Dilwale

by Noor Chahalft Haider Ali

ਓਏ ਤੇਰੇ ਬਾਝੋਂ ਕਿੱਧਰ ਨੂੰ ਮੈਂ ਜਾਵਾਂ
oe tere bAjhoM kiddhara nUM maiM jAvAM
O, without you, where else would I go?
ਓਏ ਤੇਰੇ ਬਾਝੋਂ ਕਿੱਧਰ ਨੂੰ ਮੈਂ ਜਾਵਾਂ
oe tere bAjhoM kiddhara nUM maiM jAvAM
O, without you, where else would I go?
ਓਏ ਤੇਰੇ ਬਾਝੋਂ ਕਿੱਧਰ ਨੂੰ ਮੈਂ ਜਾਵਾਂ
oe tere bAjhoM kiddhara nUM maiM jAvAM
O, without you, where else would I go?
ਓਏ ਤੇਰੇ ਬਾਝੋਂ ਕਿੱਧਰ ਨੂੰ ਮੈਂ ਜਾਵਾਂ
oe tere bAjhoM kiddhara nUM maiM jAvAM
O, without you, where else would I go?
ਤੂੰ ਹੀ ਮੇਰਾ ਰੱਬ ਵੇ
tUM hI merA rabba ve
You alone are my God, [Ve: a gender-neutral vocative used to address a male beloved or friend]
ਤੂੰ ਹੀ ਮੇਰੀ ਜ਼ਾਤ ਵੇ
tUM hI merI ja਼Ata ve
You alone are my [Zaat: identity/caste/essence]
ਤੇਰੇ ਉੱਤੇ ਮੁੱਕਦੀ ਏ ਸਾਰੀ ਗੱਲਬਾਤ ਵੇ
tere utte mukkadI e sArI gallabAta ve
Every conversation of mine begins and ends with you
ਤੂੰ ਹੀ ਮੇਰਾ ਦਿਨ ਵੇ
tUM hI merA dina ve
You alone are my day
ਤੂੰ ਹੀ ਮੇਰੀ ਰਾਤ ਵੇ
tUM hI merI rAta ve
You alone are my night
ਤੂੰ ਹੀ ਅਖ਼ੀਰ ਮੇਰੀ ਤੂੰ ਹੀ ਸ਼ੁਰੂਆਤ
tUM hI akha਼Ira merI tUM hI sa਼urUAta
You are my final end and you are my beginning
ਤੇਰੇ ਨਾਮ ਦੀ ਮਹਿੰਦੀ ਹੱਥ ਲਾਵਾਂ
tere nAma dI mahiMdI hattha lAvAM
I adorn my hands with the henna of your name
ਤੇਰੇ ਨਾਮ ਦੀ ਮਹਿੰਦੀ ਹੱਥ ਲਾਵਾਂ
tere nAma dI mahiMdI hattha lAvAM
I adorn my hands with the henna of your name
ਵੇ ਤੂੰ ਹੀ ਦਿਲਦਾਰ ਮੇਰਾ
ve tUM hI diladAra merA
[Ve: vocative] You alone are the keeper of my heart
ਵੇ ਮੈਂ ਹੋ ਕੇ ਮਲੰਗ ਨੱਚੀ ਜਾਵਾਂ
ve maiM ho ke malaMga nachchI jAvAM
I keep on dancing, having become a [Malang: a carefree mystic/ascetic lost in spiritual or romantic ecstasy]
ਨਚਾਵੇ ਮੈਨੂੰ ਪਿਆਰ ਤੇਰਾ
nachAve mainUM piAra terA
It is your love that makes me dance
ਨਾਲੇ ਸਾਰੀ ਦੁਨੀਆ ਨੂੰ ਮੈਂ ਦਿਖਾਵਾਂ
nAle sArI dunIA nUM maiM dikhAvAM
And I shall show the whole world
ਕਿੰਨਾ ਸੋਹਣਾ ਯਾਰ ਮੇਰਾ
kiMnA sohaNA yAra merA
Just how beautiful [Yaar: my beloved friend/soulmate] is
ਵੇ ਤੇਰੇ ਬਾਝੋਂ ਕਿੱਧਰ ਨੂੰ ਮੈਂ ਜਾਵਾਂ
ve tere bAjhoM kiddhara nUM maiM jAvAM
O, without you, where else would I go?
ਤੂੰ ਹੀ ਘਰ ਬਾਰ ਮੇਰਾ
tUM hI ghara bAra merA
You alone are my home and my sanctuary
ਵੇ ਮੈਂ ਹੋ ਕੇ ਮਲੰਗ ਨੱਚੀ ਜਾਵਾਂ
ve maiM ho ke malaMga nachchI jAvAM
I keep on dancing, having become a [Malang: a carefree mystic/ascetic lost in spiritual or romantic ecstasy]
ਨਚਾਵੇ ਮੈਨੂੰ ਪਿਆਰ ਤੇਰਾ
nachAve mainUM piAra terA
It is your love that makes me dance
ਹੋਇਆ ਏ ਪਹਿਲੀ ਦਫ਼ਾ
hoiA e pahilI dapha਼A
This has happened for the very first time
ਦੁਨੀਆ ਤੁਰੇ ਨੀ ਖ਼ਫ਼ਾ ਖ਼ਫ਼ਾ
dunIA ture nI kha਼pha਼A kha਼pha਼A
The world walks by, looking so displeased
ਇਸ਼ਕ ਦੁਆ ਯਾ ਏ ਸਜ਼ਾ
isa਼ka duA yA e saja਼A
Is love a prayer or is it a punishment?
ਚੈਨ ਨਾ ਆਵੇ ਹੋ ਗਏ ਤਬਾਹ
chaina nA Ave ho gae tabAha
There is no peace, I have been utterly ruined
ਨਵੀਂ ਨਵੀਂ ਏ ਮੇਰੀ ਅਦਾ
navIM navIM e merI adA
My charms feel new and strange
ਉੱਡਦਾ ਫਿਰੇ ਦਿਲ ਖ਼ਾਮਖ਼ਾਹ
uDDadA phire dila kha਼Amakha਼Aha
My heart keeps soaring for no reason at all
ਤੇਰੀ ਖ਼ੁਮਾਰੀ ਏ ਤੇਰਾ ਨਸ਼ਾ
terI kha਼umArI e terA nasa਼A
Your intoxication has taken over me
ਵੇ ਕੀ ਕਰਾਂ
ve kI karAM
[Ve: vocative] What should I do?
ਤੇਰੇ ਇਸ਼ਕ ਰੰਗੀ ਜਾਵਾਂ
tere isa਼ka raMgI jAvAM
I keep getting drenched in the colors of your love
ਤੇਰੀ ਜੋਗਣ ਮੈਂ ਹੋ ਜਾਵਾਂ
terI jogaNa maiM ho jAvAM
I wish to become your [Jogan: a female ascetic who renounces the world for her beloved]
ਬਿਨ ਤੇਰੇ ਰਹਿ ਨਾ ਪਾਵਾਂ ਸੋਹਣਿਆ
bina tere rahi nA pAvAM sohaNiA
I cannot survive without you, [Sohneya: beautiful/charming one]
ਮੇਰਾ ਦਿਲ ਕਮਲਾ ਤੂੰ ਕੀਤਾ
merA dila kamalA tUM kItA
You have made my heart go crazy
ਜ਼ਹਿਰ ਇਸ਼ਕ ਦਾ ਪੀਤਾ
ja਼hira isa਼ka dA pItA
I have drunk the poison of love
ਸਭ ਨਾਮ ਤੇਰੇ ਮੈਂ ਕੀਤਾ ਸੋਹਣਿਆ
sabha nAma tere maiM kItA sohaNiA
I have dedicated everything to your name, [Sohneya: beautiful/charming one]
ਤੈਨੂੰ ਦਿਲ ਦਾ ਮੈਂ ਹਾਲ ਸੁਣਾਵਾਂ
tainUM dila dA maiM hAla suNAvAM
I wish to tell you the state of my heart
ਦਿਲ ਦਾ ਮੈਂ ਹਾਲ ਸੁਣਾਵਾਂ
dila dA maiM hAla suNAvAM
I wish to tell you the state of my heart
ਤੂੰ ਕਰ ਇਤਬਾਰ ਮੇਰਾ
tUM kara itabAra merA
Please, place your trust in me
ਵੇ ਮੈਂ ਹੋ ਕੇ ਮਲੰਗ ਨੱਚੀ ਜਾਵਾਂ
ve maiM ho ke malaMga nachchI jAvAM
I keep on dancing, having become a [Malang: a carefree mystic/ascetic lost in spiritual or romantic ecstasy]
ਨਚਾਵੇ ਮੈਨੂੰ ਪਿਆਰ ਤੇਰਾ
nachAve mainUM piAra terA
It is your love that makes me dance
ਨਾਲੇ ਸਾਰੀ ਦੁਨੀਆ ਨੂੰ ਮੈਂ ਦਿਖਾਵਾਂ
nAle sArI dunIA nUM maiM dikhAvAM
And I shall show the whole world
ਕਿੰਨਾ ਸੋਹਣਾ ਯਾਰ ਮੇਰਾ
kiMnA sohaNA yAra merA
Just how beautiful [Yaar: my beloved friend/soulmate] is
ਵੇ ਤੇਰੇ ਬਾਝੋਂ ਕਿੱਧਰ ਨੂੰ ਮੈਂ ਜਾਵਾਂ
ve tere bAjhoM kiddhara nUM maiM jAvAM
O, without you, where else would I go?
ਤੂੰ ਹੀ ਘਰ ਬਾਰ ਮੇਰਾ
tUM hI ghara bAra merA
You alone are my home and my sanctuary
ਵੇ ਮੈਂ ਹੋ ਕੇ ਮਲੰਗ ਨੱਚੀ ਜਾਵਾਂ
ve maiM ho ke malaMga nachchI jAvAM
I keep on dancing, having become a [Malang: a carefree mystic/ascetic lost in spiritual or romantic ecstasy]
ਨਚਾਵੇ ਮੈਨੂੰ ਪਿਆਰ ਤੇਰਾ
nachAve mainUM piAra terA
It is your love that makes me dance
ਓਏ ਤੇਰੇ ਬਾਝੋਂ ਕਿੱਧਰ ਨੂੰ ਮੈਂ ਜਾਵਾਂ
oe tere bAjhoM kiddhara nUM maiM jAvAM
O, without you, where else would I go?
ਓਏ ਤੇਰੇ ਬਾਝੋਂ ਕਿੱਧਰ ਨੂੰ ਮੈਂ ਜਾਵਾਂ
oe tere bAjhoM kiddhara nUM maiM jAvAM
O, without you, where else would I go?
ਓਏ ਤੇਰੇ ਬਾਝੋਂ ਕਿੱਧਰ ਨੂੰ ਮੈਂ ਜਾਵਾਂ
oe tere bAjhoM kiddhara nUM maiM jAvAM
O, without you, where else would I go?
ਓਏ ਤੇਰੇ ਬਾਝੋਂ ਕਿੱਧਰ ਨੂੰ ਮੈਂ ਜਾਵਾਂ
oe tere bAjhoM kiddhara nUM maiM jAvAM
O, without you, where else would I go?

Share

More by Noor Chahal

View all songs →