Munda Sakhiyo Ni
by Noor Chahal
ਉਹ ਤਾਂ ਹਰ ਪੱਖੋਂ ਇਸ਼ਕ ਉਤਾਰਦਾ
uha tAM hara pakkhoM isa਼ka utAradA
He proves his love in every single way
ਉਹਦਾ ਸੁਖਮਨੀ ਸੀਨਿਆਂ ਨੂੰ ਠਾਰਦਾ
uhadA sukhamanI sIniAM nUM ThAradA
His [Sukhmani: a prayer of peace/consolation] soothes the restless hearts
ਉਹ ਤਾਂ ਕਣੀਆਂ 'ਚ ਉੱਡਦੀ ਕੋਈ ਗੰਧ ਵਰਗਾ ਨੀ ਮੁੰਡਾ
uha tAM kaNIAM 'cha uDDadI koI gaMdha varagA nI muMDA
He is like the scent that rises during a gentle rain, [Ni: a gender-specific vocative used to address a woman directly] [Kudi: girl/maiden]
ਹਾਏ ਨੀ ਮੁੰਡਾ
hAe nI muMDA
Oh, this [Kudi: girl/maiden]
ਸਖੀਓ ਨੀ ਲੌਂਗਾਂ ਦੀ ਸੁਗੰਧ ਵਰਗਾ ਨੀ ਮੁੰਡਾ
sakhIo nI lauMgAM dI sugaMdha varagA nI muMDA
O friends, he is like the fragrance of cloves, this [Kudi: girl/maiden]
ਸਖੀਓ ਨੀ ਲੌਂਗਾਂ ਦੀ ਸੁਗੰਧ ਵਰਗਾ
sakhIo nI lauMgAM dI sugaMdha varagA
O friends, he is like the fragrance of cloves
ਬੜੇ ਉੱਚੇ ਉੱਚੇ ਉਹ ਵਾਰਿਸ ਦੀ ਹੀਰ ਨੀ
ba.De uchche uchche uha vArisa dI hIra nI
He reads the lofty verses of [Waris di Heer: the legendary tragic epic of Heer-Ranjha by poet Waris Shah]
ਨਿਰੀ ਤੱਕਣੀ ਤੋਂ ਉਹ ਜਾਪਦਾ ਫ਼ਕੀਰ ਨੀ
nirI takkaNI toM uha jApadA pha਼kIra nI
From his mere gaze, he appears to be a [Fakir: a Sufi ascetic/saintly mendicant]
ਇਉਂ ਹੱਜ ਵੱਲ ਜਾਂਦੇ ਕੋਈ ਪੰਧ ਵਰਗਾ ਨੀ ਮੁੰਡਾ
iuM hajja valla jAMde koI paMdha varagA nI muMDA
He is like the sacred journey heading toward the [Hajj: the holy pilgrimage]
ਹਾਏ ਨੀ ਮੁੰਡਾ
hAe nI muMDA
Oh, this [Kudi: girl/maiden]
ਸਖੀਓ ਨੀ ਲੌਂਗਾਂ ਦੀ ਸੁਗੰਧ ਵਰਗਾ ਨੀ ਮੁੰਡਾ
sakhIo nI lauMgAM dI sugaMdha varagA nI muMDA
O friends, he is like the fragrance of cloves, this [Kudi: girl/maiden]
ਸਖੀਓ ਨੀ ਲੌਂਗਾਂ ਦੀ ਸੁਗੰਧ ਵਰਗਾ
sakhIo nI lauMgAM dI sugaMdha varagA
O friends, he is like the fragrance of cloves
ਉਹ ਤਾਂ ਜਾਪਦਾ ਸੁਹੱਪਣਾਂ ਦਾ ਮੇਲ ਨੀ
uha tAM jApadA suhappaNAM dA mela nI
He seems like a harmonious union of all beauties
ਨੂਰ ਮੁੱਖ 'ਤੇ ਜਿਉਂ ਫੁੱਲਾਂ 'ਤੇ ਤਰੇਲ ਨੀ
nUra mukkha 'te jiuM phullAM 'te tarela nI
A glow on his face like morning dew resting on flowers
ਨਸ਼ਾ ਨੇਤਰਾਂ 'ਚ ਬਦਾਮਾਂ ਦੇ ਡੱਕ ਵਰਗਾ ਨੀ ਮੁੰਡਾ
nasa਼A netarAM 'cha badAmAM de Dakka varagA nI muMDA
The intoxication in his eyes is like the richness of almond slivers
ਹਾਏ ਨੀ ਮੁੰਡਾ
hAe nI muMDA
Oh, this [Kudi: girl/maiden]
ਸਖੀਓ ਨੀ ਲੌਂਗਾਂ ਦੀ ਸੁਗੰਧ ਵਰਗਾ ਨੀ ਮੁੰਡਾ
sakhIo nI lauMgAM dI sugaMdha varagA nI muMDA
O friends, he is like the fragrance of cloves, this [Kudi: girl/maiden]
ਸਖੀਓ ਨੀ ਲੌਂਗਾਂ ਦੀ ਸੁਗੰਧ ਵਰਗਾ
sakhIo nI lauMgAM dI sugaMdha varagA
O friends, he is like the fragrance of cloves
ਉਹ ਤਾਂ ਬੁੱਝਦਾ ਖ਼ਾਮੋਸ਼ੀਆਂ 'ਚੋਂ ਬਾਤ ਨੀ
uha tAM bujjhadA kha਼Amosa਼IAM 'choM bAta nI
He deciphers unspoken tales from the silences
ਉਹਦਾ ਇਸ਼ਕ ਹੀ ਮਜ਼ਹਬ-ਜ਼ਾਤ ਨੀ
uhadA isa਼ka hI maja਼haba-ja਼Ata nI
To him, love itself is his religion and his caste
ਨਿਰੀ ਵਸਲਾਂ ਦੀ ਪੂਣੀ 'ਤੇ ਤੰਦ ਵਰਗਾ ਨੀ ਮੁੰਡਾ
nirI vasalAM dI pUNI 'te taMda varagA nI muMDA
He is like the fine thread spun on a spindle of union