Trucker

by Nirvair Pannuft Mxrci

ਫੁੱਲ ਲੋਡ ਚੱਕਿਆ ਅਮਰੀਕਾਓਂ ਕੈਨੇਡਾ ਛੱਡਣਾ
phulla loDa chakkiA amarIkAoM kaineDA ChaDDaNA
I've picked up a full load from America to drop off in Canada
ਨੀ ਬਿੱਲੋ 18 ਟਾਇਰਾਂ ਜਾਂਦਾ ਦੇਖ ਵਾਟਾਂ ਵੱਢਦਾ
nI billo 18 TAirAM jAMdA dekha vATAM vaDDhadA
Look, [Billo: a term of endearment for a beautiful girl], the 18-wheeler goes devouring the distances
18 ਟਾਇਰਾਂ ਜਾਂਦਾ ਦੇਖ ਵਾਟਾਂ ਵੱਢਦਾ
18 TAirAM jAMdA dekha vATAM vaDDhadA
The 18-wheeler goes devouring the distances
ਫੁੱਲ ਲੋਡ ਚੱਕਿਆ ਅਮਰੀਕਾਓਂ ਕੈਨੇਡਾ ਛੱਡਣਾ
phulla loDa chakkiA amarIkAoM kaineDA ChaDDaNA
I've picked up a full load from America to drop off in Canada
ਨੀ ਬਿੱਲੋ 18 ਟਾਇਰਾਂ ਜਾਂਦਾ ਦੇਖ ਵਾਟਾਂ ਵੱਢਦਾ
nI billo 18 TAirAM jAMdA dekha vATAM vaDDhadA
Look, [Billo: a term of endearment for a beautiful girl], the 18-wheeler goes devouring the distances
ਸ਼ਹਿਰ ਤੇਰਾ ਕਰਨਾ ਕਰੌਸ ਸੋਹਣੀਏ
sa਼hira terA karanA karausa sohaNIe
I'll be crossing through your city, beautiful
ਜੌਬ ਤੋਂ ਲੈ ਲਈ ਤੂੰ ਔਫ਼ ਸੋਹਣੀਏ
jauba toM lai laI tUM aupha਼ sohaNIe
Take the day off from your job, beautiful
ਮਾਰ ਲਊਂ ਬਰੇਕਾਂ ਲਾ ਜੀ ਰੇਖ ਵਿਚ ਮੇਖ
mAra laUM barekAM lA jI rekha vicha mekha
I'll slam on the brakes and change the course of fate
ਮਾਰ ਲਊਂ ਬਰੇਕਾਂ ਲਾ ਜੀ ਰੇਖ ਵਿਚ ਮੇਖ
mAra laUM barekAM lA jI rekha vicha mekha
I'll slam on the brakes and change the course of fate
ਦੇ ਜਾ ਦਰਸ਼ਨ ਪਾ ਫੇਰ ਨੀ ਅਸੀਂ ਕਿਹੜਾ
de jA darasa਼na pA phera nI asIM kiha.DA
Come give me a glimpse of your face, for it’s not like we
ਨੀ ਅਸੀਂ ਕਿਹੜਾ ਨਿੱਤ ਲੰਘਣਾ
nI asIM kiha.DA nitta laMghaNA
It's not like we pass through this way every day
ਕਿਤੇ ਵੱਜਦਾ ਬੱਬੂ ਮਾਨ ਆਲਾ ਗੇੜਾ
kite vajjadA babbU mAna AlA ge.DA
Somewhere, the songs of Babbu Maan play on this round trip

ਹੋਰ ਰੁੱਤਾਂ ਰੰਗੀਆਂ ਮਿਲਣੇ ਨੂੰ
hora ruttAM raMgIAM milaNe nUM
The seasons are so colorful and perfect for meeting
ਕਿਉਂ ਚਿੱਤ ਨੀ ਕਰਦਾ ਤੇਰਾ
kiuM chitta nI karadA terA
Why doesn't your heart desire the same?

ਹਾਏ ਫਿਰਦਾ ਜੱਟਾਂ ਦੇ ਦੁੱਖ ਤੋੜਦਾ ਨੀ ਰੂਟ ਫ਼ਾਈਵ
hAe phiradA jaTTAM de dukkha to.DadA nI rUTa pha਼AIva
The [Jatt: a member of the land-owning agricultural community known for pride] is ending his sorrows on Route 5
ਫਿਰੇ ਦੋਹੇ ਮੁਲਕਾਂ ਨੂੰ ਜੋੜਦਾ ਨੀ ਮੁਲਕਾਂ ਨੂੰ ਜੋੜਦਾ
phire dohe mulakAM nUM jo.DadA nI mulakAM nUM jo.DadA
He roams about connecting these two nations, connecting the nations
ਨੀ ਮੁਲਕਾਂ ਨੂੰ ਜੋੜਦਾ
nI mulakAM nUM jo.DadA
Connecting the nations
ਨੀ ਮੁਲਕਾਂ ਨੂੰ ਜੋੜਦਾ
nI mulakAM nUM jo.DadA
Connecting the nations
ਸਟੂਡੀਓ ਸਲੀਪਰਾਂ 'ਚ ਜੱਚ ਕੇ ਨੀ ਖੜੀ ਅੱਖ
saTUDIo salIparAM 'cha jachcha ke nI kha.DI akkha
Looking dapper in the studio-sleeper, eyes wide and alert
ਰਹੇ ਸਾਡੀ ਅੱਖ ਕੋਲੋਂ ਬਚ ਕੇ ਹਾਏ ਅੱਖ ਤੋਂ ਬਚ ਕੇ
rahe sADI akkha koloM bacha ke hAe akkha toM bacha ke
Stay safe from my gaze, oh, save yourself from these eyes
ਨੀ ਅੱਖ ਕੋਲੋਂ ਬਚ ਕੇ
nI akkha koloM bacha ke
Yes, stay safe from my gaze
ਹੋ ਕਿਹੜੀ ਗੱਲ ਦੀਆਂ ਤੋੜਾਂ ਬਿੱਲੋ ਮਡਨ ਫਲੋਰਾਂ
ho kiha.DI galla dIAM to.DAM billo maDana phalorAM
Why should I break these modern floors with my stride
ਮਡਨ ਫਲੋਰਾਂ ਕਿਹੜੀ ਗੱਲ ਦੀਆਂ ਤੋੜਾਂ
maDana phalorAM kiha.DI galla dIAM to.DAM
Modern floors, why should I break them with my stride
ਹਾਏ ਨੀ ਗੱਭਰੂ ਵਰਗਾ ਕਿਹੜਾ ਨੀ ਅਸੀਂ ਕਿਹੜਾ
hAe nI gabbharU varagA kiha.DA nI asIM kiha.DA
Who else is there like [yours truly], for it’s not like we
ਨੀ ਅਸੀਂ ਕਿਹੜਾ ਨਿੱਤ ਲੰਘਣਾ
nI asIM kiha.DA nitta laMghaNA
It's not like we pass through this way every day
ਕਿਤੇ ਵੱਜਦਾ ਬੱਬੂ ਮਾਨ ਆਲਾ ਗੇੜਾ
kite vajjadA babbU mAna AlA ge.DA
Somewhere, the songs of Babbu Maan play on this round trip
ਨੀ ਅਸੀਂ ਕਿਹੜਾ ਨਿੱਤ ਲੰਘਣਾ
nI asIM kiha.DA nitta laMghaNA
It's not like we pass through this way every day
ਕਿਤੇ ਵੱਜਦਾ ਬੱਬੂ ਮਾਨ ਆਲਾ ਗੇੜਾ
kite vajjadA babbU mAna AlA ge.DA
Somewhere, the songs of Babbu Maan play on this round trip
ਹੋਰ ਰੁੱਤਾਂ ਰੰਗੀਆਂ ਮਿਲਣੇ ਨੂੰ
hora ruttAM raMgIAM milaNe nUM
The seasons are so colorful and perfect for meeting
ਕਿਉਂ ਚਿੱਤ ਨੀ ਕਰਦਾ ਤੇਰਾ
kiuM chitta nI karadA terA
Why doesn't your heart desire the same?
ਨੀ ਅਸੀਂ ਕਿਹੜਾ ਨਿੱਤ ਲੰਘਣਾ
nI asIM kiha.DA nitta laMghaNA
It's not like we pass through this way every day
ਕਿਤੇ ਵੱਜਦਾ ਬੱਬੂ ਮਾਨ ਆਲਾ ਗੇੜਾ
kite vajjadA babbU mAna AlA ge.DA
Somewhere, the songs of Babbu Maan play on this round trip
ਕਿਤੇ ਵੱਜਦਾ ਬੱਬੂ ਮਾਨ ਆਲਾ ਗੇੜਾ
kite vajjadA babbU mAna AlA ge.DA
Somewhere, the songs of Babbu Maan play on this round trip
ਹੋ ਅੱਖ ਮਿੱਤਰਾਂ ਦੀ ਕੋਕਾ ਹਿੱਲ ਵਰਗੀ ਨੀ ਨਵੀਂ ਜਿਹੀ
ho akkha mittarAM dI kokA hilla varagI nI navIM jihI
[Yours truly's] eyes are sharp like the peak of a mountain
ਮੰਡੀਰ ਜੀ ਤੋਂ ਦੂਰ ਖੜੀ ਡਰਦੀ ਹਾਏ ਦੂਰ ਖੜੀ ਡਰਦੀ
maMDIra jI toM dUra kha.DI DaradI hAe dUra kha.DI DaradI
The youth stand far away in fear, yes, they stand far in fear
ਨੀ ਦੂਰ ਖੜੀ ਡਰਦੀ
nI dUra kha.DI DaradI
They stand far in fear
ਨੀ ਦੂਰ ਖੜੀ ਡਰਦੀ
nI dUra kha.DI DaradI
They stand far in fear
ਤੇਰੀ ਹਰ ਗੱਲ ਲੌਗਬੁੱਕ ਵਾਂਗੂੰ ਮੰਨੀਏ ਨੀ ਤੂੰ ਵੀ
terI hara galla laugabukka vAMgUM maMnIe nI tUM vI
I follow your every word like a strict logbook entry
ਕੋਈ ਮਿੱਤਰਾਂ ਦੀ ਗੱਲ ਮੰਨ ਚੰਨੀਏ ਹਾਏ ਗੱਲ ਮੰਨ ਚੰਨੀਏ
koI mittarAM dI galla maMna chaMnIe hAe galla maMna chaMnIe
You should listen to [yours truly] as well, my moon-faced darling
ਨੀ ਗੱਲ ਮੰਨ ਚੰਨੀਏ
nI galla maMna chaMnIe
Listen to me, my moon-faced darling
ਹੋ ਘਰ ਦਿਲ 'ਚ ਬਣਾ ਦਊਂ ਤੈਨੂੰ ਮੋਢੇ 'ਤੇ ਲਾਦੂ
ho ghara dila 'cha baNA daUM tainUM moDhe 'te lAdU
I'll build a home in my heart for you and carry you on my shoulders
ਮੋਢੇ 'ਤੇ ਲਾਦੂ ਘਰ ਦਿਲ 'ਚ ਬਣਾ ਦਊਂ
moDhe 'te lAdU ghara dila 'cha baNA daUM
I'll carry you on my shoulders, I'll build a home in my heart
ਨਾਲ ਚੱਲ ਤੂੰ ਬਾਰੀ ਖੋਲ੍ਹ ਕੇਰਾਂ ਨੀ ਅਸੀਂ ਕਿਹੜਾ
nAla challa tUM bArI kholha kerAM nI asIM kiha.DA
Come along with me, just open the door once, for it's not like we
ਨੀ ਅਸੀਂ ਕਿਹੜਾ ਨਿੱਤ ਲੰਘਣਾ
nI asIM kiha.DA nitta laMghaNA
It's not like we pass through this way every day
ਕਿਤੇ ਵੱਜਦਾ ਬੱਬੂ ਮਾਨ ਆਲਾ ਗੇੜਾ
kite vajjadA babbU mAna AlA ge.DA
Somewhere, the songs of Babbu Maan play on this round trip
ਨੀ ਅਸੀਂ ਕਿਹੜਾ ਨਿੱਤ ਲੰਘਣਾ
nI asIM kiha.DA nitta laMghaNA
It's not like we pass through this way every day
ਕਿਤੇ ਵੱਜਦਾ ਬੱਬੂ ਮਾਨ ਆਲਾ ਗੇੜਾ
kite vajjadA babbU mAna AlA ge.DA
Somewhere, the songs of Babbu Maan play on this round trip
ਹੋਰ ਰੁੱਤਾਂ ਰੰਗੀਆਂ ਮਿਲਣੇ ਨੂੰ
hora ruttAM raMgIAM milaNe nUM
The seasons are so colorful and perfect for meeting
ਕਿਉਂ ਚਿੱਤ ਨੀ ਕਰਦਾ ਤੇਰਾ
kiuM chitta nI karadA terA
Why doesn't your heart desire the same?
ਨੀ ਅਸੀਂ ਕਿਹੜਾ ਨਿੱਤ ਲੰਘਣਾ
nI asIM kiha.DA nitta laMghaNA
It's not like we pass through this way every day
ਕਿਤੇ ਵੱਜਦਾ ਬੱਬੂ ਮਾਨ ਆਲਾ ਗੇੜਾ
kite vajjadA babbU mAna AlA ge.DA
Somewhere, the songs of Babbu Maan play on this round trip
ਕਿਤੇ ਵੱਜਦਾ ਬੱਬੂ ਮਾਨ ਆਲਾ ਗੇੜਾ
kite vajjadA babbU mAna AlA ge.DA
Somewhere, the songs of Babbu Maan play on this round trip
ਨੀ ਅਸੀਂ ਕਿਹੜਾ ਲੰਘਣਾ
nI asIM kiha.DA laMghaNA
It's not like we pass through
ਨੀ ਅਸੀਂ ਕਿਹੜਾ ਲੰਘਣਾ
nI asIM kiha.DA laMghaNA
It's not like we pass through
ਹੋ ਜੋੜੀ ਨਵੀਂ ਪਾਉਣੀ ਮਿਸ਼ਲਿਨ ਦੇ ਆ ਟਾਇਰਾਂ ਦੀ
ho jo.DI navIM pAuNI misa਼lina de A TAirAM dI
I have to put on a new set of Michelin tires
ਨੀ ਫੇਰ ਗੱਲ ਝਾਂਜਰਾਂ ਨਾਲ ਹੋਊ ਤੇਰੇ ਪੈਰਾਂ ਦੀ
nI phera galla jhAMjarAM nAla hoU tere pairAM dI
Then we'll talk about the bells on your anklets
ਹਾਏ ਤੇਰੇ ਪੈਰਾਂ ਦੀ ਨੀ ਬਿੱਲੋ ਤੇਰੇ ਪੈਰਾਂ ਦੀ
hAe tere pairAM dI nI billo tere pairAM dI
Oh, the bells on your feet, [Billo: a term of endearment for a beautiful girl], on your feet
ਨੀ ਤੇਰੇ ਪੈਰਾਂ ਦੀ ਨੀ ਬਿੱਲੋ ਤੇਰੇ ਪੈਰਾਂ ਦੀ
nI tere pairAM dI nI billo tere pairAM dI
On your feet, [Billo: a term of endearment for a beautiful girl], on your feet
ਹੋ ਫ਼ਾਰਮ ਉੱਤੇ ਮਹਿਫ਼ਲਾਂ ਤੇ ਮੇਲੇ ਰਹਿਣ ਲੱਗਦੇ ਨੀ
ho pha਼Arama utte mahipha਼lAM te mele rahiNa laggade nI
The gatherings and festivals continue at the farm
ਯਾਰ ਸਾਡੇ ਬੰਨ੍ਹੇ ਪੈੱਗ ਵਾਲੇ ਰਹਿਣ ਵਸਦੇ ਹਾਏ ਯਾਰ ਰਹਿਣ ਵਸਦੇ
yAra sADe baMnhe paigga vAle rahiNa vasade hAe yAra rahiNa vasade
May [Yaar: close friends/brothers] who pour the drinks live forever
ਨੀ ਯਾਰ ਰਹਿਣ ਵਸਦੇ
nI yAra rahiNa vasade
May my brothers live forever
ਹੋ ਯਾਰੀ ਮਿੱਤਰਾਂ ਦੀ ਪੱਕੀ ਅਸੀਂ ਮੁੱਢ ਤੋਂ ਟਰੱਕੀ
ho yArI mittarAM dI pakkI asIM muDDha toM TarakkI
This friendship is solid, we've been truckers from the start
ਮੁੱਢ ਤੋਂ ਟਰੱਕੀ ਯਾਰੀ ਮਿੱਤਰਾਂ ਦੀ ਪੱਕੀ
muDDha toM TarakkI yArI mittarAM dI pakkI
Truckers from the start, this friendship is solid
ਤੇਰਾ ਯਾਰ ਚੈਨੇ ਕਰੇ ਨਿਬੇੜਾ ਨੀ ਅਸੀਂ ਕਿਹੜਾ
terA yAra chaine kare nibe.DA nI asIM kiha.DA
Your love Chane settles all scores, for it’s not like we
ਨੀ ਅਸੀਂ ਕਿਹੜਾ ਨਿੱਤ ਲੰਘਣਾ
nI asIM kiha.DA nitta laMghaNA
It's not like we pass through this way every day
ਕਿਤੇ ਵੱਜਦਾ ਬੱਬੂ ਮਾਨ ਆਲਾ ਗੇੜਾ
kite vajjadA babbU mAna AlA ge.DA
Somewhere, the songs of Babbu Maan play on this round trip
ਨੀ ਅਸੀਂ ਕਿਹੜਾ ਨਿੱਤ ਲੰਘਣਾ
nI asIM kiha.DA nitta laMghaNA
It's not like we pass through this way every day
ਕਿਤੇ ਵੱਜਦਾ ਬੱਬੂ ਮਾਨ ਆਲਾ ਗੇੜਾ
kite vajjadA babbU mAna AlA ge.DA
Somewhere, the songs of Babbu Maan play on this round trip
ਹੋਰ ਰੁੱਤਾਂ ਰੰਗੀਆਂ ਮਿਲਣੇ ਨੂੰ
hora ruttAM raMgIAM milaNe nUM
The seasons are so colorful and perfect for meeting
ਕਿਉਂ ਚਿੱਤ ਨੀ ਕਰਦਾ ਤੇਰਾ
kiuM chitta nI karadA terA
Why doesn't your heart desire the same?
ਨੀ ਅਸੀਂ ਕਿਹੜਾ ਨਿੱਤ ਲੰਘਣਾ
nI asIM kiha.DA nitta laMghaNA
It's not like we pass through this way every day
ਕਿਤੇ ਵੱਜਦਾ ਬੱਬੂ ਮਾਨ ਆਲਾ ਗੇੜਾ
kite vajjadA babbU mAna AlA ge.DA
Somewhere, the songs of Babbu Maan play on this round trip
ਕਿਤੇ ਵੱਜਦਾ ਬੱਬੂ ਮਾਨ ਆਲਾ ਗੇੜਾ
kite vajjadA babbU mAna AlA ge.DA
Somewhere, the songs of Babbu Maan play on this round trip

Share

More by Nirvair Pannu

View all songs →