Janiye

by Noor Chahal

ਤੇਰੀਆਂ ਅੱਖੀਆਂ ਵੇਖ ਕੇ
terIAM akkhIAM vekha ke
Upon seeing those eyes of yours
ਚੰਨ ਸ਼ਰਮਾਉਂਦਾ ਏ
chaMna sa਼ramAuMdA e
The moon itself feels bashful
ਤਾਰੇ ਵੀ ਵੇਖ ਕੇ
tAre vI vekha ke
Even the stars, upon seeing you
ਲੁਕ ਛਿਪ ਜਾਂਦੇ
luka Chipa jAMde
Go into hiding
ਅੱਖੀਆਂ ਤੇਰੀਆਂ
akkhIAM terIAM
These eyes of yours
ਮੇਰੇ ਦਿਲ ਪੇ ਵਾਰ ਕਰੇ
mere dila pe vAra kare
Launch a strike upon my heart
ਤੇਰੀ ਅਦਾ ਜਾਣੀਏ
terI adA jANIe
Your graceful charm, [Janiye: a term of endearment meaning 'my life' or 'beloved']
ਤੁਝੇ ਨਾ ਪਤਾ ਜਾਣੀਏ
tujhe nA patA jANIe
You have no idea, my beloved
ਹੈ ਐਸਾ ਨਸ਼ਾ ਜਾਣੀਏ
hai aisA nasa਼A jANIe
There is such an intoxication, my beloved
ਮੇਰੇ ਦਿਲ ਕੋ ਪਾਰ ਕਰੇ
mere dila ko pAra kare
It pierces right through my heart
ਤੇਰੀ ਅਦਾ ਜਾਣੀਏ
terI adA jANIe
Your graceful charm, my beloved
ਤੁਝੇ ਨਾ ਪਤਾ ਜਾਣੀਏ
tujhe nA patA jANIe
You have no idea, my beloved
ਹੈ ਐਸਾ ਨਸ਼ਾ ਜਾਣੀਏ
hai aisA nasa਼A jANIe
There is such an intoxication, my beloved
ਮੇਰੇ ਦਿਲ ਕੋ ਪਾਰ ਕਰੇ
mere dila ko pAra kare
It pierces right through my heart
ਮੈਂ ਤੇਰੀ ਤੂੰ ਮੇਰਾ ਤੂੰ ਮੇਰਾ ਮੈਂ ਤੇਰੀ
maiM terI tUM merA tUM merA maiM terI
I am yours, you are mine; you are mine, I am yours
ਮੈਂ ਤੇਰੀ ਹੀਰ ਸੋਹਣੀ ਹਾਂ ਤੇਰੀ ਹੀਰ ਸੋਹਣੀ
maiM terI hIra sohaNI hAM terI hIra sohaNI
I am your [Heer: the legendary heroine of the tragic folk romance 'Heer-Ranjha', symbolizing ultimate devotion], your beautiful Heer
ਜਾਨ ਮੇਰੀ ਏ ਤੇਰੀ ਦਿਲ ਤੇਰਾ ਮੈਂ ਤੇਰੀ
jAna merI e terI dila terA maiM terI
My life belongs to you, the heart is yours, and I am yours
ਤੂੰ ਹੀ ਤਕਦੀਰ ਮੇਰੀ ਮੈਂ ਤੇਰੀ [?]
tUM hI takadIra merI maiM terI [?]
You alone are my destiny, I am your [chosen one]
ਜੈਸੇ ਬਸ ਤੁਮਸੇ ਪਿਆਰ ਕਰੇ
jaise basa tumase piAra kare
As if my heart only knows how to love you
ਤੇਰੀ ਅਦਾ ਜਾਣੀਏ
terI adA jANIe
Your graceful charm, my beloved
ਤੁਝੇ ਨਾ ਪਤਾ ਜਾਣੀਏ
tujhe nA patA jANIe
You have no idea, my beloved
ਹੈ ਐਸਾ ਨਸ਼ਾ ਜਾਣੀਏ
hai aisA nasa਼A jANIe
There is such an intoxication, my beloved
ਮੇਰੇ ਦਿਲ ਕੋ ਪਾਰ ਕਰੇ
mere dila ko pAra kare
It pierces right through my heart
ਤੇਰੀ ਅਦਾ ਜਾਣੀਏ
terI adA jANIe
Your graceful charm, my beloved
ਤੁਝੇ ਨਾ ਪਤਾ ਜਾਣੀਏ
tujhe nA patA jANIe
You have no idea, my beloved
ਹੈ ਐਸਾ ਨਸ਼ਾ ਜਾਣੀਏ
hai aisA nasa਼A jANIe
There is such an intoxication, my beloved
ਮੇਰੇ ਦਿਲ ਕੋ ਪਾਰ ਕਰੇ
mere dila ko pAra kare
It pierces right through my heart

Share

More by Noor Chahal

View all songs →