Kurti
by Noveen Morrisft Bohemia
ਮੁੰਦਰੀ ਤੇਰੀ ਦਾ ਨੱਗ ਮਾਰੇ ਲਿਸ਼ਕਾਰੇ
muMdarI terI dA nagga mAre lisa਼kAre
The gem on your ring casts a brilliant shimmer
ਉੱਤੋਂ ਤੰਗ ਕੁਰਤੀ ਤੇਰੀ ਲੁੱਟਦੀ ਨਜ਼ਾਰੇ
uttoM taMga kuratI terI luTTadI naja਼Are
And your tight [Kurti: a traditional tunic or shirt] steals the very soul of the view
ਦਾਰੂ ਦੀ ਬੋਤਲ ਦਾ ਹੁਣ ਚੜ੍ਹਦਾ ਨਹੀਂ ਨਸ਼ਾ ਬੱਲੀਏ
dArU dI botala dA huNa cha.DhadA nahIM nasa਼A ballIe
The bottle of liquor doesn't intoxicate me anymore [Billo: a term of endearment for a beautiful girl, often implying light/hazel eyes]
ਅੱਖਾਂ ਨਾਲ ਥੋੜ੍ਹੀ ਜਿਹੀ ਪਿਲਾ ਦੇ ਮੁਟਿਆਰੇ
akkhAM nAla tho.DhI jihI pilA de muTiAre
Pour me a little something from your eyes, O [Mutiyare: beautiful young maiden]
ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ
kiMnA sohaNA tainUM rabba ne baNAiA
How beautifully the Lord has crafted you
ਨੀ ਉੱਤੋਂ ਤੂੰ ਕੱਲੀ ਸਾਰੇ ਕਲੱਬ ਵਿਚ ਪਾਇਆ
nI uttoM tUM kallI sAre kalabba vicha pAiA
And you've set the whole club on fire all by yourself
ਮੈਨੂੰ ਵੇਖ-ਵੇਖ ਮੁੰਡੇ ਨੱਚ-ਨੱਚ ਕਹਿੰਦੇ
mainUM vekha-vekha muMDe nachcha-nachcha kahiMde
Watching me, the boys dance and keep saying
ਨੀ ਤੇਰੇ ਅੱਗੇ-ਪਿੱਛੇ ਸਾਰੇ ਰਹਿੰਦੇ
nI tere agge-pichChe sAre rahiMde
That everyone is constantly revolving around you
ਬਈ ਹੋਰ ਵੀ ਨੇ ਕੁੜੀਆਂ ਪਰ ਤੇਰਾ ਕੋਈ ਮੁਕਾਬਲਾ ਨਹੀਂ
baI hora vI ne ku.DIAM para terA koI mukAbalA nahIM
Sure, there are other girls, but you have no rival
ਜਿੰਨਾ ਨਸ਼ਾ ਤੇਰੇ 'ਚ ਉਨਾ ਨਸ਼ਾ ਸ਼ਰਾਬ 'ਚ ਨਹੀਂ
jiMnA nasa਼A tere 'cha unA nasa਼A sa਼rAba 'cha nahIM
The intoxication you hold is greater than any wine
ਘੇਰਾ ਮੁੰਡਿਆਂ ਨੇ ਚਾਰੋਂ ਤਰਫ਼ੋਂ ਲਾਇਆ
gherA muMDiAM ne chAroM tarapha਼oM lAiA
The boys have formed a circle around you from all sides
ਤੇਰੀ ਨੱਚ-ਨੱਚ ਹੋਈ ਜਾਵੇ ਕਮਲੀ ਜਵਾਨੀ
terI nachcha-nachcha hoI jAve kamalI javAnI
Your youthful spirit is turning crazed as you dance
ਹੁਣ ਛੋੜ ਹਯਾ ਬੰਦ ਕਰ ਅੱਖਾਂ
huNa Cho.Da hayA baMda kara akkhAM
Now cast aside your shyness and close your eyes
ਲੱਕ ਨੂੰ ਹਿਲਾ ਵੇ ਸਾਨੂੰ ਨੱਚ ਕੇ ਦਿਖਾ
lakka nUM hilA ve sAnUM nachcha ke dikhA
Sway those hips and show us how you dance
ਵੇ ਜਿਸਮ ਦੀ ਤੇਰੇ ਖ਼ੁਸ਼ਬੂ ਹਰ ਸੂ ਜਿਵੇਂ ਜਾਦੂ
ve jisama dI tere kha਼usa਼bU hara sU jiveM jAdU
The fragrance of your body is everywhere like magic
ਨੀ ਤੇਰੇ ਨਖਰੇ ਬਥੇਰੇ ਬਈ ਜਿੰਨੇ ਵੀ ਯਾਰ ਨੇ ਮੇਰੇ
nI tere nakhare bathere baI jiMne vI yAra ne mere
Your [Nakhre: coquettish airs/pretensions] are many, as are all my [Yaar: close friends/brothers; carries significant cultural weight regarding loyalty]
ਨੇ ਮੇਰੇ ਯਾਰ ਨੇ ਤੇਰੇ ਬਈ ਜਿੰਨੇ ਦਿਲਵਾਲੇ ਦਿਲਦਾਰ ਨੇ ਤੇਰੇ
ne mere yAra ne tere baI jiMne dilavAle diladAra ne tere
My friends are yours now, as are all the brave-hearted lovers you've won
ਹੁਣ ਤੇਰੇ ਨਾਲ ਨੱਚਣ ਦੇ ਵਾਸਤੇ
huNa tere nAla nachchaNa de vAsate
Now, just to get a chance to dance with you
ਇੱਕ ਦੂਜੇ ਨੂੰ ਮਾਰਦੇ ਲੱਭਦੇ ਨੇ ਰਸਤੇ
ikka dUje nUM mArade labbhade ne rasate
They are pushing one another, searching for a way through
ਸਾਡੀ ਗਲੀ ਦੇ ਮੁੰਡੇ ਪੱਟ ਲਏ ਤੂੰ ਸਾਰੇ
sADI galI de muMDe paTTa lae tUM sAre
You've charmed all the boys from our street
ਇੱਥੇ ਕੋਈ ਨਹੀਂ ਵਿਆਹਿਆ ਸਾਰੇ ਫਿਰਦੇ ਕੁਆਰੇ
itthe koI nahIM viAhiA sAre phirade kuAre
No one here is married; they all wander about single
ਆਪਣਾ ਦਿਲ ਦੇ ਜਾ ਹਾਏ ਸਾਡਾ ਦਿਲ ਲੈ ਜਾ ਬੱਲੀਏ
ApaNA dila de jA hAe sADA dila lai jA ballIe
Give me your heart and take mine, [Billo: a term of endearment for a beautiful girl, often implying light/hazel eyes]
ਕਿਸੇ ਰੋਜ਼ ਇਕੱਲਿਆਂ ਤੂੰ ਮਿਲ ਸਾਨੂੰ ਨਾਰੇ
kise roja਼ ikalliAM tUM mila sAnUM nAre
Meet us alone sometime, O [Naare: woman/maiden]
ਬਈ ਮੈਂ ਤੇਰੀ ਮਲਮਲ ਦੀ ਕੁਰਤੀ ਨਹੀਂ ਪਾਈ
baI maiM terI malamala dI kuratI nahIM pAI
I haven't worn your muslin [Kurti: a traditional tunic or shirt]
ਪਰ ਇਹੋ ਜਿਹੀ ਸੋਹਣੀ ਮੇਰੀ ਰੇਲ ਗੱਡੀ ਆਈ
para iho jihI sohaNI merI rela gaDDI AI
But my "railway train" [metaphor for his crew/career] has arrived just as beautiful
ਜਿਹੜੇ ਸੜਦੇ ਗੱਡੀ ਦੇ ਥੱਲੇ ਆ ਕੇ ਉਹ ਮਰਦੇ
jiha.De sa.Dade gaDDI de thalle A ke uha marade
Those who are jealous end up crushed under this train
ਕਰ ਲਓ ਜੋ ਕਰਨਾ ਦੇਸੀ ਮੁੰਡੇ ਨਹੀਂ ਡਰਦੇ
kara lao jo karanA desI muMDe nahIM Darade
Do whatever you want, these Desi boys aren't afraid
ਦਿਲ ਦੇ ਜਵਾਨ ਜਿੱਥੇ ਵੀ ਜਾਣ
dila de javAna jitthe vI jANa
Young at heart, wherever they go
ਬੋ ਬੋਹੇਮੀਆ ਦੇ ਗੀਤ ਵਜਾਉਣ
bo bohemIA de gIta vajAuNa
They blast the songs of [Bohemia: Self-reference to the song's featured artist/rapper]
ਬਿਨਾਂ ਸ਼ਰਾਬਾਂ ਦੇ ਕੁੜੀਆਂ ਪਟਾਉਣ
binAM sa਼rAbAM de ku.DIAM paTAuNa
Charming girls without the need for alcohol
ਦੇਸੀ ਪੁੱਤ ਜਵਾਨ ਸਾਡੀ ਸਭ ਨੂੰ ਪਛਾਣ
desI putta javAna sADI sabha nUM paChANa
Young Desi sons, everyone knows who we are
ਗੱਲਾਂ ਮਾਰਦੇ ਬਥੇਰੇ ਆਪਾਂ ਕਰ ਕੇ ਵਿਖਾਂਦੇ
gallAM mArade bathere ApAM kara ke vikhAMde
Others talk a lot, but we show it through our actions
ਆਪਾਂ ਗੁਨਾਹਗਾਰ ਪਰ ਜ਼ਿੰਮੇਵਾਰ ਨਹੀਂ ਤੇਰੀ ਖ਼ਤਾ ਦੇ
ApAM gunAhagAra para ja਼iMmevAra nahIM terI kha਼tA de
We might be sinners, but we aren't responsible for your mistakes
ਨਾਲੇ ਸੁਣ ਮੇਰੇ ਗੀਤ ਲੋਕੀ ਨੱਚਦੇ ਤੇ ਗਾਂਦੇ
nAle suNa mere gIta lokI nachchade te gAMde
Besides, listen to my songs, people dance and sing along
ਆਪਾਂ ਕਲਾਕਾਰ ਪਰ ਹਥਿਆਰ ਸਾਡੇ ਕੋਲ ਹਰ ਤਰ੍ਹਾਂ ਦੇ
ApAM kalAkAra para hathiAra sADe kola hara tarhAM de
We are artists, but we carry weapons of every kind
ਨਾਲੇ ਤੇਰੀ ਚੋਟੀ ਨਹੀਂ ਪਰਾਂਦਾ ਲਾਲ ਨਹੀਂ
nAle terI choTI nahIM parAMdA lAla nahIM
And you don't have a braid or a red [Paranda: a colorful silken tasseled thread braided into hair]
ਰੂਪ ਦੀ ਰਾਣੀ ਨੀ ਤੂੰ ਜ਼ੁਲਫ਼ਾਂ ਖਿਲਾਰ ਨੀ
rUpa dI rANI nI tUM ja਼ulapha਼AM khilAra nI
O queen of beauty, let your tresses flow wild
ਨੱਚ ਮੇਰੇ ਨਾਲ ਬਿਨਾਂ ਸ਼ਰਮ ਹਯਾ ਦੇ
nachcha mere nAla binAM sa਼rama hayA de
Dance with me without any shame or hesitation
ਨੀ ਲੱਕ ਦੇ ਹੁਲਾਰੇ ਤੇਰੇ ਧਰਤੀ ਹਿਲਾਉਂਦੇ
nI lakka de hulAre tere dharatI hilAuMde
The sways of your waist are making the earth tremble
ਮੁੰਦਰੀ ਤੇਰੀ ਦਾ ਨੱਗ ਮਾਰੇ ਲਿਸ਼ਕਾਰੇ
muMdarI terI dA nagga mAre lisa਼kAre
The gem on your ring casts a brilliant shimmer
ਉੱਤੋਂ ਤੰਗ ਕੁਰਤੀ ਤੇਰੀ ਲੁੱਟਦੀ ਨਜ਼ਾਰੇ
uttoM taMga kuratI terI luTTadI naja਼Are
And your tight [Kurti: a traditional tunic or shirt] steals the very soul of the view
ਦਾਰੂ ਦੀ ਬੋਤਲ ਦਾ ਹੁਣ ਚੜ੍ਹਦਾ ਨਹੀਂ ਨਸ਼ਾ ਬੱਲੀਏ
dArU dI botala dA huNa cha.DhadA nahIM nasa਼A ballIe
The bottle of liquor doesn't intoxicate me anymore [Billo: a term of endearment for a beautiful girl, often implying light/hazel eyes]
ਅੱਖਾਂ ਨਾਲ ਥੋੜ੍ਹੀ ਜਿਹੀ ਪਿਲਾ ਦੇ ਮੁਟਿਆਰੇ
akkhAM nAla tho.DhI jihI pilA de muTiAre
Pour me a little something from your eyes, O [Mutiyare: beautiful young maiden]