Simar Mana

by Noor Chahal

ਤੈਨੂੰ ਲਿਖਦੀ ਅਰਜ਼ੀ ਵਾਰੀ ਮੰਨ ਵੇ ਮੇਰਾ ਤੇਰੇ ਬਿਨ ਲੱਗਦਾ ਨਾ ਜੀ ਚੰਨ ਵੇ
tainUM likhadI araja਼I vArI maMna ve merA tere bina laggadA nA jI chaMna ve
I am writing you this plea, please accept it for once, my soul finds no peace without you, my moon
ਸਾਰੀ ਉਮਰ ਤੂੰ ਸਾਹਵੇਂ ਮੇਰੇ ਰਹਿ ਜਾ ਹਾਣੀਆਂ ਇਹਨਾਂ ਅੱਖੀਆਂ ਨੇ ਰੱਜਣਾ ਨਹੀਂ ਚੰਨ ਵੇ
sArI umara tUM sAhaveM mere rahi jA hANIAM ihanAM akkhIAM ne rajjaNA nahIM chaMna ve
Stay before my eyes for a lifetime, my [Haaniya: companion of the same age/soulmate], these eyes will never have their fill of you, my moon

ਫੁੱਲ ਡਿੱਗਿਆ ਪਿਆਰ ਵਾਲਾ ਸੋਹਣਿਆ ਵੇ ਚੱਕਣ ਨੂੰ ਜੀ ਕਰਦਾ
phulla DiggiA piAra vAlA sohaNiA ve chakkaNa nUM jI karadA
The flower of love has fallen, my beautiful one, and my heart longs to pick it up

ਬਹਿ ਜਾ ਸਾਹਮਣੇ ਸੁਨੱਖਿਆ ਯਾਰਾ ਵੇ ਤੱਕਣ ਨੂੰ ਜੀ ਕਰਦਾ
bahi jA sAhamaNe sunakkhiA yArA ve takkaNa nUM jI karadA
Sit right in front of me, my handsome [Yaar: beloved/soulmate; carries weight of deep loyalty], for my heart longs to gaze at you
ਬਹਿ ਜਾ ਸਾਹਮਣੇ ਸੁਨੱਖਿਆ ਯਾਰਾ ਵੇ ਤੱਕਣ ਨੂੰ ਜੀ ਕਰਦਾ
bahi jA sAhamaNe sunakkhiA yArA ve takkaNa nUM jI karadA
Sit right in front of me, my handsome [Yaar: beloved/soulmate], for my heart longs to gaze at you
ਤੱਕਣ ਨੂੰ ਜੀ ਕਰਦਾ
takkaNa nUM jI karadA
My heart longs to gaze at you
ਕਾਹਦਾ ਤੈਨੂੰ ਰੱਖਿਆ ਏ ਸਾਂਭ ਸਾਂਭ ਕੇ ਵੇ ਤੂੰ ਮੇਰੇ ਕੋਲੋਂ ਨਜ਼ਰਾਂ ਲਵਾ ਲਈਆਂ
kAhadA tainUM rakkhiA e sAMbha sAMbha ke ve tUM mere koloM naja਼rAM lavA laIAM
What was the use of keeping you hidden so safely, you’ve gone and caught an evil eye even from me
ਸਾਰਾ ਦਿਨ ਵੇਖਾਂ ਤੈਨੂੰ ਜਾਣ ਜਾਣ ਕੇ ਮੈਨੂੰ ਛੇੜਦੀਆਂ ਕੰਨਾਂ ਦੀਆਂ ਵਾਲੀਆਂ
sArA dina vekhAM tainUM jANa jANa ke mainUM Che.DadIAM kaMnAM dIAM vAlIAM
I keep looking at you all day on purpose, while my earrings tease me about my infatuation

ਇਹਨਾਂ ਕਾਸ਼ਨੀ ਅੱਖਾਂ 'ਚ ਡੁੱਬ ਜਾਣ ਨੂੰ ਕਿ ਦਿਲ ਤੇਰਾ ਵੀ ਕਰਦਾ
ihanAM kAsa਼nI akkhAM 'cha Dubba jANa nUM ki dila terA vI karadA
To drown within these [Kashni: light-colored/hazel-lavender hued] eyes, tell me, does your heart long for that too?
ਇਹਨਾਂ ਕਾਸ਼ਨੀ ਅੱਖਾਂ 'ਚ ਡੁੱਬ ਜਾਣ ਨੂੰ ਕਿ ਦਿਲ ਤੇਰਾ ਵੀ ਕਰਦਾ
ihanAM kAsa਼nI akkhAM 'cha Dubba jANa nUM ki dila terA vI karadA
To drown within these [Kashni: light-colored/hazel-lavender hued] eyes, tell me, does your heart long for that too?
ਬਹਿ ਜਾ ਸਾਹਮਣੇ ਸੁਨੱਖਿਆ ਯਾਰਾ ਵੇ ਤੱਕਣ ਨੂੰ ਜੀ ਕਰਦਾ
bahi jA sAhamaNe sunakkhiA yArA ve takkaNa nUM jI karadA
Sit right in front of me, my handsome [Yaar: beloved/soulmate], for my heart longs to gaze at you
ਬਹਿ ਜਾ ਸਾਹਮਣੇ ਸੁਨੱਖਿਆ ਯਾਰਾ ਵੇ ਤੱਕਣ ਨੂੰ ਜੀ ਕਰਦਾ
bahi jA sAhamaNe sunakkhiA yArA ve takkaNa nUM jI karadA
Sit right in front of me, my handsome [Yaar: beloved/soulmate], for my heart longs to gaze at you
ਤੱਕਣ ਨੂੰ ਜੀ ਕਰਦਾ
takkaNa nUM jI karadA
My heart longs to gaze at you
ਤੈਨੂੰ ਲਿਖਦੀ ਅਰਜ਼ੀ ਵਾਰੀ ਮੰਨ ਵੇ ਮੇਰਾ ਤੇਰੇ ਬਿਨ ਲੱਗਦਾ ਨਾ ਜੀ ਚੰਨ ਵੇ
tainUM likhadI araja਼I vArI maMna ve merA tere bina laggadA nA jI chaMna ve
I am writing you this plea, please accept it for once, my soul finds no peace without you, my moon
ਸਾਰੀ ਉਮਰ ਤੂੰ ਸਾਹਵੇਂ ਮੇਰੇ ਰਹਿ ਜਾ ਹਾਣੀਆਂ ਇਹਨਾਂ ਅੱਖੀਆਂ ਨੇ ਰੱਜਣਾ ਨਹੀਂ ਚੰਨ ਵੇ
sArI umara tUM sAhaveM mere rahi jA hANIAM ihanAM akkhIAM ne rajjaNA nahIM chaMna ve
Stay before my eyes for a lifetime, my [Haaniya: soulmate], these eyes will never have their fill of you, my moon
ਸਾਨੂੰ ਵੇਖ ਹੱਸ ਪੈਂਦੀਆਂ ਨੇ ਕਣੀਆਂ ਤੇ ਇਸ਼ਕੇ ਦਾ ਮੀਂਹ ਵਰਦਾ
sAnUM vekha hassa paiMdIAM ne kaNIAM te isa਼ke dA mIMha varadA
Seeing us, even the raindrops start to laugh, and a shower of love begins to pour
ਮੇਰਾ ਹੱਥ ਫੜਿਆ ਜਦੋਂ ਵੇ ਭਿੱਜੀਏ [?] ਕਿ ਇਸ਼ਕੇ ਦਾ ਮੀਂਹ ਵਰਦਾ
merA hattha pha.DiA jadoM ve bhijjIe [?] ki isa਼ke dA mIMha varadA
When you hold my hand as we get drenched, it feels like a shower of love is pouring down
ਬਹਿ ਜਾ ਸਾਹਮਣੇ ਸੁਨੱਖਿਆ ਯਾਰਾ ਵੇ ਤੱਕਣ ਨੂੰ ਜੀ ਕਰਦਾ
bahi jA sAhamaNe sunakkhiA yArA ve takkaNa nUM jI karadA
Sit right in front of me, my handsome [Yaar: beloved/soulmate], for my heart longs to gaze at you
ਬਹਿ ਜਾ ਸਾਹਮਣੇ ਸੁਨੱਖਿਆ ਯਾਰਾ ਵੇ ਤੱਕਣ ਨੂੰ ਜੀ ਕਰਦਾ
bahi jA sAhamaNe sunakkhiA yArA ve takkaNa nUM jI karadA
Sit right in front of me, my handsome [Yaar: beloved/soulmate], for my heart longs to gaze at you
ਤੱਕਣ ਨੂੰ ਜੀ ਕਰਦਾ
takkaNa nUM jI karadA
My heart longs to gaze at you

Share

More by Noor Chahal

View all songs →