Chann Sitare Cover By Noor Chahal

by Noor Chahal

ਜੋ ਮੈਂ ਪਿਛਲੇ ਦਿਨਾਂ ਤੋਂ ਤੱਕ ਰਿਹਾ ਇਹ ਚਿਹਰਾ ਖ਼ੌਰੇ ਕਿਸ ਦਾ ਹੈ
jo maiM piChale dinAM toM takka rihA iha chiharA kha਼aure kisa dA hai
This face I have been gazing at for the past few days, I wonder who it belongs to
ਜੋ ਹੋਰ ਕਿਤੇ ਮੈਨੂੰ ਲੱਭਿਆ ਨਹੀਂ ਤੇਰੇ ਨੈਣਾਂ ਵਿੱਚੋਂ ਦਿਸਦਾ ਹੈ
jo hora kite mainUM labbhiA nahIM tere naiNAM vichchoM disadA hai
That which I could find nowhere else, I see clearly within your eyes
ਨਦੀ ਝੀਲਾਂ ਪਰਬਤ ਜਾਂ ਕੋਈ ਖ਼ਜ਼ਾਨਾ ਖ਼ਵਾਬਾਂ ਦਾ
nadI jhIlAM parabata jAM koI kha਼ja਼AnA kha਼vAbAM dA
Is it a river, a lake, a mountain, or some treasure trove of dreams?
ਤੇਰੇ ਨੈਣਾਂ ਵਿੱਚੋਂ ਝਲਕ ਰਿਹਾ ਕੋਈ ਰੰਗ ਸੁਨਹਿਰੀ ਬਾਗਾਂ ਦਾ
tere naiNAM vichchoM jhalaka rihA koI raMga sunahirI bAgAM dA
A golden hue from celestial gardens is shimmering through your eyes
ਤੂੰ ਇੱਕ ਚੁਟਕੀ ਮਾਰੀ ਉਂਗਲਾਂ ਦੀ
tUM ikka chuTakI mArI uMgalAM dI
The moment you snap your fingers in a playful command
ਮੈਂ ਝੱਲ ਮਾਰੂੰਗਾ ਪੱਖਿਆਂ ਨਾਲ
maiM jhalla mArUMgA pakkhiAM nAla
I will fan you with [Pakhian: traditional hand-woven Punjabi fans] to keep you cool
ਮੈਨੂੰ ਚੰਨ ਸਿਤਾਰੇ ਕੀ ਕਰਨੇ
mainUM chaMna sitAre kI karane
What use do I have for the moon and the stars?
ਮੈਨੂੰ ਇਸ਼ਕ ਹੋ ਗਿਆ ਅੱਖੀਆਂ ਨਾਲ
mainUM isa਼ka ho giA akkhIAM nAla
I have fallen deeply in love with your eyes
ਮੈਨੂੰ ਇਸ਼ਕ ਹੋ ਗਿਆ ਅੱਖੀਆਂ ਨਾਲ
mainUM isa਼ka ho giA akkhIAM nAla
I have fallen deeply in love with your eyes
ਇੱਕ ਤਾਰ ਖੜਕਦੀ ਰਹਿੰਦੀ ਹੈ ਮੈਂ ਸ਼ਾਮ ਸਵੇਰੇ ਸੁਣਦਾ ਹਾਂ
ikka tAra kha.DakadI rahiMdI hai maiM sa਼Ama savere suNadA hAM
A single string keeps humming a melody that I hear every morning and evening
ਕਿੱਕਰਾਂ ਦੇ ਪੀਲਿਆਂ ਫੁੱਲਾਂ ਨੂੰ ਮੈਂ ਕੱਲ੍ਹਾ ਬਹਿ ਬਹਿ ਚੁਣਦਾ ਹਾਂ
kikkarAM de pIliAM phullAM nUM maiM kallhA bahi bahi chuNadA hAM
I sit all alone, gathering the golden yellow flowers of the [Kikar: the thorny Acacia tree native to Punjab]
ਮੈਂ ਕੱਲ੍ਹਾ ਬਹਿ ਬਹਿ ਚੁਣਦਾ ਹਾਂ
maiM kallhA bahi bahi chuNadA hAM
I sit all alone, gathering them one by one
ਮੈਂ ਫੁੱਲ ਤੇਰੇ ਪੈਰੀਂ ਰੱਖ ਦਿਊ
maiM phulla tere pairIM rakkha diU
I shall lay these flowers beneath your feet
ਤੂੰ ਜਦ ਲੰਘਣਾ ਆਪਣੀਆਂ ਸਖੀਆਂ ਨਾਲ
tUM jada laMghaNA ApaNIAM sakhIAM nAla
When you pass by with your [Sakhiyaan: close female friends/confidantes]
ਮੈਨੂੰ ਚੰਨ ਸਿਤਾਰੇ ਕੀ ਕਰਨੇ
mainUM chaMna sitAre kI karane
What use do I have for the moon and the stars?
ਮੈਨੂੰ ਇਸ਼ਕ ਹੋ ਗਿਆ ਅੱਖੀਆਂ ਨਾਲ
mainUM isa਼ka ho giA akkhIAM nAla
I have fallen deeply in love with your eyes
ਮੈਨੂੰ ਇਸ਼ਕ ਹੋ ਗਿਆ ਅੱਖੀਆਂ ਨਾਲ
mainUM isa਼ka ho giA akkhIAM nAla
I have fallen deeply in love with your eyes
ਮੈਂ ਦਿਲ ਦੇ ਡੂੰਘੇ ਖੂਹਾਂ ਚੋਂ ਤੇਰੇ ਪਿਆਰ ਦਾ ਪਾਣੀ ਭਰਨ ਲੱਗਾ
maiM dila de DUMghe khUhAM choM tere piAra dA pANI bharana laggA
From the deepest wells of my heart, I’ve begun to draw the water of your love
ਮੈਂ ਮਰਦਾ ਮਰਦਾ ਜੀ ਉੱਠਿਆ ਤੇ ਜੀਉਣ ਦੀ ਖ਼ਾਤਿਰ ਮਰਨ ਲੱਗਾ
maiM maradA maradA jI uTThiA te jIuNa dI kha਼Atira marana laggA
While dying I have come back to life, and for the sake of living, I am ready to die
ਤੇ ਜੀਉਣ ਦੀ ਖ਼ਾਤਿਰ ਮਰਨ ਲੱਗਾ
te jIuNa dI kha਼Atira marana laggA
And for the sake of living, I have begun to die
ਤੇਰੇ ਸੰਗ ਉਹ ਰਿਸ਼ਤਾ ਬਣ ਗਿਆ ਹੈ
tere saMga uha risa਼tA baNa giA hai
A bond has been forged with you now
ਜਿਹੜਾ ਧੁੱਪ ਦਾ ਹੁੰਦਾ ਪੱਖੀਆਂ ਨਾਲ
jiha.DA dhuppa dA huMdA pakkhIAM nAla
Like the inseparable relationship between the sun's heat and [Pakhian: traditional hand-fans]
ਮੈਨੂੰ ਚੰਨ ਸਿਤਾਰੇ ਕੀ ਕਰਨੇ
mainUM chaMna sitAre kI karane
What use do I have for the moon and the stars?
ਮੈਨੂੰ ਇਸ਼ਕ ਹੋ ਗਿਆ ਅੱਖੀਆਂ ਨਾਲ
mainUM isa਼ka ho giA akkhIAM nAla
I have fallen deeply in love with your eyes
ਮੈਨੂੰ ਚੰਨ ਸਿਤਾਰੇ ਕੀ ਕਰਨੇ
mainUM chaMna sitAre kI karane
What use do I have for the moon and the stars?
ਮੈਨੂੰ ਇਸ਼ਕ ਹੋ ਗਿਆ ਅੱਖੀਆਂ ਨਾਲ
mainUM isa਼ka ho giA akkhIAM nAla
I have fallen deeply in love with your eyes
ਮੈਨੂੰ ਚੰਨ ਸਿਤਾਰੇ ਕੀ ਕਰਨੇ
mainUM chaMna sitAre kI karane
What use do I have for the moon and the stars?
ਮੈਨੂੰ ਇਸ਼ਕ ਹੋ ਗਿਆ ਅੱਖੀਆਂ ਨਾਲ
mainUM isa਼ka ho giA akkhIAM nAla
I have fallen deeply in love with your eyes

Share

More by Noor Chahal

View all songs →