31,10

by Pardeep Sranft Sukh Lotey

ਮੁੱਲ ਹੈ ਨਹੀਂ ਬਿੱਲੋ ਤੇਰੀ ਮੁਸਕਾਨ ਦਾ
mulla hai nahIM billo terI musakAna dA
Your smile is truly priceless, [Billo: a term of endearment for a beautiful girl, often implying light/hazel eyes]
ਤੋੜ ਬਣਿਆ ਨੀ ਗੱਭਰੂ ਦੇ ਨਾਮ ਦਾ
to.Da baNiA nI gabbharU de nAma dA
You’ve become the perfect cure for this young man’s name
ਛੱਕਾ ਤਿੰਨ ਪੰਜ ਕਰਦਾ ਨਾ ਕੋਈ ਨੀ
ChakkA tiMna paMja karadA nA koI nI
No one dares to mess around with us anymore
ਟੰਬਾ ਸੀਟ ਥੱਲੇ ਹੁੰਦਾ ਸਾਗਵਾਨ ਦਾ
TaMbA sITa thalle huMdA sAgavAna dA
A teak-wood [Tamba: a heavy wooden club/bat] stays tucked under the seat
ਜੱਟ ਜੱਟੀਏ ਪਛਾਣ ਜਾਂਦੇ ਰੋਹਬ ਤੋਂ
jaTTa jaTTIe paChANa jAMde rohaba toM
[Jatt: a member of the land-owning agricultural community known for pride and lifestyle] and [Jattiye: Female of the Jatt community] are recognized by their sheer aura
ਬੰਦਾ ਕਰ ਦਈਏ ਗ਼ਾਇਬ ਨੀ ਗਲੋਬ ਤੋਂ
baMdA kara daIe ga਼Aiba nI galoba toM
We can make a person vanish from the face of the globe
ਸਾਦੇ ਸੂਟਾਂ ‘ਚ ਵੀ ਲੱਗਦੀ ਐ ਕੈਮ ਨੀ
sAde sUTAM ‘cha vI laggadI ai kaima nI
You look stunning even in simple suits, girl
ਤੇਰੇ ਪੈਰਾਂ ਤੋਂ ਨੀ ਸੋਹਣਾ ਕੋਈ ਬ੍ਰਾਂਡ ਨੀ
tere pairAM toM nI sohaNA koI brAMDa nI
No designer brand is more beautiful than your feet
ਕੋਈ ਵਾਰ ਨੀ ਪਾਸ ਪਰਚੇ ਨੀ ਨਿੱਤ ਹੀ ਪਵਾਈ ਰੱਖਦੇ
koI vAra nI pAsa parache nI nitta hI pavAI rakkhade
There is no count, we get new police cases filed against us every day
ਬਹਿਜਾ ਬਹਿਜਾ ਕਰਵਾਉਂਦੇ ਜੱਟ ਜੱਚ ਕੇ ਤੇ ਮੁੱਛ ਨੂੰ ਖੜ੍ਹਾਈ ਰੱਖਦੇ
bahijA bahijA karavAuMde jaTTa jachcha ke te muchCha nUM kha.DhAI rakkhade
The [Jatt: a member of the land-owning agricultural community] creates a sensation with style and keeps his mustache curled high
ਬਹਿਜਾ ਬਹਿਜਾ ਕਰਵਾਉਂਦੇ ਜੱਟ ਜੱਚ ਕੇ ਤੇ ਮੁੱਛ ਨੂੰ ਖੜ੍ਹਾਈ ਰੱਖਦੇ
bahijA bahijA karavAuMde jaTTa jachcha ke te muchCha nUM kha.DhAI rakkhade
The [Jatt: a member of the land-owning agricultural community] creates a sensation with style and keeps his mustache curled high
ਬਹਿਜਾ ਬਹਿਜਾ ਕਰਵਾਉਂਦੇ ਜੱਟ ਜੱਚ ਕੇ ਤੇ ਮੁੱਛ ਨੂੰ ਖੜ੍ਹਾਈ ਰੱਖਦੇ
bahijA bahijA karavAuMde jaTTa jachcha ke te muchCha nUM kha.DhAI rakkhade
The [Jatt: a member of the land-owning agricultural community] creates a sensation with style and keeps his mustache curled high
ਤੇਰਾ ਕੋਕਾ ਹੀ ਸ਼ਲਾਰੂ ਜਿਹਾ ਵਿਗਾੜਦਾ
terA kokA hI sa਼lArU jihA vigA.DadA
Your nose-pin spoils those [Shalaru: petty/flashy youngsters]
ਜੱਟ ਵਿਗੜੇ ਹੋਏ ਸੰਦਾਂ ਨੂੰ ਸਵਾਰਦਾ
jaTTa viga.De hoe saMdAM nUM savAradA
But this [Jatt: a member of the land-owning agricultural community] fixes even the most broken tools
ਦਿਲ ਕਿੱਡਾ ਵੱਡਾ ਆਪੇ ਲਾ ਲਾ ਹਿਸਾਬ ਨੀ
dila kiDDA vaDDA Ape lA lA hisAba nI
Calculate for yourself how big my heart must be
ਛਾਤੀ ਨਾਲ ਨੀ ਗਰਾਊਂਡ ਫੁੱਟਬਾਲ ਦਾ
ChAtI nAla nI garAUMDa phuTTabAla dA
My chest is as wide as a football ground
ਆਏ ਸੰਦ ਆ ਬਿੱਲੋ ਰੂਸ ਤੋਂ
Ae saMda A billo rUsa toM
These 'tools' [slang for weapons] have arrived, [Billo: girl], from Russia
ਜੱਟ ਲੈਂਦਾ ਨੀ ਚੁਆਨੀ ਵੀ ਮਸ਼ੂਕ ਤੋਂ
jaTTa laiMdA nI chuAnI vI masa਼Uka toM
This [Jatt: a member of the land-owning agricultural community] doesn't take a penny from his beloved
ਸਾਡੇ ਅੱਗੇ ਆ ਕੇ ਹੁੰਦੇ ਸਾਰੇ ਡੈੱਡ ਨੀ
sADe agge A ke huMde sAre DaiDDa nI
Everyone drops dead silent when they face us
ਬਹਿ ਕੇ ਮਹਿਫ਼ਲਾਂ ‘ਚ ਬਣਦੇ ਜੋ ਹੈੱਡ ਨੀ
bahi ke mahipha਼lAM ‘cha baNade jo haiDDa nI
Those who act like 'heads' while sitting in their private circles
ਨੀ ਤੂੰ ਸੁੱਖ ਲੋਟ ਸੁੱਖ ਲੋਟ ਨਖ਼ਰੋ ਪੰਜਾਬੀ ‘ਚ ਲਿਖਾਇਆ ਧੌਣ ਤੇ ਨੀ ਤੈਨੂੰ
nI tUM sukkha loTa sukkha loTa nakha਼ro paMjAbI ‘cha likhAiA dhauNa te nI tainUM
Hey, you have [Sukh Lotey: Self-reference to the song's lyricist/artist] tattooed on your neck in Punjabi
ਮਿਲਦਾ ਏ ਆ ਕੇ ਬਾਈ ਫੇਸ ਨੀ ਜੋ ਮਸਲੇ ਨਬੇੜੇ ਫ਼ੋਨ ਤੇ ਨੀ ਤੈਨੂੰ
miladA e A ke bAI phesa nI jo masale nabe.De pha਼ona te nI tainUM
The one who settles matters over the phone comes to meet you face-to-face
ਮਿਲਦਾ ਏ ਆ ਕੇ ਬਾਈ ਫੇਸ ਨੀ ਜੋ ਮਸਲੇ ਨਬੇੜੇ ਫ਼ੋਨ ਤੇ ਨੀ ਤੈਨੂੰ
miladA e A ke bAI phesa nI jo masale nabe.De pha਼ona te nI tainUM
The one who settles matters over the phone comes to meet you face-to-face
ਮਿਲਦਾ ਏ ਆ ਕੇ ਬਾਈ ਫੇਸ ਨੀ ਜੋ ਮਸਲੇ ਨਬੇੜੇ ਫ਼ੋਨ ਤੇ
miladA e A ke bAI phesa nI jo masale nabe.De pha਼ona te
The one who settles matters over the phone comes to meet you face-to-face
ਛੋਲੇ ਖਾਂਦੇ ਜੱਟ ਚੱਬਦੇ ਨੀ ਚਿਊਇੰਗਮ
Chole khAMde jaTTa chabbade nI chiUiMgama
These [Jatt: plural of Jatt] eat chickpeas, they don’t chew gum
ਦੂਜਾ ਤੇਰੇ ਨਾਲ ਪਿਆਰ ਪਹਿਲਾ ਪਿੰਡ ਨੀ
dUjA tere nAla piAra pahilA piMDa nI
My second love is you, but my village comes first
ਗੱਲ ਮਹਿਫ਼ਲਾਂ ‘ਚ ਕੱਟਦੇ ਜ਼ੁਬਾਨ ਨੀ
galla mahipha਼lAM ‘cha kaTTade ja਼ubAna nI
In the gatherings, our word is final and unbreaking
ਅੱਖ ਕੱਢੇ ਬਰਸਾਤ ਬਿਨਾ ਬਿੰਦ ਨੀ
akkha kaDDhe barasAta binA biMda nI
Our eyes can brew a storm in an instant without a moment's notice
ਲੋਕ ਦੇਖਦੇ ਨੀ ਬੁੱਲੀਆਂ ਨੂੰ ਟੋਕ ਕੇ
loka dekhade nI bullIAM nUM Toka ke
People can't help but stare at your lips
ਨੀ ਮੈਂ ਇਕ ਖੋਖਾ ਲਾਤਾ ਕੱਲ੍ਹ ਗੁੱਟ ਤੇ
nI maiM ika khokhA lAtA kallha guTTa te
I spent a [Khokha: slang for 10 million/1 crore] on my wrist yesterday
ਸਾਡੀ ਹਿੱਕ ਮੂਹਰੇ ਖੜ੍ਹਾ ਸੰਗਰੂਰ ਨੀ
sADI hikka mUhare kha.DhA saMgarUra nI
The whole of Sangrur stands behind my chest
ਤੂੰ ਜਖੇਪਲ ਦੇ ਬਾਰੇ ਦੇਖੀਂ ਪੁੱਛ ਕੇ
tUM jakhepala de bAre dekhIM puchCha ke
Go ahead and ask anyone about the village of Jakhepal
ਖਿੜੀ ਜਾਨੀ ਐ ਤੂੰ ਪੋਸਤ ਦੇ ਫੁੱਲ ਵਾਂਗੂ ਆਟਾ ਕਿੱਥੋਂ ਖਾਵੇਂ ਜੱਟੀਏ ਨੀ ਫੋਟੋ
khi.DI jAnI ai tUM posata de phulla vAMgU ATA kitthoM khAveM jaTTIe nI phoTo
You are blooming like a poppy flower, what kind of flour do you eat [Jattiye: Female of the Jatt community]
ਖਿੱਚੀ ਹੋਵੇ ਭਾਵੇਂ ਕੱਤੀ ਦੱਸ ਨਾ ਤੂੰ ਫ਼ੋਰ ਕੇ ਹੀ ਆਵੇਂ ਜੱਟੀਏ ਨੀ ਫੋਟੋ
khichchI hove bhAveM kattI dassa nA tUM pha਼ora ke hI AveM jaTTIe nI phoTo
Even if the photo is taken on a 31-10 [referring to an older Nokia/basic phone], you still appear in 4K resolution
ਖਿੱਚੀ ਹੋਵੇ ਭਾਵੇਂ ਕੱਤੀ ਦੱਸ ਨਾ ਤੂੰ ਫ਼ੋਰ ਕੇ ਹੀ ਆਵੇਂ ਜੱਟੀਏ
khichchI hove bhAveM kattI dassa nA tUM pha਼ora ke hI AveM jaTTIe
Even if the photo is taken on a 31-10, you still appear in 4K resolution
ਤੂੰ ਫ਼ੋਰ ਕੇ ਹੀ ਆਵੇਂ ਜੱਟੀਏ
tUM pha਼ora ke hI AveM jaTTIe
You still appear in 4K resolution, [Jattiye: Female of the Jatt community]
ਮੈਕਸੀਕੋ ਵਾਲਾ ਕੋਕਾ ਤੇਰੇ ਨੱਕ ਵਿਚ ਨੀ
maikasIko vAlA kokA tere nakka vicha nI
That Mexico-sourced nose-stud in your nose, girl
ਰੂਸ ਵਾਲਾ ਘੋੜਾ ਮੇਰੇ ਲੱਕ ਵਿਚ ਨੀ
rUsa vAlA gho.DA mere lakka vicha nI
And a Russian 'horse' [slang for a TT-33 pistol] tucked in my waist
ਮੈਕਸੀਕੋ ਵਾਲਾ ਕੋਕਾ ਤੇਰੇ ਨੱਕ ਵਿਚ ਨੀ
maikasIko vAlA kokA tere nakka vicha nI
That Mexico-sourced nose-stud in your nose, girl
ਰੂਸ ਵਾਲਾ ਘੋੜਾ ਮੇਰੇ ਲੱਕ ਵਿਚ ਨੀ
rUsa vAlA gho.DA mere lakka vicha nI
And a Russian 'horse' [slang for a TT-33 pistol] tucked in my waist
ਹੁਸਨਾਂ ਦੀ ਹੱਦ ਫਿਰੇ ਟੱਪੀ ਨਖ਼ਰੋ
husanAM dI hadda phire TappI nakha਼ro
You have crossed the very limits of beauty, girl
ਬੋਲਦੀ ਪੰਜਾਬੀ ਤੂੰ ਸੁਨੱਖੀ ਨਖ਼ਰੋ
boladI paMjAbI tUM sunakkhI nakha਼ro
You look so elegant speaking the Punjabi tongue
ਤੇਰਾ ਦਰਜ਼ੀ ਵੀ ਰੀਝ ਲਾਉਂਦਾ ਸੂਟਾਂ ਤੇ ਉਹ ਕੰਮ ਕਾਰ ਛੱਡ ਕਰਦੇ ਨੀ ਤੇਰੇ
terA daraja਼I vI rIjha lAuMdA sUTAM te uha kaMma kAra ChaDDa karade nI tere
Your tailor works with such devotion on your suits, leaving all other work for you
ਨੈਣਾਂ ਵਿਚ ਚੰਡੀਗੜ੍ਹ ਡੁੱਬਜੂ ਜੇ ਅੱਖਾਂ ਤੋਂ ਤੂੰ ਚੱਕੇਂ ਪਰਦੇ ਨੀ ਤੇਰੇ
naiNAM vicha chaMDIga.Dha DubbajU je akkhAM toM tUM chakkeM parade nI tere
All of Chandigarh would drown in your eyes if you lifted the veil from them
ਨੈਣਾਂ ਵਿਚ ਚੰਡੀਗੜ੍ਹ ਡੁੱਬਜੂ ਜੇ ਅੱਖਾਂ ਤੋਂ ਤੂੰ ਚੱਕੇਂ ਪਰਦੇ
naiNAM vicha chaMDIga.Dha DubbajU je akkhAM toM tUM chakkeM parade
All of Chandigarh would drown in your eyes if you lifted the veil from them
ਜੇ ਅੱਖਾਂ ਤੋਂ ਤੂੰ ਚੱਕੇਂ ਪਰਦੇ
je akkhAM toM tUM chakkeM parade
If you lifted the veil from them

Share

More by Pardeep Sran

View all songs →