3,13

by Pardeep Sranft Sukh Lotey, Geet

ਰੱਖਾਂ ਭਰ ਕੇ ਰਕਾਨ ਸੁੰਘਣਾ ਛੱਡਿਆ ਨੀ ਡੱਬ ਨੂੰ
rakkhAM bhara ke rakAna suMghaNA ChaDDiA nI Dabba nUM
I keep it loaded, my beauty, I’ve stopped sniffing around the waist [referring to checking a concealed weapon]
ਗੱਲਬਾਤ ਕੀ ਐ ਸਾਡੀ ਪਤਾ ਸਾਰੇ ਜੱਗ ਨੂੰ
gallabAta kI ai sADI patA sAre jagga nUM
The whole world knows exactly what our status is
ਸਾਲੇ ਕਾਂ ਕਾਂ ਕਰਦੇ ਫਿਰਦੇ ਨੇ
sAle kAM kAM karade phirade ne
These [Saale: Playful taunt to other suitors/rivals, suggesting the singer's dominance] go around cawing like crows
ਨਾ ਕੁੱਤਿਆਂ 'ਚ ਨਾ ਸ਼ੇਰਾਂ 'ਚ
nA kuttiAM 'cha nA sa਼erAM 'cha
They belong neither among the dogs nor the lions
ਜੋ ਖਹਿੰਦੇ ਫਿਰਦੇ ਸਾਡੇ ਨਾਲ
jo khahiMde phirade sADe nAla
Those who go around trying to clash with us
ਨਾ ਤਿੰਨਾਂ 'ਚ ਨਾ ਤੇਰਾਂ 'ਚ
nA tiMnAM 'cha nA terAM 'cha
Are neither among the three nor the thirteen [Idiom: having no status or significance]
ਜੋ ਖਹਿੰਦੇ ਫਿਰਦੇ ਸਾਡੇ ਨਾਲ
jo khahiMde phirade sADe nAla
Those who go around trying to clash with us
ਨਾ ਤਿੰਨਾਂ 'ਚ ਨਾ ਤੇਰਾਂ 'ਚ
nA tiMnAM 'cha nA terAM 'cha
Are neither among the three nor the thirteen
ਗੱਲ ਜ਼ਿਲ੍ਹੇ ਵਿਚ ਉੱਡੇ ਜਿੱਥੇ ਪੈਰ ਪਾਉਂਦਾ ਗੱਭਰੂ
galla ja਼ilhe vicha uDDe jitthe paira pAuMdA gabbharU
Talk of him flies through the district wherever this [Gabbru: a strong, young virile man] sets foot
ਤੋੜੀਆਂ ਦੇ ਗੱਪਾਂ ਨੂੰ ਸ਼ਿੰਗਾਰ ਲਾਉਂਦਾ ਗੱਭਰੂ
to.DIAM de gappAM nUM sa਼iMgAra lAuMdA gabbharU
This youth adds a decorative flair even to the tall tales of the streets
ਮੁੱਛ ਦਾ ਸਵਾਲ ਅੱਜ ਹੱਟ ਪਿੱਛੇ ਹਟਣੀ
muchCha dA savAla ajja haTTa pichChe haTaNI
It's a matter of the mustache’s pride today, I won't back down now
ਵੈਰੀਆਂ ਦੀ ਮਹਿਫ਼ਿਲ ਦਾ ਮੇਨ ਮੁੱਦਾ ਜੱਟਣੀ
vairIAM dI mahipha਼ila dA mena muddA jaTTaNI
[Jattni: Female of the Jatt community], I am the main topic of the enemies' gathering

ਵਿਚਕਾਰ ਲਮਕਦੇ ਫਿਰਦੇ ਨੇ
vichakAra lamakade phirade ne
They are left hanging somewhere in the middle
ਨਾ ਡੀਸੀਆਂ 'ਚ ਨਾ ਬੇੜਿਆਂ 'ਚ
nA DIsIAM 'cha nA be.DiAM 'cha
Neither among the high officials nor among the common folks
ਜੋ ਖਹਿੰਦੇ ਫਿਰਦੇ ਸਾਡੇ ਨਾਲ
jo khahiMde phirade sADe nAla
Those who go around trying to clash with us
ਨਾ ਤਿੰਨਾਂ 'ਚ ਨਾ ਤੇਰਾਂ 'ਚ
nA tiMnAM 'cha nA terAM 'cha
Are neither among the three nor the thirteen
ਜੋ ਖਹਿੰਦੇ ਫਿਰਦੇ ਸਾਡੇ ਨਾਲ
jo khahiMde phirade sADe nAla
Those who go around trying to clash with us
ਨਾ ਤਿੰਨਾਂ 'ਚ ਨਾ ਤੇਰਾਂ 'ਚ
nA tiMnAM 'cha nA terAM 'cha
Are neither among the three nor the thirteen
ਹਿੱਕਾਂ ਤੋਂ ਲੰਘ ਜਾਂਦੀ ਜਾਣਦੇ ਹੋ ਧੱਕੇ ਨੂੰ
hikkAM toM laMgha jAMdI jANade ho dhakke nUM
It tramples right over chests; you know our forceful [Dhaka: dominance/pushing power]
ਸਕਾਰਪਿਓ ਦੇਖਦੀ ਨਾ ਸੜਕ ਤੇ ਕੱਚੇ ਨੂੰ
sakArapio dekhadI nA sa.Daka te kachche nUM
The Scorpio doesn't distinguish between the paved road and the dirt track
ਕਿਹਨੇ ਕਿੱਥੇ ਕੀ ਕੀਤਾ ਸਭ ਕੁਝ ਚੇਤਾ ਏ
kihane kitthe kI kItA sabha kujha chetA e
I remember exactly who did what and where
ਸੁੱਖ ਲੋਟੇ ਕੱਲ੍ਹ ਮੈਨੂੰ ਸਭ ਦੱਸ ਹੀ ਬੈਠਾ ਏ
sukkha loTe kallha mainUM sabha dassa hI baiThA e
[Sukh Lotey: Self-reference to the song's lyricist/artist] told me everything yesterday

ਇਹ ਲੱਲੀ ਛੱਲੀ ਵਿਚ ਆਉਂਦੇ ਨੇ
iha lallI ChallI vicha AuMde ne
They just fall under the category of riff-raff
ਨਾ ਕੱਲੇ ਨਾ ਡੇਰਿਆਂ 'ਚ
nA kalle nA DeriAM 'cha
Neither standing alone nor part of any powerful camps
ਜੋ ਖਹਿੰਦੇ ਫਿਰਦੇ ਸਾਡੇ ਨਾਲ
jo khahiMde phirade sADe nAla
Those who go around trying to clash with us
ਨਾ ਤਿੰਨਾਂ 'ਚ ਨਾ ਤੇਰਾਂ 'ਚ
nA tiMnAM 'cha nA terAM 'cha
Are neither among the three nor the thirteen
ਜੋ ਖਹਿੰਦੇ ਫਿਰਦੇ ਸਾਡੇ ਨਾਲ
jo khahiMde phirade sADe nAla
Those who go around trying to clash with us
ਨਾ ਤਿੰਨਾਂ 'ਚ ਨਾ ਤੇਰਾਂ 'ਚ
nA tiMnAM 'cha nA terAM 'cha
Are neither among the three nor the thirteen
ਮੰਗਦੀ ਦੁਆਵਾਂ ਬੇਬੇ ਸਿਮਰਨੀ ਫੇਰ ਕੇ
maMgadI duAvAM bebe simaranI phera ke
My [Bebe: Mother] prays for me while turning her [Simarni: rosary beads]
ਐਮ ਐਲ ਏ ਵਾਂਗੂੰ ਬਾਪੂ ਬਹਿੰਦਾ ਹੁਣ ਚੇਅਰ ਤੇ
aima aila e vAMgUM bApU bahiMdA huNa cheara te
My father sits on his chair now with the aura of an MLA [Member of Legislative Assembly]
ਯਾਰੀਆਂ ਤੋਂ ਵਾਰ ਦਿੱਤੀ ਉਮਰ ਮੈਂ ਅੱਧੀ ਨੀ
yArIAM toM vAra dittI umara maiM addhI nI
I have sacrificed half my life for the sake of [Yaarian: close friendships/brotherhood]
ਯਾਰੀ ਦਾ ਗਰਿੱਪ ਜਿਵੇਂ ਦੁੱਲੇ ਦੀ ਕਬੱਡੀ ਨੀ
yArI dA garippa jiveM dulle dI kabaDDI nI
The grip of our friendship is like Dulla’s in a [Kabaddi: a traditional South Asian contact sport] match
ਮੰਗਦੀ ਦੁਆਵਾਂ ਬੇਬੇ ਸਿਮਰਨੀ ਫੇਰ ਕੇ
maMgadI duAvAM bebe simaranI phera ke
My [Bebe: Mother] prays for me while turning her [Simarni: rosary beads]
ਐਮ ਐਲ ਏ ਵਾਂਗੂੰ ਬਾਪੂ ਬਹਿੰਦਾ ਹੁਣ ਚੇਅਰ ਤੇ
aima aila e vAMgUM bApU bahiMdA huNa cheara te
My father sits on his chair now with the aura of an MLA
ਯਾਰੀਆਂ ਤੋਂ ਵਾਰ ਦਿੱਤੀ ਉਮਰ ਮੈਂ ਅੱਧੀ ਨੀ
yArIAM toM vAra dittI umara maiM addhI nI
I have sacrificed half my life for the sake of [Yaarian: close friendships/brotherhood]
ਯਾਰੀ ਦਾ ਗਰਿੱਪ ਜਿਵੇਂ ਦੁੱਲੇ ਦੀ ਕਬੱਡੀ ਨੀ
yArI dA garippa jiveM dulle dI kabaDDI nI
The grip of our friendship is like Dulla’s in a [Kabaddi: a traditional South Asian contact sport] match
ਇਹ ਸੱਜੇ ਖੱਬੇ ਚੱਲਦੇ ਨੇ
iha sajje khabbe challade ne
They just keep moving left and right
ਆਟੋ ਦੇ ਨਾ ਗੇਅਰਾਂ 'ਚ
ATo de nA gearAM 'cha
Like the confusing gears of an auto-rickshaw
ਜੋ ਖਹਿੰਦੇ ਫਿਰਦੇ ਸਾਡੇ ਨਾਲ
jo khahiMde phirade sADe nAla
Those who go around trying to clash with us
ਨਾ ਤਿੰਨਾਂ 'ਚ ਨਾ ਤੇਰਾਂ 'ਚ
nA tiMnAM 'cha nA terAM 'cha
Are neither among the three nor the thirteen
ਉਹ ਕੀ ਗੁੱਟ ਫੜਨਗੇ ਜੱਟ ਦਾ ਨੀ
uha kI guTTa pha.Danage jaTTa dA nI
How could they ever hope to grab the [Jatt's] wrist?
ਨਾ ਪਲੇਅਰਾਂ 'ਚ ਨਾ ਸਪੇਅਰਾਂ 'ਚ
nA palearAM 'cha nA sapearAM 'cha
They are neither among the main players nor the spares
ਜੋ ਖਹਿੰਦੇ ਫਿਰਦੇ ਸਾਡੇ ਨਾਲ
jo khahiMde phirade sADe nAla
Those who go around trying to clash with us
ਨਾ ਤਿੰਨਾਂ 'ਚ ਨਾ ਤੇਰਾਂ 'ਚ
nA tiMnAM 'cha nA terAM 'cha
Are neither among the three nor the thirteen
ਖਹਿੰਦੇ ਫਿਰਦੇ ਸਾਡੇ ਨਾਲ
khahiMde phirade sADe nAla
They go around trying to clash with us
ਨਾ ਤਿੰਨਾਂ 'ਚ ਨਾ ਤੇਰਾਂ 'ਚ
nA tiMnAM 'cha nA terAM 'cha
Are neither among the three nor the thirteen

Share

More by Pardeep Sran

View all songs →