Tu Naa Aya
by Nirvair Pannuft Sharan Shergill, Haakam
ਉਮਰਾਂ ਦੀਆਂ ਸਾਂਝਾਂ ਬੱਲੀਏ
umarAM dIAM sAMjhAM ballIe
I long to forge a bond for a lifetime, [Billo: a term of endearment for a beautiful girl, often implying light/hazel eyes]
ਤੇਰੇ ਨਾਲ ਪਾਉਣੀਆਂ ਨੇ
tere nAla pAuNIAM ne
I want to spend all my years only with you
ਇਸ਼ਕੇ ਦੀਆਂ ਗ਼ਜ਼ਲਾਂ ਹਾਏ ਮੈਂ
isa਼ke dIAM ga਼ja਼lAM hAe maiM
I wish to sing these odes of love, oh my
ਤੇਰੇ ਨਾਲ ਗਾਉਣੀਆਂ ਨੇ
tere nAla gAuNIAM ne
I wish to sing them only with you
ਸੋਹਣੇ ਸੱਜਣ ਮਿਲ ਗਏ ਨੇ
sohaNe sajjaNa mila gae ne
Now that I have found my beautiful [Sajjan: soulmate/beloved]
ਮੈਂ ਰੱਬ ਦਾ ਸ਼ੁਕਰ ਮਨਾਉਂਦਾ ਹਾਂ
maiM rabba dA sa਼ukara manAuMdA hAM
I offer my deepest gratitude to the Almighty
ਤੁਸੀਂ ਵਾਂਗ ਹਵਾਵਾਂ ਖਹਿ ਕੇ ਕੋਲੋਂ ਲੰਘ ਜਾਂਦੇ ਹੋ
tusIM vAMga havAvAM khahi ke koloM laMgha jAMde ho
You brush past me like the gentle winds
ਮੈਂ ਮਿੱਟੀ ਵਾਂਗੂੰ ਉੱਡ ਕੇ ਖੁਸ਼ੀ ਮਨਾਉਂਦਾ ਹਾਂ
maiM miTTI vAMgUM uDDa ke khusa਼I manAuMdA hAM
And like the swirling dust, I rise up in celebration

ਮੈਂ ਨਿੱਤ ਖੜਦਾ ਉਨ੍ਹਾਂ ਰਾਹਵਾਂ 'ਤੇ
maiM nitta kha.DadA unhAM rAhavAM 'te
I stand waiting on those paths every single day
ਤੁਸੀਂ ਅੱਖ ਚੁੱਕਦੇ ਨਹੀਂ
tusIM akkha chukkade nahIM
But you never even lift your gaze toward me
ਲਫ਼ਜ਼ਾਂ ਦੇ ਮਹਿਲ ਬਣਾਉਂਦਾ ਹਾਂ
lapha਼ja਼AM de mahila baNAuMdA hAM
I build grand palaces out of my words
ਤੁਹਾਡੇ ਲਈ ਢੁੱਕਦੇ ਨਹੀਂ
tuhADe laI Dhukkade nahIM
Yet they never seem worthy enough for you
ਉਹ ਹੱਟਦਾ ਨਹੀਂ ਏ ਦਿਲ ਚੰਦਰਾ
uha haTTadA nahIM e dila chaMdarA
This wretched heart of mine just won't give in
ਮੈਂ ਲੱਖ ਸਮਝਾਉਂਦਾ ਹਾਂ
maiM lakkha samajhAuMdA hAM
No matter how many millions of times I try to reason with it
ਤੁਸੀਂ ਵਾਂਗ ਹਵਾਵਾਂ ਖਹਿ ਕੇ ਕੋਲੋਂ ਲੰਘ ਜਾਂਦੇ ਹੋ
tusIM vAMga havAvAM khahi ke koloM laMgha jAMde ho
You brush past me like the gentle winds
ਮੈਂ ਮਿੱਟੀ ਵਾਂਗੂੰ ਉੱਡ ਕੇ ਖੁਸ਼ੀ ਮਨਾਉਂਦਾ ਹਾਂ
maiM miTTI vAMgUM uDDa ke khusa਼I manAuMdA hAM
And like the swirling dust, I rise up in celebration
ਤੁਸੀਂ ਵਾਂਗ ਹਵਾਵਾਂ ਖਹਿ ਕੇ ਕੋਲੋਂ ਲੰਘ ਜਾਂਦੇ ਹੋ
tusIM vAMga havAvAM khahi ke koloM laMgha jAMde ho
You brush past me like the gentle winds
ਮੈਂ ਮਿੱਟੀ ਵਾਂਗੂੰ ਉੱਡ ਕੇ ਖੁਸ਼ੀ ਮਨਾਉਂਦਾ ਹਾਂ
maiM miTTI vAMgUM uDDa ke khusa਼I manAuMdA hAM
And like the swirling dust, I rise up in celebration
ਹੋ ਸਬਰਾਂ ਮੁੱਕੀਆਂ ਅੜੀਏ ਨੀ
ho sabarAM mukkIAM a.DIe nI
Oh, my patience has finally run out, [Adiye: a term of address for a woman, often implying a stubborn or beloved grace] [Ni: a gender-specific vocative used to address a woman directly]
ਪਿਆਰ ਦੇ ਪੱਤਰੇ ਪੜ੍ਹੀਏ ਨੀ
piAra de pattare pa.DhIe nI
Let us finally read the chapters of our love
ਗੱਲ ਸੁਣ ਹੀਰੇ
galla suNa hIre
Listen to me, [Heere: literally 'Diamond'; a reference to the legendary folk heroine Heer, used for a beloved woman]
ਹੋ ਗੱਲ ਸੁਣ ਹੀਰੇ ਮੇਰੀਏ
ho galla suNa hIre merIe
Oh listen to my plea, my [Heere: my precious beloved]
ਹੀਰੇ ਮੇਰੀਏ
hIre merIe
My precious [Heere]
ਹੀਰੇ ਹਾਏ
hIre hAe
Oh my [Heere]
ਸੋਹਣੇ ਅਰਸ਼ਾਂ ਦੀਏ ਜਾਈਏ ਨੀ
sohaNe arasa਼AM dIe jAIe nI
O daughter of the beautiful celestial skies
ਤੂੰ ਕਿਸ ਗੱਲ ਤੋਂ ਗੱਲ ਕਰਦੀ ਨਹੀਂ
tUM kisa galla toM galla karadI nahIM
Why is it that you choose not to speak?
ਤੇਰੇ ਲਈ ਲਿਖਦਾ ਪਰੀਏ ਨੀ
tere laI likhadA parIe nI
I write these verses just for you, my fairy
ਤੂੰ ਕਿਸ ਗੱਲ ਤੋਂ ਪੜ੍ਹਦੀ ਨਹੀਂ
tUM kisa galla toM pa.DhadI nahIM
Why is it that you choose not to read them?
ਚੱਲ ਚਾਨਣ ਜਿਹੇ ਹੋਈਏ ਸੱਜਣਾ
challa chAnaNa jihe hoIe sajjaNA
Come, [Sajjan: beloved], let us become the light itself
ਦੀਪ ਜਗਾਉਂਦਾ ਹਾਂ
dIpa jagAuMdA hAM
See, I am lighting the lamps of devotion
ਤੁਸੀਂ ਵਾਂਗ ਹਵਾਵਾਂ ਖਹਿ ਕੇ ਕੋਲੋਂ ਲੰਘ ਜਾਂਦੇ ਹੋ
tusIM vAMga havAvAM khahi ke koloM laMgha jAMde ho
You brush past me like the gentle winds
ਮੈਂ ਮਿੱਟੀ ਵਾਂਗੂੰ ਉੱਡ ਕੇ ਖੁਸ਼ੀ ਮਨਾਉਂਦਾ ਹਾਂ
maiM miTTI vAMgUM uDDa ke khusa਼I manAuMdA hAM
And like the swirling dust, I rise up in celebration
ਤੁਸੀਂ ਵਾਂਗ ਹਵਾਵਾਂ ਖਹਿ ਕੇ ਕੋਲੋਂ ਲੰਘ ਜਾਂਦੇ ਹੋ
tusIM vAMga havAvAM khahi ke koloM laMgha jAMde ho
You brush past me like the gentle winds
ਮੈਂ ਮਿੱਟੀ ਵਾਂਗੂੰ ਉੱਡ ਕੇ ਖੁਸ਼ੀ ਮਨਾਉਂਦਾ ਹਾਂ
maiM miTTI vAMgUM uDDa ke khusa਼I manAuMdA hAM
And like the swirling dust, I rise up in celebration
ਹੋ ਤੇਰੀਆਂ ਕਰਾਂ ਉਡੀਕਾਂ
ho terIAM karAM uDIkAM
Oh, I continue to wait for your arrival
ਫੜ ਅੱਖਰਾਂ ਨੂੰ ਬਹਿ ਗਿਆ ਹਾਂ
pha.Da akkharAM nUM bahi giA hAM
Clinging to these written words, I remain lost in you