Vair
by Nirvair Pannuft Deol Harman, Karan Thabal
ਹੋ ਚੱਲ ਛੱਡ ਗੱਲਾਂ ਹੁਣ ਮਿਲਦੇ ਆਂ
ho challa ChaDDa gallAM huNa milade AM
Oh, let these worries go and let us meet now
ਫਿਰ ਫੁੱਲਾਂ ਵਾਂਗੂੰ ਖਿੜਦੇ ਆਂ
phira phullAM vAMgUM khi.Dade AM
Let us bloom together again like flowers
ਚੱਲ ਗਿਣੀਏ ਤਾਰੇ ਬਹਿ ਕੇ ਨੀ
challa giNIe tAre bahi ke nI
Come, let’s sit and count the stars together [Ni/Nee: a gender-specific vocative used to address a woman directly]
ਕਰ ਸਿਫ਼ਤ ਮੇਰਾ ਨਾਂ ਲੈ ਕੇ ਨੀ
kara sipha਼ta merA nAM lai ke nI
Praise my soul while speaking my name
ਕਿਉਂ ਲੰਘ ਜਾਨੀ ਐਂ ਖਹਿ ਕੇ ਨੀ
kiuM laMgha jAnI aiM khahi ke nI
Why do you pass by me, brushing so close?
ਮੈਨੂੰ ਇਸ਼ਕ ਦੀਆਂ ਮਹਿਕਾਂ ਛਿੜੀਆਂ
mainUM isa਼ka dIAM mahikAM Chi.DIAM
The fragrances of love have begun to swirl around me
ਤੇਰਾ ਨਾਮ ਗਾਉਣ ਕੋਇਲਾਂ ਚਿੜੀਆਂ
terA nAma gAuNa koilAM chi.DIAM
The nightingales and sparrows sing your name
ਉਨ੍ਹਾਂ ਦੱਸਿਆ ਤੇਰੀ ਲਿਸ਼ਕ ਲਈ
unhAM dassiA terI lisa਼ka laI
They told me of your radiant glow
ਮੈਂ ਕੀ ਆਖਾਂ ਤੇਰੀ ਸਿਫ਼ਤ ਲਈ
maiM kI AkhAM terI sipha਼ta laI
What words can I find to praise your worth?
ਹੱਥ ਫੜ ਲੈ ਨਹੀਂ ਮੁੱਕ ਜਾਵਾਂ ਨਾ ਮੈਂ
hattha pha.Da lai nahIM mukka jAvAM nA maiM
Hold my hand, lest I simply fade away
ਰੁੱਖ ਵਾਂਗੂੰ ਸੁੱਕ ਜਾਵਾਂ ਨਾ
rukkha vAMgUM sukka jAvAM nA
Lest I wither away like a dry tree
ਆਜਾ ਆਜਾ ਆਜਾ ਨੀ
AjA AjA AjA nI
Come to me, come to me, come to me [Ni: vocative for a woman]
ਇੱਕ ਵਾਰ ਫੇਰਾ ਪਾ ਜਾ ਨੀ
ikka vAra pherA pA jA nI
Visit me just once, grace me with your presence
ਇੱਕ ਵਾਰ ਫੇਰਾ ਪਾ ਜਾ ਨੀ
ikka vAra pherA pA jA nI
Visit me just once, grace me with your presence
ਹੋ ਕੋਈ ਮੰਗ ਮੰਗੀਏ ਬੜੀਏ ਚੰਗੀਏ
ho koI maMga maMgIe ba.DIe chaMgIe
Oh, let’s make a wish together, O virtuous one
ਤੈਨੂੰ ਗਲ ਨਾਲ ਲਾਵਾਂ ਰੱਬ ਰੰਗੀਏ
tainUM gala nAla lAvAM rabba raMgIe
I long to embrace you, you who are colored in Divine hues
ਡੋਰਾਂ ਗੰਢੀਏ ਆਜਾ ਰਲ ਕੇ ਨੀ
DorAM gaMDhIe AjA rala ke nI
Let’s tie the threads of our destiny together
ਬਹਿ ਕੋਲ ਮੇਰੇ ਹੱਥ ਫੜ ਕੇ ਨੀ
bahi kola mere hattha pha.Da ke nI
Sit beside me and hold my hand
ਮੈਨੂੰ ਪਿਆਰ ਦੀ ਗੱਲ ਸਿਖਾ ਦੇ ਨੀ
mainUM piAra dI galla sikhA de nI
Teach me the language of love
ਕੋਈ ਗੀਤ ਮੇਰਾ ਤੂੰ ਗਾ ਦੇ ਨੀ
koI gIta merA tUM gA de nI
Sing one of my songs for me
ਮੇਰੇ ਅੱਖਰਾਂ ਦੀ ਤਕਦੀਰ ਬਣੂ
mere akkharAM dI takadIra baNU
It will become the destiny of my written words
ਤੇਰੀ ਮੇਰੀ ਤਸਵੀਰ ਬਣੂ
terI merI tasavIra baNU
A portrait of us together will be created
ਮੁਟਿਆਰੇ ਨੀ ਮੁਟਿਆਰੇ ਨੀ
muTiAre nI muTiAre nI
O [Mutiar: a young, beautiful, and graceful maiden]
ਮੈਂ ਜਾਵਾਂ ਤੈਥੋਂ ਵਾਰੀ ਨੀ
maiM jAvAM taithoM vArI nI
I would sacrifice my very self for you
ਮੁਟਿਆਰੇ ਨੀ ਮੁਟਿਆਰੇ ਨੀ
muTiAre nI muTiAre nI
O [Mutiar: a young, beautiful, and graceful maiden]
ਮੈਂ ਜਾਵਾਂ ਤੈਥੋਂ ਵਾਰੀ ਨੀ
maiM jAvAM taithoM vArI nI
I would sacrifice my very self for you
ਹੋ ਕੋਈ ਇੱਦਾਂ ਦੀ ਗੱਲਬਾਤ ਹੋਵੇ
ho koI iddAM dI gallabAta hove
Oh, may there be a conversation of such a kind
ਸਾਡੀ ਕੱਲਿਆਂ ਦੀ ਮੁਲਾਕਾਤ ਹੋਵੇ
sADI kalliAM dI mulAkAta hove
Where it is just a private meeting between us
ਮਿੱਠੀ ਮਿੱਠੀ ਬਰਸਾਤ ਹੋਵੇ
miTThI miTThI barasAta hove
While a sweet, gentle rain falls down
ਸੁਰਗਾਂ ਦੀ ਛਾਂ ਵਿਚ ਖੋ ਜਾਵਾਂ
suragAM dI ChAM vicha kho jAvAM
Let me get lost in the shade of paradise
ਬੱਸ ਤੇਰਾ ਹੀ ਮੈਂ ਹੋ ਜਾਵਾਂ
bassa terA hI maiM ho jAvAM
Let me belong completely to only you
ਮਸਾਂ ਖਿੜਿਆ ਵਾਂ ਮੁਰਝਾ ਕੇ ਨੀ
masAM khi.DiA vAM murajhA ke nI
I have finally bloomed after a long time of withering
ਪੁੱਛ ਹਾਲ ਮੇਰਾ ਗਲ ਲਾ ਕੇ ਨੀ
puchCha hAla merA gala lA ke nI
Hold me close and ask how my heart fares
ਸੋਚਾਂ ਨੂੰ ਸੱਚ ਹੁਣ ਕਰ ਪਰੀਏ
sochAM nUM sachcha huNa kara parIe
Turn these dreams into reality now, my fairy
ਕੱਖਾਂ ਨੂੰ ਲੱਖ ਹੁਣ ਕਰ ਪਰੀਏ
kakkhAM nUM lakkha huNa kara parIe
Turn my worthless life into a treasure, my fairy
ਤੇਰੇ ਇਸ਼ਕ ਤੋਂ ਸਿੱਖਿਆ ਹਾਣ ਦੀਏ
tere isa਼ka toM sikkhiA hANa dIe
I have learned it all from your love, [Haan-diye: a term of endearment for a partner of the same age/soulmate]
ਮੈਂ ਜੋ ਵੀ ਲਿਖਿਆ ਹਾਣ ਦੀਏ
maiM jo vI likhiA hANa dIe
Whatever I have written is because of you, my soulmate
ਬੜਾ ਸੋਹਣਾ ਤੇਰਾ ਸ਼ਹਿਰ ਕੁੜੇ
ba.DA sohaNA terA sa਼hira ku.De
Your city is so beautiful, O [Kudi: girl/maiden]
ਬੱਸ ਤੇਰਾ ਆ ਨਿਰਵੈਰ ਕੁੜੇ
bassa terA A niravaira ku.De
[Nirvair: self-reference to the artist/lyricist Nirvair Pannu] is yours alone
ਬੱਸ ਤੇਰਾ ਆ ਨਿਰਵੈਰ ਕੁੜੇ
bassa terA A niravaira ku.De
[Nirvair: self-reference to the artist/lyricist Nirvair Pannu] is yours alone
ਬੱਸ ਤੇਰਾ ਆ ਨਿਰਵੈਰ ਕੁੜੇ
bassa terA A niravaira ku.De
[Nirvair: self-reference to the artist/lyricist Nirvair Pannu] is yours alone