Salute
ਦੱਸ ਮਿੱਠੀਏ ਨੀ ਮੂੰਹੋਂ ਕੀ ਮੰਗਦੀ
dassa miTThIe nI mUMhoM kI maMgadI
Tell me, sweet girl, what is it that your heart desires?
ਮਿੱਤਰਾਂ ਦੇ ਕੋਲੋਂ ਕਾਹਤੋਂ ਰਹੇਂ ਸੰਗਦੀ
mittarAM de koloM kAhatoM raheM saMgadI
Why do you stay so shy and hesitant around yours truly? [Mitran: yours truly/this friend]
ਦੱਸ ਮਿੱਠੀਏ ਨੀ ਮੂੰਹੋਂ ਕੀ ਮੰਗਦੀ
dassa miTThIe nI mUMhoM kI maMgadI
Tell me, sweet girl, what is it that your heart desires?
ਮਿੱਤਰਾਂ ਦੇ ਕੋਲੋਂ ਕਾਹਤੋਂ ਰਹੇਂ ਸੰਗਦੀ
mittarAM de koloM kAhatoM raheM saMgadI
Why do you stay so shy and hesitant around yours truly?
ਹੋ ਜਿਊਣੇ ਮੌੜ ਵਰਗਾ ਭੁਲੇਖਾ ਪਾਉਂਦਾ ਗੱਭਰੂ
ho jiUNe mau.Da varagA bhulekhA pAuMdA gabbharU
This young man gives off the aura of the legendary Jeona Morh [Jeona Morh: a 19th-century folk hero/outlaw known for his bravery and justice]
ਹੋ ਜਿਊਣੇ ਮੌੜ ਵਰਗਾ ਭੁਲੇਖਾ ਪਾਉਂਦਾ ਗੱਭਰੂ
ho jiUNe mau.Da varagA bhulekhA pAuMdA gabbharU
This young man gives off the aura of the legendary Jeona Morh
ਨਾ ਬੁੱਝ ਹੁੰਦੇ ਸਾਥੋਂ ਦਿਲ ਦੇ ਸਵਾਲ ਨੀ
nA bujjha huMde sAthoM dila de savAla nI
I simply cannot solve the riddles of your heart [Ni/Nee: a gender-specific vocative used to address a woman directly]
ਨਾ ਬੁੱਝ ਹੁੰਦੇ ਸਾਥੋਂ ਦਿਲ ਦੇ ਸਵਾਲ ਨੀ
nA bujjha huMde sAthoM dila de savAla nI
I simply cannot solve the riddles of your heart
ਤੇਰੀਆਂ ਅੱਖਾਂ ਨੇ ਨਸ਼ੀਲੀਆਂ ਬਲੌਂਡ ਵਾਲ ਨੀ
terIAM akkhAM ne nasa਼IlIAM balauMDa vAla nI
Your eyes are intoxicating and your hair is blonde
ਤੇਰੇ ਪਿੱਛੇ ਲੱਗੇ ਹੋ ਗਏ ਪੰਜ ਸਾਲ ਨੀ
tere pichChe lagge ho gae paMja sAla nI
It’s been five long years of me following you
ਗੱਭਰੂ ਨੂੰ ਮਾਰਦਾ ਸਲੂਟ ਸਾਰਾ ਸ਼ਹਿਰ
gabbharU nUM mAradA salUTa sArA sa਼hira
The entire city salutes this young man [Gabru: a strong, youthful Punjabi man]
ਤੂੰ ਤਾਂ ਪੁੱਛਿਆ ਨੀ ਅੱਗੇ ਕਦੇ ਹਾਲ ਚਾਲ ਨੀ
tUM tAM puchChiA nI agge kade hAla chAla nI
Yet you’ve never once even bothered to ask how I am
ਅੱਖਾਂ ਨੇ ਨਸ਼ੀਲੀਆਂ ਬਲੌਂਡ ਵਾਲ ਨੀ
akkhAM ne nasa਼IlIAM balauMDa vAla nI
Your eyes are intoxicating and your hair is blonde
ਤੇਰੇ ਪਿੱਛੇ ਲੱਗੇ ਹੋ ਗਏ ਪੰਜ ਸਾਲ ਨੀ
tere pichChe lagge ho gae paMja sAla nI
It’s been five long years of me following you
ਗੱਭਰੂ ਨੂੰ ਮਾਰਦਾ ਸਲੂਟ ਸਾਰਾ ਸ਼ਹਿਰ
gabbharU nUM mAradA salUTa sArA sa਼hira
The entire city salutes this young man
ਤੂੰ ਤਾਂ ਪੁੱਛਿਆ ਨੀ ਅੱਗੇ ਕਦੇ ਹਾਲ ਚਾਲ ਨੀ
tUM tAM puchChiA nI agge kade hAla chAla nI
Yet you’ve never once even bothered to ask how I am
ਹੋ ਲੋਅ ਕਰਦੀ ਏ ਡਾਇਟ ਪਲਾਨ ਕੁੜੀਏ
ho loa karadI e DAiTa palAna ku.DIe
You keep following that low-calorie diet plan, girl [Kudi: girl/maiden]
ਨੀ ਤੂੰ ਕੱਢੀ ਫਿਰਦੀ ਏ ਜੌਅ-ਲਾਈਨ ਕੁੜੀਏ
nI tUM kaDDhI phiradI e jaua-lAIna ku.DIe
You’ve sculpted such a sharp jawline, girl
ਤੇਰੇ ਬਿਨਾਂ ਗੱਭਰੂ ਦਾ ਚਿੱਤ ਨਾ ਲੱਗੇ
tere binAM gabbharU dA chitta nA lagge
Without you, this young man can’t find any peace of mind
ਕੰਮਾਂ ਕਾਰਾਂ ਤੋਂ ਵੀ ਦੇ ਗਿਆ ਰਿਜ਼ਾਇਨ ਕੁੜੀਏ
kaMmAM kArAM toM vI de giA rija਼Aina ku.DIe
I’ve even resigned from all my work and business for you, girl
ਹੋ ਲੋਅ ਕਰਦੀ ਏ ਡਾਇਟ ਪਲਾਨ ਕੁੜੀਏ
ho loa karadI e DAiTa palAna ku.DIe
You keep following that low-calorie diet plan, girl
ਨੀ ਤੂੰ ਕੱਢੀ ਫਿਰਦੀ ਏ ਜੌਅ-ਲਾਈਨ ਕੁੜੀਏ
nI tUM kaDDhI phiradI e jaua-lAIna ku.DIe
You’ve sculpted such a sharp jawline, girl
ਤੇਰੇ ਬਿਨਾਂ ਗੱਭਰੂ ਦਾ ਚਿੱਤ ਨਾ ਲੱਗੇ
tere binAM gabbharU dA chitta nA lagge
Without you, this young man can’t find any peace of mind
ਕੰਮਾਂ ਕਾਰਾਂ ਤੋਂ ਵੀ ਦੇ ਗਿਆ ਰਿਜ਼ਾਇਨ ਕੁੜੀਏ
kaMmAM kArAM toM vI de giA rija਼Aina ku.DIe
I’ve even resigned from all my work and business for you, girl
ਹੋ ਲੋੜ ਪੈਣ ਉੱਤੇ ਪਿੱਛੇ ਨਹੀਂਓਂ ਹੱਟਦਾ
ho lo.Da paiNa utte pichChe nahIMoM haTTadA
When the need arises, he never backs down from a challenge
ਲੋੜ ਪੈਣ ਉੱਤੇ ਪਿੱਛੇ ਨਹੀਂਓਂ ਹੱਟਦਾ
lo.Da paiNa utte pichChe nahIMoM haTTadA
When the need arises, he never backs down from a challenge
ਨੀ ਤੂੰ ਐਨੀ ਟਾਈਮ ਲਾ ਲਈਂ ਮਿੱਤਰਾਂ ਨੂੰ ਕਾਲ ਨੀ
nI tUM ainI TAIma lA laIM mittarAM nUM kAla nI
You can call yours truly at any time of the day
ਐਨੀ ਟਾਈਮ ਲਾ ਲਈਂ ਮਿੱਤਰਾਂ ਨੂੰ ਕਾਲ ਨੀ
ainI TAIma lA laIM mittarAM nUM kAla nI
You can call yours truly at any time of the day
ਤੇਰੀਆਂ ਅੱਖਾਂ ਨੇ ਨਸ਼ੀਲੀਆਂ ਬਲੌਂਡ ਵਾਲ ਨੀ
terIAM akkhAM ne nasa਼IlIAM balauMDa vAla nI
Your eyes are intoxicating and your hair is blonde
ਤੇਰੇ ਪਿੱਛੇ ਲੱਗੇ ਹੋ ਗਏ ਪੰਜ ਸਾਲ ਨੀ
tere pichChe lagge ho gae paMja sAla nI
It’s been five long years of me following you
ਗੱਭਰੂ ਨੂੰ ਮਾਰਦਾ ਸਲੂਟ ਸਾਰਾ ਸ਼ਹਿਰ
gabbharU nUM mAradA salUTa sArA sa਼hira
The entire city salutes this young man
ਤੂੰ ਤਾਂ ਪੁੱਛਿਆ ਨੀ ਅੱਗੇ ਕਦੇ ਹਾਲ ਚਾਲ ਨੀ
tUM tAM puchChiA nI agge kade hAla chAla nI
Yet you’ve never once even bothered to ask how I am
ਅੱਖਾਂ ਨੇ ਨਸ਼ੀਲੀਆਂ ਬਲੌਂਡ ਵਾਲ ਨੀ
akkhAM ne nasa਼IlIAM balauMDa vAla nI
Your eyes are intoxicating and your hair is blonde
ਤੇਰੇ ਪਿੱਛੇ ਲੱਗੇ ਹੋ ਗਏ ਪੰਜ ਸਾਲ ਨੀ
tere pichChe lagge ho gae paMja sAla nI
It’s been five long years of me following you
ਗੱਭਰੂ ਨੂੰ ਮਾਰਦਾ ਸਲੂਟ ਸਾਰਾ ਸ਼ਹਿਰ
gabbharU nUM mAradA salUTa sArA sa਼hira
The entire city salutes this young man
ਤੂੰ ਤਾਂ ਪੁੱਛਿਆ ਨੀ ਅੱਗੇ ਕਦੇ ਹਾਲ ਚਾਲ ਨੀ
tUM tAM puchChiA nI agge kade hAla chAla nI
Yet you’ve never once even bothered to ask how I am
ਹੋ ਲਾਏ ਨਾ ਯਰਾਨੇ ਟੈਂਪਰੇਰੀ ਬੱਲੀਏ
ho lAe nA yarAne TaiMparerI ballIe
I don’t forge friendships that are just temporary, my love [Balliye: a term of endearment for a beautiful woman]
ਨਿਰਵੈਰ ਪੰਨੂ ਰਜ਼ਾਮੰਦੀ ਵਾਲਾ
niravaira paMnU raja਼AmaMdI vAlA
Nirvair Pannu only works with mutual consent [Self-reference to the song's artist]
ਕੰਮ ਕਰੇ ਫਿੱਟ ਮਟੀਰੀਅਲ ਤੇਰੀ ਬੱਲੀਏ
kaMma kare phiTTa maTIrIala terI ballIe
He ensures everything is perfectly suited to your standards, my love
ਲਾਏ ਨਾ ਯਰਾਨੇ ਟੈਂਪਰੇਰੀ ਬੱਲੀਏ
lAe nA yarAne TaiMparerI ballIe
I don’t forge friendships that are just temporary, my love
ਨਿਰਵੈਰ ਪੰਨੂ ਰਜ਼ਾਮੰਦੀ ਵਾਲਾ
niravaira paMnU raja਼AmaMdI vAlA
Nirvair Pannu only works with mutual consent
ਕੰਮ ਕਰੇ ਫਿੱਟ ਮਟੀਰੀਅਲ ਤੇਰੀ ਬੱਲੀਏ
kaMma kare phiTTa maTIrIala terI ballIe
He ensures everything is perfectly suited to your standards, my love
ਹੋ ਰੰਬੇ ਵਾਲਾ ਜੱਟ ਬਾਜ਼ੀ ਮਾਰ ਕੇ ਦਿਖਾਊ
ho raMbe vAlA jaTTa bAja਼I mAra ke dikhAU
This [Jatt] from Ramba village will show you how he wins the ultimate prize [Jatt: a member of the land-owning agricultural community known for pride and lifestyle]
ਰੰਬੇ ਵਾਲਾ ਜੱਟ ਬਾਜ਼ੀ ਮਾਰ ਕੇ ਦਿਖਾਊ
raMbe vAlA jaTTa bAja਼I mAra ke dikhAU
This [Jatt] from Ramba village will show you how he wins the ultimate prize
ਜਮ੍ਹਾਂ ਗਲਣ ਨੀ ਦੇਣੀ ਵੈਰੀਆਂ ਦੀ ਦਾਲ ਨੀ
jamhAM galaNa nI deNI vairIAM dI dAla nI
I won’t let the schemes of my enemies succeed even for a moment [Idiom: won't let their lentils cook/won't let them have their way]
ਜਮ੍ਹਾਂ ਗਲਣ ਨੀ ਦੇਣੀ ਵੈਰੀਆਂ ਦੀ ਦਾਲ ਨੀ
jamhAM galaNa nI deNI vairIAM dI dAla nI
I won’t let the schemes of my enemies succeed even for a moment