Waaka
ਉਹ ਕਿਹੜੇ ਵੈਲੀ ਵੈਲੀ ਨੀ ਸਾਡੇ ਬੇਲੀ ਬੇਲੀ ਤਾਂ ਮਿਲਦੇ ਡੇਲੀ ਤੇ ਮਹਿਫ਼ਲਾਂ ਸਜਦੀਆਂ ਨੇ
uha kiha.De vailI vailI nI sADe belI belI tAM milade DelI te mahipha਼lAM sajadIAM ne
Who are these so-called outlaws? This friend's `[Yaar: close friends/brothers; carries significant cultural weight regarding loyalty]` circle meets daily, and the gatherings are grand.
ਤੂੰ ਜੋ ਪੜ੍ਹਿਆ ਪੜ੍ਹਿਆ ਨੀ ਵਾਕਾ ਕਰਿਆ ਕਰਿਆ ਨੀ ਕੋਕਾ ਜੜਿਆ ਜੜਿਆ ਓਏ ਫੋਟੋਆਂ ਅੱਜ ਦੀਆਂ ਨੇ
tUM jo pa.DhiA pa.DhiA nI vAkA kariA kariA nI kokA ja.DiA ja.DiA oe phoToAM ajja dIAM ne
What you've read about, we've turned into a historic feat `[Waaka: a monumental event or legendary act]`, a jewel is set in the nose-pin; look at today's photographs.
ਇਕੱਠੇ ਕਰਕੇ ਕਰਕੇ ਨੀ ਰੱਖੇ ਭਰਕੇ ਭਰਕੇ ਨੀ ਲੱਗੇ ਡੱਬੀ ਡੱਬੀ ਨੀ ਪੂਰੇ ਛੱਬੀ ਛੱਬੀ ਓਏ ਵੇਖੇ ਦੁਨੀਆ
ikaTThe karake karake nI rakkhe bharake bharake nI lagge DabbI DabbI nI pUre ChabbI ChabbI oe vekhe dunIA
Gathered all together, we've kept them fully loaded; they're tucked in the waistband, all twenty-six of them, as the world watches.
ਦੁਨੀਆ ਵੇਹੰਦੀ ਵੇਹੰਦੀ ਏ ਸਾਡੇ ਬੱਲੇ ਬੱਲੇ ਨੀ ਸ਼ੌਂਕ ਅਵੱਲੇ ਅਵੱਲੇ ਨੀ ਬੱਲੇ ਬੱਲੇ ਓਏ ਬੱਲੇ ਬੱਲੇ
dunIA vehaMdI vehaMdI e sADe balle balle nI sa਼auMka avalle avalle nI balle balle oe balle balle
The world gazes in awe at our glory, for our eccentric hobbies are truly unique; bravo, oh bravo!
ਓ ਬੱਲੇ ਬੱਲੇ ਓ ਬੱਲੇ ਬੱਲੇ ਓ ਬੱਲੇ ਬੱਲੇ ਓ ਬੱਲੇ ਬੱਲੇ
o balle balle o balle balle o balle balle o balle balle
Oh bravo, oh bravo! Oh bravo, oh bravo!
ਹੋ ਪਿੱਛੇ ਕਾਰਾਂ ਕਾਰਾਂ ਨੀ ਆਉਂਦੀਆਂ ਡਾਰਾਂ ਡਾਰਾਂ ਨੀ ਮੇਰਿਆਂ ਯਾਰਾਂ ਯਾਰਾਂ ਦੀਆਂ ਗੱਲਾਂ ਉੱਚੀਆਂ
ho pichChe kArAM kArAM nI AuMdIAM DArAM DArAM nI meriAM yArAM yArAM dIAM gallAM uchchIAM
Cars trail behind in a long convoy; the reputation of my brothers `[Yaar: close friends]` reaches the skies.
ਜਿੱਥੇ ਖੜ੍ਹ ਗਏ ਖੜ੍ਹ ਗਏ ਨੀ ਉੱਥੇ ਅੜ ਗਏ ਅੜ ਗਏ ਨੀ ਫੇਰ ਨਹੀਂ ਮਰਦੇ ਮਰਦੇ ਨੀ ਤੂੰ ਅਜ਼ਮਾ ਲਈ
jitthe kha.Dha gae kha.Dha gae nI utthe a.Da gae a.Da gae nI phera nahIM marade marade nI tUM aja਼mA laI
Where we've stood our ground, we remain stubbornly fixated `[Garari Adh Gai: caught in a mood/stubborn]`; we don't back down, you can test us.
ਸਾਡੀ ਯਾਰੀ ਯਾਰੀ ਦੀ ਚਰਚਾ ਬਾਹਲੀ ਬਾਹਲੀ ਨੀ ਗੱਡੀ ਕਾਲੀ ਕਾਲੀ ਨੀ ਕਰਮਾਂ ਵਾਲੀ ਵਾਲੀ ਚਮਕੀਲਾ ਗਾਵੇ
sADI yArI yArI dI charachA bAhalI bAhalI nI gaDDI kAlI kAlI nI karamAM vAlI vAlI chamakIlA gAve
The talk of our brotherhood is far-reaching; the black car is a symbol of good fortune, and Chamkila sings.
ਚਮਕੀਲਾ ਗਾਵੇ ਗਾਵੇ ਨੀ ਲੋਰ ਜਿਹੀ ਆਵੇ ਆਵੇ ਨੀ ਜ਼ੋਰ ਜਵਾਨੀ ਧੰਨ ਬੱਲੇ ਬੱਲੇ ਬੱਲੇ ਨੀ ਬੱਲੇ ਬੱਲੇ ਓਏ ਬੱਲੇ ਬੱਲੇ
chamakIlA gAve gAve nI lora jihI Ave Ave nI ja਼ora javAnI dhaMna balle balle balle nI balle balle oe balle balle
As Chamkila `[Reference to the legendary folk singer Amar Singh Chamkila]` sings, a certain intoxication takes over; the power of youth is supreme, bravo!
ਓ ਬੱਲੇ ਬੱਲੇ ਓ ਬੱਲੇ ਬੱਲੇ ਓ ਬੱਲੇ ਬੱਲੇ ਓ ਬੱਲੇ ਬੱਲੇ
o balle balle o balle balle o balle balle o balle balle
Oh bravo, oh bravo! Oh bravo, oh bravo!
ਹੋ ਘੋੜੀ ਨੱਚੇ ਨੱਚੇ ਨੀ ਕਿਹੜਾ ਡੱਕੇ ਡੱਕੇ ਨੀ ਜ਼ੁਰਤਾਂ ਭਰੀਆਂ
ho gho.DI nachche nachche nI kiha.DA Dakke Dakke nI ja਼uratAM bharIAM
The mare dances with grace; who would dare to stop her? We are filled with courage.
ਓਏ ਜ਼ੁਰਤਾਂ ਭਰੀਆਂ ਭਰੀਆਂ ਨੀ ਗੁੱਡੀਆਂ ਚੜ੍ਹੀਆਂ ਚੜ੍ਹੀਆਂ ਨੀ ਕਿਹੜਾ ਲਾਵੇ
oe ja਼uratAM bharIAM bharIAM nI guDDIAM cha.DhIAM cha.DhIAM nI kiha.DA lAve
Oh, we are brimming with courage; our kites are flying high `[Idiom for peak success]`; who could possibly bring us down?
ਹੋ ਕਿਹੜਾ ਲਾਵੇ ਲਾਵੇ ਨੀ ਸਾਨੂੰ ਥੱਲੇ ਥੱਲੇ ਨੀ ਬੱਲੇ ਬੱਲੇ ਓਏ ਬੱਲੇ ਬੱਲੇ
ho kiha.DA lAve lAve nI sAnUM thalle thalle nI balle balle oe balle balle
Who can bring us down or keep us beneath them? Bravo, oh bravo!
ਓ ਬੱਲੇ ਬੱਲੇ ਓ ਬੱਲੇ ਬੱਲੇ ਓ ਬੱਲੇ ਬੱਲੇ ਓ ਬੱਲੇ ਬੱਲੇ
o balle balle o balle balle o balle balle o balle balle
Oh bravo, oh bravo! Oh bravo, oh bravo!