Aidi Gal Nahi C
by Pardeep Sran
ਹੱਥ ਜੋੜ ਕੇ ਮਨਾਉਂਦੇ ਤੂੰ ਰੁੱਸਿਆ ਤਾਂ ਹੁੰਦਾ
hattha jo.Da ke manAuMde tUM russiA tAM huMdA
I would have pleaded with folded hands if only you were [Roosna: sulking/pouting in a romantic pique]
ਸਾਰੀ ਗੱਲ ਸਮਝਾਉਂਦੇ ਸਾਥੋਂ ਪੁੱਛਿਆ ਤਾਂ ਹੁੰਦਾ
sArI galla samajhAuMde sAthoM puchChiA tAM huMdA
I would have explained everything if you had only asked me

ਹੁਣ ਦੱਸ ਕਿਵੇਂ ਚੇਤਾ ਸਾਡਾ ਮਨੋਂ ਲਹਿ ਗਿਆ ਵੇ
huNa dassa kiveM chetA sADA manoM lahi giA ve
Now tell me, how has the memory of me been wiped from your heart?
ਐਡੀ ਗੱਲ ਨਹੀਂ ਸੀ ਜਿੱਡੀ ਤੂੰ ਬਣਾ ਕੇ ਬਹਿ ਗਿਆ ਐਂ
aiDI galla nahIM sI jiDDI tUM baNA ke bahi giA aiM
It wasn't such a big deal as you’ve made it out to be

ਛੱਡ ਲੋਕਾਂ ਦੀ ਕਲੋਕਤ ਤਮਾਸ਼ਾ ਦੇਖਦੇ
ChaDDa lokAM dI kalokata tamAsa਼A dekhade
Ignore the mockery of people who just watch for the spectacle
ਲਾ ਕੇ ਹੋਰਾਂ ਘਰ ਅੱਗ ਰਹਿੰਦੇ ਆਪ ਸੇਕਦੇ
lA ke horAM ghara agga rahiMde Apa sekade
They set others' homes on fire and then warm themselves by the flames

ਜਿਉਣ ਜੋਗਿਆ ਵੇ ਬੁੱਕ ਹੰਝੂਆਂ ਦੇ ਦੇ ਗਿਆ ਐਂ
jiuNa jogiA ve bukka haMjhUAM de de giA aiM
O long-lived one, you've left me with handfuls of bitter tears
ਐਡੀ ਗੱਲ ਨਹੀਂ ਸੀ ਜਿੱਡੀ ਤੂੰ ਬਣਾ ਕੇ ਬਹਿ ਗਿਆ ਐਂ
aiDI galla nahIM sI jiDDI tUM baNA ke bahi giA aiM
It wasn't such a big deal as you’ve made it out to be
ਐਡੀ ਗੱਲ ਨਹੀਂ ਸੀ ਜਿੱਡੀ ਤੂੰ ਬਣਾ ਕੇ ਬਹਿ ਗਿਆ ਐਂ
aiDI galla nahIM sI jiDDI tUM baNA ke bahi giA aiM
It wasn't such a big deal as you’ve made it out to be
ਐਡੀ ਗੱਲ ਨਹੀਂ ਸੀ ਜਿੱਡੀ ਤੂੰ ਬਣਾ ਕੇ ਬਹਿ ਗਿਆ ਐਂ
aiDI galla nahIM sI jiDDI tUM baNA ke bahi giA aiM
It wasn't such a big deal as you’ve made it out to be
ਐਡੀ ਦੱਸ ਤਾਂ ਤੂੰ ਦਿੰਦਾ ਯਾਰਾ ਸਾਡੀ ਗੁਸਤਾਖ਼ੀ
aiDI dassa tAM tUM diMdA yArA sADI gusatAkha਼I
You should have at least told me [Yaar: close friend/beloved], what my mistake was
ਤੇਰੇ ਘਰ ਆ ਕੇ ਸੋਹਣਿਆ ਵੇ ਮੰਗ ਲੈਂਦੇ ਮਾਫ਼ੀ
tere ghara A ke sohaNiA ve maMga laiMde mApha਼I
I would have come to your doorstep, my handsome one, to beg for your forgiveness
ਇੱਕ ਲਾਲ ਰਜਾਈ ਮਾਹੀਆ ਚੰਨ ਵੇ ਇੱਕ ਲਾਲ ਰਜਾਈ ਮਾਹੀਆ
ikka lAla rajAI mAhIA chaMna ve ikka lAla rajAI mAhIA
There is a red quilt, my [Mahiya: beloved], O my moon, a red quilt
ਹੋ ਜਿੰਨੀ ਤੂੰ ਮਹਿਸੂਸ ਕੀਤੀ ਨਾ
ho jiMnI tUM mahisUsa kItI nA
The weight of it all isn't as much as you've felt
ਜਿੰਨੀ ਤੂੰ ਮਹਿਸੂਸ ਕੀਤੀ ਇੰਨੀ ਗੱਲ ਵੀ ਨਾਹੀਂ ਮਾਹੀਆ
jiMnI tUM mahisUsa kItI iMnI galla vI nAhIM mAhIA
The matter isn't as grave as the way you've perceived it, my [Mahiya: beloved]
ਚੰਨ ਵੇ ਇੰਨੀ ਗੱਲ ਵੀ ਨਾਹੀਂ ਮਾਹੀਆ
chaMna ve iMnI galla vI nAhIM mAhIA
O my moon, the matter isn't truly that grave
ਐਡੀ ਦੱਸ ਤਾਂ ਤੂੰ ਦਿੰਦਾ ਯਾਰਾ ਸਾਡੀ ਗੁਸਤਾਖ਼ੀ
aiDI dassa tAM tUM diMdA yArA sADI gusatAkha਼I
You should have at least told me [Yaar: close friend/beloved], what my mistake was
ਤੇਰੇ ਘਰ ਆ ਕੇ ਸੋਹਣਿਆ ਵੇ ਮੰਗ ਲੈਂਦੇ ਮਾਫ਼ੀ
tere ghara A ke sohaNiA ve maMga laiMde mApha਼I
I would have come to your doorstep, my handsome one, to beg for your forgiveness
ਛੱਡ ਸਾਨੂੰ ਤੂੰ ਲੋਕਾਂ ਦਾ ਹੀ ਬਣ ਕੇ ਬਹਿ ਗਿਆ ਵੇ
ChaDDa sAnUM tUM lokAM dA hI baNa ke bahi giA ve
Leaving me behind, you've chosen to belong only to the crowd