Zulfaan
ਅੱਖ ਤੇਰੀ ਕਾਸ਼ਨੀ ਚੋਂ ਰੱਬ ਦੇਖਿਆ
akkha terI kAsa਼nI choM rabba dekhiA
In your hazel eyes, I’ve glimpsed the Divine [Kashni: a light brownish-green or hazel color, prized in folk poetry]
ਖ਼ੁਸ਼ੀ ਦੇਵੇ ਦਿਲ ਨੂੰ ਜੋ ਸਭ ਦੇਖਿਆ
kha਼usa਼I deve dila nUM jo sabha dekhiA
I’ve seen everything that brings solace to my heart
ਤੇਰੇ ਵੱਲੋਂ ਭਾਵੇਂ ਤੇਰੀ ਮਰਜ਼ੀ ਰੇ ਕਾਨ੍ਹੇ
tere valloM bhAveM terI maraja਼I re kAnhe
From your side, it remains your choice alone, O [Kanhe: a poetic address, likely referencing a name or dear one]
ਮੈਂ ਦਿਲ ਤੇਰੇ ਅੱਗੇ ਐਵੇਂ ਹਾਰ ਲਾਂ ਕਿ ਨਾ
maiM dila tere agge aiveM hAra lAM ki nA
Should I just surrender my heart before you, or not?
ਬਹੁਤਾ ਕੁਝ ਤੇਰੇ ਤੋਂ ਨੀ ਮੰਗਦਾ ਮੈਂ ਜਾਨੇ
bahutA kujha tere toM nI maMgadA maiM jAne
I’m not asking for much from you, my life
ਦੱਸ ਮੱਥੇ ਦੀਆਂ ਜ਼ੁਲਫ਼ਾਂ ਸਵਾਰ ਲਾਂ ਕਿ ਨਾ
dassa matthe dIAM ja਼ulapha਼AM savAra lAM ki nA
Tell me, may I tuck back the tresses falling on your forehead?

ਪਾਣੀ ਜਿਵੇਂ ਮਿਲਿਆ ਨੀ ਚਿਰਾਂ ਤੋਂ ਪਿਆਸਿਆਂ ਨੂੰ
pANI jiveM miliA nI chirAM toM piAsiAM nUM
Like water found by those thirsty for ages
ਸਾਡਾ ਉਹਨਾਂ ਰੁੱਖਾਂ ਜਿਹਾ ਹਾਲ ਵੇ
sADA uhanAM rukkhAM jihA hAla ve
Such is the parched state of my soul, like those dry trees
ਮੇਰੀ ਹੋਜੂ ਈਦ ਸੱਚੀ ਸੱਚ ਦੱਸਾਂ ਸੋਹਣੀਏ ਨੀ
merI hojU Ida sachchI sachcha dassAM sohaNIe nI
My [Eid: a festival of celebration and joy] would truly arrive, my beautiful [Kudi: girl/maiden] [Ni: gender-specific vocative for a woman]
ਇੱਕ ਵਾਰੀ ਲੱਗ ਗਲ ਨਾਲ ਜੇ
ikka vArI lagga gala nAla je
If only you would embrace me just once
ਇਸ਼ਕ ਸਮੁੰਦਰਾਂ 'ਚ ਤਰਨੇ ਨੂੰ ਦਿਲ ਕਰੇ
isa਼ka samuMdarAM 'cha tarane nUM dila kare
My heart longs to swim in the oceans of love
ਕਿਸ਼ਤੀ ਪਿਆਰਾਂ ਵਾਲੀ ਤਾਰ ਲਾਂ ਕਿ ਨਾ
kisa਼tI piArAM vAlI tAra lAM ki nA
Should I set the boat of our romance afloat, or not?
ਬਹੁਤਾ ਕੁਝ ਤੇਰੇ ਤੋਂ ਨੀ ਮੰਗਦਾ ਮੈਂ ਜਾਨੇ
bahutA kujha tere toM nI maMgadA maiM jAne
I’m not asking for much from you, my life
ਦੱਸ ਮੱਥੇ ਦੀਆਂ ਜ਼ੁਲਫ਼ਾਂ ਸਵਾਰ ਲਾਂ ਕਿ ਨਾ
dassa matthe dIAM ja਼ulapha਼AM savAra lAM ki nA
Tell me, may I tuck back the tresses falling on your forehead?
ਬਹੁਤਾ ਕੁਝ ਤੇਰੇ ਤੋਂ ਨੀ ਮੰਗਦਾ ਮੈਂ ਜਾਨੇ
bahutA kujha tere toM nI maMgadA maiM jAne
I’m not asking for much from you, my life
ਦੱਸ ਮੱਥੇ ਦੀਆਂ ਜ਼ੁਲਫ਼ਾਂ ਸਵਾਰ ਲਾਂ ਕਿ ਨਾ
dassa matthe dIAM ja਼ulapha਼AM savAra lAM ki nA
Tell me, may I tuck back the tresses falling on your forehead?
ਬਹੁਤਾ ਕੁਝ ਤੇਰੇ ਤੋਂ ਨੀ ਮੰਗਦਾ ਮੈਂ ਜਾਨੇ
bahutA kujha tere toM nI maMgadA maiM jAne
I’m not asking for much from you, my life
ਦੱਸ ਮੱਥੇ ਦੀਆਂ ਜ਼ੁਲਫ਼ਾਂ ਸਵਾਰ ਲਾਂ ਕਿ ਨਾ
dassa matthe dIAM ja਼ulapha਼AM savAra lAM ki nA
Tell me, may I tuck back the tresses falling on your forehead?
ਹੋ ਖੇੜੇ ਖੇੜੇ ਹੱਸੇ ਜਦੋਂ ਖਿੜੇ ਕਾਇਨਾਤ ਨੀ
ho khe.De khe.De hasse jadoM khi.De kAinAta nI
When you laugh and bloom, the entire universe blossoms
ਲੱਗੇ ਰੱਬ ਵੀ ਤੂੰ ਕੀਤਾ ਏ ਗੁਲਾਮ ਨੀ
lagge rabba vI tUM kItA e gulAma nI
It feels as if you have even enslaved the Divine
ਹੋ ਤੈਨੂੰ ਤੱਕਿਆ ਹੀ ਚੜ੍ਹੇ ਸਾਡਾ ਤਾਂ ਸਵੇਰਾ ਜਦੋਂ
ho tainUM takkiA hI cha.Dhe sADA tAM saverA jadoM
My dawn only breaks when I lay eyes upon you
ਅੱਖੋਂ ਉਹਲੇ ਹੋਵੇਂ ਹੋਜੇ ਸ਼ਾਮ ਨੀ
akkhoM uhale hoveM hoje sa਼Ama nI
When you fade from my sight, evening falls instantly
ਹੱਥ ਫੜ ਮੇਰਾ ਦੱਸ ਮੰਨੇਗੀ ਕਿ ਨਾ
hattha pha.Da merA dassa maMnegI ki nA
Hold my hand and tell me, will you agree?
ਨੀ ਮੈਂ ਵਿਹੜਾ ਮੇਰੇ ਘਰ ਦਾ ਸ਼ਿੰਗਾਰ ਲਾਂ ਕਿ ਨਾ
nI maiM viha.DA mere ghara dA sa਼iMgAra lAM ki nA
Should I adorn you as the grace of my home's courtyard, or not?