No Cap

by Pardeep Hundalft Chinna, Brahm Brar

ਨੋ ਕੈਪ ਤੇ ਬੈਗੀ ਉੱਤੇ ਕਰਨਾ ਸਟੈੱਪ
no kaipa te baigI utte karanA saTaippa
No cap, stepping out in baggy clothes
ਨੋ ਕੈਪ ਤੇ ਬੰਦਾ ਠੋਕ ਚਾੜ੍ਹਦੇ ਸਨੈੱਪ
no kaipa te baMdA Thoka chA.Dhade sanaippa
No cap, we gun a man down and post it on Snap
ਨੋ ਕੈਪ ਤੇ ਜੱਟਾਂ ਕੋਲ ਖੁੱਲ੍ਹੇ ਨੇ ਸਟੈੱਕ
no kaipa te jaTTAM kola khullhe ne saTaikka
No cap, [Jatt: a member of the land-owning agricultural community known for pride and lifestyle] have endless stacks of cash
ਨੋ ਕੈਪ ਤੂੰ ਲੱਗਦੀ ਕਰੀਨਾ ਤੇ ਮੈਂ ਸੈਫ਼
no kaipa tUM laggadI karInA te maiM saipha਼
No cap, you look like Kareena and I’m your Saif
ਨੋ ਕੈਪ ਤੇ ਬੈਗੀ ਉੱਤੇ ਕਰਨਾ ਸਟੈੱਪ
no kaipa te baigI utte karanA saTaippa
No cap, stepping out in baggy clothes
ਨੋ ਕੈਪ ਤੇ ਬੰਦਾ ਠੋਕ ਚਾੜ੍ਹਦੇ ਸਨੈੱਪ
no kaipa te baMdA Thoka chA.Dhade sanaippa
No cap, we gun a man down and post it on Snap
ਨੋ ਕੈਪ ਤੇ ਜੱਟਾਂ ਕੋਲ ਖੁੱਲ੍ਹੇ ਨੇ ਸਟੈੱਕ
no kaipa te jaTTAM kola khullhe ne saTaikka
No cap, [Jatt] have endless stacks of cash
ਨੋ ਕੈਪ ਤੂੰ ਲੱਗਦੀ ਕਰੀਨਾ ਤੇ ਮੈਂ ਸੈਫ਼
no kaipa tUM laggadI karInA te maiM saipha਼
No cap, you look like Kareena and I’m your Saif
ਉਹ ਚੁੱਲ੍ਹਿਆਂ ਦੀ ਖਾ ਖਾ ਪਲਿਆਂ
uha chullhiAM dI khA khA paliAM
Raised on food cooked over earthen hearths
ਨਾ ਪੁੱਠਿਆਂ ਕੰਮਾਂ ਤੋਂ ਟਲਿਆਂ
nA puTThiAM kaMmAM toM TaliAM
Never backed down from the rebellious paths
ਸ਼ੀਪਾਂ ਅੱਗੇ ਪਿੱਛੇ ਹਾਰ ਦੇ
sa਼IpAM agge pichChe hAra de
Those who chase trends are losing their way
ਨਾ ਉਨ੍ਹਾਂ ਵਿਚ ਜਾ ਜਾ ਰਲਿਆਂ
nA unhAM vicha jA jA raliAM
I never joined their herd or their play
ਸਾਡੀ ਵੱਖਰੀ ਹੀ ਲੇਨ ਗੱਲ ਇਨਸੇਨ
sADI vakkharI hI lena galla inasena
Our lane is different, our talk is insane
ਦਾਦਾ ਸੀ ਕਿਸਾਨ ਤਾਹੀਂ ਫ਼ਾਰਮ ਵਾਲੀ ਪੇਨ
dAdA sI kisAna tAhIM pha਼Arama vAlI pena
My grandfather was a farmer, hence the passion for the plains
ਦੇਖੀਂ ਅੱਗੇ ਅੱਗੇ ਲਾਦੂ ਸਰਕਾਰ
dekhIM agge agge lAdU sarakAra
Watch how I’ll make the government dance to my tune
ਭੁੱਲੇ ਭੁੱਲੇ ਭੁੱਲੇ ਨੀ ਚਲਾਉਣੇ ਹਥਿਆਰ
bhulle bhulle bhulle nI chalAuNe hathiAra
I haven't forgotten, I haven't forgotten how to fire my weapons soon
ਪੈਸੇ ਨਾਲੋਂ ਪਹਿਲਾਂ ਸਦਾ ਰੱਖਾਂ ਪਰਿਵਾਰ
paise nAloM pahilAM sadA rakkhAM parivAra
I always put my family before the money I make
ਛੱਡ ਗੱਲਾਂ ਹਨੇਰੀ ਮੈਂ ਲਿਆਉਂਦਾ ਦੇਖੀ ਯਾਰ ਹਾਂ ਹਾਂ
ChaDDa gallAM hanerI maiM liAuMdA dekhI yAra hAM hAM
Forget the small talk, watch me bring a storm for [Yaar: close friends/brothers; carries significant cultural weight regarding loyalty] sake
ਕੱਲ੍ਹ ਭਰਿਆ ਵਾਰੰਟ ਮੈਂ ਮੈਕਸੀਕੋ ਇੱਕ ਨਾਰ ਦਾ
kallha bhariA vAraMTa maiM maikasIko ikka nAra dA
Yesterday I filled a warrant for a girl in Mexico
ਭੁੱਲ ਗਈ ਜੋ ਚਿੱਟਾ ਕੁੜੀ ਮੇਰੀ ਕਾਲੀ ਕਾਰ ਦਾ
bhulla gaI jo chiTTA ku.DI merI kAlI kAra dA
The one who forgot the "white" [Cocaine] in my black car long ago
ਹੁਣ ਵੇਖ ਸੜਦੀ ਆ ਡੀ.ਐੱਮ. ਕਰਦੀ ਆ
huNa vekha sa.DadI A DI.aimma. karadI A
Now she burns with envy and slides into my DMs
ਟਾਈਮ ਯਾਰਾਂ ਦਾ ਚਰਚਾ ਏ ਕਾਰੋਬਾਰ ਦਾ
TAIma yArAM dA charachA e kArobAra dA
The era belongs to [Mitran: yours truly], our business is the talk of the town
ਨੋ ਕੈਪ 24 ਕੈਰਟੀ ਏ ਦੰਦਾਂ 'ਤੇ ਅਟੈੱਚ
no kaipa 24 kairaTI e daMdAM 'te aTaichcha
No cap, 24-karat gold is fixed on my teeth
ਨੋ ਕੈਪ ਨੀ ਸਾਂਭ ਕੁੜੇ ਆਪਣਾ ਤੂੰ ਵਾਈਬ
no kaipa nI sAMbha ku.De ApaNA tUM vAIba
No cap, [Kudi: girl/maiden], you better protect your own vibe
ਨੋ ਕੈਪ ਨੀ ਬੰਦਾ ਠੋਕ ਚਾੜ੍ਹਦੇ ਸਨੈੱਪ
no kaipa nI baMdA Thoka chA.Dhade sanaippa
No cap, we gun a man down and post it on Snap
ਨੋ ਕੈਪ ਨੀ ਪੁਲਿਸ ਨੇ ਹੋਣਾ ਅੱਬ ਬੈੱਕ
no kaipa nI pulisa ne hoNA abba baikka
No cap, the police will be on our back now
ਨੋ ਕੈਪ 24 ਕੈਰਟੀ ਏ ਦੰਦਾਂ 'ਤੇ ਅਟੈੱਚ
no kaipa 24 kairaTI e daMdAM 'te aTaichcha
No cap, 24-karat gold is fixed on my teeth
ਨੋ ਕੈਪ ਨੀ ਸਾਂਭ ਕੁੜੇ ਆਪਣਾ ਤੂੰ ਵਾਈਬ
no kaipa nI sAMbha ku.De ApaNA tUM vAIba
No cap, [Kudi: girl/maiden], you better protect your own vibe
ਨੋ ਕੈਪ ਨੀ ਬੰਦਾ ਠੋਕ ਚਾੜ੍ਹਦੇ ਸਨੈੱਪ
no kaipa nI baMdA Thoka chA.Dhade sanaippa
No cap, we gun a man down and post it on Snap
ਨੋ ਕੈਪ ਨੀ ਪੁਲਿਸ ਨੇ ਹੋਣਾ ਅੱਬ ਬੈੱਕ
no kaipa nI pulisa ne hoNA abba baikka
No cap, the police will be on our back now
ਕੰਮ ਕੰਮ ਸਾਡਾ ਪਛਾਣ ਹੁੰਦਾ
kaMma kaMma sADA paChANa huMdA
Our work is our identity, that’s how we're known
ਕਹਿੰਦੇ ਨੀ ਰਾਜਸਥਾਨ ਦਾ ਮੁੰਡਾ
kahiMde nI rAjasathAna dA muMDA
They call me the boy from the Rajasthan border zone
ਯਾਰਾਂ ਦੀ ਹੀ ਆੜ ਥੱਲੇ ਖੜ੍ਹਾ ਏ ਬਰਾੜ
yArAM dI hI A.Da thalle kha.DhA e barA.Da
Under the shade of [Yaar], Brar [Self-reference to the lyricist/artist] stands tall
ਯਾਰਾਂ ਨਾਲ ਉੱਚਾ ਸਾਡਾ ਮਾਣ ਜਿਹਾ ਹੁੰਦਾ
yArAM nAla uchchA sADA mANa jihA huMdA
Our pride reaches the skies when standing with my brothers all
ਨੀ ਯਾਰ ਜੇ ਤੇਰਾ ਐਡਮਿੰਟਨ 'ਚ ਡੇਰਾ
nI yAra je terA aiDamiMTana 'cha DerA
If you, [Kudiye: Ni/Nee: a gender-specific vocative used to address a woman directly], have your home in Edmonton
ਨੀ ਰੋਅਬ ਦੇਖ ਸੋਹਣੀਏ ਨੀ ਮੁੱਛ ਦਾ ਬਥੇਰਾ
nI roaba dekha sohaNIe nI muchCha dA batherA
Then look at the [Mitran] swagger, the curve of my mustache is second to none
ਡਾਊਨਟਾਊਨ ਜਾਣੇ ਤੇ ਜਾਣਦੇ ਆ ਠਾਣੇ
DAUnaTAUna jANe te jANade A ThANe
The downtown knows me, and so do the police stations
ਤੇ ਵੱਡੇ ਵੱਡੇ ਮਸਲੇ ਮੈਂ ਘੂਰ ਨਾਲ ਨਬੇੜਾਂ
te vaDDe vaDDe masale maiM ghUra nAla nabe.DAM
I settle the biggest disputes with just a glare of intimidation
ਨੋ ਕੈਪ ਅੱਖ ਲਾਲ ਕੱਪੜੇ ਬਲੈੱਕ
no kaipa akkha lAla kappa.De balaikka
No cap, eyes are bloodshot, clothes are all black
ਨੋ ਕੈਪ ਚਾਹ ਨਾਲ ਖਾਣੇ ਆ ਸਨੈੱਕ
no kaipa chAha nAla khANe A sanaikka
No cap, having some snacks with my tea
ਮੁੱਛ ਵੇਖ ਕੁੰਢੀ ਜੱਟ ਦੀ ਆ
muchCha vekha kuMDhI jaTTa dI A
Look at the upturned mustache of this [Jatt]
ਨੋ ਕੈਪ ਜੱਟ ਦਾ ਤਾਂ ਦੇਸੀ ਆ ਸਟਾਈਲ
no kaipa jaTTa dA tAM desI A saTAIla
No cap, this [Jatt] has a pure desi style
ਅੱਖ ਲਾਲ ਕੱਪੜੇ ਬਲੈੱਕ
akkha lAla kappa.De balaikka
Eyes are bloodshot, clothes are all black
ਚਾਹ ਨਾਲ ਖਾਣੇ ਆ ਸਨੈੱਕ
chAha nAla khANe A sanaikka
Having some snacks with my tea
ਮੁੱਛ ਵੇਖ ਕੁੰਢੀ ਜੱਟ ਦੀ ਆ
muchCha vekha kuMDhI jaTTa dI A
Look at the upturned mustache of this [Jatt]
ਜੱਟ ਦਾ ਤਾਂ ਦੇਸੀ ਆ ਸਟਾਈਲ
jaTTa dA tAM desI A saTAIla
This [Jatt] has a pure desi style
ਹੋ ਟੇਢੇ ਜੱਟ ਦੇ ਤੌਰ ਮੁੰਡਾ ਨਿਰਾ ਕੋਹਿਨੂਰ
ho TeDhe jaTTa de taura muMDA nirA kohinUra
The [Jatt] has crooked ways, the boy is a pure Kohinoor diamond
ਗੱਡੀ ਫ਼ੋਰ ਬਾਏ ਫ਼ੋਰ ਤੁਰਾਂ ਐਲ.ਏ. ਵਾਲੇ ਰੂਟ
gaDDI pha਼ora bAe pha਼ora turAM aila.e. vAle rUTa
Driving the 4x4, cruising on the L.A. route
ਬੀ.ਏ.ਡੀ. ਪਾਵੇ ਜ਼ੋਰ ਨਾਰਾਂ ਠੋਕਣ ਸਲੂਟ
bI.e.DI. pAve ja਼ora nArAM ThokaNa salUTa
B.A.D [Artist's crew/vibe] exerts its power, women salute me
ਰੱਖ ਜੱਟ ਉੱਤੇ ਗੌਰ ਲੈ ਦੂੰ ਗੁੱਚੀ ਜੰਪ ਸੂਟ
rakkha jaTTa utte gaura lai dUM guchchI jaMpa sUTa
Keep your eyes on the [Jatt], I’ll buy you a Gucci jumpsuit
ਕੱਚ ਦੀ ਗਿਲਾਸੀ ਬਿੱਲੋ ਵਿਚ ਆ ਸਕਾੱਚ
kachcha dI gilAsI billo vicha A sakAchcha
A glass tumbler in hand, [Billo: a term of endearment for a beautiful girl, often implying light/hazel eyes], filled with Scotch
ਲੱਖਾਂ ਵਿਚ ਡਿੱਪ ਕਰਾਂ ਜਿਵੇਂ ਰਿੱਕ ਰੌਸ
lakkhAM vicha Dippa karAM jiveM rikka rausa
Dripping in millions just like Rick Ross
ਬੁਰਜ ਖ਼ਲੀਫ਼ਾ ਨਾਲੋਂ ਉੱਚੀ ਸਾਡੀ ਸੋਚ
buraja kha਼lIpha਼A nAloM uchchI sADI socha
Our thinking is higher than the Burj Khalifa
ਗੁੱਟ ਉੱਤੇ ਕਨੈਥੀਆ ਕੋਲ ਦੀ ਨਾ ਪਹੁੰਚ
guTTa utte kanaithIA kola dI nA pahuMcha
With a Kanethia [Custom jeweler] on my wrist, you can't even reach my level
ਦਿਲ 'ਚ ਫ਼ਕੀਰੀ ਅੱਖ ਉੱਤੇ ਰੇ-ਬੈਨ
dila 'cha pha਼kIrI akkha utte re-baina
A saintly heart within, but Ray-Bans on the eyes
ਸਿਖਰ 'ਤੇ ਪਾਰੇ ਜੱਟ ਕਰ ਗਈ ਤੂੰ ਟੈਨ
sikhara 'te pAre jaTTa kara gaI tUM Taina
You’ve made this [Jatt] sizzle like the sun in the skies
ਪਾਇਆ ਸੀ ਤੌਰ ਨੀ ਤੂੰ ਪਿਊਮਾ ਅਪੈਰਲ
pAiA sI taura nI tUM piUmA apairala
You were flaunting your style in Puma apparel
ਅੱਖਾਂ ਨਾਲ ਕਰੀ ਜਾਵੇ ਜੱਟ ਨੂੰ ਸਕੈਨ
akkhAM nAla karI jAve jaTTa nUM sakaina
While scanning the [Jatt] with your eyes like a double-barrel
ਨੋ ਕੈਪ ਤੇ ਬੈਗੀ ਉੱਤੇ ਕਰਨਾ ਸਟੈੱਪ
no kaipa te baigI utte karanA saTaippa
No cap, stepping out in baggy clothes
ਨੋ ਕੈਪ ਤੇ ਬੰਦਾ ਠੋਕ ਚਾੜ੍ਹਦੇ ਸਨੈੱਪ
no kaipa te baMdA Thoka chA.Dhade sanaippa
No cap, we gun a man down and post it on Snap
ਨੋ ਕੈਪ ਤੇ ਜੱਟਾਂ ਕੋਲ ਖੁੱਲ੍ਹੇ ਨੇ ਸਟੈੱਕ
no kaipa te jaTTAM kola khullhe ne saTaikka
No cap, [Jatt] have endless stacks of cash
ਨੋ ਕੈਪ ਤੂੰ ਲੱਗਦੀ ਕਰੀਨਾ ਤੇ ਮੈਂ ਸੈਫ਼
no kaipa tUM laggadI karInA te maiM saipha਼
No cap, you look like Kareena and I’m your Saif
ਅੱਖ ਲਾਲ ਕੱਪੜੇ ਬਲੈੱਕ
akkha lAla kappa.De balaikka
Eyes are bloodshot, clothes are all black
ਚਾਹ ਨਾਲ ਖਾਣੇ ਆ ਸਨੈੱਕ
chAha nAla khANe A sanaikka
Having some snacks with my tea
ਅੱਖ ਲਾਲ ਕੱਪੜੇ ਬਲੈੱਕ
akkha lAla kappa.De balaikka
Eyes are bloodshot, clothes are all black
ਚਾਹ ਨਾਲ ਖਾਣੇ ਆ ਸਨੈੱਕ
chAha nAla khANe A sanaikka
Having some snacks with my tea

Share

More by Pardeep Hundal

View all songs →