Tere Layi

by Nirvair Pannu

ਤੇਰੇ ਲਈ ਮੈਂ ਜੋ ਲਿਖਿਆ ਸੀ ਤੂੰ ਪੜ੍ਹਿਆ ਨਹੀਂ ਨਾਮ ਆਪਣਾ
tere laI maiM jo likhiA sI tUM pa.DhiA nahIM nAma ApaNA
You didn't even read your own name in what I wrote for you
ਅੱਖਾਂ ਨੇ ਹੋਰ ਕੋਈ ਤੱਕਿਆ ਨਹੀਂ ਹਾਏ ਜੱਚਿਆ ਨਹੀਂ ਸਾਹਵਾਂ ਆਪਣਾ
akkhAM ne hora koI takkiA nahIM hAe jachchiA nahIM sAhavAM ApaNA
My eyes saw no one else, alas, even my own breath didn't feel right
ਮੈਂ ਸਾਂਭਿਆ ਰੱਖਾਂਗਾ ਕੱਢ ਕੇ
maiM sAMbhiA rakkhAMgA kaDDha ke
I will keep these memories tucked away safely
ਵੇ ਕਿਉਂ ਤੁਰ ਗਏ ਕੱਲਿਆਂ ਛੱਡ ਕੇ
ve kiuM tura gae kalliAM ChaDDa ke
O, why did you walk away, leaving me all alone?
ਨਾਲ਼ੇ ਲੈ ਗਏ ਵੇ ਜਿੰਦ ਕੱਢ ਕੇ
nALe lai gae ve jiMda kaDDha ke
And you took my very soul [Jind: life-force/soul] with you as you left
ਵੇ ਕਿਉਂ ਤੁਰ ਗਏ ਕੱਲਿਆਂ ਛੱਡ ਕੇ
ve kiuM tura gae kalliAM ChaDDa ke
O, why did you walk away, leaving me all alone?
ਉਹ ਆਦਤ ਸੀ ਤੇਰੀ ਭੁੱਲ ਗਿਆ ਹੋਵੇਂਗਾ ਤੂੰ ਬਾਤਾਂ ਕਰੀਆਂ
uha Adata sI terI bhulla giA hoveMgA tUM bAtAM karIAM
It was just your habit, perhaps you've forgotten the conversations we had
ਉਦੋਂ ਇਕੱਠਿਆਂ ਨੇ ਹੱਥ ਫੜ ਕੇ ਅੱਖਾਂ ਪੜ੍ਹੀਆਂ ਅੱਖਾਂ ਪੜ੍ਹੀਆਂ
udoM ikaTThiAM ne hattha pha.Da ke akkhAM pa.DhIAM akkhAM pa.DhIAM
Back then, holding hands together, we read each other's eyes, read each other's eyes
ਵੇ ਕਿਉਂ ਸੁੱਟ ਗਏ ਆਪੇ ਚੁੱਕ ਕੇ
ve kiuM suTTa gae Ape chukka ke
O, why did you discard me after picking me up yourself?
ਜੇ ਤੂੰ ਕਹਿ ਦੇ ਮੈਂ ਮੰਨ ਲਊਂਗਾ ਇਹ ਕੁਫ਼ਰਾਂ ਨੂੰ ਇਹ ਦੁਨੀਆਂ ਆ
je tUM kahi de maiM maMna laUMgA iha kupha਼rAM nUM iha dunIAM A
If you say so, I'll believe it, though the world calls these lies [Kufar: infidelity/falsehood]
ਤੇਰੀ ਖ਼ੁਸ਼ਬੂ ਨੂੰ ਚੱਖਿਆ ਸੀ ਤੂੰ ਦੱਸਿਆ ਸੀ ਇਹ ਦੁਨੀਆਂ ਆ
terI kha਼usa਼bU nUM chakkhiA sI tUM dassiA sI iha dunIAM A
I had tasted your fragrance; you told me this is what the world is
ਮੈਂ ਰੋਣਾ ਏ ਗਲੇ ਲੱਗ ਕੇ
maiM roNA e gale lagga ke
I want to weep while embracing you
ਵੇ ਕਿਉਂ ਤੁਰ ਗਏ ਕੱਲਿਆਂ ਛੱਡ ਕੇ
ve kiuM tura gae kalliAM ChaDDa ke
O, why did you walk away, leaving me all alone?
ਨਾਲ਼ੇ ਲੈ ਗਏ ਵੇ ਜਿੰਦ ਕੱਢ ਕੇ
nALe lai gae ve jiMda kaDDha ke
And you took my very soul [Jind: life-force/soul] with you as you left
ਵੇ ਕਿਉਂ ਤੁਰ ਗਏ ਕੱਲਿਆਂ ਛੱਡ ਕੇ
ve kiuM tura gae kalliAM ChaDDa ke
O, why did you walk away, leaving me all alone?
ਇਸ਼ਕ ਵਿੱਚ ਆ ਕੁਝ ਹੋ ਜਾਂਦਾ ਮੈਂ ਸੁਣਿਆ ਸੀ ਮੈਂ ਪੜ੍ਹਿਆ ਸੀ
isa਼ka vichcha A kujha ho jAMdA maiM suNiA sI maiM pa.DhiA sI
I had heard and read that such things happen in love
ਓਏ ਕੀ ਕਰੀਏ ਹੋ ਗਿਆ ਏ ਮੈਂ ਕਰਿਆ ਨਹੀਂ ਮੈਂ ਕਰਿਆ ਨਹੀਂ
oe kI karIe ho giA e maiM kariA nahIM maiM kariA nahIM
O, what can I do, it just happened; I didn't plan it, I didn't plan it
ਮੈਂ ਮੰਗਿਆ ਸੀ ਪੱਲੇ ਅੱਡ ਕੇ
maiM maMgiA sI palle aDDa ke
I begged for you with my scarf spread out [Palle add ke: a gesture of humble prayer/supplication]
ਵੇ ਕਿਉਂ ਤੁਰ ਗਏ ਕੱਲਿਆਂ ਛੱਡ ਕੇ
ve kiuM tura gae kalliAM ChaDDa ke
O, why did you walk away, leaving me all alone?
ਨਾਲ਼ੇ ਲੈ ਗਏ ਵੇ ਜਿੰਦ ਕੱਢ ਕੇ
nALe lai gae ve jiMda kaDDha ke
And you took my very soul [Jind: life-force/soul] with you as you left
ਵੇ ਕਿਉਂ ਤੁਰ ਗਏ ਤੁਰ ਗਏ
ve kiuM tura gae tura gae
O, why did you walk away, why did you walk away?
ਖ਼ੌਰੇ ਕਿਸ ਮੋੜ ਨੂੰ ਮੁੜ ਗਿਆ ਹਾਂ ਮੈਂ ਤੁਰ ਗਿਆ ਹਾਂ ਮੈਂ ਰੁਲ ਗਿਆ ਹਾਂ
kha਼aure kisa mo.Da nUM mu.Da giA hAM maiM tura giA hAM maiM rula giA hAM
Who knows which path I've turned down, I've wandered off, I'm ruined
ਤੇਰੇ ਮੋਹ ਨਾਲ ਖੜਿਆ ਸੀ ਮੈਂ ਭਰਿਆ ਸੀ ਮੈਂ ਡੁੱਲ੍ਹ ਗਿਆ ਹਾਂ
tere moha nAla kha.DiA sI maiM bhariA sI maiM Dullha giA hAM
I stood firm with your love, I was filled to the brim, and now I've spilled over
ਪਿਆਰਾ ਕੋਈ ਨਹੀਂ ਤੈਥੋਂ ਵੱਧ ਕੇ
piArA koI nahIM taithoM vaddha ke
No one is dearer to me than you
ਵੇ ਕਿਉਂ ਤੁਰ ਗਏ ਕੱਲਿਆਂ ਛੱਡ ਕੇ
ve kiuM tura gae kalliAM ChaDDa ke
O, why did you walk away, leaving me all alone?
ਮਸਲੇ ਜੋ ਨੇ ਉਹ ਹੱਲ ਹੋਣੇ ਓਏ ਅੱਜ ਹੋਣੇ ਜਾਂ ਕੱਲ੍ਹ ਹੋਣੇ
masale jo ne uha halla hoNe oe ajja hoNe jAM kallha hoNe
These issues that exist, they must be resolved, be it today or tomorrow
ਮੈਂ ਮਰ ਜਾਣਾ ਜਾਂ ਹਾਰ ਜਾਣਾ ਨਾ ਝੱਲ ਹੋਣੇ ਨਾ ਥੱਲ ਹੋਣੇ
maiM mara jANA jAM hAra jANA nA jhalla hoNe nA thalla hoNe
I will either die or be defeated; I won't be able to endure or suppress this
ਕਿੱਥੇ ਰੱਖਾਂ ਯਾਦਾਂ ਦੱਬ ਕੇ
kitthe rakkhAM yAdAM dabba ke
Where should I keep these memories buried?
ਵੇ ਕਿਉਂ ਤੁਰ ਗਏ ਕੱਲਿਆਂ ਛੱਡ ਕੇ
ve kiuM tura gae kalliAM ChaDDa ke
O, why did you walk away, leaving me all alone?
ਮੈਂ ਆਖਿਆ ਸੀ ਗੁੱਸੇ ਹੋ ਕੇ ਉਹ ਮੇਰਾ ਉਹ ਨਫ਼ਰਤ ਨਹੀਂ
maiM AkhiA sI gusse ho ke uha merA uha napha਼rata nahIM
I spoke those words in anger, it was mine, but it wasn't hatred
ਮੈਂ ਮੁੱਕ ਜਾਵਾਂ ਨਜ਼ਰ ਲੱਗ ਜੇ ਉਹ ਪਰ ਮੇਰੀ ਏ ਹਸਰਤ ਨਹੀਂ
maiM mukka jAvAM naja਼ra lagga je uha para merI e hasarata nahIM
I might perish or catch an evil eye, but that is not my desire
ਕੀ ਕਰ ਸਕਦਾ ਆਪੇ ਦੱਸ ਦੇ
kI kara sakadA Ape dassa de
You tell me yourself, what can I do?
ਵੇ ਕਿਉਂ ਤੁਰ ਗਏ ਕੱਲਿਆਂ ਛੱਡ ਕੇ
ve kiuM tura gae kalliAM ChaDDa ke
O, why did you walk away, leaving me all alone?
ਨਾਲ਼ੇ ਲੈ ਗਏ ਵੇ ਜਿੰਦ ਕੱਢ ਕੇ
nALe lai gae ve jiMda kaDDha ke
And you took my very soul [Jind: life-force/soul] with you as you left
ਵੇ ਕਿਉਂ ਤੁਰ ਗਏ
ve kiuM tura gae
O, why did you walk away?
ਜੇ ਤੇਰੇ ਨਹੀਂ ਕਿਸੇ ਦੇ ਨਹੀਂ ਆ ਜਾਵਾਂਗੇ ਹਾਮੀ ਤਾਂ ਦੇ
je tere nahIM kise de nahIM A jAvAMge hAmI tAM de
If I'm not yours, I'm no one's; just give me your consent and I'll come
ਮੈਂ ਰੱਬ ਮੰਨਿਆ ਸੀ ਸੱਚ ਤੈਨੂੰ ਤੂੰ ਰੱਬ ਬਣ ਕੇ ਮਾਫ਼ੀ ਤਾਂ ਦੇ
maiM rabba maMniA sI sachcha tainUM tUM rabba baNa ke mApha਼I tAM de
I considered you my true God; now, as a God, grant me forgiveness
ਭਾਵੇਂ ਰੱਖ ਲੈ ਥੱਲੇ ਦੱਬ ਕੇ
bhAveM rakkha lai thalle dabba ke
Even if you keep me crushed under your feet
ਵੇ ਕਿਉਂ ਤੁਰ ਗਏ ਕੱਲਿਆਂ ਛੱਡ ਕੇ
ve kiuM tura gae kalliAM ChaDDa ke
O, why did you walk away, leaving me all alone?
ਆ ਹਾਸੇ ਜੋ ਰਹਿਣ ਹੱਸਦੇ ਇਹਨਾਂ ਨੂੰ ਮੈਂ ਜਾਲਣਾ ਏ
A hAse jo rahiNa hassade ihanAM nUM maiM jAlaNA e
These smiles that kept laughing, I have to burn them away now
ਹੁਣ ਦੁੱਖ ਨੂੰ ਗੱਭਰੂ ਕਰਕੇ ਮੈਂ ਪਾਲਣਾ ਏ ਮੈਂ ਪਾਲਣਾ ਏ
huNa dukkha nUM gabbharU karake maiM pAlaNA e maiM pAlaNA e
Now I must raise this pain like a young man [Gabbroo: a strong, young man], I must nurture it
ਮੈਂ ਗ਼ਮ ਪੀਣੇ ਹਾਏ ਰੱਜ-ਰੱਜ ਕੇ
maiM ga਼ma pINe hAe rajja-rajja ke
I will drink my sorrows until I am completely satiated
ਵੇ ਕਿਉਂ ਤੁਰ ਗਏ ਕੱਲਿਆਂ ਛੱਡ ਕੇ
ve kiuM tura gae kalliAM ChaDDa ke
O, why did you walk away, leaving me all alone?
ਲੋਕਾਂ ਆਖਿਆ ਬੜਾ ਮੈਨੂੰ ਹਾਏ ਭੰਡਿਆ ਏ ਬੇਵਫ਼ਾ ਮੈਂ
lokAM AkhiA ba.DA mainUM hAe bhaMDiA e bevapha਼A maiM
People said so much to me, alas, they slandered me as unfaithful
ਉਹਨਾਂ ਲਈ ਕੋਈ ਦੁੱਖ ਨਹੀਂ ਵੇ ਤੂੰ ਆਪਣਾ ਵੇ ਤੂੰ ਨਾ ਕਹਿ
uhanAM laI koI dukkha nahIM ve tUM ApaNA ve tUM nA kahi
I feel no pain because of them; but you are my own, don't you say that
ਕਿਤੋਂ ਦੱਸ ਜੇ ਕੋਈ ਹੱਲ ਲੱਭ ਕੇ
kitoM dassa je koI halla labbha ke
Tell me if you find a solution from somewhere
ਵੇ ਕਿਉਂ ਤੁਰ ਗਏ ਕੱਲਿਆਂ ਛੱਡ ਕੇ
ve kiuM tura gae kalliAM ChaDDa ke
O, why did you walk away, leaving me all alone?
ਵੇ ਕਿਉਂ ਤੁਰ ਗਏ
ve kiuM tura gae
O, why did you walk away?
ਵੇ ਸੁਣ ਨਿਰਵੈਰ ਤੇਰੇ ਕਰਕੇ ਤੇਰੇ ਲਈ ਮੈਂ ਆਪਾ ਹਰਿਆ
ve suNa niravaira tere karake tere laI maiM ApA hariA
O listen, [Nirvair: Self-reference to the artist Nirvair Pannu], for your sake I lost my very self
ਮੇਰਾ ਕੁਝ ਨਹੀਂ ਸੱਚੀ ਸੁਧ ਨਹੀਂ ਵੇ ਜੋ ਵੀ ਐ ਤੇਰਾ ਕਰਿਆ
merA kujha nahIM sachchI sudha nahIM ve jo vI ai terA kariA
I have nothing left, no consciousness; truly, whatever is left is your doing
ਮੈਂ ਭੁੱਲ ਗਿਆ ਹਾਂ ਹਾਸੇ ਰੱਖ ਕੇ
maiM bhulla giA hAM hAse rakkha ke
I have forgotten how to live, having set my smiles aside
ਵੇ ਕਿਉਂ ਤੁਰ ਗਏ ਕੱਲਿਆਂ ਛੱਡ ਕੇ
ve kiuM tura gae kalliAM ChaDDa ke
O, why did you walk away, leaving me all alone?
ਮੈਂ ਕਾਫ਼ਿਰ ਹਾਂ ਮੇਰੀ ਗ਼ਲਤੀ ਮੈਂ ਮੰਨਦਾ ਹਾਂ ਮੈਂ ਮੰਨਦਾ ਹਾਂ
maiM kApha਼ira hAM merI ga਼latI maiM maMnadA hAM maiM maMnadA hAM
I am an infidel [Kafir: one who has lost faith/disbeliever], I admit my mistake, I admit it
ਜਾਂ ਤੂੰ ਮਿਲੇ ਜਾਂ ਮੌਤ ਮਿਲੇ ਮੈਂ ਮੰਗਦਾ ਹਾਂ ਮੈਂ ਮੰਗਦਾ ਹਾਂ
jAM tUM mile jAM mauta mile maiM maMgadA hAM maiM maMgadA hAM
Either I find you or I find death; this is what I ask for, what I ask for
ਮੈਂ ਮੁੱਕ ਜਾਣਾ ਆਖ਼ਿਰ ਥੱਕ ਕੇ
maiM mukka jANA Akha਼ira thakka ke
I will eventually wither away from exhaustion
ਮੈਂ ਮੁੱਕ ਜਾਣਾ ਆਖ਼ਿਰ ਥੱਕ ਕੇ
maiM mukka jANA Akha਼ira thakka ke
I will eventually wither away from exhaustion
ਆਖ਼ਿਰ ਥੱਕ ਕੇ
Akha਼ira thakka ke
From exhaustion
ਆਖ਼ਿਰ ਥੱਕ ਕੇ
Akha਼ira thakka ke
From exhaustion

Share

More by Nirvair Pannu

View all songs →