To The Warrior

by NseeBft Tarsem Jassar, Jxgga

ਜਾਇਆ ਕੌਮ ਦਾ ਪੁੱਤ ਸਰਦਾਰ ਰਾਖਾ ਗ਼ਰੀਬ ਦਾ
jAiA kauma dA putta saradAra rAkhA ga਼rIba dA
Born of the nation, a [Sardar: a leader/title of honor for a Sikh man], protector of the poor
ਨਾ ਅਹੰਕਾਰ ਦਾ ਜ਼ੁਲਮ ਨਾ ਕਰਦਾ ਨਾ ਹੀ ਸਹਾਰਦਾ
nA ahaMkAra dA ja਼ulama nA karadA nA hI sahAradA
Neither harboring ego nor inflicting tyranny, nor does he tolerate it
ਐਲੀਮੈਂਟ ਲਹੂ 'ਚ ਖੰਡੇ ਦੀ ਧਾਰ ਦਾ
ailImaiMTa lahU 'cha khaMDe dI dhAra dA
The element of the [Khanda: double-edged sword; a primary Sikh religious symbol]'s edge flows in his blood
ਡਰ ਵਿਚ ਦੇਖੇ ਵੈਰੀ ਮੁਹਾਰ ਦਾ ਤਗ਼ਮਾ ਹਿੱਕ ਤੇਰੀ ਤੇ ਜੁਝਾਰ ਦਾ
Dara vicha dekhe vairI muhAra dA taga਼mA hikka terI te jujhAra dA
The enemy watches the turn of your path in fear; the medal of a [Jujhar: a warrior who fights for justice till the end] sits on your chest
ਹਰੀ ਸਿੰਘ ਨਲੂਏ ਦਾ ਵਾਰਿਸ ਤੂੰ ਜੋ ਹੱਥ ਨਾਲ ਸ਼ੇਰ ਦੀਆਂ ਜਬਾੜਾਂ ਪਾੜਦਾ
harI siMgha nalUe dA vArisa tUM jo hattha nAla sa਼era dIAM jabA.DAM pA.DadA
You are the heir to Hari Singh Nalwa, who could tear apart a lion’s jaws with his bare hands
ਜੀਹਨੇ ਪੇਸ਼ਾਵਰੋਂ ਲੈ ਅਫ਼ਗਾਨ ਫ਼ਤਿਹ ਸੀ ਕੀਤੇ ਮਿਣ ਕੇ
jIhane pesa਼AvaroM lai apha਼gAna pha਼tiha sI kIte miNa ke
Who conquered the lands from Peshawar to Afghanistan, measuring every inch of victory
ਖ਼ਾਲਸਾ ਕੌਮ ਤੇਰੀ ਉਹ ਰਹੇ ਜੋ ਗੁਰੂ ਦੀ ਰਜ਼ਾ 'ਚ ਨਿਮ ਕੇ
kha਼AlasA kauma terI uha rahe jo gurU dI raja਼A 'cha nima ke
Your [Khalsa: the collective body of initiated Sikhs] nation remains humble, bowing only to the [Raza: Divine Will/Command] of the Guru
ਕਰੇ ਨਾ ਪਹਿਲ ਛੱਡੇ ਨਾ ਚੂਕ ਲਵੇ ਪਰ ਬਦਲੇ ਗਿਣ ਕੇ
kare nA pahila ChaDDe nA chUka lave para badale giNa ke
He never strikes first, but he never misses a mark, settling every score with precise retribution
ਦਲੇਰੀ ਇੰਨੀ ਸਿੱਟ ਲਏ ਹਾਥੀ ਮੱਥੇ 'ਚੋਂ ਨਾਗਣੀ ਬਿੰਨ੍ਹ ਕੇ
dalerI iMnI siTTa lae hAthI matthe 'choM nAgaNI biMnha ke
Such is his bravery that he fells elephants by piercing them with the [Naagni: a serpent-shaped spear used by Sikh warriors] through the forehead
ਅਜੀਤ ਸਿੰਘ ਜੁਝਾਰ ਸਿੰਘ ਨਾ ਹਾਰ ਵਿਚ ਹਿੱਕ ਤਾਣ ਦੋ ਖੜ੍ਹ ਗਏ ਨਿੱਕੇ ਬਾਲ
ajIta siMgha jujhAra siMgha nA hAra vicha hikka tANa do kha.Dha gae nikke bAla
Ajit Singh and Jujhar Singh stood with chests flared in the face of defeat, even as young children
ਦੋ ਵੱਡੇ ਸੂਰਮੇ ਗੜ੍ਹੀ 'ਚ ਤਰ ਗਏ ਲੜ ਹਕੂਮਤਾਂ ਨਾਲ
do vaDDe sUrame ga.DhI 'cha tara gae la.Da hakUmatAM nAla
The two great warriors attained martyrdom in the fortress of Chamkaur, fighting against tyrannical empires
ਚਾਰ ਪੁੱਤ ਵਾਰੇ ਪਹਿਲਾਂ ਸਰਸਾ ਤੇ ਹੋਇਆ ਖੇਰੂ-ਖੇਰੂ ਪਰਿਵਾਰ
chAra putta vAre pahilAM sarasA te hoiA kherU-kherU parivAra
Four sons were sacrificed, first at the Sarsa river where the family was scattered and torn apart
ਸਿੰਘ ਮਾਡਲ ਲੈਣ ਤੇਰੇ ਦੀ ਜੱਗ ਤੇ ਐਵੇਂ ਨਹੀਂ ਉੱਚੀ ਮਿਸਾਲ
siMgha mADala laiNa tere dI jagga te aiveM nahIM uchchI misAla
The world doesn't hold the [Singh: literally 'Lion'; the surname of Sikh men] model in such high esteem without reason
ਹੋ ਅਸੂਲ ਰੂਲ ਤਾਂ ਦੱਸੇ ਹੋਏ ਸਾਨੂੰ ਸਾਡੇ ਬਾਬੇ ਨੇ
ho asUla rUla tAM dasse hoe sAnUM sADe bAbe ne
The principles and rules were taught to us by our [Baba: a term of respect for an elder or Guru]
ਇੱਕੋ ਆ ਸਭ ਜਾਤ ਵੀ ਇੱਕੋ ਮਾਲਵੇ ਭਾਵੇਂ ਦੁਆਬੇ ਦੇ
ikko A sabha jAta vI ikko mAlave bhAveM duAbe de
We are all one, even our caste is one, whether from [Malwa: southern region of Punjab] or [Doaba: region between the Beas and Sutlej rivers]
ਮਾਣ ਨਾਲ ਬੋਲੇ ਪੰਜਾਬੀ ਜਿਹੜੀ ਐਵੇਂ ਭੁੱਲਦਾ ਫਿਰਦਾ ਏਂ
mANa nAla bole paMjAbI jiha.DI aiveM bhulladA phiradA eM
Speak with pride the Punjabi tongue, which you seem to be so easily forgetting
ਉਹ ਲਿਖਿਆ ਏ ਮਹਾਨ ਕੋਸ਼ ਭਾਈ ਕਾਨ੍ਹ ਸਿੰਘ ਨਾਭੇ ਨੇ
uha likhiA e mahAna kosa਼ bhAI kAnha siMgha nAbhe ne
That language was immortalized in the [Mahan Kosh: the greatest encyclopedic dictionary of Sikh literature] by Bhai Kahn Singh Nabha
ਸੂਰਮਿਆਂ ਤੇਰੀ ਅਣਖ ਬੋਲਦੀ
sUramiAM terI aNakha boladI
O Warrior, your [Anakh: unyielding self-respect and honor] is speaking out
ਸੂਰਮਿਆਂ ਤੇਰੀ ਅਣਖ ਬੋਲਦੀ
sUramiAM terI aNakha boladI
O Warrior, your [Anakh: unyielding self-respect and honor] is speaking out
ਹੋ ਸੂਰਮਿਆਂ ਤੇਰੀ ਅਣਖ ਬੋਲਦੀ ਤੇਰੇ ਵਿੱਚੋਂ ਤੈਨੂੰ ਟੋਲਦੀ
ho sUramiAM terI aNakha boladI tere vichchoM tainUM ToladI
O Warrior, your honor is speaking, searching for your true self within you
ਸੂਰਮਿਆਂ ਤੇਰੀ ਅਣਖ ਬੋਲਦੀ
sUramiAM terI aNakha boladI
O Warrior, your [Anakh: unyielding self-respect and honor] is speaking out
ਹੋ ਸੂਰਮਿਆਂ ਤੇਰੀ ਅਣਖ ਬੋਲਦੀ ਆ
ho sUramiAM terI aNakha boladI A
O Warrior, your [Anakh: unyielding self-respect and honor] is speaking out
ਬਾਪ ਤੋਂ ਪਹਿਲਾਂ ਮਰੇ ਸਰੀਰ ਵਿੱਚੋਂ ਜੇ ਮਰੇ ਜ਼ਮੀਰ
bApa toM pahilAM mare sarIra vichchoM je mare ja਼mIra
The conscience dies before the body, if the spirit is allowed to perish
ਤੇਰੀ ਅਣਖ ਵੰਗਾਰੇ ਹੱਥ ਸੰਤਾਂ ਦੇ ਫੜਿਆ ਤੀਰ
terI aNakha vaMgAre hattha saMtAM de pha.DiA tIra
Your honor challenges you, like the arrow held in the hands of the Saints
ਜੇ ਖ਼ੁਦ 'ਚੋਂ ਵਹਿਮ ਭਰਮ ਤੇ ਬੇਪਰਵਾਹੀ ਨਾ ਕਰੀ ਅਖ਼ੀਰ
je kha਼uda 'choM vahima bharama te beparavAhI nA karI akha਼Ira
If you don't finally cast out your superstitions, delusions, and indifference
ਤੇਰੀਆਂ ਨਸਲਾਂ ਨੇ ਪੁੱਛਣਾ ਕੱਲ ਤੇਥੋਂ ਤੂੰ ਕੌਣ ਨਸੀਰ
terIAM nasalAM ne puchChaNA kalla tethoM tUM kauNa nasIra
Your future generations will ask you tomorrow: "Who were you, [NseeB: self-reference to the artist/lyricist]?"
ਆਗੂਵਾਦ ਤੇ ਡੇਰਾਵਾਦ ਪਿੱਛੇ ਕਿਉਂ ਕਰੇ ਫ਼ਸਾਦ
AgUvAda te DerAvAda pichChe kiuM kare pha਼sAda
Why do you incite riots over political leadership or the cult of [Dera: socio-religious centers often mired in controversy]?
ਸਰਕਾਰੀ ਸੋਚ ਮੁੱਢ ਤੋਂ ਰਲ਼-ਮਿਲ ਕੇ ਨਾ ਰਹੇ ਪੰਜਾਬ
sarakArI socha muDDha toM rala਼-mila ke nA rahe paMjAba
It has been the government's design from the start that Punjab should never live in unity
ਪਾਣੀ ਤੇ ਪੈਲੀ ਤੇ ਤੇਰੇ ਸ਼ਾਹੂਕਾਰ ਗਏ ਚਾਹੁੰਦੇ ਰਾਜ
pANI te pailI te tere sa਼AhUkAra gae chAhuMde rAja
They want to rule over your waters, your lands, and your [Shahookar: wealthy landowners/financiers]
ਬੇਸ਼ੱਕ ਤੂੰ ਸਾਂਭੀ ਹੋਰਾਂ ਦੀ ਹੋਰਾਂ ਨਾ ਤੇਰੀ ਸਾਂਭਣੀ ਲਾਜ
besa਼kka tUM sAMbhI horAM dI horAM nA terI sAMbhaNI lAja
You may protect the honor of others, but no one else will stand to protect yours
ਤਾਹੀਂ ਦਲੀਪ ਸਿੰਘ ਸੀ ਲੈ ਗਏ ਗੋਰੇ ਰਾਜ ਦੀ ਲਾ ਕੇ ਪੱਗ
tAhIM dalIpa siMgha sI lai gae gore rAja dI lA ke pagga
That is why they took Duleep Singh away, the British who coveted the crown of the [Sikh Raj: the Sikh Empire]
ਪੂਰੀ ਦੁਨੀਆ ਸੀ ਜਿੱਤ ਲੈਣੀ ਸਿੱਖਾਂ ਦੀ ਅੜੀ ਤੋਂ ਜਾਣੂ ਸਭ
pUrI dunIA sI jitta laiNI sikkhAM dI a.DI toM jANU sabha
The whole world could have been conquered; everyone is well aware of the Sikhs' stubborn resolve
ਨਾ ਅੱਜ ਨੈੱਟ ਚੱਲੇ ਟਰੈਂਡਾਂ ਪਿੱਛੇ ਐਵੇਂ ਜਵਾਨਾ ਲੱਗ
nA ajja naiTTa challe TaraiMDAM pichChe aiveM javAnA lagga
Young man, don't just follow the internet and shallow trends so blindly today
ਤੇਰੇ ਚੰਮ 'ਚੋਂ ਮੁੱਕਦੀ ਜਾਂਦੀ ਦਿਨੋਂ-ਦਿਨ ਗ਼ੈਰਤਪੁਣੇ ਦੀ ਅੱਗ
tere chaMma 'choM mukkadI jAMdI dinoM-dina ga਼airatapuNe dI agga
The fire of [Ghairat: a fierce sense of dignity and shame] is fading from your skin day by day
ਕਿਉਂ ਹੋ ਚੱਲੇ ਕਿੱਥੇ ਆਏ ਕਿੱਥੇ ਅੱਜ ਖੜ੍ਹੇ ਹੋਏ
kiuM ho challe kitthe Ae kitthe ajja kha.Dhe hoe
Why have we become like this? Where did we come from, and where do we stand today?
ਕਿਰਦਾਰਾਂ ਦੇ ਵਿਚ ਨਿੱਕੇ ਆਂ ਤੇ ਗੱਲਾਂ ਦੇ ਵਿਚ ਬੜੇ ਹੋਏ
kiradArAM de vicha nikke AM te gallAM de vicha ba.De hoe
In character we have become small, while in our talk we have become grand
ਵੇ ਸਿੱਧੂਆ ਤੂੰ ਵੀ ਚੁੱਪ ਕਿਉਂ ਬੈਠਾ ਕਿਉਂ ਨਹੀਂ ਤੇਰੀ ਕਲਮ ਖੋਲਦੀ ਏ
ve siddhUA tUM vI chuppa kiuM baiThA kiuM nahIM terI kalama kholadI e
O Sidhu, why do you sit in silence? Why doesn't your pen open up now? `[Self-reference to the artist/lyricist]`
ਸੂਰਮਿਆਂ ਤੇਰੀ ਅਣਖ ਬੋਲਦੀ
sUramiAM terI aNakha boladI
O Warrior, your [Anakh: unyielding self-respect and honor] is speaking out
ਸੂਰਮਿਆਂ ਤੇਰੀ ਅਣਖ ਬੋਲਦੀ
sUramiAM terI aNakha boladI
O Warrior, your [Anakh: unyielding self-respect and honor] is speaking out
ਹੋ ਸੂਰਮਿਆਂ ਤੇਰੀ ਅਣਖ ਬੋਲਦੀ ਤੇਰੇ ਵਿੱਚੋਂ ਤੈਨੂੰ ਟੋਲਦੀ
ho sUramiAM terI aNakha boladI tere vichchoM tainUM ToladI
O Warrior, your honor is speaking, searching for your true self within you
ਸੂਰਮਿਆਂ ਤੇਰੀ ਅਣਖ ਬੋਲਦੀ
sUramiAM terI aNakha boladI
O Warrior, your [Anakh: unyielding self-respect and honor] is speaking out
ਹੋ ਸੂਰਮਿਆਂ ਤੇਰੀ ਅਣਖ ਬੋਲਦੀ ਆ
ho sUramiAM terI aNakha boladI A
O Warrior, your [Anakh: unyielding self-respect and honor] is speaking out
ਸਿੱਖਾ ਸਰੀਰ ਦੇ ਮਰਨ ਨੂੰ ਮੌਤ ਨਹੀਂ ਗਿਣਦਾ ਜ਼ਮੀਰ ਦੇ ਮਰਨ ਨੂੰ ਮੌਤ ਗਿਣਦਾ
sikkhA sarIra de marana nUM mauta nahIM giNadA ja਼mIra de marana nUM mauta giNadA
A Sikh does not count the death of the body as true death; he counts the death of the conscience as death

Share

More by NseeB

View all songs →