That Girl
by Param
ਵੇ ਮੈਂ ਅੱਟੀ ਨਾ ਪਤਾਸੇ ਜਾਵਾਂ ਭੋਰਾ ਦੀ
ve maiM aTTI nA patAse jAvAM bhorA dI
I'm not one to be swayed by mere sweets,
ਗੱਲ ਚਾਰੇ ਪਾਸੇ ਹੁੰਦੀ ਮੇਰੀ ਤੋਰ ਦੀ
galla chAre pAse huMdI merI tora dI
My gait is talked about everywhere.
ਅੱਖ ਤੱਕਦੀ ਨਾ ਕਿਸੇ ਨੂੰ ਏ ਘੂਰ ਦੀ
akkha takkadI nA kise nUM e ghUra dI
My eyes don't glare at anyone,
ਮੇਰੀ ਚੁੱਪੀ ਵੀ ਜਾਪਦੀ ਡੂੰਘੇ ਸ਼ੋਰ ਜੀ
merI chuppI vI jApadI DUMghe sa਼ora jI
My silence, too, feels like a deep roar.
ਵੇ ਜਾ ਤੇਰੇ ਵੱਸ ਦੀ ਨਾ ਗੱਲ
ve jA tere vassa dI nA galla
Oh, this matter is beyond your grasp,
ਮੇਰੇ ਰੂਟ ਛੱਡ ਦੇ ਤੇ ਕਿਸੇ ਹੋਰ ਦਾ ਰਮੱਲ
mere rUTa ChaDDa de te kise hora dA ramalla
Leave my path and someone else's concern.
ਸਿੱਧੀ ਧਾਰ ਵਰਗੀਆਂ ਪੁੱਠੀ ਜਰਾਂ ਨਾ ਮੈਂ ਗੱਲ
siddhI dhAra varagIAM puTThI jarAM nA maiM galla
Like a straight blade, I don't tolerate twisted talk,
ਹੱਥ ਅੱਜ ਵੀ ਨਾ ਆਵਾਂ ਨਾ ਹੀ ਆਉਣਾ ਤੇਰੇ ਕੋਲ
hattha ajja vI nA AvAM nA hI AuNA tere kola
I'm out of reach today, and won't come near you.
ਵੇ ਤੂੰ ਸਮਝੀ ਨਾ ਮੈਨੂੰ ਕਿਸੇ ਹੋਰ ਜਹੀ
ve tUM samajhI nA mainUM kise hora jahI
Oh, don't mistake me for just anyone else,
ਮੇਰੇ ਬੈਕ 'ਚ ਕਲਾਕ ਰਹਿੰਦਾ ਉਹ ਵੀ ਪੂਰਾ ਲੋਡ
mere baika 'cha kalAka rahiMdA uha vI pUrA loDa
I always keep a 'clock' (magazine) in my back, fully loaded.
ਉੱਤੋਂ ਅੱਖ ਵੀ ਰੱਖੀ ਆ ਬਾਰਾਂ ਬੋਰ ਜਹੀ
uttoM akkha vI rakkhI A bArAM bora jahI
Moreover, my eye is like a 12-bore shotgun.
ਵੇ ਮੈਂ ਅੱਟੀ ਨਾ ਪਤਾਸੇ ਜਾਵਾਂ ਭੋਰਾ ਦੀ
ve maiM aTTI nA patAse jAvAM bhorA dI
I'm not one to be swayed by mere sweets.
ਨਿੱਕੀ ਹੁੰਦੀ ਤੋਂ ਆ ਸ਼ੌਂਕ ਵੇ ਦੋਨਾਲੀ ਦਾ
nikkI huMdI toM A sa਼auMka ve donAlI dA
Since I was little, I've had a fondness for a double-barrel,
ਧੌਣ ਚੱਕ ਜਾਵੇ ਜਿਹੜਾ ਮੂਹਰੇ ਲਾਲੀ ਦਾ
dhauNa chakka jAve jiha.DA mUhare lAlI dA
Whoever dares to raise their head in front of Laali.
ਪੈਰੀਂ ਕਸੂਰੀ ਜੁੱਤੀ ਅੱਖਾਂ ਉੱਤੇ ਸ਼ੇਡ ਗੁੱਝੀ
pairIM kasUrI juttI akkhAM utte sa਼eDa gujjhI
Kasuri jutti on my feet, hidden shades on my eyes,
ਜਾਣਾ ਸਾਰੀਆਂ ਪਗਾਉਣੀਆਂ ਗਰਾਰੀਆਂ
jANA sArIAM pagAuNIAM garArIAM
I'm going to settle all past scores.
ਵੇ ਜਾ ਵੱਧ ਤੂੰ ਗੱਲਾਂ ਨਾ ਮੈਂ ਮਾਰਾਂ
ve jA vaddha tUM gallAM nA maiM mArAM
Oh, go on, I don't boast much,
ਜੱਟੀ ਕੱਲੀ ਹੀ ਬਥੇਰੀ ਨਾ ਹੀ ਚਾਹੀਦਾ ਸਹਾਰਾ
jaTTI kallI hI batherI nA hI chAhIdA sahArA
This Jatti [female Jatt] alone is enough, I don't need any support.
ਮੈਂ ਸੁਣਿਆ ਤੂੰ ਸ਼ਹਿਰ ਵਿਚ ਕਰਦਾ ਖੜਾਕੇ
maiM suNiA tUM sa਼hira vicha karadA kha.DAke
I've heard you cause commotion in the city,
ਮੈਂ ਵੀ ਵੀਕਐਂਡ ਸਾਰਾ ਸ਼ੂਟ ਰੇਂਜ 'ਤੇ ਗੁਜ਼ਾਰਾਂ
maiM vI vIkaaiMDa sArA sa਼UTa reMja 'te guja਼ArAM
I also spend my entire weekend at the shooting range.
ਬਹੁਤੀ ਮਿੱਠੀ ਹੋ ਕੇ ਚੱਲਾਂ ਮੈਨੂੰ ਲੋੜ ਨਹੀਂ
bahutI miTThI ho ke challAM mainUM lo.Da nahIM
I don't need to act overly sweet,
ਵੇ ਮੈਂ ਅਣਖਿਆ ਪਾਲੀ ਜੋੜੇ ਮੋਰ ਜਹੀ
ve maiM aNakhiA pAlI jo.De mora jahI
Oh, I've nurtured my self-respect like a pair of peacocks.
ਬਣੀ ਪੱਚੀ ਪਿੰਡੀ ਰੈਪੋ ਤੈਨੂੰ ਵੇਲ ਨਾ ਸਨੈਪੋ
baNI pachchI piMDI raipo tainUM vela nA sanaipo
My reputation is established in twenty-five villages, you won't even get a snap of me,
ਮੇਰੇ ਫੋਨ ਉੱਤੋਂ ਲੈਂਦਾ ਚਾਰਜ ਮੋੜ ਨਹੀਂ
mere phona uttoM laiMdA chAraja mo.Da nahIM
You won't get any 'charge' (return) from my phone.
ਦੂਰ ਦਬਕਾ ਆ ਬੋਲਣੀ ਸਹਾਰੀ ਦਾ
dUra dabakA A bolaNI sahArI dA
From afar, the roar of the lioness is heard,
ਮੈਂ ਤਾਂ ਕਰਦੀ ਸ਼ਿਕਾਰ ਵੇ ਸ਼ਿਕਾਰੀ ਦਾ
maiM tAM karadI sa਼ikAra ve sa਼ikArI dA
I hunt the hunter, oh.
ਕਦੇ ਆ ਜੀ ਟਾਈਮ ਲੈ ਕੇ ਵੇ ਮੈਂ ਕਰ ਦਊਂ ਇਲਾਜ
kade A jI TAIma lai ke ve maiM kara daUM ilAja
Come sometime, take your time, and I'll cure you,
ਬਹੁਤੀ ਸਿਰ ਨੂੰ ਜੋ ਚੜ੍ਹੀ ਹੋਈ ਖੁਮਾਰੀ ਦਾ
bahutI sira nUM jo cha.DhI hoI khumArI dA
Of that excessive arrogance that has gone to your head.
ਜੱਟੀ ਸ਼ਹਿਰ ਲਵਾਉਂਦੀ ਜਾਮ ਤੇਰੇ ਐਕਸਪੈਂਸ ਮੇਰੇ ਲਈ ਆਮ
jaTTI sa਼hira lavAuMdI jAma tere aikasapaiMsa mere laI Ama
This Jatti brings the city to a standstill; your expenses are nothing to me,
ਜਿੱਥੇ ਜਾਵਾਂ ਵੈਰ ਪਵਾਵਾਂ ਮਟਾਉਣ ਦੇ ਰਾਜੇ ਕਰਾਂ ਗੁਲਾਮ
jitthe jAvAM vaira pavAvAM maTAuNa de rAje karAM gulAma
Wherever I go, I invite rivalry; I enslave kings of appeasement.
ਮੇਰੇ ਦਿਲ 'ਤੇ ਲੱਗਾ ਏ ਕੋਈ ਡੋਰ ਨਹੀਂ
mere dila 'te laggA e koI Dora nahIM
No string is attached to my heart,
ਇਹਨਾਂ ਪਿਆਰਾਂ ਪਿਆਰਾਂ ਵਿਚ ਕੋਈ ਸਕੋਰ ਨਹੀਂ
ihanAM piArAM piArAM vicha koI sakora nahIM
In these loves, there's no score to keep.
ਗੱਡਾਂ ਸੀਨਿਆਂ 'ਚ ਕਿੱਲ ਵੇ ਮੈਂ ਉੱਡਾਂ ਵਾਂਗ ਈਗਲ
gaDDAM sIniAM 'cha killa ve maiM uDDAM vAMga Igala
I drive nails into chests, oh, I soar like an eagle,
ਜੰਮੀ ਮਾਲਵੇ 'ਚ ਥੋਡਾ ਕੋਈ ਤੋੜ ਨਹੀਂ
jaMmI mAlave 'cha thoDA koI to.Da nahIM
Born in Malwa, I'm unparalleled by you.
ਵੇ ਮੈਂ ਅੱਟੀ ਨਾ ਪਤਾਸੇ ਜਾਵਾਂ ਭੋਰਾ ਦੀ
ve maiM aTTI nA patAse jAvAM bhorA dI
I'm not one to be swayed by mere sweets,
ਗੱਲ ਚਾਰੇ ਪਾਸੇ ਹੁੰਦੀ ਮੇਰੀ ਤੋਰ ਦੀ
galla chAre pAse huMdI merI tora dI
My gait is talked about everywhere.
ਅੱਖ ਤੱਕਦੀ ਨਾ ਕਿਸੇ ਨੂੰ ਏ ਘੂਰ ਦੀ
akkha takkadI nA kise nUM e ghUra dI
My eyes don't glare at anyone,
ਮੇਰੀ ਚੁੱਪੀ ਵੀ ਜਾਪਦੀ ਡੂੰਘੇ ਸ਼ੋਰ ਜੀ
merI chuppI vI jApadI DUMghe sa਼ora jI
My silence, too, feels like a deep roar.