Jee Karda

by Noor Chahal

ਤੈਨੂੰ ਲਿਖਦੀ ਆਰਜ਼ੀ ਵੇ ਮੇਰੇ ਮਨਾਂ ਵੇ
tainUM likhadI Araja਼I ve mere manAM ve
I am writing a humble petition to you, O ruler of my heart
ਮੇਰਾ ਤੇਰੇ ਬਿਨਾਂ ਲੱਗਦਾ ਨਾ ਜੀ ਚੰਨ ਵੇ
merA tere binAM laggadA nA jI chaMna ve
My soul finds no rest without you, my moon-like beloved
ਸਾਰੀ ਉਮਰ ਤੂੰ ਸਾਹਵੇਂ ਮੇਰੇ ਰਹਿ ਜਾਣਿਆਂ
sArI umara tUM sAhaveM mere rahi jANiAM
May you remain before my eyes for my entire life
ਇਨ੍ਹਾਂ ਅੱਖੀਆਂ ਨੇ ਰੱਜਣਾ ਨਹੀਂ ਚੰਨ ਵੇ
inhAM akkhIAM ne rajjaNA nahIM chaMna ve
These eyes will never have their fill of you, my moon-like beloved

ਫੁੱਲ ਡਿੱਗਿਆ ਪਿਆਰ ਵਾਲਾ ਸੋਹਣਿਆ ਵੇ ਚੱਕਣੇ ਨੂੰ ਜੀ ਕਰਦਾ
phulla DiggiA piAra vAlA sohaNiA ve chakkaNe nUM jI karadA
The flower of love has fallen, my handsome one, and my heart longs to gather it

ਬਹਿ ਜਾ ਸਾਹਮਣੇ ਸੁਨੱਖਿਆ ਯਾਰਾ ਵੇ ਤੱਕਣੇ ਨੂੰ ਜੀ ਕਰਦਾ
bahi jA sAhamaNe sunakkhiA yArA ve takkaNe nUM jI karadA
Sit right before me, my handsome [Yaar: close friend/beloved], for my heart longs to gaze at you

ਤੱਕਣੇ ਨੂੰ ਜੀ ਕਰਦਾ
takkaNe nUM jI karadA
My heart longs to gaze at you
ਕਾਹਦਾ ਤੈਨੂੰ ਰੱਖਿਆ ਐ ਸਾਂਭ-ਸਾਂਭ ਕੇ ਵੇ ਤੂੰ ਮੇਰੇ ਕੋਲੋਂ ਨਜ਼ਰਾਂ ਲਵਾ ਲਈਆਂ
kAhadA tainUM rakkhiA ai sAMbha-sAMbha ke ve tUM mere koloM naja਼rAM lavA laIAM
Why have I kept you so safely hidden, only for you to still catch the "evil eye" through me?
ਸਾਰਾ ਦਿਨ ਵੇਖਾਂ ਤੈਨੂੰ ਜਾਣ-ਜਾਣ ਕੇ ਮੈਨੂੰ ਛੇੜਦੀਆਂ ਕੰਨਾਂ ਦੀਆਂ ਵਾਲੀਆਂ
sArA dina vekhAM tainUM jANa-jANa ke mainUM Che.DadIAM kaMnAM dIAM vAlIAM
I glance at you intentionally all day long, while my earrings tease me playfully

ਇਨ੍ਹਾਂ ਕਾਸ਼ਨੀ ਅੱਖਾਂ 'ਚ ਡੁੱਬ ਜਾਣ ਨੂੰ ਕੀ ਦਿਲ ਤੇਰਾ ਵੀ ਕਰਦਾ
inhAM kAsa਼nI akkhAM 'cha Dubba jANa nUM kI dila terA vI karadA
To drown within these [Kashni: light-colored, often hazel or lavender-toned] eyes, does your heart wish for that too?
ਇਨ੍ਹਾਂ ਕਾਸ਼ਨੀ ਅੱਖਾਂ 'ਚ ਡੁੱਬ ਜਾਣ ਨੂੰ ਕੀ ਦਿਲ ਤੇਰਾ ਵੀ ਕਰਦਾ
inhAM kAsa਼nI akkhAM 'cha Dubba jANa nUM kI dila terA vI karadA
To drown within these [Kashni: light-colored, often hazel or lavender-toned] eyes, does your heart wish for that too?
ਬਹਿ ਜਾ ਸਾਹਮਣੇ ਸੁਨੱਖਿਆ ਯਾਰਾ ਵੇ ਤੱਕਣੇ ਨੂੰ ਜੀ ਕਰਦਾ
bahi jA sAhamaNe sunakkhiA yArA ve takkaNe nUM jI karadA
Sit right before me, my handsome [Yaar: close friend/beloved], for my heart longs to gaze at you
ਬਹਿ ਜਾ ਸਾਹਮਣੇ ਸੁਨੱਖਿਆ ਯਾਰਾ ਵੇ ਤੱਕਣੇ ਨੂੰ ਜੀ ਕਰਦਾ
bahi jA sAhamaNe sunakkhiA yArA ve takkaNe nUM jI karadA
Sit right before me, my handsome [Yaar: close friend/beloved], for my heart longs to gaze at you
ਤੱਕਣੇ ਨੂੰ ਜੀ ਕਰਦਾ
takkaNe nUM jI karadA
My heart longs to gaze at you
ਤੈਨੂੰ ਲਿਖਦੀ ਆਰਜ਼ੀ ਵੇ ਮੇਰੇ ਮਨਾਂ ਵੇ
tainUM likhadI Araja਼I ve mere manAM ve
I am writing a humble petition to you, O ruler of my heart
ਮੇਰਾ ਤੇਰੇ ਬਿਨਾਂ ਲੱਗਦਾ ਨਾ ਜੀ ਚੰਨ ਵੇ
merA tere binAM laggadA nA jI chaMna ve
My soul finds no rest without you, my moon-like beloved
ਸਾਰੀ ਉਮਰ ਤੂੰ ਸਾਹਵੇਂ ਮੇਰੇ ਰਹਿ ਜਾਣਿਆਂ
sArI umara tUM sAhaveM mere rahi jANiAM
May you remain before my eyes for my entire life
ਇਨ੍ਹਾਂ ਅੱਖੀਆਂ ਨੇ ਰੱਜਣਾ ਨਹੀਂ ਚੰਨ ਵੇ
inhAM akkhIAM ne rajjaNA nahIM chaMna ve
These eyes will never have their fill of you, my moon-like beloved
ਸਾਨੂੰ ਵੇਖ ਹੱਸ ਪੈਂਦੀਆਂ ਨੇ ਕਣੀਆਂ ਤੇ ਇਸ਼ਕੇ ਦਾ ਮੀਂਹ ਵਰ੍ਹਦਾ
sAnUM vekha hassa paiMdIAM ne kaNIAM te isa਼ke dA mIMha varhadA
Seeing us, the raindrops begin to laugh, and a shower of love pours down
ਮੇਰਾ ਹੱਥ ਫੜਿਆ ਜਦੋਂ ਮੈਂ ਭਿੱਜੀ ਇਸ਼ਕੇ ਦਾ ਮੀਂਹ ਵਰ੍ਹਦਾ
merA hattha pha.DiA jadoM maiM bhijjI isa਼ke dA mIMha varhadA
When you held my hand, I was drenched, as the shower of love pours down
ਬਹਿ ਜਾ ਸਾਹਮਣੇ ਸੁਨੱਖਿਆ ਯਾਰਾ ਵੇ ਤੱਕਣੇ ਨੂੰ ਜੀ ਕਰਦਾ
bahi jA sAhamaNe sunakkhiA yArA ve takkaNe nUM jI karadA
Sit right before me, my handsome [Yaar: close friend/beloved], for my heart longs to gaze at you
ਬਹਿ ਜਾ ਸਾਹਮਣੇ ਸੁਨੱਖਿਆ ਯਾਰਾ ਵੇ ਤੱਕਣੇ ਨੂੰ ਜੀ ਕਰਦਾ
bahi jA sAhamaNe sunakkhiA yArA ve takkaNe nUM jI karadA
Sit right before me, my handsome [Yaar: close friend/beloved], for my heart longs to gaze at you
ਤੱਕਣੇ ਨੂੰ ਜੀ ਕਰਦਾ
takkaNe nUM jI karadA
My heart longs to gaze at you

Share

More by Noor Chahal

View all songs →