WAR

by Nirvair Pannu

ਪਹਿਰੇਦਾਰੀ ਤੇਰੀ ਕਰਨ ਸਟੈਨਾਂ 15 ਜੇ
pahiredArI terI karana saTainAM 15 je
Fifteen Stens stand guard over your safety
ਅਸੀਂ ਵੀ ਬਿੱਲਾਂ ਵਿੱਚੋਂ ਕੱਢ-ਕੱਢ ਵੈਰੀ ਮਾਰੇ
asIM vI billAM vichchoM kaDDha-kaDDha vairI mAre
We have dragged enemies out of their burrows to their ends
ਇਹ ਗੁੱਟ-ਗੁੱਟ ਵੈਰੀ ਕਰਦੇ ਜੱਗੋਂ ਛੱਜ ਵਰਗਾ
iha guTTa-guTTa vairI karade jaggoM Chajja varagA
These wrists crush the foe like a sieve grinds the grain
ਜਿਹੜਾ ਛਾਂਗਿਆ ਕੇਰਾਂ ਫਿਰ ਨਾ ਖੰਭ ਖਿਲਾਰੇ
jiha.DA ChAMgiA kerAM phira nA khaMbha khilAre
Once pruned by us, they never spread their wings again
ਮੋਢਿਓਂ ਲੱਕ ਵੱਲ ਨੂੰ ਗੱਲਵੱਕੜੀ ਹੁੰਦੀ ਰੌਂਦਾਂ ਦੀ
moDhioM lakka valla nUM gallavakka.DI huMdI rauMdAM dI
The embrace of ammunition belts runs from shoulder to waist
ਵੱਜਦੇ ਸੁਰ ਚੜ੍ਹਾ ਦੇ ਅਜ਼ਰਾਈਲ ਦੇ ਗੇੜੇ
vajjade sura cha.DhA de aja਼rAIla de ge.De
The rising melody of our shots brings `[Azrail: the Angel of Death in Islamic/Sufi lore]` for a visit
ਤੱਕਣੀ ਤਖ਼ਤ ਹਿਲਾ ਦੇ ਆਬੋ-ਹਵਾ ਬਦਲਣੀ ਏ
takkaNI takha਼ta hilA de Abo-havA badalaNI e
A single glance can shake thrones and change the very atmosphere
ਦੇਹੀ ਦੇਖ ਨਾ ਸਮਝ ਲਈਂ ਜਿਗਰੇ ਪੱਖੋਂ ਮਾੜੇ
dehI dekha nA samajha laIM jigare pakkhoM mA.De
Don't judge by the physical frame; we aren't weak when it comes to courage
ਹੋ ਜਦ ਮੌਤ ਰੱਕਾਸਾ ਬਣ ਕੇ ਮੂਹਰੇ ਨੱਚਦੀ ਏ
ho jada mauta rakkAsA baNa ke mUhare nachchadI e
When death begins to dance like a `[Rakkaasa: a traditional Middle-Eastern/Sufi dancer]` before us
ਬੰਦਿਆਂ ਵਾਲੇ ਹੁੰਦੇ ਛੱਡਦੇ ਜੋ ਜੈਕਾਰੇ
baMdiAM vAle huMde ChaDDade jo jaikAre
Only the truly brave are the ones who let out `[Jaikaare: spirited Sikh war cries/shouts of victory]`
ਹੋ ਗੰਨ ਕਲਚਰ ਰਹਿੰਦਾ ਜਿੱਥੇ ਪੂਰੇ ਜੋਬਨ ਤੇ
ho gaMna kalachara rahiMdA jitthe pUre jobana te
Where gun culture remains in its full youthful prime
ਉੱਥੇ ਸੋਚੀਦਾ ਨਹੀਂ ਫੁੱਲਾਂ ਦੀ ਕਾਸ਼ਤ ਬਾਰੇ
utthe sochIdA nahIM phullAM dI kAsa਼ta bAre
One doesn't stop to think about the cultivation of flowers
ਜਿਹੜੀ ਕੇਰਾਂ ਟੋਕੇ ਵਾਂਗੂ ਸਾਡੇ ਉਲਟ ਚੱਲੇ
jiha.DI kerAM Toke vAMgU sADe ulaTa challe
The tongue that once moves against us like a sharpened cleaver
ਰਹਿੰਦੀ ਕੂਣ ਜੋਗੀ ਨਾ ਜੀਭਾ ਉਹ ਦੁਬਾਰੇ
rahiMdI kUNa jogI nA jIbhA uha dubAre
Is never left capable of even a whimper ever again
ਰਹਿੰਦੀ ਕੂਣ ਜੋਗੀ ਨਾ ਜੀਭਾ ਉਹ ਦੁਬਾਰੇ
rahiMdI kUNa jogI nA jIbhA uha dubAre
Is never left capable of even a whimper ever again
ਹੋ ਜਦ ਲਾ ਕੇ ਚਾਂਟੇ ਛੱਡੇ ਕੱਲ੍ਹ ਰੋ ਵਿਗੜਿਆਂ ਨੂੰ
ho jada lA ke chAMTe ChaDDe kallha ro viga.DiAM nUM
When we left those spoiled brats weeping with a few slaps yesterday
ਐਦਾਂ ਉੱਡਦੇ ਜਿੱਦਾਂ ਹੱਥੋਂ ਗੈਸੀ ਗੁਬਾਰੇ
aidAM uDDade jiddAM hatthoM gaisI gubAre
They scattered like gas balloons released from a hand
ਹੋ ਜੰਗਲ ਬੇਲਿਆਂ ਦੇ ਵਿੱਚ ਹੋਣ ਕਦੇ ਸਮਝੌਤੇ ਨਾ
ho jaMgala beliAM de vichcha hoNa kade samajhaute nA
In the wild jungles and marshes, compromises never take place
ਵੈਰੀ ਮਿੱਤ ਨਾ ਹੁੰਦੇ ਹੱਥਾਂ ਬਾਝ ਕਰਾਰੇ
vairI mitta nA huMde hatthAM bAjha karAre
Enemies aren't befriended without the taste of a firm hand
ਇਹਨਾਂ ਸੂਲਾਂ ਨੇ ਦੱਸ ਸਾਨੂੰ ਕੀ ਥਿੜਕਾਉਣਾ ਏ
ihanAM sUlAM ne dassa sAnUM kI thi.DakAuNA e
Tell me, how can these mere thorns ever make us stumble?
ਸਾਡੇ ਸਬਰ ਤੋਂ ਪੂਰੇ ਵਾਕਿਫ਼ ਰੰਬੀਆਂ-ਆਰੇ
sADe sabara toM pUre vAkipha਼ raMbIAM-Are
The `[Rambiyan-Aare: scythes and saws used in historical Sikh martyrdoms]` are well aware of our patience
ਇਹਨਾਂ ਸੂਲਾਂ ਨੇ ਦੱਸ ਸਾਨੂੰ ਕੀ ਥਿੜਕਾਉਣਾ ਏ
ihanAM sUlAM ne dassa sAnUM kI thi.DakAuNA e
Tell me, how can these mere thorns ever make us stumble?
ਹੋ ਗਿਣਤੀ ਵਾਹਵਾ ਹੀ ਆ ਜੋ ਵੈਰੀ ਸਾਡੇ ਨਾਲ ਅੜੇ
ho giNatI vAhavA hI A jo vairI sADe nAla a.De
The count is quite high of those who dared to obstruct us
ਕਰਕੇ ਨਫ਼ਰਤ ਹੋ ਗਏ ਅੱਲ੍ਹਾ ਨੂੰ ਪਿਆਰੇ
karake napha਼rata ho gae allhA nUM piAre
Through their hatred, they ended up beloved by Allah
ਭੱਠੀ ਵਕਤਾਂ ਦੀ ਬੰਦੇ ਨੂੰ ਠੋਸ ਬਣਾਉਂਦੀ ਏ
bhaTThI vakatAM dI baMde nUM Thosa baNAuMdI e
The furnace of hard times forges a man into solid steel
ਬਣੇ ਨਾ ਤੇਜ਼-ਦਿਮਾਗੀ ਖਾ ਕੇ ਗਿਰੀ-ਛੁਹਾਰੇ
baNe nA teja਼-dimAgI khA ke girI-ChuhAre
One doesn't become sharp-witted just by eating almonds and dates
ਉੱਠੇ ਤਲਬ ਤਲਾਸ਼ੀ ਕਰਦਾ ਪੱਕੇ ਲਫ਼ਜ਼ਾਂ ਦੀ
uTThe talaba talAsa਼I karadA pakke lapha਼ja਼AM dI
When the craving arises, he hunts for words of substance
ਹੌਲੇ ਅੱਖਰਾਂ ਨਾਲ ਨਾ ਕੀਤੇ ਵਰਕੇ ਭਾਰੇ
haule akkharAM nAla nA kIte varake bhAre
He didn't weigh down his pages with hollow, light letters
ਕੁਝ ਐਸਾ ਕਰਕੇ ਰੁਖ਼ਸਤ ਹੋਵਾਂਗੇ ਦੁਨੀਆ ਤੋਂ
kujha aisA karake rukha਼sata hovAMge dunIA toM
I will depart from this world having achieved such a feat
ਗਾਥਾ ਵਿੱਚ ਸਿਲੇਬਸ ਪੜ੍ਹਾਉਣਗੇ ਵਿਦਿਅਕ ਅਦਾਰੇ
gAthA vichcha silebasa pa.DhAuNage vidiaka adAre
That educational institutions will teach my saga in their syllabus

Share

More by Nirvair Pannu

View all songs →