Bigshots
by Paradoxft Wazir Patar, Amit Bhadana
ਕੋਈ ਕਹਿੰਦੇ ਸੀ ਕੋਈ ਕਹੇ ਬਿੱਗ ਸ਼ੌਟ
koI kahiMde sI koI kahe bigga sa਼auTa
Some used to say things, some called me a Big Shot
ਕੱਲ੍ਹ ਮਿਲੇ ਮੈਨੂੰ ਨਿਊਜ਼ ਵਾਲੇ ਤਿੰਨ ਸੌ
kallha mile mainUM niUja਼ vAle tiMna sau
Yesterday I was met by three hundred news reporters
ਬਾਹਲ਼ੀ ਜ਼ਿਆਦਾ ਗੱਲਾਂ ਬਾਤਾਂ ਕਰੀਆਂ
bAhaLI ja਼iAdA gallAM bAtAM karIAM
They talked way too much, and kept on babbling
ਮੇਰੇ ਬਾਰੇ ਜੋ ਵੀ ਲਿਖਣਾ ਹੈ ਲਿਖ ਦਿਓ
mere bAre jo vI likhaNA hai likha dio
Whatever you want to write about me, go ahead and write it
ਕਹਿੰਦੇ ਜੀ ਜਵਾਬ ਦੇ ਦਿਓ ਇੱਕ ਦੋ
kahiMde jI javAba de dio ikka do
They said, "Sir, please give us a couple of answers"
ਨਾਲ ਸਾਡੇ ਫੋਟੋਆਂ ਵੀ ਖਿੱਚ ਲਓ
nAla sADe phoToAM vI khichcha lao
"And take some photos with us as well"
ਬਾਹਲ਼ੀ ਜ਼ਿਆਦਾ ਗੱਲਾਂ ਬਾਤਾਂ ਕਰੀਆਂ
bAhaLI ja਼iAdA gallAM bAtAM karIAM
They talked way too much, and kept on babbling
ਮੇਰੇ ਬਾਰੇ ਜੋ ਵੀ ਲਿਖਣਾ ਹੈ ਲਿਖ ਦਿਓ
mere bAre jo vI likhaNA hai likha dio
Whatever you want to write about me, go ahead and write it
ਮੇਰੇ ਬਾਰੇ ਜੋ ਵੀ ਲਿਖਣਾ ਹੈ ਲਿਖ ਦਿਓ
mere bAre jo vI likhaNA hai likha dio
Whatever you want to write about me, go ahead and write it
ਮੇਰੇ ਬਾਰੇ ਜੋ ਵੀ ਲਿਖਣਾ ਹੈ ਲਿਖ ਦਿਓ
mere bAre jo vI likhaNA hai likha dio
Whatever you want to write about me, go ahead and write it
ਕੱਲ੍ਹ ਮਿਲੇ ਮੈਨੂੰ ਨਿਊਜ਼ ਵਾਲੇ ਤਿੰਨ ਸੌ
kallha mile mainUM niUja਼ vAle tiMna sau
Yesterday I was met by three hundred news reporters
ਮੇਰੇ ਬਾਰੇ ਜੋ ਵੀ ਲਿਖਣਾ ਹੈ ਲਿਖ ਦਿਓ
mere bAre jo vI likhaNA hai likha dio
Whatever you want to write about me, go ahead and write it
ਮੇਰੇ ਬਾਰੇ ਜੋ ਵੀ ਲਿਖਣਾ ਹੈ ਲਿਖੋ
mere bAre jo vI likhaNA hai likho
Whatever you want to write about me, just write it
ਸਾਡੀ ਵਾਰੀ ਦੇਖੇ ਤੈਰਦੇ ਤਿਨਕੇ ਡੁੱਬਦੇ ਕਿਨਾਰੇ
sADI vArI dekhe tairade tinake Dubbade kinAre
In my era, I've seen straws float and riverbanks drown
ਅਟੁੱਟ ਜਿਹੇ ਇਰਾਦੇ ਪੈਰ ਰੱਖੇ ਪੂਰੇ ਰੂਟਸ ਸੇ ਮਿਲਾ ਕੇ
aTuTTa jihe irAde paira rakkhe pUre rUTasa se milA ke
With unbreakable intentions, I've kept my feet firmly connected to my roots
ਕੇਵਲ ਨਾਮ ਕੇ ਹੋ ਰਿਸ਼ਤੇ ਤੋਂ ਦੂਰ ਸੇ ਨਿਭਾਤੇ
kevala nAma ke ho risa਼te toM dUra se nibhAte
If relationships are only for the sake of a name, I maintain them from afar
ਘੂਰ ਕੇ ਨਈਂ ਜਾਤੇ ਮਿਲਤੇ ਆਰਾਮ ਸੇ ਹੈਂ
ghUra ke naIM jAte milate ArAma se haiM
I don't leave by glaring; I meet people with a calm ease
ਸੰਸਕਾਰ ਅਪਣੇ ਨਮਸਤੇ ਸਲਾਮ ਕੇ ਹੈਂ
saMsakAra apaNe namasate salAma ke haiM
My upbringing is rooted in [Namaste/Salaam: traditional Indian and Islamic greetings of respect]
ਅਭੀ ਭੀ ਨਾਮ ਸੇ ਹੈਂ ਅਭੀ ਭੀ ਕਾਮ ਸੇ ਹੈਂ
abhI bhI nAma se haiM abhI bhI kAma se haiM
I am still defined by my name, and still defined by my work
ਅਭੀ ਭੀ ਗਾਮ ਸੇ ਹੈਂ ਅਭੀ ਭੀ ਰਾਮ ਸੇ ਹੈਂ
abhI bhI gAma se haiM abhI bhI rAma se haiM
I am still a boy from the [Gaam: village], and still devoted to [Ram: God/The Divine]
ਅਮੀਰੀ ਹੈ ਸੋਚ ਤਬੀ ਗ਼ਰੀਬੀ ਜਾਨਤੇ ਹੈਂ
amIrI hai socha tabI ga਼rIbI jAnate haiM
My mindset is rich, that’s why I understand the meaning of poverty
ਕਾਫ਼ੀ ਮਿਲੇ ਭੀ ਨਹੀਂ ਲੋਗ ਜੋ ਕਰੀਬੀ ਮਾਨਤੇ ਹੈਂ
kApha਼I mile bhI nahIM loga jo karIbI mAnate haiM
I’ve met many people who claim to be close, but truly aren't
ਕਮਾਈ ਕਰੀ ਬਹੁਤ ਜੋ ਉਨਹੀਂ ਮੇਂ ਬਾਂਟਤੇ
kamAI karI bahuta jo unahIM meM bAMTate
I’ve earned a lot and shared it amongst those same people
ਰਾਤ ਮੇਂ ਨੀਂਦ ਲੇਤੇ ਚੈਨ ਕੀ ਜ਼ਿੰਦਗੀ ਸ਼ਾਨ ਸੇ ਹੈਂ
rAta meM nIMda lete chaina kI ja਼iMdagI sa਼Ana se haiM
I sleep peacefully at night, living a life of grand dignity
ਨੇਕ ਕਾਮ ਕਰੇ ਸਾਰੇ ਯਹਾਂ ਪੇ ਬੜੀਆ ਹੈਂ
neka kAma kare sAre yahAM pe ba.DIA haiM
Every deed done here has been noble and great
ਨੇਕੀ ਕਰੀ ਬਹੁਤ ਔਰ ਡਾਲਾ ਦਰਿਆ ਮੇਂ
nekI karI bahuta aura DAlA dariA meM
I did many acts of kindness and cast them into the river
ਕੋਸੋ ਦੂਰ ਰੱਖੇ ਸੋਚ ਜੋ ਘਟੀਆ ਹੈ
koso dUra rakkhe socha jo ghaTIA hai
I keep shallow mindsets many miles away from me
ਕਭੀ ਹਿਲੀ ਭੀ ਨਹੀਂ ਅਪਨੀ ਬੁਨਿਆਦ
kabhI hilI bhI nahIM apanI buniAda
My foundation has never once been shaken
ਅਭੀ ਬਾਕੀ ਪਿਕਚਰ ਦੋਸਤ
abhI bAkI pikachara dosata
The movie is still pending, my friend
ਮੈਨੇ ਕਭੀ ਮਾਰੀ ਹੀ ਨਹੀਂ ਬਿੱਗ ਸ਼ੌਟ
maine kabhI mArI hI nahIM bigga sa਼auTa
I never even had to take a Big Shot
ਬਾਹਲ਼ੀ ਜ਼ਿਆਦਾ ਗੱਲਾਂ ਬਾਤਾਂ ਕਰੀਆਂ
bAhaLI ja਼iAdA gallAM bAtAM karIAM
They talked way too much, and kept on babbling
ਮੇਰੇ ਬਾਰੇ ਜੋ ਵੀ
mere bAre jo vI
Whatever about me...
ਸਾਡਾ ਆਉਣ ਜਾਣ ਪਿੰਡ ਰਹਿੰਦਾ ਲੱਗਿਆ ਹੀ ਨਾ
sADA AuNa jANa piMDa rahiMdA laggiA hI nA
My coming and going from the village never really stopped
ਤੱਤੇ ਚੱਲਦੇ ਆ ਪਾਉਂ ਮੁੱਦਾ ਚੁੱਕਦੇ ਜਿਨ੍ਹਾਂ ਦਾ
tatte challade A pAuM muddA chukkade jinhAM dA
Things run hot for those who try to raise an issue with me
ਮਿੱਠੀ ਮਿੱਠੀ ਚਾਲ ਇੰਡਸਟਰੀ ਤੋਂ ਵੱਖ
miTThI miTThI chAla iMDasaTarI toM vakkha
My sweet, subtle pace is different from the rest of the industry
ਫਰੰਟ ਗੇਅਰ ਵਿਚ ਕਰੇ ਨਿਗਰਾਨੀ ਤੇਰਾ ਲੱਕ
pharaMTa geara vicha kare nigarAnI terA lakka
In the front gear, your grace keeps a watchful eye
ਅਸੀਂ ਜੀਪ ਦੇ ਸ਼ੌਕੀਨ ਗੇੜਾ ਫਿਰਨੀ 'ਤੇ ਮਾਰੀਏ
asIM jIpa de sa਼aukIna ge.DA phiranI 'te mArIe
We are fond of our Jeeps, taking rounds on the [Phirni: the circular peripheral road surrounding a village]
ਛੱਡ ਜਿਹੜਾ ਡਰ ਲੱਗਾ ਜੱਟ ਨੂੰ ਵੰਗਾਰੇ
ChaDDa jiha.DA Dara laggA jaTTa nUM vaMgAre
Leave aside the fear, whoever dares to challenge the [Jatt: a member of the land-owning agricultural community known for pride and lifestyle]
ਰਾਈਡ ਸ਼ਹਿਰ ਆਵੇ ਮੇਰੀ ਤੇ ਤੜਫ਼ ਲੈਣ ਟੈਡੀ
rAIDa sa਼hira Ave merI te ta.Dapha਼ laiNa TaiDI
When my ride enters the city, the posers start to tremble
ਪੱਗ ਵੇਖ ਜ਼ੁਲਫ਼ਾਂ ਸਵਾਰਦੀ ਸ਼ਦੈਣ
pagga vekha ja਼ulapha਼AM savAradI sa਼daiNa
Seeing my [Pagg: traditional Sikh turban], the crazy girl fixes her tresses
ਕਾਹਦੀ ਲੱਗ ਪਈ ਸਨੱਖੀ ਮੈਨੂੰ ਰਫ਼ਲ ਪਠਾਨੀ
kAhadI lagga paI sanakkhI mainUM rapha਼la paThAnI
I've fallen for a beautiful [Rifle Pathani: a rugged, long-barreled rifle associated with North-West frontier style]
ਉਹਨੂੰ ਦੇਖ ਦੇਖ ਕਰੇ ਮੇਰਾ ਮਫ਼ਲਰ ਸ਼ੈਤਾਨੀ
uhanUM dekha dekha kare merA mapha਼lara sa਼aitAnI
Looking at it, my muffler starts acting mischievous
ਮੱਥਾ ਬੇਬੇ ਜੀ ਦਾ ਕਿਹਾ ਫ਼ਰਮਾਨ
matthA bebe jI dA kihA pha਼ramAna
My mother’s blessings are like a royal decree
ਫੁੱਲਾਂ 'ਤੇ ਸਕਸੈੱਸ ਹੋਇਆ ਦਿੱਸੇ ਰਾਜ ਨਾਮ ਬੁੱਲ੍ਹਾਂ 'ਤੇ
phullAM 'te sakasaissa hoiA disse rAja nAma bullhAM 'te
Success blooms like flowers, and the name [Raj: Self-reference to the lyricist/artist] is on everyone's lips
ਯਾਰ ਹੈਣੀ ਕੋਈ ਮੈਨੂੰ ਵਾਰ ਮੌਜ ਦਾ
yAra haiNI koI mainUM vAra mauja dA
I have no need for many friends, the wave of joy is enough
ਸਾਡਾ ਤੇਲ ਲਾਉਣਾ ਮੋਟਰਾਂ 'ਤੇ ਕੰਮ ਰੋਜ਼ ਦਾ
sADA tela lAuNA moTarAM 'te kaMma roja਼ dA
Tending to the motors at the farms is our daily routine
ਮਾਝੇ ਵਾਲਿਆਂ ਨੂੰ ਲੋਕ ਕਰੀ ਜਾਂਦੇ ਸਲਾਮਾਂ
mAjhe vAliAM nUM loka karI jAMde salAmAM
People keep offering [Salams: respectful salutes] to the men of [Majha: the central region of Punjab, known for its brave and stout-hearted people]
ਤੈਨੂੰ W-ਮੈਗਾਂ ਦੇ ਵਿਚ ਰੌਂਦ ਚੜ੍ਹਾਵਾਂ
tainUM W-maigAM de vicha rauMda cha.DhAvAM
I’ll load the rounds for you in [W-mags: high-capacity weapon magazines]
ਉਹਦੀ ਰਹਿਮਤ ਆ ਵੱਡੀ ਖੱਬੇ ਹੱਥ ਚੱਲੇ ਟਾਈਮ
uhadI rahimata A vaDDI khabbe hattha challe TAIma
His [God's] grace is vast, my time is managed by the watch on my left hand
ਰਾਈਟ ਹੈਂਡ GLM ਕਰੇ ਬੋਲਬਾਲਾ ਕਾਇਮ
rAITa haiMDa GLM kare bolabAlA kAima
In my right hand, the [GLM: Grenade Launcher Module/Weaponry] maintains my dominance
ਕਈਆਂ ਦਿਲਾਂ ਵਿਚ ਰਹੀਏ ਬਣਕੇ [?]
kaIAM dilAM vicha rahIe baNake [?]
We reside in many hearts as a legend
ਢੋਲ ਵੱਜਦੇ ਜਿੱਥੇ ਰੌਣਕੀ ਜ਼ੁਬਾਨੇ ਮਾਹੌਲ ਸਾਜਦੇ
Dhola vajjade jitthe rauNakI ja਼ubAne mAhaula sAjade
Where the drums beat, our lively tongues create the festive atmosphere
ਕੰਮ ਵੱਡੇ ਵੱਡੇ ਕਰਦੇ ਆਂ
kaMma vaDDe vaDDe karade AM
We perform massive, legendary deeds
ਟੈੱਲ ਬੋਲੇ ਬਾਬਾ ਕਹਿੰਦੇ ਆਂ
Tailla bole bAbA kahiMde AM
The [Baba: elder/spiritual guide] says we are the real talk
ਵੈਰੀ ਸਾਰੇ ਤਲਦੇ ਦੇਖੇ ਤਲਿਓਂ ਅੱਪ
vairI sAre talade dekhe talioM appa
I've seen all enemies melt away from the bottom up
ਪਰ ਹਮ ਆ ਕੇ ਫ਼ਾਰਮ ਮੇਂ ਰਹਿਤੇ ਹੈਂ
para hama A ke pha਼Arama meM rahite haiM
But we just come and stay in our [Farm: farm-house/element]
ਕੰਮ ਵੱਡੇ ਵੱਡੇ ਕਰਦੇ ਆਂ
kaMma vaDDe vaDDe karade AM
We perform massive, legendary deeds
ਟੈੱਲ ਬੋਲੇ ਬਾਬਾ ਕਹਿੰਦੇ ਆਂ
Tailla bole bAbA kahiMde AM
The [Baba: elder/spiritual guide] says we are the real talk
ਵੈਰੀ ਸਾਰੇ ਤਲਦੇ ਦੇਖੇ ਤਲਿਓਂ ਅੱਪ
vairI sAre talade dekhe talioM appa
I've seen all enemies melt away from the bottom up
ਪਰ ਹਮ ਆ ਕੇ ਫ਼ਾਰਮ ਮੇਂ ਰਹਿਤੇ ਹੈਂ
para hama A ke pha਼Arama meM rahite haiM
But we just come and stay in our [Farm: farm-house/element]