only anguish.
ਮੇਰੀ ਮਰਜ਼ ਦਾ ਕੋਈ ਇਲਾਜ ਜੇ
merI maraja਼ dA koI ilAja je
If there is a cure for my chronic malady,
ਲੱਭ ਸਕਦੀ ਏਂ ਲੱਭ ਦੇ ਭਲੀਏ
labbha sakadI eM labbha de bhalIe
Find it if you can, my dear well-wisher.
ਦਿਲ ਮੇਰੇ ਵਿਚ ਚੀਕਾਂ ਚੀਸਾਂ
dila mere vicha chIkAM chIsAM
The screams and sharp stings within my heart,
ਕੱਢ ਸਕਦੀ ਏਂ ਕੱਢ ਦੇ ਭਲੀਏ
kaDDha sakadI eM kaDDha de bhalIe
Pull them out if you can, my dear well-wisher.
ਮੇਰੇ ਤਨ ਤੇ ਸਬਰ ਦੇ ਲੀੜੇ
mere tana te sabara de lI.De
My body is draped in the robes of patience,
ਬਾਕੀ ਤਾਂ ਸਭ ਲੀਰਾਂ ਹੀ ਨੇ
bAkI tAM sabha lIrAM hI ne
Everything else is just a pile of tatters.
ਤੇਰੇ ਅੰਦਰ ਪਿਆਰ ਹੋਊਗਾ
tere aMdara piAra hoUgA
Within you, love might still reside,
ਮੇਰੇ ਅੰਦਰ ਪੀੜਾਂ ਹੀ ਨੇ
mere aMdara pI.DAM hI ne
But within me, there is only anguish.
ਤੇਰੇ ਅੰਦਰ ਪਿਆਰ ਹੋਊਗਾ
tere aMdara piAra hoUgA
Within you, love might still reside,
ਮੇਰੇ ਅੰਦਰ ਪੀੜਾਂ ਹੀ ਨੇ
mere aMdara pI.DAM hI ne
But within me, there is only anguish.
ਮਸਾਂ ਭੁਲਾਇਆ ਜ਼ੁਲਫ਼ਾਂ ਨੂੰ ਨੀ
masAM bhulAiA ja਼ulapha਼AM nUM nI
With great effort, I made myself forget those tresses,
ਛਾਵਾਂ ਯਾਦ ਕਰਾ ਦਿੰਦੀਆਂ ਸੀ
ChAvAM yAda karA diMdIAM sI
For their shadows kept bringing back old memories.
ਮੈਨੂੰ ਕੋਈ ਵੀ ਗਲ ਨਾ ਲਾਵੋ
mainUM koI vI gala nA lAvo
Let no one embrace me now,
ਬਾਹਵਾਂ ਯਾਦ ਕਰਾ ਦਿੰਦੀਆਂ ਸੀ
bAhavAM yAda karA diMdIAM sI
For those arms used to bring back old memories.
ਤੂੰ ਆਖੇਂ ਚੱਲ ਛੱਡ ਗੱਲਾਂ ਨੂੰ
tUM AkheM challa ChaDDa gallAM nUM
You say, "Come on, let it go,"
ਮੇਰੇ ਕੋਲ ਜ਼ਮੀਰਾਂ ਵੀ ਨੇ
mere kola ja਼mIrAM vI ne
But I still possess a sense of conscience.
ਤੇਰੇ ਅੰਦਰ ਪਿਆਰ ਹੋਊਗਾ
tere aMdara piAra hoUgA
Within you, love might still reside,
ਮੇਰੇ ਅੰਦਰ ਪੀੜਾਂ ਹੀ ਨੇ
mere aMdara pI.DAM hI ne
But within me, there is only anguish.
ਤੇਰੇ ਅੰਦਰ ਪਿਆਰ ਹੋਊਗਾ
tere aMdara piAra hoUgA
Within you, love might still reside,
ਮੇਰੇ ਅੰਦਰ ਪੀੜਾਂ ਹੀ ਨੇ
mere aMdara pI.DAM hI ne
But within me, there is only anguish.
ਦਰਦ ਦਿਲਾਸੇ ਹੌਂਕੇ ਹੰਝੂ
darada dilAse hauMke haMjhU
Pain, solace, sighs, and tears—
ਰੋ ਰੋ ਕੇ ਵੀ ਵੇਖ ਲਿਆ ਏ
ro ro ke vI vekha liA e
I have seen it all through my weeping.
ਕੁਝ ਨੀ ਲੱਭਦਾ ਹਰ ਅੰਗ ਨੂੰ ਮੈਂ
kujha nI labbhadA hara aMga nUM maiM
Nothing is gained; I’ve searched every fiber of my being,
ਟੋਹ ਟੋਹ ਕੇ ਵੀ ਵੇਖ ਲਿਆ ਏ
Toha Toha ke vI vekha liA e
Feeling and probing my very existence.
ਛੱਡ ਨਿਰਵੈਰ ਨੂੰ ਕੁਝ ਨੀ ਲੱਭਣਾ
ChaDDa niravaira nUM kujha nI labbhaNA
Leave [Nirvair: self-reference to the artist/lyricist] alone, you’ll find nothing,
ਪਾ ਨਾ ਇਸ਼ਕ ਜ਼ੰਜੀਰਾਂ ਹੀ ਨੇ
pA nA isa਼ka ja਼MjIrAM hI ne
Don’t fall for this, for love is nothing but chains.
ਤੇਰੇ ਅੰਦਰ ਪਿਆਰ ਹੋਊਗਾ
tere aMdara piAra hoUgA
Within you, love might still reside,
ਮੇਰੇ ਅੰਦਰ ਪੀੜਾਂ ਹੀ ਨੇ
mere aMdara pI.DAM hI ne
But within me, there is only anguish.
ਤੇਰੇ ਅੰਦਰ ਪਿਆਰ ਹੋਊਗਾ
tere aMdara piAra hoUgA
Within you, love might still reside,
ਮੇਰੇ ਅੰਦਰ ਪੀੜਾਂ ਹੀ ਨੇ
mere aMdara pI.DAM hI ne
But within me, there is only anguish.
ਤੇਰੇ ਅੰਦਰ ਪਿਆਰ ਹੋਊਗਾ
tere aMdara piAra hoUgA
Within you, love might still reside,
ਮੇਰੇ ਅੰਦਰ ਪੀੜਾਂ ਹੀ ਨੇ
mere aMdara pI.DAM hI ne
But within me, there is only anguish.

Share

More by Nirvair Pannu

View all songs →