Putt Ladla

by Nirvair Pannu

ਹੋ ਮਾਲਵੇ ਦੀ ਰੇਤ ਰੰਗੀਏ ਮਿੱਟੀ ਕਰ ਗਈ ਜੱਟਾਂ ਦੇ ਇਕੱਲੇ ਪੁੱਤ ਨੂੰ
ho mAlave dI reta raMgIe miTTI kara gaI jaTTAM de ikalle putta nUM
O girl with the hue of Malwa’s sand, you’ve turned this [Jatt: a member of the land-owning agricultural community known for pride and lifestyle]’s only son to dust
ਹੋ ਸਾਡਾ ਵੀ ਕਸੂਰ ਬੱਲੀਏ
ho sADA vI kasUra ballIe
Even I am to be blamed, my dear [Billiye: term for a beautiful girl, often with light/hazel eyes]
ਹੋ ਸਾਡਾ ਵੀ ਕਸੂਰ ਬੱਲੀਏ ਦੱਸ ਦੇਈਏ ਕੀ ਬਲੇਮ ਤੇਰੀ ਗੁੱਤ ਨੂੰ
ho sADA vI kasUra ballIe dassa deIe kI balema terI gutta nUM
Even I am to be blamed, but how could I ever blame the sway of your braided hair?
ਹੋ ਬੇਬੇ ਫਿਰੇ ਲਾਉਂਦੀ ਸੁੱਖਣਾ
ho bebe phire lAuMdI sukkhaNA
My mother is busy offering prayers and seeking blessings
ਹੋਇਆ ਗੱਭਰੂ ਆ ਪੁੱਤ ਸਰਦਾਰ ਦਾ ਨੀ ਤੇਰੇ ਸਾਰੇ ਚੱਲੇ ਨਖਰੇ
hoiA gabbharU A putta saradAra dA nI tere sAre challe nakhare
For her son, a nobleman’s youth, has grown up; but only your whims find a way through me
ਰੋਅਬ ਕਿਸੇ ਦਾ ਨਾ ਗੱਭਰੂ ਸਹਾਰਦਾ ਨੀ ਤੇਰੇ ਸਾਰੇ ਚੱਲੇ ਨਖਰੇ
roaba kise dA nA gabbharU sahAradA nI tere sAre challe nakhare
This young man can't bear anyone else's dominance, yet he indulges all your tantrums
ਨੀ ਤੇਰੇ ਸਾਰੇ ਚੱਲੇ ਨਖਰੇ
nI tere sAre challe nakhare
Yes, he indulges all your tantrums
ਘਰੋਂ ਪੁੱਤ ਸਾਊ ਜੱਟ ਦਾ ਨੀ ਤੂੰ ਵੈਰਾਂ 'ਚ ਕੋਰਟਾਂ ਪਵਾ ਦਿੱਤੀਆਂ
gharoM putta sAU jaTTa dA nI tUM vairAM 'cha koraTAM pavA dittIAM
A polite [Jatt] son from a good home, you’ve dragged me into feuds and courtrooms
ਗੱਭੇ ਚੀਰ ਵਾਹ ਦੇ ਮਿੱਠੀਏ
gabbhe chIra vAha de miTThIe
By parting your hair right down the middle, my sweet
ਗੱਭੇ ਚੀਰ ਵਾਹ ਦੇ ਮਿੱਠੀਏ ਸਾਊਪੁਣੇ ਦੀਆਂ ਫੀਤੀਆਂ ਲਵਾ ਦਿੱਤੀਆਂ
gabbhe chIra vAha de miTThIe sAUpuNe dIAM phItIAM lavA dittIAM
By parting your hair right down the middle, you've stripped away the layers of my gentlemanly restraint
ਨੀ ਤੇਰੇ ਤੇ ਜਵਾਨੀ ਬੁੱਕਦੀ
nI tere te javAnI bukkadI
Your youth is roaring with a fierce glow
ਸਾਲ 21ਵਾਂ ਹਾਣ ਜਿਹਾ ਮੁਟਿਆਰ ਦਾ ਨੀ ਤੇਰੇ ਸਾਰੇ ਚੱਲੇ ਨਖਰੇ
sAla 21vAM hANa jihA muTiAra dA nI tere sAre challe nakhare
At twenty-one, your age is in its prime, O [Mutiyar: a young maiden in her physical peak]
ਰੋਅਬ ਕਿਸੇ ਦਾ ਨਾ ਗੱਭਰੂ ਸਹਾਰਦਾ ਨੀ ਤੇਰੇ ਸਾਰੇ ਚੱਲੇ ਨਖਰੇ
roaba kise dA nA gabbharU sahAradA nI tere sAre challe nakhare
This young man can't bear anyone else's dominance, yet he indulges all your tantrums
ਰੋਅਬ ਕਿਸੇ ਦਾ ਨਾ ਗੱਭਰੂ ਸਹਾਰਦਾ
roaba kise dA nA gabbharU sahAradA
This young man can't bear anyone else's dominance
ਨੀ ਮਾਪਿਆਂ ਦਾ ਪੁੱਤ ਲਾਡਲਾ
nI mApiAM dA putta lADalA
The beloved pampered son of his parents
ਹੋ ਅਲੀ ਕੇ ਪਿੰਡ ਜੱਟ ਦਾ ਭਾਵੇਂ ਨੈੱਟ ਉੱਤੇ ਕਰੀਂ ਪੜਤਾਲ ਨੀ
ho alI ke piMDa jaTTa dA bhAveM naiTTa utte karIM pa.DatAla nI
This [Jatt] belongs to the village of Ali Ke, you can go ahead and verify it on the internet
ਹੋ ਮੋੜੀਆਂ ਮੈਂ ਬਹੁਤ ਔਫ਼ਰਾਂ
ho mo.DIAM maiM bahuta aupha਼rAM
I have turned down so many offers from others
ਹੋ ਮੋੜੀਆਂ ਮੈਂ ਬਹੁਤ ਔਫ਼ਰਾਂ ਇਕੱਲੇ ਤੇਰੇ ਲਈ ਬਚਾ ਕੇ ਕਿੰਨੇ ਸਾਲ ਨੀ
ho mo.DIAM maiM bahuta aupha਼rAM ikalle tere laI bachA ke kiMne sAla nI
I have turned down so many offers, saving myself for all these years just for you
ਹੋ ਮੁੰਦਰੀ 'ਚ ਰੱਖ ਜੜ ਕੇ
ho muMdarI 'cha rakkha ja.Da ke
Keep me tucked away like a gem set in your ring
ਮਾਣ ਗੱਭਰੂ ਆ ਸਾਂਝੇ ਪਰਿਵਾਰ ਦਾ ਨੀ ਤੇਰੇ ਸਾਰੇ ਚੱਲੇ ਨਖਰੇ
mANa gabbharU A sAMjhe parivAra dA nI tere sAre challe nakhare
This youth is the pride of a respected joint family, yet he indulges all your tantrums
ਰੋਅਬ ਕਿਸੇ ਦਾ ਨੀ ਗੱਭਰੂ ਸਹਾਰਦਾ
roaba kise dA nI gabbharU sahAradA
This young man can't bear anyone else's dominance
ਹੋ ਮਾਪਿਆਂ ਦਾ ਪੁੱਤ ਲਾਡਲਾ
ho mApiAM dA putta lADalA
The beloved pampered son of his parents
ਹੋ ਮਾਪਿਆਂ ਦਾ ਪੁੱਤ ਲਾਡਲਾ
ho mApiAM dA putta lADalA
The beloved pampered son of his parents
ਹੋ ਤੇਰੇ ਉੱਤੇ ਰੂਪ ਰੱਜ ਕੇ ਖੌਰੇ ਗੁੜਤੀ ਮਿਲੀ ਆ ਕਿਸੇ ਹੀਰ ਦੀ
ho tere utte rUpa rajja ke khaure gu.DatI milI A kise hIra dI
Beauty is saturated within you, perhaps you were blessed with the grace of [Heer: the legendary heroine of Punjabi folklore representing ultimate beauty]
ਹੋ ਦਿੰਦੀ ਆ ਸਕੂਨ ਜੱਟ ਨੂੰ
ho diMdI A sakUna jaTTa nUM
It brings a deep peace to this [Jatt]
ਹੋ ਦਿੰਦੀ ਆ ਸਕੂਨ ਜੱਟ ਨੂੰ ਤੇਰੀ ਅੱਖ ਜਿਵੇਂ ਰੁੱਤ ਕਸ਼ਮੀਰ ਦੀ
ho diMdI A sakUna jaTTa nUM terI akkha jiveM rutta kasa਼mIra dI
It brings a deep peace to this [Jatt], your gaze is like the serene season of Kashmir
ਹੋ ਲੱਭ ਕੋਈ ਇਲਾਜ ਜੱਟੀਏ
ho labbha koI ilAja jaTTIe
Find some cure for this, O [Jattiye: Female of the Jatt community]
ਉਹਨਾਂ ਸੁਪਨਿਆਂ 'ਚ ਰਹਿੰਦਾ ਜੋ ਪੁਕਾਰਦਾ ਨੀ ਤੇਰੇ ਸਾਰੇ ਚੱਲੇ ਨਖਰੇ
uhanAM supaniAM 'cha rahiMdA jo pukAradA nI tere sAre challe nakhare
For he keeps calling out for you in his dreams; yet he indulges all your tantrums
ਰੋਅਬ ਕਿਸੇ ਦਾ ਨੀ ਗੱਭਰੂ ਸਹਾਰਦਾ
roaba kise dA nI gabbharU sahAradA
This young man can't bear anyone else's dominance
ਹੋ ਮਾਪਿਆਂ ਦਾ ਪੁੱਤ ਲਾਡਲਾ
ho mApiAM dA putta lADalA
The beloved pampered son of his parents
ਹੋ ਮਾਪਿਆਂ ਦਾ ਪੁੱਤ ਲਾਡਲਾ
ho mApiAM dA putta lADalA
The beloved pampered son of his parents

Share

More by Nirvair Pannu

View all songs →