Dilwale (Acoustic)
by Noor Chahal
ਪਲ-ਪਲ ਜੀਣਾ ਮੁਹਾਲ ਮੇਰਾ
pala-pala jINA muhAla merA
Every single moment, living has become a heavy ordeal
ਤੇਰੇ ਬਿਨ ਇਹ ਸਾਰੇ ਨਸ਼ੇ ਬੇਕਾਰ
tere bina iha sAre nasa਼e bekAra
Without you, all these intoxications are utterly useless
ਤੇਰੀਆਂ ਆਂਖੋਂ ਕੇ ਸਿਵਾ
terIAM AMkhoM ke sivA
Save for the refuge of your eyes
ਘਰ ਨਹੀਂ ਜਾਤਾ ਦਿਲ ਬਾਰ-ਬਾਰ
ghara nahIM jAtA dila bAra-bAra
This heart refuses to return home, time and again
ਰਹਿੰਦਾ ਤੇਰਾ ਇੰਤਜ਼ਾਰ ਮੇਰੇ
rahiMdA terA iMtaja਼Ara mere
I remain in a constant state of waiting
ਖ਼ਵਾਬਾਂ ਮੇਂ ਆ ਨਾ ਕਰ ਕੇ ਸੋਲਾਂ ਸ਼ਿੰਗਾਰ
kha਼vAbAM meM A nA kara ke solAM sa਼iMgAra
Don’t come into my dreams adorned in [Solan Shingar: the traditional sixteen bridal adornments/complete beautification]
ਮੁਝੇ ਅਬ ਹੋਸ਼ ਕਿਉਂ ਆਤਾ ਨਹੀਂ
mujhe aba hosa਼ kiuM AtA nahIM
Why do I not regain my senses anymore?
ਸਕੂਨ ਇਹ ਦਿਲ ਕਿਉਂ ਪਾਤਾ ਨਹੀਂ
sakUna iha dila kiuM pAtA nahIM
Why does this heart find no tranquility?
ਕਿਉਂ ਤੋੜੂੰ ਖ਼ੁਦ ਸੇ ਜੋ ਥੇ ਵਾਅਦੇ
kiuM to.DUM kha਼uda se jo the vAade
Why should I break the promises I made to myself
ਕਿ ਅਬ ਇਹ ਇਸ਼ਕ ਨਿਭਾਣਾ ਨਹੀਂ
ki aba iha isa਼ka nibhANA nahIM
That I shall no longer fulfill the duties of this love?
ਮੈਂ ਮੋੜੂੰ ਤੁਮਸੇ ਜੋ ਇਹ ਚਿਹਰਾ
maiM mo.DUM tumase jo iha chiharA
If I were to turn my face away from you
ਦੋਬਾਰਾ ਨਜ਼ਰ ਮਿਲਾਣਾ ਨਹੀਂ
dobArA naja਼ra milANA nahIM
I would never be able to meet your gaze again
ਇਹ ਦੁਨੀਆ ਜਾਨੇ ਮੇਰਾ ਦਰਦ
iha dunIA jAne merA darada
The whole world recognizes my agony
ਤੁਝੇ ਇਹ ਨਜ਼ਰ ਕਿਉਂ ਆਤਾ ਨਹੀਂ
tujhe iha naja਼ra kiuM AtA nahIM
Why is it that you alone cannot see it?
ਸੋਹਣਿਆ ਇਉਂ ਤੇਰਾ ਸ਼ਰਮਾਨਾ
sohaNiA iuM terA sa਼ramAnA
[Sohneya: Beautiful/Beloved one], the way you shyly blush
ਮੇਰੀ ਜਾਨ ਨਾਲ ਲੈ ਜਾਣਾ
merI jAna nAla lai jANA
It sweeps my very life away with it
ਕੰਨ ਕੇ ਪਿੱਛੇ ਜ਼ੁਲਫ਼ ਛੁਪਾਨਾ
kaMna ke pichChe ja਼ulapha਼ ChupAnA
Tucking a stray lock of hair behind your ear
ਮੇਰੀ ਜਾਨ ਕਿਆ ਕਹਿਣੇ
merI jAna kiA kahiNe
Oh my life, what a magnificent sight
ਜ਼ਾਲਿਮਾ ਤੌਬਾ ਤੇਰਾ ਨਖ਼ਰਾ
ja਼AlimA taubA terA nakha਼rA
[Zaalima: Cruel one/Heartbreaker], heaven help me against your [Nakhra: coquettish pride/feigned arrogance]
ਇਸਕੇ ਵਾਰ ਕਿਆ ਕਹਿਣੇ
isake vAra kiA kahiNe
What can I say of its lethal strikes?
ਥਾਮ ਕੇ ਬੈਠੇ ਦਿਲ ਕੋ ਘਾਇਲ
thAma ke baiThe dila ko ghAila
I sit here clutching my wounded heart
ਕਹੀਂ ਹਾਰ ਨਾ ਬੈਠੇ
kahIM hAra nA baiThe
Fearing I might just lose myself to you
ਤੇਰੀ ਨਜ਼ਰਾਂ ਮੁਝਸੇ ਕਿਆ ਕਹਿਤੀ ਹੈਂ
terI naja਼rAM mujhase kiA kahitI haiM
What is it that your eyes are whispering to me?
ਇਨ ਮੇਂ ਵਫ਼ਾ ਬਹਤੀ ਹੈ
ina meM vapha਼A bahatI hai
In them, a river of faithfulness flows
ਥੋੜੀ ਥੋੜੀ ਸੀ ਰਾਜ਼ੀ
tho.DI tho.DI sI rAja਼I
A little bit in agreement
ਥੋੜੀ ਸੀ ਖ਼ਫ਼ਾ ਰਹਿਤੀ ਹੈ
tho.DI sI kha਼pha਼A rahitI hai
A little bit they remain in a state of [Khafa: pouting/romantic pique]
ਲੋਕ ਹੈਂ ਜ਼ਾਲਿਮ ਬੜੇ
loka haiM ja਼Alima ba.De
People are incredibly [Zaalim: cruel/oppressive]
ਇਨ ਮੇਂ ਜਫ਼ਾ ਦੇਖੀ ਹੈ
ina meM japha਼A dekhI hai
I have seen only betrayal amongst them
ਇਹ ਦੁਨੀਆ ਤੇਰੀ ਨਹੀਂ
iha dunIA terI nahIM
This world does not deserve you
ਮੈਂ ਤੁਝ ਮੇਂ ਹਯਾ ਦੇਖੀ ਹੈ
maiM tujha meM hayA dekhI hai
For I have seen the purest [Haya: modesty/soulful grace] in you
ਜੀਣਾ ਮੁਹਾਲ ਮੇਰਾ
jINA muhAla merA
Living has become a heavy ordeal
ਤੇਰੇ ਬਿਨ ਇਹ ਸਾਰੇ ਨਸ਼ੇ ਬੇਕਾਰ
tere bina iha sAre nasa਼e bekAra
Without you, all these intoxications are utterly useless
ਤੇਰੀਆਂ ਆਂਖੋਂ ਕੇ ਸਿਵਾ
terIAM AMkhoM ke sivA
Save for the refuge of your eyes
ਘਰ ਨਹੀਂ ਜਾਤਾ ਦਿਲ ਬਾਰ-ਬਾਰ
ghara nahIM jAtA dila bAra-bAra
This heart refuses to return home, time and again
ਰਹਿੰਦਾ ਤੇਰਾ ਇੰਤਜ਼ਾਰ ਮੇਰੇ
rahiMdA terA iMtaja਼Ara mere
I remain in a constant state of waiting
ਖ਼ਵਾਬਾਂ ਮੇਂ ਆ ਨਾ ਕਰ ਕੇ ਸੋਲਾਂ ਸ਼ਿੰਗਾਰ
kha਼vAbAM meM A nA kara ke solAM sa਼iMgAra
Don’t come into my dreams adorned in [Solan Shingar: the traditional sixteen bridal adornments]
ਤੇਰੇ ਬਿਨ
tere bina
Without you
ਤੇਰੇ ਬਿਨ
tere bina
Without you
ਤੇਰੇ ਬਿਨ
tere bina
Without you
ਤੇਰੇ ਬਿਨ
tere bina
Without you
ਤੇਰੇ ਬਿਨ
tere bina
Without you
ਤੇਰੇ ਬਿਨ
tere bina
Without you