Chann Sitare By Noor Chahal - Jhankar Beats
by Noor Chahalft Hero And King Of Jhankar Studio
ਜੋ ਮੈਂ ਪਿਛਲੇ ਦਿਨਾਂ ਤੋਂ ਤੱਕ ਰਿਹਾ ਇਹ ਚਿਹਰਾ ਦੱਸ ਕਿਸਦਾ ਏ
jo maiM piChale dinAM toM takka rihA iha chiharA dassa kisadA e
This face I have been gazing at for the past few days, tell me, who does it belong to?
ਜੋ ਹੋਰ ਕਿਤੇ ਮੈਨੂੰ ਲੱਭਿਆ ਨਹੀਂ ਤੇਰੇ ਨੈਣਾਂ ਵਿੱਚੋਂ ਦਿਸਦਾ ਏ
jo hora kite mainUM labbhiA nahIM tere naiNAM vichchoM disadA e
That which I couldn't find anywhere else, I see reflecting in your eyes
ਨਦੀ ਝੀਲ ਜਾਂ ਪਰਬਤ ਏ ਜਾਂ ਕੋਈ ਖ਼ਜ਼ਾਨਾ ਖ਼ਾਬਾਂ ਦਾ
nadI jhIla jAM parabata e jAM koI kha਼ja਼AnA kha਼AbAM dA
Is it a river, a lake, a mountain, or a hidden treasure of dreams?
ਤੇਰੇ ਨੈਣਾਂ ਵਿੱਚੋਂ ਝਲਕ ਰਿਹਾ ਕੋਈ ਰੰਗ ਸੁਨਹਿਰੇ ਬਾਗ਼ਾਂ ਦਾ
tere naiNAM vichchoM jhalaka rihA koI raMga sunahire bAga਼AM dA
Glimmering through your eyes is the vibrant hue of golden orchards
ਤੂੰ ਇੱਕ ਚੁਟਕੀ ਮਾਰੀ ਉਂਗਲਾਂ ਦੀ
tUM ikka chuTakI mArI uMgalAM dI
You just snap your fingers once
ਮੈਂ ਤੈਨੂੰ ਝੱਲ ਮਾਰੂੰਗਾ ਪੱਖੀਆਂ ਨਾਲ
maiM tainUM jhalla mArUMgA pakkhIAM nAla
And I will fan you with [Pakkhian: traditional Punjabi hand-held fans]
ਮੈਂ ਚੰਨ ਸਿਤਾਰੇ ਕੀ ਕਰਨੇ
maiM chaMna sitAre kI karane
What use do I have for the moon and stars?
ਮੈਨੂੰ ਇਸ਼ਕ ਹੋ ਗਿਆ ਅੱਖੀਆਂ ਨਾਲ
mainUM isa਼ka ho giA akkhIAM nAla
I have fallen in love with your eyes
ਮੈਂ ਚੰਨ ਸਿਤਾਰੇ ਕੀ ਕਰਨੇ
maiM chaMna sitAre kI karane
What use do I have for the moon and stars?
ਮੈਨੂੰ ਇਸ਼ਕ ਹੋ ਗਿਆ ਅੱਖੀਆਂ ਨਾਲ
mainUM isa਼ka ho giA akkhIAM nAla
I have fallen in love with your eyes
ਮੈਂ ਚੰਨ ਸਿਤਾਰੇ ਕੀ ਕਰਨੇ
maiM chaMna sitAre kI karane
What use do I have for the moon and stars?
ਮੈਨੂੰ ਇਸ਼ਕ ਹੋ ਗਿਆ ਅੱਖੀਆਂ ਨਾਲ
mainUM isa਼ka ho giA akkhIAM nAla
I have fallen in love with your eyes
ਤੂੰ ਇੱਕ ਚੁਟਕੀ ਮਾਰੀ ਉਂਗਲਾਂ ਦੀ
tUM ikka chuTakI mArI uMgalAM dI
You just snap your fingers once
ਮੈਂ ਤੈਨੂੰ ਝੱਲ ਮਾਰੂੰਗਾ ਪੱਖੀਆਂ ਨਾਲ
maiM tainUM jhalla mArUMgA pakkhIAM nAla
And I will fan you with [Pakkhian: traditional Punjabi hand-held fans]