Zulf
ਓ ਤੂੰ ਜਦ ਆਵੇਂ ਜ਼ੁਲਫ਼ ਘੁਮਾਵੇਂ ਬੱਦਲ ਛਾ ਜਾਂਦੇ ਨੇ ਸਾਰੇ
o tUM jada AveM ja਼ulapha਼ ghumAveM baddala ChA jAMde ne sAre
Oh, when you arrive and sway your tresses, clouds cast a shadow over everything
ਨੀ ਤੇਰੀਆਂ ਅੱਖੀਆਂ ਦੇ ਵਿਚ ਪਰੀਏ ਮੈਂ ਬਲਦੇ ਦੇਖੇ ਨੇ ਤਾਰੇ
nI terIAM akkhIAM de vicha parIe maiM balade dekhe ne tAre
[Ni/Nee: a gender-specific vocative used to address a woman directly], in your eyes, oh fairy, I have seen burning stars
ਹੋ ਤੇਰਾ ਮੁੱਖ ਮੁਟਿਆਰੇ ਕੁਦਰਤ ਤੋਂ ਵੀ ਸੋਹਣਾ ਏ
ho terA mukkha muTiAre kudarata toM vI sohaNA e
Oh, your face, my [Kudi: girl/maiden], is more beautiful than nature itself
ਤੈਨੂੰ ਘੜਨ ਲੱਗਿਆ ਆ ਰੱਬ ਵੀ ਸੋਚਿਆ ਹੋਣਾ ਏ
tainUM gha.Dana laggiA A rabba vI sochiA hoNA e
Even God must have paused to think while crafting you
ਉਹ ਤੈਨੂੰ ਘੜਨ ਲੱਗਿਆ ਆ ਰੱਬ ਵੀ ਸੋਚਿਆ ਹੋਣਾ ਏ
uha tainUM gha.Dana laggiA A rabba vI sochiA hoNA e
Oh, even God must have paused to think while crafting you
ਕੋਲ ਬਿਠਾ ਲੈ ਗਲ਼ ਨਾਲ਼ ਲਾ ਲੈ ਕੁਝ ਤਾਂ ਸੋਚ ਨੀ ਸਾਡੇ ਬਾਰੇ
kola biThA lai gala਼ nAla਼ lA lai kujha tAM socha nI sADe bAre
Sit me beside you, embrace me close, at least think a little about me
ਤੂੰ ਜਦ ਆਵੇਂ ਜ਼ੁਲਫ਼ ਘੁਮਾਵੇਂ ਬੱਦਲ ਛਾ ਜਾਂਦੇ ਨੇ ਸਾਰੇ
tUM jada AveM ja਼ulapha਼ ghumAveM baddala ChA jAMde ne sAre
When you arrive and sway your tresses, clouds cast a shadow over everything
ਛਾ ਜਾਂਦੇ ਨੇ ਸਾਰੇ
ChA jAMde ne sAre
A shadow over everything
ਛਾ ਜਾਂਦੇ ਨੇ ਸਾਰੇ
ChA jAMde ne sAre
A shadow over everything
ਚੁੰਨੀ ਓਹਲੇ ਨਾ ਰੱਖ ਮੁੱਖ ਤੂੰ ਸਾਨੂੰ ਤੱਕਣ ਦੇ
chuMnI ohale nA rakkha mukkha tUM sAnUM takkaNa de
Do not hide your face behind your veil, let me gaze at you
ਉਹ ਤੇਰੇ ਰੂਪ ਦੇ ਇਸ ਜਲਾਲ 'ਚ ਸਾਨੂੰ ਮੱਚਣ ਦੇ
uha tere rUpa de isa jalAla 'cha sAnUM machchaNa de
Oh, let me burn in the glorious radiance of your beauty
ਸਾਨੂੰ ਮੱਚਣ ਦੇ
sAnUM machchaNa de
Let me burn within it
ਹੋ ਜੰਗ ਵੀ ਛੱਡਿਆ ਸੰਗ ਵੀ ਛੱਡਿਆ ਮੈਂ ਤਾਂ ਛੱਡਤੇ ਤਖ਼ਤ ਹਜ਼ਾਰੇ
ho jaMga vI ChaDDiA saMga vI ChaDDiA maiM tAM ChaDDate takha਼ta haja਼Are
Oh, I abandoned the battles, I abandoned my shyness, I even left behind the [Takht Hazare: the ancestral throne of the folk-hero Ranjha, symbolizing ultimate sacrifice for love]
ਤੂੰ ਜਦ ਆਵੇਂ ਜ਼ੁਲਫ਼ ਘੁਮਾਵੇਂ ਬੱਦਲ ਛਾ ਜਾਂਦੇ ਨੇ ਸਾਰੇ ਨੀ ਤੇਰੀਆਂ
tUM jada AveM ja਼ulapha਼ ghumAveM baddala ChA jAMde ne sAre nI terIAM
When you arrive and sway your tresses, clouds cast a shadow over everything, [Ni/Nee: a gender-specific vocative used to address a woman directly]
ਅੱਖੀਆਂ ਦੇ ਵਿਚ ਪਰੀਏ ਮੈਂ ਜਗਦੇ ਦੇਖੇ ਨੇ ਤਾਰੇ
akkhIAM de vicha parIe maiM jagade dekhe ne tAre
In your eyes, oh fairy, I have seen shimmering stars
ਉਹ ਪੈੜ ਤੇਰੀ ਦੀ ਧੂੜ ਤਾਂ ਚੁੰਮਦਾ ਰਹਿੰਦਾ ਵਾਂ
uha pai.Da terI dI dhU.Da tAM chuMmadA rahiMdA vAM
I keep kissing the very dust left behind by your footsteps
ਉਹ ਤੂੰ ਜਿੱਥੋਂ ਦੀ ਲੰਘ ਜੇ ਉੱਥੇ ਹੀ ਬਹਿੰਦਾ ਵਾਂ
uha tUM jitthoM dI laMgha je utthe hI bahiMdA vAM
Wherever you happen to pass through, I remain seated right there
ਤੇਰੀ ਫੱਬਤ ਦੇਖ ਮੁਹੱਬਤ ਸਾਰੇ ਢਾਅ ਗਏ ਬਲਖ਼ ਬੁਖ਼ਾਰੇ
terI phabbata dekha muhabbata sAre DhAa gae balakha਼ bukha਼Are
Seeing your elegance, even the wonders of [Balkh and Bukhara: ancient cities known for their historical splendor] have bowed in love
ਤੂੰ ਜਦ ਆਵੇਂ ਜ਼ੁਲਫ਼ ਘੁਮਾਵੇਂ ਬੱਦਲ ਛਾ ਜਾਂਦੇ ਨੇ ਸਾਰੇ
tUM jada AveM ja਼ulapha਼ ghumAveM baddala ChA jAMde ne sAre
When you arrive and sway your tresses, clouds cast a shadow over everything
ਤੂੰ ਜਦ ਆਵੇਂ ਜ਼ੁਲਫ਼ ਘੁਮਾਵੇਂ ਬੱਦਲ ਛਾ ਜਾਂਦੇ ਨੇ ਸਾਰੇ
tUM jada AveM ja਼ulapha਼ ghumAveM baddala ChA jAMde ne sAre
When you arrive and sway your tresses, clouds cast a shadow over everything
ਕੀ ਪਤਾ ਸੁਰਗਾਂ ਨਾਲ਼ ਖਹਿ ਜਾਏ ਨਾਮ ਮੇਰਾ
kI patA suragAM nAla਼ khahi jAe nAma merA
Who knows, my name might just graze the heavens
ਉਹ ਇੱਕ ਵਾਰੀ ਤੂੰ ਮੁੱਖ 'ਚੋਂ ਲੈ ਦੇ ਨਾਮ ਮੇਰਾ
uha ikka vArI tUM mukkha 'choM lai de nAma merA
If only you would utter my name from your lips just once
ਹੋ ਇੱਕ ਵਾਰੀ ਤੂੰ ਮੁੱਖ 'ਚੋਂ ਲੈ ਦੇ ਨਾਮ ਮੇਰਾ
ho ikka vArI tUM mukkha 'choM lai de nAma merA
Oh, if only you would utter my name from your lips just once
ਮੰਗੇ ਤੇਰੀ ਖ਼ੈਰ ਆ ਨਿਰਵੈਰ ਨੀ ਸਭ ਕੁਝ ਤੇਰੇ ਸਿਰ ਤੋਂ ਵਾਰੇ
maMge terI kha਼aira A niravaira nI sabha kujha tere sira toM vAre
[Nirvair: Self-reference to the artist Nirvair Pannu] prays for your well-being and sacrifices his everything for you
ਤੂੰ ਜਦ ਆਵੇਂ ਜ਼ੁਲਫ਼ ਘੁਮਾਵੇਂ ਬੱਦਲ ਛਾ ਜਾਂਦੇ ਨੇ ਸਾਰੇ ਨੀ ਤੇਰੀਆਂ
tUM jada AveM ja਼ulapha਼ ghumAveM baddala ChA jAMde ne sAre nI terIAM
When you arrive and sway your tresses, clouds cast a shadow over everything, [Ni/Nee: a gender-specific vocative used to address a woman directly]
ਅੱਖੀਆਂ ਦੇ ਵਿਚ ਪਰੀਏ ਮੈਂ ਬਲਦੇ ਦੇਖੇ ਨੇ ਤਾਰੇ
akkhIAM de vicha parIe maiM balade dekhe ne tAre
In your eyes, oh fairy, I have seen burning stars