AKH

by Noveen Morrisft Bohemia

ਮੁੰਦਰੀ ਤੇਰੀ ਦਾ ਨਗ ਮਾਰੇ ਲਸ਼ਕਾਰੇ
muMdarI terI dA naga mAre lasa਼kAre
The gemstone in your ring casts a shimmering spark
ਉੱਤੋਂ ਤੰਗ ਕੁਰਤੀ ਤੇਰੀ ਲੁੱਟਦੀ ਨਜ਼ਾਰੇ
uttoM taMga kuratI terI luTTadI naja਼Are
While your tight-fitting tunic steals the show and captures hearts
ਦਾਰੂ ਦੀ ਬੋਤਲ ਦਾ ਹੁਣ ਚੜ੍ਹਦਾ ਨਹੀਂ ਨਸ਼ਾ ਬੱਲੀਏ
dArU dI botala dA huNa cha.DhadA nahIM nasa਼A ballIe
The bottle of liquor no longer gives me a high, [Billo: term of endearment for a beautiful girl]
ਅੱਖਾਂ ਨਾਲ ਥੋੜ੍ਹੀ ਜਿਹੀ ਪਿਆ ਦੇ ਮੁਟਿਆਰੇ
akkhAM nAla tho.DhI jihI piA de muTiAre
Pour me a little intoxicating drink through your eyes, [Mutiaare: address for a young, beautiful woman]
ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ
kiMnA sohaNA tainUM rabba ne baNAiA
How beautiful the Lord has fashioned you
ਨੀ ਉਦੋਂ ਤੋਂ ਤੂੰ ਇਕੱਲੀ ਸਾਰੇ ਕਲੱਬ ਵਿਚ ਪਾਇਆ
nI udoM toM tUM ikallI sAre kalabba vicha pAiA
Since that moment, you alone have commanded the entire club
ਮੈਨੂੰ ਦੇ-ਦੇ ਵੇ ਮੁੰਡੇ ਨੱਚ-ਨੱਚ ਕਹਿੰਦੇ
mainUM de-de ve muMDe nachcha-nachcha kahiMde
"Give her to me," the boys shout as they dance away
ਨੀ ਤੇਰੇ ਅੱਗੇ ਪਿੱਛੇ ਸਾਰੇ ਰਹਿੰਦੇ
nI tere agge pichChe sAre rahiMde
They all keep revolving around you, following your lead
ਵੇ ਹੋਰ ਵੀ ਨੇ ਕੁੜੀਆਂ ਪਰ ਤੇਰਾ ਕੋਈ ਮੁਕਾਬਲਾ ਨਹੀਂ
ve hora vI ne ku.DIAM para terA koI mukAbalA nahIM
There are other girls too, but none are a match for you
ਜਿੰਨਾ ਨਸ਼ਾ ਤੇਰੇ 'ਚ ਉੰਨਾ ਨਸ਼ਾ ਸ਼ਰਾਬ 'ਚ ਨਹੀਂ
jiMnA nasa਼A tere 'cha uMnA nasa਼A sa਼rAba 'cha nahIM
There isn't as much intoxication in wine as there is in you
ਘੇਰਾ ਮੁੰਡਿਆਂ ਨੇ ਚਾਰੋਂ ਤਰਫ਼ ਲਗਾਉਣੀ
gherA muMDiAM ne chAroM tarapha਼ lagAuNI
The boys have formed a circle around you from every side
ਤੇਰੀ ਨੱਚ-ਨੱਚ ਹੋਈ ਜਾਵੇ ਕਮਲੀ ਜਵਾਨੀ
terI nachcha-nachcha hoI jAve kamalI javAnI
Your youth is driven wild as you dance on and on
ਹੁਣ ਛੋੜ ਹਯਾ ਬੰਦ ਕਰ ਅੱਖਾਂ
huNa Cho.Da hayA baMda kara akkhAM
Now cast aside your shyness and close your eyes
ਲੱਕ ਨੂੰ ਹਿਲਾ ਵੇ ਸਾਨੂੰ ਨੱਚ ਕੇ ਦਿਖਾ
lakka nUM hilA ve sAnUM nachcha ke dikhA
Sway your waist and show us your dance moves
ਵੇ ਜਿਸਮ ਦੀ ਤੇਰੇ ਖ਼ੁਸ਼ਬੂ ਹਰ ਸੂ ਜਿਵੇਂ ਜਾਦੂ
ve jisama dI tere kha਼usa਼bU hara sU jiveM jAdU
The scent of your body is like magic in every direction
ਨੀ ਤੇਰੇ ਨਖਰੇ ਬਥੇਰੇ
nI tere nakhare bathere
Your [Nakhre: coquettish airs and playful pretenses] are countless
ਬਈ ਜਿੰਨੇ ਵੀ ਯਾਰ ਨੇ ਮੇਰੇ ਯਾਰ ਨੇ ਤੇਰੇ
baI jiMne vI yAra ne mere yAra ne tere
All those who are [Yaar: close friends/brothers] of mine are now yours too
ਜਿੰਨੇ ਦਿਲ ਵਾਲੇ ਦਿਲਦਾਰ ਨੇ ਤੇਰੇ
jiMne dila vAle diladAra ne tere
All the big-hearted lovers are now yours
ਹੁਣ ਤੇਰੇ ਨਾਲ ਨੱਚਣ ਦੇ ਵਾਸਤੇ
huNa tere nAla nachchaNa de vAsate
Now, just for a chance to dance with you
ਇੱਕ ਦੂਜੇ ਨੂੰ ਮਾਰਦੇ ਲੱਭਦੇ ਨੇ ਰਸਤੇ
ikka dUje nUM mArade labbhade ne rasate
They search for ways, even ready to clash with one another
ਸਾਡੀ ਗਲੀ ਦੇ ਮੁੰਡੇ ਪੱਟ ਲਏ ਤੂੰ ਸਾਰੇ
sADI galI de muMDe paTTa lae tUM sAre
You’ve captivated all the boys in our lane
ਇੱਥੇ ਕੋਈ ਨਹੀਂ ਵਿਆਹਿਆ ਸਾਰੇ ਫਿਰਦੇ ਕੁਆਰੇ
itthe koI nahIM viAhiA sAre phirade kuAre
No one here is married, they all wander about as bachelors
ਆਪਣਾ ਦਿਲ ਦੇ ਜਾ ਹਾਏ ਸਾਡਾ ਦਿਲ ਲੈ ਜਾ ਬੱਲੀਏ
ApaNA dila de jA hAe sADA dila lai jA ballIe
Give your heart and take ours in return, [Billo: term of endearment for a beautiful girl]
ਕਿਸੇ ਰੋਜ਼ ਇੱਕਲੇ ਆ ਤੂੰ ਮਿਲ ਸਾਨੂੰ ਨਾਰੇ
kise roja਼ ikkale A tUM mila sAnUM nAre
Come and meet us alone some day, oh maiden
ਬਈ ਮੈਂ ਤੇਰੀ ਮਲਮਲ ਦੀ ਕੁਰਤੀ ਨਹੀਂ ਪਾਈ
baI maiM terI malamala dI kuratI nahIM pAI
I haven't donned your fine muslin tunic
ਪਰ ਏਹੋ ਜਿਹੀ ਸੋਹਣੀਏ ਮੇਰੀ ਰੇਲ ਗੱਡੀ
para eho jihI sohaNIe merI rela gaDDI
But my "railway train" [metaphor for his crew/lifestyle] is just as beautiful, my dear
ਜਿਹੜੇ ਸੜਦੇ ਗੱਡੀ ਦੇ ਥੱਲੇ ਆ ਕੇ ਉਹ ਮਰਦੇ
jiha.De sa.Dade gaDDI de thalle A ke uha marade
Those who burn with envy end up crushed beneath its wheels
ਕਰ ਲਓ ਜੋ ਕਰਨਾ ਦੇਸੀ ਮੁੰਡੇ ਨਹੀਂ ਡਰਦੇ
kara lao jo karanA desI muMDe nahIM Darade
Do whatever you want, these [Desi: local/traditional] boys aren't afraid
ਦਿਲ ਦੇ ਜਵਾਨ ਜਿੱਥੇ ਵੀ ਜਾਣ
dila de javAna jitthe vI jANa
Young at heart, wherever they may go
ਬੋਹੀਮੀਆ ਦੇ ਗੀਤ ਵਜਾਉਣ
bohImIA de gIta vajAuNa
They blast the songs of [Bohemia: self-reference to the pioneer Punjabi rapper]
ਬਿਨਾਂ ਸ਼ਰਾਬਾਂ ਤੇ ਕੁੜੀਆਂ ਪਟਾਉਣ
binAM sa਼rAbAM te ku.DIAM paTAuNa
Winning over girls without the need for liquor
ਦੇਸੀ ਪੁੱਤ ਜਵਾਨ ਸਾਡੀ ਸਭ ਨੂੰ ਪਛਾਣ
desI putta javAna sADI sabha nUM paChANa
The young [Desi: local] sons, everyone knows our identity
ਗੱਲਾਂ ਮਾਰਦੇ ਬਥੇਰੇ ਆਪਾਂ ਕਰ ਕੇ ਵਿਖਾਉਂਦੇ
gallAM mArade bathere ApAM kara ke vikhAuMde
Many just talk big, but we show it through our actions
ਆਪਾਂ ਗੁਨਾਹਗਾਰ ਪਰ ਜ਼ਿੰਮੇਦਾਰ ਨਹੀਂ
ApAM gunAhagAra para ja਼iMmedAra nahIM
We are sinners, but we aren't responsible for your sins
ਤੇਰੀ ਖ਼ਤਾ ਦੇ ਨਾਲੇ ਸੁਣ ਮੇਰੇ ਗੀਤ ਲੋਕੀ ਨੱਚਦੇ ਤੇ ਗਾਂਦੇ
terI kha਼tA de nAle suNa mere gIta lokI nachchade te gAMde
Listen to my songs as people dance and sing along
ਆਪਾਂ ਕਲਾਕਾਰ ਪਰ ਹਥਿਆਰ ਸਾਡੇ ਕੋਲ ਹਰ ਤਰ੍ਹਾਂ ਦੇ
ApAM kalAkAra para hathiAra sADe kola hara tarhAM de
We are artists, yet we carry weapons of every kind
ਨਾਲੇ ਕਾਲੀ ਤੇਰੀ ਚੋਟੀ ਨੀ ਪਰਾਂਦਾ ਲਾਲ ਨੀ
nAle kAlI terI choTI nI parAMdA lAla nI
Your hair is a black braid with a red [Paranda: a traditional tasseled silk hair ornament]
ਰੂਪ ਦੀ ਰਾਣੀ ਨੀ ਤੂੰ ਜ਼ੁਲਫ਼ਾਂ ਕਾਲੀ
rUpa dI rANI nI tUM ja਼ulapha਼AM kAlI
You are the queen of beauty with those raven locks
ਨੱਚ ਮੇਰੇ ਨਾਲ ਬਿਨਾਂ ਸ਼ਰਮ ਹਯਾ ਦੇ
nachcha mere nAla binAM sa਼rama hayA de
Dance with me without any shame or hesitation
ਨੀ ਲੱਕ ਦੇ ਹੁਲਾਰੇ ਤੇਰੇ ਧਰਤੀ ਹਿਲਾਉਂਦੇ
nI lakka de hulAre tere dharatI hilAuMde
The sways of your waist make the very earth tremble
ਮੁੰਦਰੀ ਤੇਰੀ ਦਾ ਨਗ ਮਾਰੇ ਲਸ਼ਕਾਰੇ
muMdarI terI dA naga mAre lasa਼kAre
The gemstone in your ring casts a shimmering spark
ਉੱਤੋਂ ਤੰਗ ਕੁਰਤੀ ਤੇਰੀ ਲੁੱਟਦੀ ਨਜ਼ਾਰੇ
uttoM taMga kuratI terI luTTadI naja਼Are
While your tight-fitting tunic steals the show and captures hearts
ਦਾਰੂ ਦੀ ਬੋਤਲ ਦਾ ਹੁਣ ਚੜ੍ਹਦਾ ਨਹੀਂ ਨਸ਼ਾ ਬੱਲੀਏ
dArU dI botala dA huNa cha.DhadA nahIM nasa਼A ballIe
The bottle of liquor no longer gives me a high, [Billo: term of endearment for a beautiful girl]
ਅੱਖਾਂ ਨਾਲ ਥੋੜ੍ਹੀ ਜਿਹੀ ਪਿਆ ਦੇ ਮੁਟਿਆਰੇ
akkhAM nAla tho.DhI jihI piA de muTiAre
Pour me a little intoxicating drink through your eyes, [Mutiaare: address for a young, beautiful woman]
ਅੱਖਾਂ ਨਾਲ ਥੋੜ੍ਹੀ ਜਿਹੀ ਪਿਆ ਦੇ ਮੁਟਿਆਰੇ
akkhAM nAla tho.DhI jihI piA de muTiAre
Pour me a little intoxicating drink through your eyes, [Mutiaare: address for a young, beautiful woman]
ਅੱਖਾਂ ਨਾਲ ਥੋੜ੍ਹੀ ਜਿਹੀ ਪਿਆ ਦੇ ਮੁਟਿਆਰੇ
akkhAM nAla tho.DhI jihI piA de muTiAre
Pour me a little intoxicating drink through your eyes, [Mutiaare: address for a young, beautiful woman]
ਅੱਖਾਂ ਨਾਲ ਥੋੜ੍ਹੀ ਜਿਹੀ ਪਿਆ ਦੇ ਮੁਟਿਆਰੇ
akkhAM nAla tho.DhI jihI piA de muTiAre
Pour me a little intoxicating drink through your eyes, [Mutiaare: address for a young, beautiful woman]

Share

More by Noveen Morris

View all songs →