The Way You Look
by Noor Chahalft Talwiinder, NDS
ਜਿੱਦਾਂ ਤੂੰ ਮੇਰੇ ਵੱਲ ਵੇਖਦੀ ਐ ਸੋਹਣੀਏ
jiddAM tUM mere valla vekhadI ai sohaNIe
The way you gaze at me, [Sohniye: beautiful one; feminine address]
ਖਿੱਚ ਪੈਂਦੀ ਮੇਰੇ ਦਿਲ ਨੂੰ
khichcha paiMdI mere dila nUM
A magnetic pull tugs at my heart
ਜਿੱਦਾਂ ਤੂੰ ਮੇਰੇ ਵੱਲ ਵੇਖਦੀ ਐ ਸੋਹਣੀਏ
jiddAM tUM mere valla vekhadI ai sohaNIe
The way you gaze at me, [Sohniye: beautiful one; feminine address]
ਦੇਖੀਂ ਕਿਤੇ ਲੈ ਜਾਵੀਂ ਨਾ ਇਹਨੂੰ ਵੀ ਹੁਣ
dekhIM kite lai jAvIM nA ihanUM vI huNa
Be careful you don't end up taking it away now
ਲੋੜ ਮੇਰੀ ਮੇਰੇ ਦਿਲ ਨੂੰ
lo.Da merI mere dila nUM
My heart is all I have left to need

ਮਿਲੂਗਾ ਤੇਰਾ ਦਿਲ ਮੈਨੂੰ ਵੇ
milUgA terA dila mainUM ve
I will find your heart for myself
ਮੇਰਾ ਵੀ ਦਿਲ ਤੂੰ ਰੱਖ ਲਈਂ
merA vI dila tUM rakkha laIM
And you must keep my heart in return
ਕਿੰਨਾ ਮੈਂ ਤੇਰੇ ਬਾਰੇ ਸੋਚਦੀ
kiMnA maiM tere bAre sochadI
How much I've been thinking of you
ਵੇ ਆ ਕੇ ਮੈਨੂੰ ਇਹ ਪੁੱਛ ਲਈਂ
ve A ke mainUM iha puchCha laIM
Come and ask me that yourself
ਮਿਲੂਗਾ ਤੇਰਾ ਦਿਲ ਮੈਨੂੰ ਵੇ
milUgA terA dila mainUM ve
I will find your heart for myself
ਮੇਰਾ ਵੀ ਦਿਲ ਤੂੰ ਰੱਖ ਲਈਂ
merA vI dila tUM rakkha laIM
And you must keep my heart in return
ਜੋ ਦਿਲ 'ਚ ਲੁਕਾ ਕੇ ਰੱਖਦਾ
jo dila 'cha lukA ke rakkhadA
Whatever you keep hidden in your heart
ਆ ਕੇ ਤੂੰ ਮੈਨੂੰ ਉਹ ਦੱਸ ਦਈਂ
A ke tUM mainUM uha dassa daIM
Come and reveal those secrets to me
ਦੇ ਜਾ ਮੈਨੂੰ ਦੀਦਾਰ ਆਪਣਾ ਵੇ ਮਾਹੀ
de jA mainUM dIdAra ApaNA ve mAhI
Grant me just one glimpse of you, my [Maahi: beloved/soulmate]
ਲੋੜ ਤੇਰੀ ਮੇਰੇ ਦਿਲ ਨੂੰ
lo.Da terI mere dila nUM
My heart is in desperate need of you
ਜਿੱਦਾਂ ਤੂੰ ਮੇਰੇ ਵੱਲ ਵੇਖਦਾ ਏ ਸੋਹਣਿਆ
jiddAM tUM mere valla vekhadA e sohaNiA
The way you gaze at me, [Sohnea: beautiful one; masculine address]
ਖਿੱਚ ਪੈਂਦੀ ਮੇਰੇ ਦਿਲ ਨੂੰ
khichcha paiMdI mere dila nUM
A magnetic pull tugs at my heart
ਦੇਖੀਂ ਕਿਤੇ ਲੈ ਜਾਵੀਂ ਨਾ ਇਹਨੂੰ ਵੀ ਹੁਣ
dekhIM kite lai jAvIM nA ihanUM vI huNa
Be careful you don't end up taking it away now
ਲੋੜ ਮੇਰੀ ਮੇਰੇ ਦਿਲ ਨੂੰ
lo.Da merI mere dila nUM
My heart is all I have left to need
ਜਿੱਦਾਂ ਤੂੰ ਮੇਰੇ ਵੱਲ ਵੇਖਦਾ ਏ ਸੋਹਣਿਆ
jiddAM tUM mere valla vekhadA e sohaNiA
The way you gaze at me, [Sohnea: beautiful one; masculine address]
ਤੂੰ ਵੇ ਮਾਹੀ
tUM ve mAhI
It is you, my [Maahi: beloved/soulmate]
ਤੂੰ ਵੇ ਮਾਹੀ
tUM ve mAhI
It is you, my [Maahi: beloved/soulmate]
ਇਹਨੇ ਤੇਰੇ ਬਿਨ ਕਮਲਾ ਹੋ ਜਾਣਾ
ihane tere bina kamalA ho jANA
Without you, this heart will go restless and mad
ਇਹਨੇ ਤੇਰੇ ਬਿਨ ਰਹਿ ਨਹੀਂ ਪਾਣਾ
ihane tere bina rahi nahIM pANA
It won't be able to survive without you
ਜੇ ਪੈ ਗਈ ਕਿਤੇ ਲੋੜ ਕਹਿਣ ਦੀ ਇਹ ਤੇਰਾ ਨਾਮ
je pai gaI kite lo.Da kahiNa dI iha terA nAma
If ever the need arises to speak your name
ਲਿਆ ਨਹੀਂ ਜਾਣਾ
liA nahIM jANA
I won't even be able to utter it out of shy devotion
ਆਜਾ ਤੂੰ ਲੈ ਜਾ ਪਿਆਰ ਆਪਣਾ ਵੇ ਆ ਕੇ
AjA tUM lai jA piAra ApaNA ve A ke
Come and claim your love for yourself
ਮੈਨੂੰ ਦੂਰ ਕਿਤੇ ਮਿਲ ਤੂੰ
mainUM dUra kite mila tUM
Meet me somewhere far away from the world