Channa Surma

by Noor Chahal

ਤੈਨੂੰ ਲਿਖਦੀ ਆਰਜ਼ੀ ਵੇ ਮੰਨ ਵੇ ਮੇਰਾ ਤੇਰੇ ਬਿਨਾਂ ਲੱਗਦਾ ਨਾ ਜੀ ਚੰਨ ਵੇ
tainUM likhadI Araja਼I ve maMna ve merA tere binAM laggadA nA jI chaMna ve
I write this humble petition to you, please accept it, my heart finds no rest without you, my moonlight
ਸਾਰੀ ਉਮਰ ਤੂੰ ਸਾਹਵੇਂ ਮੇਰੇ ਰਹਿ ਜਾਣਿਆਂ ਇਹਨਾਂ ਅੱਖੀਆਂ ਨੇ ਰੱਜਣਾ ਨਹੀਂ ਚੰਨ ਵੇ
sArI umara tUM sAhaveM mere rahi jANiAM ihanAM akkhIAM ne rajjaNA nahIM chaMna ve
You shall remain before my eyes for a lifetime, yet these eyes will never have their fill of you, my moonlight

ਫੁੱਲ ਡਿੱਗਿਆ ਪਿਆਰ ਵਾਲਾ ਸੋਹਣਿਆ ਵੇ ਚੁੱਕਣ ਨੂੰ ਜੀ ਕਰਦਾ ਏ
phulla DiggiA piAra vAlA sohaNiA ve chukkaNa nUM jI karadA e
A flower of love has fallen, my beautiful one, and my soul longs to reach out and gather it

ਬਹਿ ਜਾ ਸਾਹਮਣੇ ਸੁਨੱਖਿਆ ਯਾਰ ਵੇ ਤੱਕਣੇ ਨੂੰ ਜੀ ਕਰਦਾ ਏ
bahi jA sAhamaNe sunakkhiA yAra ve takkaNe nUM jI karadA e
Sit right here before me, my handsome [Yaar: beloved/soulmate], for my soul longs to just gaze at you

ਤੱਕਣੇ ਨੂੰ ਜੀ ਕਰਦਾ ਏ
takkaNe nUM jI karadA e
My soul longs to just gaze at you
ਕਾਹਦਾ ਤੈਨੂੰ ਰੱਖਿਆ ਏ ਸਾਂਭ ਸਾਂਭ ਕੇ ਵੇ ਤੂੰ ਮੇਰੇ ਕੋਲੋਂ ਨਜ਼ਰਾਂ ਲਵਾ ਲਈਆਂ
kAhadA tainUM rakkhiA e sAMbha sAMbha ke ve tUM mere koloM naja਼rAM lavA laIAM
What was the use of keeping you hidden away so carefully, when you’ve gone and caught the [Nazar: the evil eye/envious glare] even from me?
ਸਾਰਾ ਦਿਨ ਵੇਖਾਂ ਤੈਨੂੰ ਜਾਣ ਜਾਣ ਕੇ ਮੈਨੂੰ ਛੇੜਦੀਆਂ ਕੰਨਾਂ ਦੀਆਂ ਵਾਲੀਆਂ
sArA dina vekhAM tainUM jANa jANa ke mainUM Che.DadIAM kaMnAM dIAM vAlIAM
I keep looking at you all day on purpose, while my earrings tease and flirt with me

ਇਹਨਾਂ ਕਾਸ਼ਨੀ ਅੱਖਾਂ 'ਚ ਡੁੱਬ ਜਾਣ ਨੂੰ ਕੀ ਦਿਲ ਤੇਰਾ ਵੀ ਕਰਦਾ ਏ
ihanAM kAsa਼nI akkhAM 'cha Dubba jANa nUM kI dila terA vI karadA e
To drown within these [Kashni: light-colored/hazel or lilac-tinted eyes, often praised in folk poetry], does your heart long for that too?
ਇਹਨਾਂ ਕਾਸ਼ਨੀ ਅੱਖਾਂ 'ਚ ਡੁੱਬ ਜਾਣ ਨੂੰ ਕੀ ਦਿਲ ਤੇਰਾ ਵੀ ਕਰਦਾ ਏ
ihanAM kAsa਼nI akkhAM 'cha Dubba jANa nUM kI dila terA vI karadA e
To drown within these [Kashni: light-colored/hazel or lilac-tinted eyes, often praised in folk poetry], does your heart long for that too?
ਬਹਿ ਜਾ ਸਾਹਮਣੇ ਸੁਨੱਖਿਆ ਯਾਰ ਵੇ ਤੱਕਣੇ ਨੂੰ ਜੀ ਕਰਦਾ ਏ
bahi jA sAhamaNe sunakkhiA yAra ve takkaNe nUM jI karadA e
Sit right here before me, my handsome [Yaar: beloved/soulmate], for my soul longs to just gaze at you
ਬਹਿ ਜਾ ਸਾਹਮਣੇ ਸੁਨੱਖਿਆ ਯਾਰ ਵੇ ਤੱਕਣੇ ਨੂੰ ਜੀ ਕਰਦਾ ਏ
bahi jA sAhamaNe sunakkhiA yAra ve takkaNe nUM jI karadA e
Sit right here before me, my handsome [Yaar: beloved/soulmate], for my soul longs to just gaze at you
ਤੱਕਣੇ ਨੂੰ ਜੀ ਕਰਦਾ ਏ
takkaNe nUM jI karadA e
My soul longs to just gaze at you
ਤੈਨੂੰ ਲਿਖਦੀ ਆਰਜ਼ੀ ਵੇ ਮੰਨ ਵੇ ਮੇਰਾ ਤੇਰੇ ਬਿਨਾਂ ਲੱਗਦਾ ਨਾ ਜੀ ਚੰਨ ਵੇ
tainUM likhadI Araja਼I ve maMna ve merA tere binAM laggadA nA jI chaMna ve
I write this humble petition to you, please accept it, my heart finds no rest without you, my moonlight
ਸਾਰੀ ਉਮਰ ਤੂੰ ਸਾਹਵੇਂ ਮੇਰੇ ਰਹਿ ਜਾਣਿਆਂ ਇਹਨਾਂ ਅੱਖੀਆਂ ਨੇ ਰੱਜਣਾ ਨਹੀਂ ਚੰਨ ਵੇ
sArI umara tUM sAhaveM mere rahi jANiAM ihanAM akkhIAM ne rajjaNA nahIM chaMna ve
You shall remain before my eyes for a lifetime, yet these eyes will never have their fill of you, my moonlight
ਸਾਨੂੰ ਵੇਖ ਹੱਸ ਪੈਂਦੀਆਂ ਨੇ ਕਣੀਆਂ ਤੇ ਇਸ਼ਕੇ ਦਾ ਮੀਂਹ ਵਰ੍ਹਦਾ ਏ
sAnUM vekha hassa paiMdIAM ne kaNIAM te isa਼ke dA mIMha varhadA e
Seeing us together, the raindrops break into a smile, as a downpour of love begins to fall
ਮੇਰਾ ਹੱਥ ਫੜਿਆ ਜਦੋਂ ਮੈਂ ਭਿੱਜ ਗਈ ਇਸ਼ਕੇ ਦਾ ਮੀਂਹ ਵਰ੍ਹਦਾ ਏ
merA hattha pha.DiA jadoM maiM bhijja gaI isa਼ke dA mIMha varhadA e
The moment you held my hand I was drenched, as a downpour of love begins to fall
ਬਹਿ ਜਾ ਸਾਹਮਣੇ ਸੁਨੱਖਿਆ ਯਾਰ ਵੇ ਤੱਕਣੇ ਨੂੰ ਜੀ ਕਰਦਾ ਏ
bahi jA sAhamaNe sunakkhiA yAra ve takkaNe nUM jI karadA e
Sit right here before me, my handsome [Yaar: beloved/soulmate], for my soul longs to just gaze at you
ਬਹਿ ਜਾ ਸਾਹਮਣੇ ਸੁਨੱਖਿਆ ਯਾਰ ਵੇ ਤੱਕਣੇ ਨੂੰ ਜੀ ਕਰਦਾ ਏ
bahi jA sAhamaNe sunakkhiA yAra ve takkaNe nUM jI karadA e
Sit right here before me, my handsome [Yaar: beloved/soulmate], for my soul longs to just gaze at you
ਤੱਕਣੇ ਨੂੰ ਜੀ ਕਰਦਾ ਏ
takkaNe nUM jI karadA e
My soul longs to just gaze at you

Share

More by Noor Chahal

View all songs →