Video Call
ਨੀ ਖਿੜ ਖਿੜ ਹੱਸਦਾ ਸੀ ਗੱਲਾਂ ਕਰਦਾ
nI khi.Da khi.Da hassadA sI gallAM karadA
[Ni/Nee: a gender-specific vocative used to address a woman directly], he used to laugh so heartily and talk endlessly
ਨੀ ਇੰਨਾ ਨੂਰ ਸੀ ਚਿਹਰੇ ਚੜ੍ਹਦਾ
nI iMnA nUra sI chihare cha.DhadA
[Ni: vocative address], such a divine radiance used to glow upon his face
ਮੌਤ ਨੂੰ ਰਿਹਾ ਮਖੌਲ ਕਰਦਾ
mauta nUM rihA makhaula karadA
He used to mock even death itself
ਮਸਾਂ ਹੀ ਬਚਿਆ ਮਰਦਾ ਮਰਦਾ
masAM hI bachiA maradA maradA
Barely surviving, he escaped from the very jaws of demise
ਨੀ ਉਹਦੇ ਚਮਕ ਚਿਹਰੇ ਤੋਂ ਉੱਡ ਗਈ
nI uhade chamaka chihare toM uDDa gaI
[Ni: vocative address], that luster has vanished from his face now
ਹਿਜਰ ਵਿਚ ਘੁੱਟਿਆ ਹੋਣਾ ਏ
hijara vicha ghuTTiA hoNA e
He must have been suffocated by [Hijr: the agonizing pain of separation/longing]
ਨੀ ਜਿਹੜਾ ਵੀਡੀਓ ਕਾਲ ਤੇ ਰੋ ਪਿਆ
nI jiha.DA vIDIo kAla te ro piA
[Ni: vocative address], the one who broke down on a video call
ਕਿੰਨਾ ਟੁੱਟਿਆ ਹੋਣਾ ਏ
kiMnA TuTTiA hoNA e
How shattered he must truly be
ਨੀ ਜਿਹੜਾ ਵੀਡੀਓ ਕਾਲ ਤੇ ਰੋ ਪਿਆ
nI jiha.DA vIDIo kAla te ro piA
[Ni: vocative address], the one who broke down on a video call
ਕਿੰਨਾ ਟੁੱਟਿਆ ਹੋਣਾ ਏ
kiMnA TuTTiA hoNA e
How shattered he must truly be
ਦਰਦ ਜੇ ਰੱਖਦੇ ਦਿਲਾਂ ਵਿਚ ਦੱਬ ਕੇ ਮੁੰਡੇ ਰੋਂਦੇ ਨੀ
darada je rakkhade dilAM vicha dabba ke muMDe roMde nI
Keeping pain buried deep within their hearts, boys do not usually cry
ਇਸੇ ਕਰਕੇ ਅੱਖਾਂ ਭਰ ਕੇ ਮੁੰਡੇ ਰੋਂਦੇ ਨੀ
ise karake akkhAM bhara ke muMDe roMde nI
That is exactly why, when their eyes finally overflow, boys truly weep
ਸਿਫ਼ਰ ਤੋਂ ਸਫ਼ਰ ਜੋ ਕਰਕੇ ਆ ਗਿਆ
sipha਼ra toM sapha਼ra jo karake A giA
The one who traveled the journey from absolute zero
ਡਿੱਗ ਡਿੱਗ ਉੱਠਿਆ ਹੋਣਾ ਏ
Digga Digga uTThiA hoNA e
Must have fallen and risen countless times
ਨੀ ਜਿਹੜਾ ਵੀਡੀਓ ਕਾਲ ਤੇ ਰੋ ਪਿਆ
nI jiha.DA vIDIo kAla te ro piA
[Ni: vocative address], the one who broke down on a video call
ਕਿੰਨਾ ਟੁੱਟਿਆ ਹੋਣਾ ਏ
kiMnA TuTTiA hoNA e
How shattered he must truly be
ਨੀ ਜਿਹੜਾ ਵੀਡੀਓ ਕਾਲ ਤੇ ਰੋ ਪਿਆ
nI jiha.DA vIDIo kAla te ro piA
[Ni: vocative address], the one who broke down on a video call
ਕਿੰਨਾ ਟੁੱਟਿਆ ਹੋਣਾ ਏ
kiMnA TuTTiA hoNA e
How shattered he must truly be
ਹੋ ਦਿਲ ਦੀ ਜਾਨ ਤੇ ਸਿਰ ਤੇ ਭਾਰ ਨੂੰ ਝੱਲਦੇ ਤਾਂ ਚੰਗੇ
ho dila dI jAna te sira te bhAra nUM jhallade tAM chaMge
It is better to bear the weight of the soul and the head’s burdens
ਹੋ ਜੇ ਨਾ ਝੱਲਦੇ ਫਿਰ ਆਖਣ ਬਈ ਇਹ ਕਾਹਦੇ ਬੰਦੇ
ho je nA jhallade phira AkhaNa baI iha kAhade baMde
For if they didn't, people would question what kind of men they are
ਨੀ ਅੱਜ ਜੋ ਜਿਊਂਦਿਆਂ ਦੇ ਵਿਚ ਹੋ ਗਿਆ
nI ajja jo jiUMdiAM de vicha ho giA
[Ni: vocative address], the one who is counted among the living today
ਕਦੋਂ ਦਾ ਮੁੱਕਿਆ ਹੋਣਾ ਏ
kadoM dA mukkiA hoNA e
Must have perished within a long time ago
ਨੀ ਜਿਹੜਾ ਵੀਡੀਓ ਕਾਲ ਤੇ ਰੋ ਪਿਆ
nI jiha.DA vIDIo kAla te ro piA
[Ni: vocative address], the one who broke down on a video call
ਕਿੰਨਾ ਟੁੱਟਿਆ ਹੋਣਾ ਏ
kiMnA TuTTiA hoNA e
How shattered he must truly be
ਨੀ ਜਿਹੜਾ ਵੀਡੀਓ ਕਾਲ ਤੇ ਰੋ ਪਿਆ
nI jiha.DA vIDIo kAla te ro piA
[Ni: vocative address], the one who broke down on a video call
ਕਿੰਨਾ ਟੁੱਟਿਆ ਹੋਣਾ ਏ
kiMnA TuTTiA hoNA e
How shattered he must truly be
ਨੀ ਗਲ ਨਾਲ ਲਾ ਲਿਆ ਕਰ ਜਦ ਕਦੇ ਟੈਮ ਜਿਹਾ ਮਿਲਦਾ ਏ
nI gala nAla lA liA kara jada kade Taima jihA miladA e
[Ni: vocative address], embrace him close whenever you find a little time
ਉਹ ਵੀ ਹਿੱਕ ਤੇਰੀ ਦਾ ਨਿੱਘ ਭਾਲਦਾ ਫਿਰਦਾ ਏ
uha vI hikka terI dA niggha bhAladA phiradA e
He too wanders seeking the warmth of your embrace
ਉਹ ਖ਼ੌਰੇ ਕਿੱਥੋਂ ਭਰ ਕੇ ਡੁੱਲਿਆ
uha kha਼aure kitthoM bhara ke DulliA
Who knows from where he filled up and finally spilled over
ਤੂੰ ਜਦ ਪੁੱਛਿਆ ਹੋਣਾ ਏ
tUM jada puchChiA hoNA e
Perhaps it was when you asked him how he was
ਨੀ ਜਿਹੜਾ ਵੀਡੀਓ ਕਾਲ ਤੇ ਰੋ ਪਿਆ
nI jiha.DA vIDIo kAla te ro piA
[Ni: vocative address], the one who broke down on a video call
ਕਿੰਨਾ ਟੁੱਟਿਆ ਹੋਣਾ ਏ
kiMnA TuTTiA hoNA e
How shattered he must truly be
ਨੀ ਜਿਹੜਾ ਵੀਡੀਓ ਕਾਲ ਤੇ ਰੋ ਪਿਆ
nI jiha.DA vIDIo kAla te ro piA
[Ni: vocative address], the one who broke down on a video call
ਕਿੰਨਾ ਟੁੱਟਿਆ ਹੋਣਾ ਏ
kiMnA TuTTiA hoNA e
How shattered he must truly be
ਕੱਲਾ ਇਸ਼ਕ ਦਾ ਰੋਗ ਨੀ ਲੱਗਿਆ ਰੋਗ ਬਥੇਰੇ ਨੇ
kallA isa਼ka dA roga nI laggiA roga bathere ne
It isn't just the sickness of love; there are many other ailments
ਲੀੜੇ ਲਿੱਬੜੇ ਨੇ ਪਰ ਨਾ ਕਿਰਦਾਰ ਲਿਬੇੜੇ ਨੇ
lI.De libba.De ne para nA kiradAra libe.De ne
His clothes are soiled, but he has never stained his character
ਉਹ ਸਬਰ ਜਾਂ ਸ਼ੁਕਰ ਚੋਂ ਨੀ ਨਿਰਵੈਰ ਨੇ
uha sabara jAM sa਼ukara choM nI niravaira ne
Whether from patience or gratitude, [Nirvair: Self-reference to the artist/lyricist Nirvair Pannu]
ਕੁਝ ਤਾਂ ਚੁੱਕਿਆ ਹੋਣਾ ਏ
kujha tAM chukkiA hoNA e
Must have carried some heavy burden indeed
ਨੀ ਜਿਹੜਾ ਵੀਡੀਓ ਕਾਲ ਤੇ ਰੋ ਪਿਆ
nI jiha.DA vIDIo kAla te ro piA
[Ni: vocative address], the one who broke down on a video call
ਕਿੰਨਾ ਟੁੱਟਿਆ ਹੋਣਾ ਏ
kiMnA TuTTiA hoNA e
How shattered he must truly be
ਨੀ ਜਿਹੜਾ ਵੀਡੀਓ ਕਾਲ ਤੇ ਰੋ ਪਿਆ
nI jiha.DA vIDIo kAla te ro piA
[Ni: vocative address], the one who broke down on a video call
ਕਿੰਨਾ ਟੁੱਟਿਆ ਹੋਣਾ ਏ
kiMnA TuTTiA hoNA e
How shattered he must truly be
ਨੀ ਜਿਹੜਾ ਵੀਡੀਓ ਕਾਲ ਤੇ ਰੋ ਪਿਆ
nI jiha.DA vIDIo kAla te ro piA
[Ni: vocative address], the one who broke down on a video call
ਕਿੰਨਾ ਟੁੱਟਿਆ ਹੋਣਾ ਏ
kiMnA TuTTiA hoNA e
How shattered he must truly be
ਨੀ ਜਿਹੜਾ ਵੀਡੀਓ ਕਾਲ ਤੇ ਰੋ ਪਿਆ
nI jiha.DA vIDIo kAla te ro piA
[Ni: vocative address], the one who broke down on a video call
ਕਿੰਨਾ ਟੁੱਟਿਆ ਹੋਣਾ ਏ
kiMnA TuTTiA hoNA e
How shattered he must truly be