Malang

by Noor Chahalft The PropheC, Ezu

ਤੂੰ ਹੀ ਤੇਰੇ ਬਾਝੋਂ ਕਿੱਧਰ ਨੂੰ ਜਾਵਾਂ
tUM hI tere bAjhoM kiddhara nUM jAvAM
It’s only you; without you, where could I possibly go?
ਤੂੰ ਹੀ ਤੇਰੇ ਬਾਝੋਂ ਕਿੱਧਰ ਨੂੰ ਜਾਵਾਂ
tUM hI tere bAjhoM kiddhara nUM jAvAM
It’s only you; without you, where could I possibly go?
ਤੂੰ ਹੀ ਤੇਰੇ ਬਾਝੋਂ ਕਿੱਧਰ ਨੂੰ ਜਾਵਾਂ
tUM hI tere bAjhoM kiddhara nUM jAvAM
It’s only you; without you, where could I possibly go?
ਤੂੰ ਹੀ ਤੇਰੇ ਬਾਝੋਂ ਕਿੱਧਰ ਨੂੰ ਜਾਵਾਂ
tUM hI tere bAjhoM kiddhara nUM jAvAM
It’s only you; without you, where could I possibly go?
ਤੂੰ ਹੀ ਮੇਰਾ ਰੱਬ ਵੇ
tUM hI merA rabba ve
You are my God, you are my everything
ਤੂੰ ਹੀ ਮੇਰੀ ਜ਼ਾਤ ਵੇ
tUM hI merI ja਼Ata ve
You are my [Zaat: social identity/caste/essence]
ਤੇਰੇ ਉੱਤੇ ਮੁੱਕਦੀ ਏ ਸਾਰੀ ਗੱਲਬਾਤ ਵੇ
tere utte mukkadI e sArI gallabAta ve
Every conversation and thought ends at you
ਤੂੰ ਹੀ ਮੇਰਾ ਦਿਨ ਵੇ
tUM hI merA dina ve
You are my daylight
ਤੂੰ ਹੀ ਮੇਰੀ ਰਾਤ ਵੇ
tUM hI merI rAta ve
You are my night
ਤੂੰ ਹੀ ਅਖੀਰ ਮੇਰੀ ਤੂੰ ਹੀ ਸ਼ੁਰੂਆਤ
tUM hI akhIra merI tUM hI sa਼urUAta
You are my final end and my only beginning
ਤੇਰੇ ਨਾਮ ਦੀ ਮੈਂ ਮਹਿੰਦੀ ਹੱਥ ਲਾਵਾਂ
tere nAma dI maiM mahiMdI hattha lAvAM
I adorn my hands with the [Mehendi: henna] of your name
ਨਾਮ ਦੀ ਮੈਂ ਮਹਿੰਦੀ ਹੱਥ ਲਾਵਾਂ
nAma dI maiM mahiMdI hattha lAvAM
I adorn my hands with the henna of your name
ਵੇ ਤੂੰ ਹੀ ਦਿਲਦਾਰ ਮੇਰਾ
ve tUM hI diladAra merA
O, you are my beloved soulmate
ਵੇ ਮੈਂ ਹੋ ਕੇ ਮਲੰਗ ਨੱਚੀ ਜਾਵਾਂ
ve maiM ho ke malaMga nachchI jAvAM
And I keep dancing like a [Malang: a wandering mystic/ascetic who is lost in spiritual ecstasy]
ਨਚਾਵੇ ਮੈਨੂੰ ਪਿਆਰ ਤੇਰਾ
nachAve mainUM piAra terA
Your love makes me dance to its rhythm
ਨਾਲੇ ਸਾਰੀ ਦੁਨੀਆ ਨੂੰ ਮੈਂ ਦਿਖਾਵਾਂ
nAle sArI dunIA nUM maiM dikhAvAM
And I want to show the whole world
ਕਿੰਨਾ ਸੋਹਣਾ ਯਾਰ ਮੇਰਾ
kiMnA sohaNA yAra merA
Just how beautiful my [Yaar: beloved/soulmate; carries deep emotional weight] is
ਵੇ ਤੇਰੇ ਬਾਝੋਂ ਕਿੱਧਰ ਨੂੰ ਮੈਂ ਜਾਵਾਂ
ve tere bAjhoM kiddhara nUM maiM jAvAM
Without you, where could I possibly go?
ਤੂੰ ਹੀ ਕਾਰੋਬਾਰ ਮੇਰਾ
tUM hI kArobAra merA
You are my only purpose and life's work
ਵੇ ਮੈਂ ਹੋ ਕੇ ਮਲੰਗ ਨੱਚੀ ਜਾਵਾਂ
ve maiM ho ke malaMga nachchI jAvAM
And I keep dancing like a [Malang: a wandering mystic/ascetic lost in ecstasy]
ਨਚਾਵੇ ਮੈਨੂੰ ਪਿਆਰ ਤੇਰਾ
nachAve mainUM piAra terA
Your love makes me dance to its rhythm
ਤੂੰ ਹੀ ਤੇਰੇ ਬਾਝੋਂ ਕਿੱਧਰ ਨੂੰ ਜਾਵਾਂ
tUM hI tere bAjhoM kiddhara nUM jAvAM
It’s only you; without you, where could I possibly go?
ਤੂੰ ਹੀ ਤੇਰੇ ਬਾਝੋਂ ਕਿੱਧਰ ਨੂੰ ਜਾਵਾਂ
tUM hI tere bAjhoM kiddhara nUM jAvAM
It’s only you; without you, where could I possibly go?
ਹੋਇਆ ਆਇਆ ਪਹਿਲੀ ਦਫ਼ਾ
hoiA AiA pahilI dapha਼A
This happened for the very first time
ਦੁਨੀਆ ਤੁਰੇ ਨੀ ਖ਼ਫ਼ਾ ਖ਼ਫ਼ਾ
dunIA ture nI kha਼pha਼A kha਼pha਼A
The world seems to walk away, all annoyed
ਇਸ਼ਕ ਦੁਆ ਯਾ ਸਜ਼ਾ
isa਼ka duA yA saja਼A
Is this love a prayer or a punishment?
ਚੈਨ ਨਾ ਆਵੇ ਹੋ ਗਏ ਤਬਾਹ
chaina nA Ave ho gae tabAha
I find no peace; I am completely ruined
ਨਵੀਂ ਨਵੀਂ ਐ ਮੇਰੀ ਅਦਾ
navIM navIM ai merI adA
My style and charms are brand new
ਉੱਡਦਾ ਫਿਰੇ ਦਿਲ ਖ਼ਾਹ-ਮਖ਼ਾਹ
uDDadA phire dila kha਼Aha-makha਼Aha
My heart keeps soaring for no reason at all
ਤੇਰੀ ਖ਼ੁਮਾਰੀ ਐ ਤੇਰਾ ਨਸ਼ਾ
terI kha਼umArI ai terA nasa਼A
Your intoxication is the only high I need
ਵੇ ਕੀ ਕਰਾਂ
ve kI karAM
Oh, what should I do?
ਤੇਰੇ ਇਸ਼ਕ ’ਚ ਰੰਗੀ ਜਾਵਾਂ
tere isa਼ka ’cha raMgI jAvAM
I am being drenched in the colors of your love
ਤੇਰੀ ਜੋਗਣ ਮੈਂ ਹੋ ਜਾਵਾਂ
terI jogaNa maiM ho jAvAM
I am becoming your [Jogan: a female ascetic or devotee who renounces the world for her love]
ਬਿਨ ਤੇਰੇ ਰਹਿ ਨਾ ਪਾਵਾਂ ਸੋਹਣਿਆ
bina tere rahi nA pAvAM sohaNiA
I cannot survive without you, my beautiful one
ਮੇਰਾ ਦਿਲ ਕਮਲਾ ਤੂੰ ਕੀਤਾ
merA dila kamalA tUM kItA
You have made my heart go crazy
ਇਹ ਨਜ਼ਰ ਇਸ਼ਕ ਦਾ ਪੀਤਾ
iha naja਼ra isa਼ka dA pItA
This gaze has drunk the nectar of love
ਸਭ ਨਾਮ ਤੇਰੇ ਮੈਂ ਕੀਤਾ ਸੋਹਣਿਆ
sabha nAma tere maiM kItA sohaNiA
I have dedicated everything to your name, my beautiful one
ਤੈਨੂੰ ਦਿਲ ਦਾ ਮੈਂ ਹਾਲ ਸੁਣਾਵਾਂ
tainUM dila dA maiM hAla suNAvAM
Let me tell you the state of my heart
ਦਿਲ ਦਾ ਮੈਂ ਹਾਲ ਸੁਣਾਵਾਂ
dila dA maiM hAla suNAvAM
Let me tell you the state of my heart
ਤੂੰ ਕਰ ਇਤਬਾਰ ਮੇਰਾ
tUM kara itabAra merA
Please, place your trust in me
ਵੇ ਮੈਂ ਹੋ ਕੇ ਮਲੰਗ ਨੱਚੀ ਜਾਵਾਂ
ve maiM ho ke malaMga nachchI jAvAM
And I keep dancing like a [Malang: a wandering mystic/ascetic lost in ecstasy]
ਨਚਾਵੇ ਮੈਨੂੰ ਪਿਆਰ ਤੇਰਾ
nachAve mainUM piAra terA
Your love makes me dance to its rhythm
ਨਾਲੇ ਸਾਰੀ ਦੁਨੀਆ ਨੂੰ ਮੈਂ ਦਿਖਾਵਾਂ
nAle sArI dunIA nUM maiM dikhAvAM
And I want to show the whole world
ਕਿੰਨਾ ਸੋਹਣਾ ਯਾਰ ਮੇਰਾ
kiMnA sohaNA yAra merA
Just how beautiful my [Yaar: beloved/soulmate] is
ਵੇ ਤੇਰੇ ਬਾਝੋਂ ਕਿੱਧਰ ਨੂੰ ਮੈਂ ਜਾਵਾਂ
ve tere bAjhoM kiddhara nUM maiM jAvAM
Without you, where could I possibly go?
ਤੂੰ ਹੀ ਕਾਰੋਬਾਰ ਮੇਰਾ
tUM hI kArobAra merA
You are my only purpose and life's work
ਵੇ ਮੈਂ ਹੋ ਕੇ ਮਲੰਗ ਨੱਚੀ ਜਾਵਾਂ
ve maiM ho ke malaMga nachchI jAvAM
And I keep dancing like a [Malang: a wandering mystic/ascetic lost in ecstasy]
ਨਚਾਵੇ ਮੈਨੂੰ ਪਿਆਰ ਤੇਰਾ
nachAve mainUM piAra terA
Your love makes me dance to its rhythm
ਤੂੰ ਹੀ ਤੇਰੇ ਬਾਝੋਂ ਕਿੱਧਰ ਨੂੰ ਜਾਵਾਂ
tUM hI tere bAjhoM kiddhara nUM jAvAM
It’s only you; without you, where could I possibly go?
ਤੂੰ ਹੀ ਤੇਰੇ ਬਾਝੋਂ ਕਿੱਧਰ ਨੂੰ ਜਾਵਾਂ
tUM hI tere bAjhoM kiddhara nUM jAvAM
It’s only you; without you, where could I possibly go?
ਤੈਨੂੰ ਇੱਕ ਇੱਕ ਸਾਹ ਵਿੱਚ ਪਾਵਾਂ ਮੈਂ
tainUM ikka ikka sAha vichcha pAvAM maiM
I infuse you into every single breath I take
ਤੇਰੇ ਇਸ਼ਕ ’ਚ ਰੰਗੀ ਜਾਵਾਂ ਮੈਂ
tere isa਼ka ’cha raMgI jAvAM maiM
I am getting drenched in the colors of your love
ਵਿੱਚ ਪਿਆਰ ਸਮੁੰਦਰਾਂ ਗੋਤੇ ਖਾਵਾਂ ਮੈਂ
vichcha piAra samuMdarAM gote khAvAM maiM
I am diving deep into the oceans of this passion
ਅੱਜ ਉਹ ਵੀ ਹੋਇਆ ਤੇਰਾ ਰੋਗੀ
ajja uha vI hoiA terA rogI
Today even he has become lovesick for you
ਜਿਹਨੂੰ ਮਸਤ ਕਹਿੰਦੇ ਨੇ ਲੋਕੀ
jihanUM masata kahiMde ne lokI
The one whom people used to call "carefree"
ਜਿਹਦੇ ਇਸ਼ਕ ਦੇ ਵਿੱਚ ਤੂੰ ਨੱਚੀ ਜਾਵੇਂ ਨੀ
jihade isa਼ka de vichcha tUM nachchI jAveM nI
The one for whose love you keep dancing, [Ni/Nee: gender-specific vocative to address a woman]
ਬਣ ਸੁਰਮਾ ਮੈਂ ਅੱਖੀਂ ਪੈ ਜਾਵਾਂ
baNa suramA maiM akkhIM pai jAvAM
I wish to become the kohl that settles in your eyes
ਤੇਰੇ ਨਾਲ ਚੱਲਾਂ ਬਣ ਪਰਛਾਵਾਂ
tere nAla challAM baNa paraChAvAM
I will walk with you like your very own shadow
ਬਣ ਕੇ ਮੈਂ ਯਾਰ ਤੇਰਾ
baNa ke maiM yAra terA
By becoming your [Yaar: beloved/loyal partner]
ਤੇਰੇ ਬਾਝੋਂ ਮੈਂ ਕਿਸੇ ਨੂੰ ਨਾ ਚਾਹਵਾਂ
tere bAjhoM maiM kise nUM nA chAhavAM
I desire no one else besides you
ਕਰਾਂ ਮੈਂ ਦੀਦਾਰ ਤੇਰਾ ਕੁੜੇ
karAM maiM dIdAra terA ku.De
I just want to gaze upon your face, [Kude: a term of endearment for a girl/maiden]
ਦਿਲ ਦਾ ਮੈਂ ਹਾਲ ਸੁਣਾਵਾਂ
dila dA maiM hAla suNAvAM
Let me tell you the state of my heart
ਦਿਲ ਦਾ ਮੈਂ ਹਾਲ ਸੁਣਾਵਾਂ
dila dA maiM hAla suNAvAM
Let me tell you the state of my heart
ਤੂੰ ਕਰ ਇਤਬਾਰ ਮੇਰਾ
tUM kara itabAra merA
Please, place your trust in me
ਵੇ ਮੈਂ ਹੋ ਕੇ ਮਲੰਗ ਨੱਚੀ ਜਾਵਾਂ
ve maiM ho ke malaMga nachchI jAvAM
And I keep dancing like a [Malang: a wandering mystic/ascetic lost in ecstasy]
ਨਚਾਵੇ ਮੈਨੂੰ ਪਿਆਰ ਤੇਰਾ
nachAve mainUM piAra terA
Your love makes me dance to its rhythm
ਨਾਲੇ ਸਾਰੀ ਦੁਨੀਆ ਨੂੰ ਮੈਂ ਦਿਖਾਵਾਂ
nAle sArI dunIA nUM maiM dikhAvAM
And I want to show the whole world
ਕਿੰਨਾ ਸੋਹਣਾ ਯਾਰ ਮੇਰਾ
kiMnA sohaNA yAra merA
Just how beautiful my [Yaar: beloved/soulmate] is
ਵੇ ਤੇਰੇ ਬਾਝੋਂ ਕਿੱਧਰ ਨੂੰ ਮੈਂ ਜਾਵਾਂ
ve tere bAjhoM kiddhara nUM maiM jAvAM
Without you, where could I possibly go?
ਤੂੰ ਹੀ ਕਾਰੋਬਾਰ ਮੇਰਾ
tUM hI kArobAra merA
You are my only purpose and life's work
ਵੇ ਮੈਂ ਹੋ ਕੇ ਮਲੰਗ ਨੱਚੀ ਜਾਵਾਂ
ve maiM ho ke malaMga nachchI jAvAM
And I keep dancing like a [Malang: a wandering mystic/ascetic lost in ecstasy]
ਨਚਾਵੇ ਮੈਨੂੰ ਪਿਆਰ ਤੇਰਾ
nachAve mainUM piAra terA
Your love makes me dance to its rhythm
ਤੂੰ ਹੀ ਤੇਰੇ ਬਾਝੋਂ ਕਿੱਧਰ ਨੂੰ ਜਾਵਾਂ
tUM hI tere bAjhoM kiddhara nUM jAvAM
It’s only you; without you, where could I possibly go?
ਤੂੰ ਹੀ ਤੇਰੇ ਬਾਝੋਂ ਕਿੱਧਰ ਨੂੰ ਜਾਵਾਂ
tUM hI tere bAjhoM kiddhara nUM jAvAM
It’s only you; without you, where could I possibly go?

Share

More by Noor Chahal

View all songs →