Ranjha
by Noor Chahal
ਜੱਗ ਛੱਡ ਕੇ ਤੇਰੇ ਨਾਲ ਲਾਈਆਂ
jagga ChaDDa ke tere nAla lAIAM
Forsaking the world, I've bonded with you
ਸ਼ੋਹਰਾ ਵੇ ਰਾਵੀ ਵਾਲੜਿਆ
sa਼oharA ve rAvI vAla.DiA
Oh beloved, from the Ravi's banks
ਮੈਨੂੰ ਮਰਦੀ ਨਾ ਛੱਡ ਜਾਈਂ ਵੇ
mainUM maradI nA ChaDDa jAIM ve
Don't abandon me to die, oh
ਸ਼ੋਹਰਾ ਵੇ ਰਾਵੀ
sa਼oharA ve rAvI
Oh beloved of Ravi
ਰਾਂਝਾ ਰਾਂਝਾ ਕਰਦੀ ਵੇ ਮੈਂ
rAMjhA rAMjhA karadI ve maiM
Chanting Ranjha, Ranjha, I
ਆਪੇ ਰਾਂਝਾ ਹੋਈ
Ape rAMjhA hoI
Have myself become Ranjha
ਇਸ ਦੁਨੀਆ ਨੂੰ ਮੈਂ ਨਾ ਜਾਣਾ
isa dunIA nUM maiM nA jANA
This world, I no longer know
ਮੇਰਾ ਘਰ ਨਾ ਕੋਈ
merA ghara nA koI
I have no home left
ਦੂਰ ਦੇਸ਼ ਮੈਨੂੰ ਲੈ ਜਾ ਵੇ
dUra desa਼ mainUM lai jA ve
Take me to a distant land, oh
ਮੇਰਾ ਦਿਲ ਨਹੀਂ ਪੜ੍ਹਦਾ ਕੋਈ
merA dila nahIM pa.DhadA koI
For no one reads my heart here
ਰਾਂਝਾ ਰਾਂਝਾ ਕਰਦੀ ਵੇ ਮੈਂ
rAMjhA rAMjhA karadI ve maiM
Chanting Ranjha, Ranjha, I
ਆਪੇ ਰਾਂਝਾ ਹੋਈ
Ape rAMjhA hoI
Have myself become Ranjha
ਮਾਹੀਆ ਵੇ
mAhIA ve
Oh beloved
ਮਾਹੀਆ ਵੇ
mAhIA ve
Oh beloved
ਮਾਹੀਆ ਵੇ
mAhIA ve
Oh beloved
ਮਾਹੀਆ ਵੇ
mAhIA ve
Oh beloved
ਨਾ ਰਾਂਝਾ
nA rAMjhA
No Ranjha
ਨਾ ਰਾਂਝਾ
nA rAMjhA
No Ranjha
ਨਾ ਰਾਂਝਾ
nA rAMjhA
No Ranjha
ਨਾ ਰਾਂਝਾ ਰਾਂਝਾ ਕੋਈ ਨੀ
nA rAMjhA rAMjhA koI nI
No Ranjha, Ranjha, no one is here
ਜੱਗ ਛੱਡ ਕੇ ਤੇਰੇ ਨਾਲ ਲਾਈਆਂ
jagga ChaDDa ke tere nAla lAIAM
Forsaking the world, I've bonded with you
ਸ਼ੋਹਰਾ ਵੇ ਰਾਵੀ ਵਾਲੜਿਆ
sa਼oharA ve rAvI vAla.DiA
Oh beloved, from the Ravi's banks
ਮੈਨੂੰ ਮਰਦੀ ਨਾ ਛੱਡ ਜਾਈਂ ਵੇ
mainUM maradI nA ChaDDa jAIM ve
Don't abandon me to die, oh
ਸ਼ੋਹਰਾ ਵੇ ਰਾਵੀ ਵਾਲੜਿਆ
sa਼oharA ve rAvI vAla.DiA
Oh beloved, from the Ravi's banks
ਦੁਨੀਆ ਦੇ ਰੰਗ ਰੰਗ ਜਾਵਾਂ
dunIA de raMga raMga jAvAM
If I get colored by worldly ways
ਤੇ ਮੈਂ ਚੰਗੀ ਕਹਿਲਾਵਾਂ
te maiM chaMgI kahilAvAM
Then I would be called good
ਦਿਲ ਆਪਣੇ ਦੀ ਕਰ ਬੈਠਾਂ
dila ApaNe dI kara baiThAM
But if I follow my heart's desires
ਤੇ ਮੈਂ ਖਸਮਾਂ ਨੂੰ ਖਾਵਾਂ
te maiM khasamAM nUM khAvAM
Then I would be called a ruin
ਦਮ ਹਮ ਦਮ ਮੇਰਾ ਘੁੱਟਦਾ ਜਾਵੇ
dama hama dama merA ghuTTadA jAve
My breath chokes, moment by moment
ਤਿਲ ਤਿਲ ਮਰਦੀ ਜਾਵਾਂ
tila tila maradI jAvAM
I slowly keep dying
ਰੂਹ ਮੇਰੀ ਨੂੰ ਸੀਨੇ ਲਾ
rUha merI nUM sIne lA
Embrace my soul to your chest
ਤੈਨੂੰ ਇੱਕ ਇੱਕ ਦਰਦ ਸੁਣਾਵਾਂ
tainUM ikka ikka darada suNAvAM
And I'll tell you every single pain
ਵੇ ਮੈਨੂੰ ਦੁਨੀਆ ਤਾਅਨੇ ਮਾਰੇ
ve mainUM dunIA tAane mAre
Oh, the world taunts me
ਵੇ ਮੈਂ ਛੱਡ ਆਵਾਂ ਮਹਿਲ ਮੁਨਾਰੇ
ve maiM ChaDDa AvAM mahila munAre
Oh, I will forsake palaces and minarets
ਵੇ ਮੈਨੂੰ ਲੈ ਜਾ ਤਖਤ ਹਜ਼ਾਰੇ
ve mainUM lai jA takhata haja਼Are
Oh, take me to Takht Hazara
ਜਿੱਥੇ ਇਸ਼ਕ ਦੇ ਹੋਣ ਨਜ਼ਾਰੇ ਵੇ
jitthe isa਼ka de hoNa naja਼Are ve
Where love's sights abound, oh
ਆਖੋ ਹੀਰ ਹੀਰ ਨਾ ਕੋਈ ਵੇ
Akho hIra hIra nA koI ve
Say, no one is Heer now, oh
ਮੈਂ ਤਾਂ ਜੋਗਣ ਓਹਦੀ ਹੋਈ ਨੀ
maiM tAM jogaNa ohadI hoI nI
I have become his ascetic lover
ਰਾਂਝਾ ਰਾਂਝਾ ਕਰਦੀ ਕਰਦੀ ਵੇ ਮੈਂ
rAMjhA rAMjhA karadI karadI ve maiM
Chanting Ranjha, Ranjha, I
ਆਪੇ ਰਾਂਝਾ ਹੋਈ
Ape rAMjhA hoI
Have myself become Ranjha
ਮਾਹੀਆ ਵੇ
mAhIA ve
Oh beloved
ਮਾਹੀਆ ਵੇ
mAhIA ve
Oh beloved
ਮਾਹੀਆ ਵੇ
mAhIA ve
Oh beloved
ਮਾਹੀਆ ਵੇ
mAhIA ve
Oh beloved
ਨਾ ਰਾਂਝਾ
nA rAMjhA
No Ranjha
ਨਾ ਰਾਂਝਾ
nA rAMjhA
No Ranjha
ਨਾ ਰਾਂਝਾ
nA rAMjhA
No Ranjha
ਨਾ ਰਾਂਝਾ ਰਾਂਝਾ ਕੋਈ ਨੀ
nA rAMjhA rAMjhA koI nI
No Ranjha, Ranjha, no one is here
ਜੱਗ ਛੱਡ ਕੇ ਤੇਰੇ ਨਾਲ ਲਾਈਆਂ
jagga ChaDDa ke tere nAla lAIAM
Forsaking the world, I've bonded with you
ਸ਼ੋਹਰਾ ਵੇ ਰਾਵੀ ਵਾਲੜਿਆ
sa਼oharA ve rAvI vAla.DiA
Oh beloved, from the Ravi's banks
ਮੈਨੂੰ ਮਰਦੀ ਨਾ ਛੱਡ ਜਾਈਂ ਵੇ
mainUM maradI nA ChaDDa jAIM ve
Don't abandon me to die, oh
ਸ਼ੋਹਰਾ ਵੇ ਰਾਵੀ ਵਾਲੜਿਆ
sa਼oharA ve rAvI vAla.DiA
Oh beloved, from the Ravi's banks
ਜੱਗ ਛੱਡ ਕੇ ਤੇਰੇ ਨਾਲ ਲਾਈਆਂ
jagga ChaDDa ke tere nAla lAIAM
Forsaking the world, I've bonded with you
ਸ਼ੋਹਰਾ ਵੇ ਰਾਵੀ ਵਾਲੜਿਆ
sa਼oharA ve rAvI vAla.DiA
Oh beloved, from the Ravi's banks
ਮੈਨੂੰ ਮਰਦੀ ਨਾ ਛੱਡ ਜਾਈਂ ਵੇ
mainUM maradI nA ChaDDa jAIM ve
Don't abandon me to die, oh
ਸ਼ੋਹਰਾ ਵੇ ਰਾਵੀ ਵਾਲੜਿਆ
sa਼oharA ve rAvI vAla.DiA
Oh beloved, from the Ravi's banks