Sohna Koi
by Noor Chahalft Mani Manjot, Hassrat
ਮੈਂ ਬਾਤ ਹਾਂ ਤੇਰੀ ਵੇ
maiM bAta hAM terI ve
I am a story told by you
ਤੂੰ ਮੇਰਾ ਹੁੰਗਾਰਾ ਏ
tUM merA huMgArA e
And you are my soulful response
ਸਾਹਾਂ ਵਿਚ ਵੱਸਦਾ ਏ
sAhAM vicha vassadA e
You dwell within my very breaths
ਜਾਨੋਂ ਵੱਧ ਪਿਆਰਾ ਏ
jAnoM vaddha piArA e
You are dearer to me than life itself
ਜਾਨੋਂ ਵੱਧ ਪਿਆਰਾ ਏ
jAnoM vaddha piArA e
You are dearer to me than life itself
ਪੁੱਛ ਕੇ ਦਿਲ ਆਪਣੇ ਤੋਂ
puchCha ke dila ApaNe toM
Just ask your own heart once
ਗੱਲ ਮੰਨ ਲੈ ਬਾਹਾਂ ਦੀ
galla maMna lai bAhAM dI
And listen to what my reaching arms say
ਤੂੰ ਸਖ਼ਤ ਜ਼ਰੂਰਤ ਹੈ
tUM sakha਼ta ja਼rUrata hai
You are a dire necessity
ਮੇਰੇ ਚੱਲਦਿਆਂ ਸਾਹਾਂ ਦੀ
mere challadiAM sAhAM dI
For these breaths of mine to keep flowing
ਚੱਲਦਿਆਂ ਸਾਹਾਂ ਦੀ
challadiAM sAhAM dI
For my breaths to keep flowing
ਮੇਰੇ ਚੱਲਦਿਆਂ ਸਾਹਾਂ ਦੀ
mere challadiAM sAhAM dI
For these breaths of mine to keep flowing
ਸਾਡੇ ਵੱਸ ਦਾ ਰੋਗ ਨਹੀਂ
sADe vassa dA roga nahIM
It is no longer within my power
ਹੁਣ ਦੂਰੀ ਤੇਰੇ ਤੋਂ
huNa dUrI tere toM
To endure this distance from you
ਸਾਡੇ ਵੱਸ ਦਾ ਰੋਗ ਨਹੀਂ
sADe vassa dA roga nahIM
It is no longer within my power
ਹੁਣ ਦੂਰੀ ਤੇਰੇ ਤੋਂ
huNa dUrI tere toM
To endure this distance from you
ਬੇਸ਼ੱਕ ਜਿੰਦ ਜਾਨ ਕਦੇ
besa਼kka jiMda jAna kade
Without hesitation, you may claim
ਮੰਗ ਲਈਂ ਮੇਰੇ ਤੋਂ
maMga laIM mere toM
My very life and soul from me
ਚਾਅ ਚੜ੍ਹ ਗਏ ਚਾਵਾਂ ਨੂੰ
chAa cha.Dha gae chAvAM nUM
My heart's desires have ascended to new heights
ਸੱਜਣਾਂ ਦਿਲਦਾਰੀ ਦੇ
sajjaNAM diladArI de
With the [Sajjan: soulmate/beloved]’s affection
ਮੇਰੀ ਪਲਕ 'ਚ ਨਖ਼ਰੇ ਨੇ
merI palaka 'cha nakha਼re ne
My eyes carry the playful charms
ਤੇਰੀ ਸਰਦਾਰੀ ਦੇ
terI saradArI de
Of your [Sardari: noble leadership/stately pride]
ਪਰੀਆਂ ਦੀਆਂ ਭੈਣਾਂ ਦਾ
parIAM dIAM bhaiNAM dA
To the sisters of fairies
ਤੂੰ ਹੁਨਰ ਫ਼ੁਹਾਰਾ ਏ
tUM hunara pha਼uhArA e
You are a fountain of grace and talent
ਸਾਹਾਂ ਵਿਚ ਵੱਸਦਾ ਏ
sAhAM vicha vassadA e
You dwell within my very breaths
ਜਾਨੋਂ ਵੱਧ ਪਿਆਰਾ ਏ
jAnoM vaddha piArA e
You are dearer to me than life itself
ਜਾਨੋਂ ਵੱਧ ਪਿਆਰਾ ਏ
jAnoM vaddha piArA e
You are dearer to me than life itself
ਹਾਏ ਤੇਰੇ ਬਿਨਾਂ ਸੱਜਣਾਂ
hAe tere binAM sajjaNAM
Oh, without you my [Sajjan: soulmate/beloved]
ਹੁਣ ਜੀ ਨਹੀਂ ਲੱਗਦਾ ਵੇ
huNa jI nahIM laggadA ve
My heart finds no rest anymore
ਕੀ ਲੱਗਦਾ ਤੂੰ ਮੇਰਾ
kI laggadA tUM merA
What exactly are you to me?
ਹਾਏ ਕੀ ਨਹੀਂ ਲੱਗਦਾ ਵੇ
hAe kI nahIM laggadA ve
Rather, what part of my world are you not?
ਇਹ ਰਿਸ਼ਤੇ ਰੂਹਾਂ ਦੇ
iha risa਼te rUhAM de
These bonds of the soul
ਰੱਬ ਦੀਆਂ ਸੁਗ਼ਾਤਾਂ ਨੇ
rabba dIAM suga਼AtAM ne
Are divine gifts from God himself
ਕੰਮ ਆ ਗਏ ਪੁੰਨ ਕੀਤੇ
kaMma A gae puMna kIte
The good deeds we once sowed
ਕਦੇ ਬੀਜੇ ਆਪਾਂ ਨੇ
kade bIje ApAM ne
Have finally come to our harvest
ਤੇਰਾ ਦਰ ਮੰਜ਼ਿਲ ਹੈ
terA dara maMja਼ila hai
Your doorstep is the final destination
ਮੇਰੇ ਸਭ ਰਾਹਾਂ ਦੀ
mere sabha rAhAM dI
For all the paths I walk upon
ਤੂੰ ਸਖ਼ਤ ਜ਼ਰੂਰਤ ਹੈ
tUM sakha਼ta ja਼rUrata hai
You are a dire necessity
ਮੇਰੇ ਚੱਲਦਿਆਂ ਸਾਹਾਂ ਦੀ
mere challadiAM sAhAM dI
For these breaths of mine to keep flowing
ਤੂੰ ਸਖ਼ਤ ਜ਼ਰੂਰਤ ਹੈ
tUM sakha਼ta ja਼rUrata hai
You are a dire necessity
ਮੇਰੇ ਚੱਲਦਿਆਂ ਸਾਹਾਂ ਦੀ
mere challadiAM sAhAM dI
For these breaths of mine to keep flowing
ਚੱਲਦਿਆਂ ਸਾਹਾਂ ਦੀ
challadiAM sAhAM dI
For my breaths to keep flowing
ਮੇਰੇ ਚੱਲਦਿਆਂ ਸਾਹਾਂ ਦੀ
mere challadiAM sAhAM dI
For these breaths of mine to keep flowing