Aish Bapu Nu

by Pardeep Sran

ਤੂੰ ਤਾਂ ਉੱਚੇ ਮਹਿਲਾਂ ਵਾਲੀ
tUM tAM uchche mahilAM vAlI
You are a resident of lofty palaces
ਅਸੀਂ ਕੱਚਿਆਂ ਕੋਠਿਆਂ ਵਾਲੇ
asIM kachchiAM koThiAM vAle
While I dwell in houses of mud-brick and clay
ਤੂੰ ਤਾਂ ਉੱਚੇ ਮਹਿਲਾਂ ਵਾਲੀ
tUM tAM uchche mahilAM vAlI
You are a resident of lofty palaces
ਅਸੀਂ ਕੱਚਿਆਂ ਕੋਠਿਆਂ ਵਾਲੇ
asIM kachchiAM koThiAM vAle
While I dwell in houses of mud-brick and clay
ਤੇਰਾ ਕੌਣ ਭਰੂਗਾ ਪਾਣੀ
terA kauNa bharUgA pANI
Who will fetch the water for you?
ਅਸੀਂ ਨਦੀਆਂ ਕੰਢਿਆਂ ਵਾਲੇ
asIM nadIAM kaMDhiAM vAle
For we are people from the riverbanks

ਤੇਰੇ ਉੱਚੇ ਉੱਚੇ ਮਹਿਲ ਮੁਨਾਰੇ
tere uchche uchche mahila munAre
Your towering palaces reach for the sky
ਸੋਨੇ ਦੀਆਂ ਪੌੜੀਆਂ ਚਾਂਦੀ ਦੇ ਬੂਹੇ
sone dIAM pau.DIAM chAMdI de bUhe
With stairs of gold and doors of silver
ਸੋਨੇ ਦੀਆਂ ਪੌੜੀਆਂ ਚਾਂਦੀ ਦੇ ਬੂਹੇ
sone dIAM pau.DIAM chAMdI de bUhe
With stairs of gold and doors of silver
ਸੋਨੇ ਦੀਆਂ ਪੌੜੀਆਂ ਚਾਂਦੀ ਦੇ ਬੂਹੇ
sone dIAM pau.DIAM chAMdI de bUhe
With stairs of gold and doors of silver
ਸਾਡੇ ਮਿੱਟੀ ਦੇ ਲਿੱਪੇ ਬਨੇਰੇ
sADe miTTI de lippe banere
Our terrace walls are plastered with earth
ਅਸੀਂ ਕੱਖਾਂ ਦੀਆਂ ਛੱਤਾਂ ਵਾਲੇ
asIM kakkhAM dIAM ChattAM vAle
We live under roofs made of dry grass and straw
ਸਾਡੇ ਮਿੱਟੀ ਦੇ ਲਿੱਪੇ ਬਨੇਰੇ
sADe miTTI de lippe banere
Our terrace walls are plastered with earth
ਅਸੀਂ ਕੱਖਾਂ ਦੀਆਂ ਛੱਤਾਂ ਵਾਲੇ
asIM kakkhAM dIAM ChattAM vAle
We live under roofs made of dry grass and straw
ਤੂੰ ਤਾਂ ਉੱਚੇ ਮਹਿਲਾਂ ਵਾਲੀ
tUM tAM uchche mahilAM vAlI
You are a resident of lofty palaces
ਅਸੀਂ ਕੱਚਿਆਂ ਕੋਠਿਆਂ ਵਾਲੇ
asIM kachchiAM koThiAM vAle
While I dwell in houses of mud-brick and clay
ਤੇਰੇ ਬਾਗ਼ਾਂ ਦੇ ਵਿਚ ਮੋਰ ਕੂਕਦੇ
tere bAga਼AM de vicha mora kUkade
In your gardens, the peacocks let out their calls
ਮਿੱਠੇ ਮਿੱਠੇ ਅੰਬ ਪੱਕਦੇ ਚੂਪਦੇ
miTThe miTThe aMba pakkade chUpade
Where sweet mangoes ripen for you to enjoy

ਸਾਡੇ ਬੇਰੀਆਂ ਤੇ ਲੱਗਦੇ ਨੇ ਬੇਰ
sADe berIAM te laggade ne bera
On our [Ber: Jujube/Indian Plum] trees, only wild berries grow
ਅਸੀਂ ਕੰਡਿਆਂ ਦੀਆਂ ਵੱਟਾਂ ਵਾਲੇ
asIM kaMDiAM dIAM vaTTAM vAle
We live among [Vattan: raised earthen boundary ridges] lined with thorns
ਸਾਡੇ ਬੇਰੀਆਂ ਤੇ ਲੱਗਦੇ ਨੇ ਬੇਰ
sADe berIAM te laggade ne bera
On our [Ber: Jujube/Indian Plum] trees, only wild berries grow
ਅਸੀਂ ਕੰਡਿਆਂ ਦੀਆਂ ਵੱਟਾਂ ਵਾਲੇ
asIM kaMDiAM dIAM vaTTAM vAle
We live among [Vattan: raised earthen boundary ridges] lined with thorns
ਤੂੰ ਤਾਂ ਉੱਚੇ ਮਹਿਲਾਂ ਵਾਲੀ
tUM tAM uchche mahilAM vAlI
You are a resident of lofty palaces
ਅਸੀਂ ਕੱਚਿਆਂ ਕੋਠਿਆਂ ਵਾਲੇ
asIM kachchiAM koThiAM vAle
While I dwell in houses of mud-brick and clay
ਤੇਰੀ ਫੁੱਲਾਂ ਦੀ ਹੈ ਸੋਹਣੀ ਕਿਆਰੀ
terI phullAM dI hai sohaNI kiArI
You have a beautiful flowerbed in your garden
ਲਾ ਕੇ ਰੱਖੀ ਤੂੰ ਇਤਰ ਫੁਲਾਰੀ
lA ke rakkhI tUM itara phulArI
Where you have spread the scent of [Ittar: traditional concentrated perfume/essential oil]

ਸਾਡੇ ਹਾਰ 'ਚ ਮਰੂਏ ਦੀ ਮਹਿਕ
sADe hAra 'cha marUe dI mahika
Our garlands carry the scent of [Marua: wild fragrant herb/Sweet Marjoram]
ਅਸੀਂ ਜੰਗਲੀ ਰੁੱਖਾਂ ਵਾਲੇ
asIM jaMgalI rukkhAM vAle
For we are children of the wild forest trees
ਸਾਡੇ ਹਾਰ 'ਚ ਮਰੂਏ ਦੀ ਮਹਿਕ
sADe hAra 'cha marUe dI mahika
Our garlands carry the scent of [Marua: wild fragrant herb/Sweet Marjoram]
ਅਸੀਂ ਜੰਗਲੀ ਰੁੱਖਾਂ ਵਾਲੇ
asIM jaMgalI rukkhAM vAle
For we are children of the wild forest trees
ਤੂੰ ਤਾਂ ਉੱਚੇ ਮਹਿਲਾਂ ਵਾਲੀ
tUM tAM uchche mahilAM vAlI
You are a resident of lofty palaces
ਅਸੀਂ ਕੱਚਿਆਂ ਕੋਠਿਆਂ ਵਾਲੇ
asIM kachchiAM koThiAM vAle
While I dwell in houses of mud-brick and clay
ਤੇਰਾ ਕੌਣ ਭਰੂਗਾ ਪਾਣੀ
terA kauNa bharUgA pANI
Who will fetch the water for you?
ਅਸੀਂ ਨਦੀਆਂ ਕੰਢਿਆਂ ਵਾਲੇ
asIM nadIAM kaMDhiAM vAle
For we are people from the riverbanks
ਤੂੰ ਤਾਂ ਉੱਚੇ ਮਹਿਲਾਂ ਵਾਲੀ
tUM tAM uchche mahilAM vAlI
You are a resident of lofty palaces
ਅਸੀਂ ਕੱਚਿਆਂ ਕੋਠਿਆਂ ਵਾਲੇ
asIM kachchiAM koThiAM vAle
While I dwell in houses of mud-brick and clay
ਅਸੀਂ ਕੱਚਿਆਂ ਕੋਠਿਆਂ ਵਾਲੇ
asIM kachchiAM koThiAM vAle
While I dwell in houses of mud-brick and clay
ਅਸੀਂ ਕੱਚਿਆਂ ਕੋਠਿਆਂ ਵਾਲੇ
asIM kachchiAM koThiAM vAle
While I dwell in houses of mud-brick and clay

Share

More by Pardeep Sran

View all songs →