Laid Back

by Noor Tungft The Kidd

ਸਾਡੀ ਤੇ ਲੰਡਨ ਪੂਰਾ ਪੀਕ 'ਤੇ ਆ ਕੰਮ
sADI te laMDana pUrA pIka 'te A kaMma
Our business is at its absolute peak in London
ਉੱਤੇ ਨੀ ਵੱਡਾ ਐੱਲ ਏ ਕੇ ਐੱਲ ਵੀ ਹੈ ਪੂਰੀ ਬੱਲੇ ਬੱਲੇ
utte nI vaDDA ailla e ke ailla vI hai pUrI balle balle
From the heights of LA to LV, it’s a total celebration everywhere
ਚੜ੍ਹ ਚੜ੍ਹ ਆਉਂਦੇ ਸੀ ਜੋ ਸਾਡੇ ਵੱਲ ਨੂੰ ਨੀ ਮੈਂ ਗਿੱਟਿਆਂ ਤੋਂ ਫੜ ਪਾ ਲਏ ਗੋਡਿਆਂ ਦੇ ਥੱਲੇ
cha.Dha cha.Dha AuMde sI jo sADe valla nUM nI maiM giTTiAM toM pha.Da pA lae goDiAM de thalle
Those who used to march towards me with arrogance, I’ve grabbed them by the ankles and pinned them under my knees
ਕੱਲ੍ਹ ਦੀ ਇੱਕ ਧੀੜ ਕੀ ਮਿਲਾ ਲੂ ਬਿੱਲੋ ਆਖੀ ਉਹ ਤਾਂ ਪੈਰਾਂ ‘ਚ ਬਿਠਾਈ ਹੋਈ ਏ
kallha dI ikka dhI.Da kI milA lU billo AkhI uha tAM pairAM ‘cha biThAI hoI e
What can a mere speck of yesterday compare to me, [Billo: a term of endearment for a beautiful girl, often implying light/hazel eyes], tell them they’ve been kept under my feet
ਹੋ ਲਾਈਫ ਚਿੱਲ ਮੋਡ ਲਾਈ ਹੋਈ ਏ
ho lAIpha chilla moDa lAI hoI e
I’ve set my life to a "chill mode"
ਕੋਲ ਬੈਠ ਕੇ ਲਿਖਾਈ ਹੋਈ ਏ
kola baiTha ke likhAI hoI e
I sat right beside life and had it written my way
ਟੈਨਸ਼ਨ ਨੀ ਕੀ ਲੈਣ ਦੀ ਆ ਮਿੱਤਰਾਂ ਨੂੰ ਲੋੜ ਇਹ ਤਾਂ ਵੈਰੀਆਂ ਨੂੰ ਪਾਈ ਹੋਈ ਏ
Tainasa਼na nI kI laiNa dI A mittarAM nUM lo.Da iha tAM vairIAM nUM pAI hoI e
[Mitran: this friend/yours truly] has no need to take any tension, I’ve offloaded all the stress onto my enemies
ਓ ਕੱਚ ਦੇ ਗਲਾਸ ਜਦੋਂ ਕਰੀਦੇ ਆ ਚੀਅਰਸ
o kachcha de galAsa jadoM karIde A chIarasa
ਪੈੱਗ ਲੈਂਦੇ ਆ ਹੁਲਾਰੇ ਐਟ ਈਵਨਿੰਗ ਟਾਈਮ
paigga laiMde A hulAre aiTa IvaniMga TAIma
When we clink our glass tumblers and say cheers
ਖਾਰੇ ਨਾਲ ਪਾਣੀ ਤੇ ਕੋਈ ਕੋਕ ਨਾਲ ਲਾਉਂਦੇ ਜਿਵੇਂ ਵੋਡਕਾ ਨਾ ਲਾਇਕ ਦੈਟ ਚੱਲੇ ਸੋਡਾ ਲਾਈਮ
khAre nAla pANI te koI koka nAla lAuMde jiveM voDakA nA lAika daiTa challe soDA lAIma
The pegs of spirits start to sway at evening time
ਸੈੱਟ ਹੋ ਕੇ ਯਾਦ ਜਦੋਂ ਐਕਸ ਦੀ ਆਉਂਦੀ ਫਿਰ ਮੱਲੋ-ਮੱਲੀ ਸੈਡ ਫੀਲ ਜੁੜਦੀ ਆ ਰਾਇਮ
saiTTa ho ke yAda jadoM aikasa dI AuMdI phira mallo-mallI saiDa phIla ju.DadI A rAima
Some mix it with salty water, some with Coke, and for vodka, I like how the soda-lime flows
ਓ ਖਾਧੀ ਪੀਤੀ ਵਿਚ ਚਲੋ ਹੋਈ ਜਾਂਦਾ ਏ ਉਂਝ ਦਿਲ ਚੋਂ ਭੁਲਾਈ ਹੋਈ ਏ
o khAdhI pItI vicha chalo hoI jAMdA e uMjha dila choM bhulAI hoI e
Once I’m set, when the memory of the ex-lover arrives, a sad rhyme connects all on its own
ਹੋ ਲਾਈਫ ਚਿੱਲ ਮੋਡ ਲਾਈ ਹੋਈ ਏ
ho lAIpha chilla moDa lAI hoI e
Oh, things happen when one is drinking, otherwise, I’ve erased her from my heart
ਕੋਲ ਬੈਠ ਕੇ ਲਿਖਾਈ ਹੋਈ ਏ
kola baiTha ke likhAI hoI e
I’ve set my life to a "chill mode"
ਟੈਨਸ਼ਨ ਨੀ ਕੀ ਲੈਣ ਦੀ ਆ ਮਿੱਤਰਾਂ ਨੂੰ ਲੋੜ ਇਹ ਤਾਂ ਵੈਰੀਆਂ ਨੂੰ ਪਾਈ ਹੋਈ ਏ
Tainasa਼na nI kI laiNa dI A mittarAM nUM lo.Da iha tAM vairIAM nUM pAI hoI e
I sat right beside life and had it written my way
ਓ ਕਾਲੀ ਮਾਈਨਰ ਜਿਹੀ ਬੈੱਡ-ਟੀ ਨਾ ਸ਼ੌਕੀਨ ਆ ਤੜਕੇ ਤੇ ਸਾਰਾ ਦਿਨ ਪੱਬਾਂ ਉੱਤੇ ਰਹਿੰਦੀ ਆ ਮੰਡੀਰ
o kAlI mAInara jihI baiDDa-TI nA sa਼aukIna A ta.Dake te sArA dina pabbAM utte rahiMdI A maMDIra
[Mitran: this friend/yours truly] has no need to take any tension, I’ve offloaded all the stress onto my enemies
ਦੁਆਬੇ ਵਿਚ ਭਾਜੀ ਮਾਲਵੇ ਵਿਚ ਬਾਈ-ਬਾਈ ਨੀ ਜੇ ਮਾਝਾ ਸਾਈਡ ਜਾਈਏ ਸਾਨੂੰ ਹੁੰਦੀ ਵੀਰ-ਵੀਰ
duAbe vicha bhAjI mAlave vicha bAI-bAI nI je mAjhA sAIDa jAIe sAnUM huMdI vIra-vIra
ਸਾਡੇ ਮੱਖਣੀ ਖਾਣਿਆਂ ਨੀ ਜਨੱਖੇ ਵੀ ਬਥੇਰੇ ਪਿੱਛੇ ਲਾਈਆਂ ਹੋਈਆਂ ਸੱਸੀ ਸੋਹਣੀ ਸਾਹਿਬਾਂ ਤੇ ਇੱਕ ਹੀਰ
sADe makkhaNI khANiAM nI janakkhe vI bathere pichChe lAIAM hoIAM sassI sohaNI sAhibAM te ikka hIra
I’m not fond of black tea like a minor habit, I’m a seeker of the morning sun, and all day the [Mandeer: a group of flashy, rebellious young men] stays on its toes
ਓ ਮਾਣ-ਤਾਣ ਰੱਖਣੇ ਨੂੰ ਦੇ ਦਈਏ ਸਮਾਈਲ ਪਰ ਮੁੰਦਰੀ ਨਾ ਵਟਾਈ ਹੋਈ ਏ
o mANa-tANa rakkhaNe nUM de daIe samAIla para muMdarI nA vaTAI hoI e
In [Doaba: the region between Beas and Sutlej rivers] they call me "Bhaji," in [Malwa: the largest region of Punjab] it's "Bai-Bai," and if I go to the [Majha: the central region of Punjab, including Amritsar] side, they call me "Veer-Veer"
ਹੋ ਲਾਈਫ ਚਿੱਲ ਮੋਡ ਲਾਈ ਹੋਈ ਏ
ho lAIpha chilla moDa lAI hoI e
Fueled by our diet of butter, we have plenty of handsome lads, with modern-day versions of Sassi, Sohni, Sahiba, and Heer following us
ਕੋਲ ਬੈਠ ਕੇ ਲਿਖਾਈ ਹੋਈ ਏ
kola baiTha ke likhAI hoI e
To maintain honor and respect, I might give a smile, but I haven't exchanged any rings yet
ਟੈਨਸ਼ਨ ਨੀ ਕੀ ਲੈਣ ਦੀ ਆ ਮਿੱਤਰਾਂ ਨੂੰ ਲੋੜ ਇਹ ਤਾਂ ਵੈਰੀਆਂ ਨੂੰ ਪਾਈ ਹੋਈ ਏ
Tainasa਼na nI kI laiNa dI A mittarAM nUM lo.Da iha tAM vairIAM nUM pAI hoI e
I’ve set my life to a "chill mode"
ਓਨਰ ਜੱਟ ਕਿਆ ਪੂਰਾ ਯੰਗ ਏਜ ਬੈਚ ਅੱਖ ਰੱਖਦੇ ਆ ਖੜ੍ਹੀ ਪੱਟੂ ਪੋਰਸ ਨਾ ਸਲੈਕ
onara jaTTa kiA pUrA yaMga eja baicha akkha rakkhade A kha.DhI paTTU porasa nA salaika
I sat right beside life and had it written my way
ਘੋੜੀ ਤੇਰਾ ਭਲੇ ਰੱਖੀ ਟੌਪ ਦੀ ਨਸਲ ਨੀ ਫ੍ਰੈਂਚ ਬੁੱਲ ਡੌਗ ਇੱਕ ਪੇਅਰ ਬਲੈਕ
gho.DI terA bhale rakkhI Taupa dI nasala nI phraiMcha bulla Dauga ikka peara balaika
[Mitran: this friend/yours truly] has no need to take any tension, I’ve offloaded all the stress onto my enemies
ਐਂਡਰੌਇਡ ਦੀ ਕੀ ਜਾਂਦਾ ਸਾਨੂੰ ਘਾਟਾ ਆ ਕਰੇਜ਼ ਸਾਰੇ ਐਪਲ ਪ੍ਰੋਡਕਟ ਤੇ ਲੈਪੀ ਵੀ ਆ ਮੈਕ
aiMDarauiDa dI kI jAMdA sAnUM ghATA A kareja਼ sAre aipala proDakaTa te laipI vI A maika
ਹੋ ਬੈਂਕ ਬੈਲੇਂਸ ਵੀ ਚੰਗੇ ਮੁੰਡੇ ਡਾਊਨ ਫੱਕੀਆਂ ਦੀ ਗਾਹ ਤੋਂ ਫੁੱਲਾਂ 'ਤੇ ਨਚਾਈ ਹੋਈ ਏ
ho baiMka baileMsa vI chaMge muMDe DAUna phakkIAM dI gAha toM phullAM 'te nachAI hoI e
The owner is a [Jatt: a member of the land-owning agricultural community known for pride and lifestyle], a full young-age batch, keeping a sharp eye, this lad is never slack
ਹੋ ਲਾਈਫ ਚਿੱਲ ਮੋਡ ਲਾਈ ਹੋਈ ਏ
ho lAIpha chilla moDa lAI hoI e
The mare I keep is of the finest breed, and I have a pair of black French Bulldogs too
ਹੋ ਲਾਈਫ ਚਿੱਲ ਮੋਡ ਲਾਈ ਹੋਈ ਏ
ho lAIpha chilla moDa lAI hoI e
I don’t care for Android, we have a craze for Apple products and the laptop is a Mac
ਉੱਠਿਆ ਵਰੋਲੇ ਵਾਂਗੂੰ ਗੱਭਰੂ ਮਾਝੇ ਚੋਂ
uTThiA varole vAMgUM gabbharU mAjhe choM
The bank balance is healthy, and this humble boy has turned a life of struggle into a dance upon flowers
ਉੱਠਿਆ ਵਰੋਲੇ ਵਾਂਗੂੰ ਗੱਭਰੂ ਮਾਝੇ ਚੋਂ
uTThiA varole vAMgUM gabbharU mAjhe choM
I’ve set my life to a "chill mode"
ਉੱਠਿਆ ਵਰੋਲੇ ਵਾਂਗੂੰ ਗੱਭਰੂ ਮਾਝੇ ਚੋਂ ਧੂੰ ਧੂੰ ਕਰਵਾਈ ਹੋਈ ਏ
uTThiA varole vAMgUM gabbharU mAjhe choM dhUM dhUM karavAI hoI e
I’ve set my life to a "chill mode"
ਪੰਨੂ ਧੂੰ ਧੂੰ ਕਰਵਾਈ ਹੋਈ ਏ
paMnU dhUM dhUM karavAI hoI e
This young man rose like a whirlwind from [Majha: the central region of Punjab known for its warriors]

Share

More by Noor Tung

View all songs →