Book Of Feelings
by Pardeep Sran
ਮੋਤੀਆਂ ਬੁਣੀਆਂ ਤੰਦਾਂ
motIAM buNIAM taMdAM
Like threads woven with precious pearls
ਹੱਥਾਂ ਵਿਚ ਦਾਤੀ ਨੀ
hatthAM vicha dAtI nI
Holding a sickle in your hands [Ni/Nee: a gender-specific vocative used to address a woman directly]
ਫਿੱਕਾ ਸਾਡਾ ਪਿਆਰ ਨੀ ਪੈਣਾ
phikkA sADA piAra nI paiNA
Our love will never fade or grow pale
ਸਾਡੀ ਜੱਟ ਜਾਤੀ ਨੀ
sADI jaTTa jAtI nI
Such is the nature of our [Jatt: a member of the land-owning agricultural community known for pride and lifestyle] caste
ਘਰ ਸੀ ਸਾਡੇ ਕੱਚੇ ਬੱਲੀਏ
ghara sI sADe kachche ballIe
Our homes used to be made of mud, my dear [Billo: a term of endearment for a beautiful girl]
ਚੁੰਨੀਆਂ ਵਿਚ ਸ਼ਰਮਾਂ ਸੀ
chuMnIAM vicha sa਼ramAM sI
Our veils were woven with threads of modesty
ਤੇਰੇ ਰੰਗ ਤੋਂ ਵੱਧ ਖਿੜਦਾ
tere raMga toM vaddha khi.DadA
Blooming even brighter than your fair complexion
ਸਾਡੇ ਪਿੰਡ ਨਰਮਾ ਸੀ
sADe piMDa naramA sI
Was the [Narma: long-staple cotton; specific to the Malwa region, describing softness/purity] of our village
ਖ਼ੁਸ਼ੀਆਂ ਦਾ ਮਹੀਨਾ ਬਣ ਜੂ
kha਼usa਼IAM dA mahInA baNa jU
It shall become a month of pure joy
ਸੌਣ ਬਰਸਾਤਾਂ ਦਾ
sauNa barasAtAM dA
Like the downpour of the monsoon rains
ਖੋਲ ਕੇ ਦੇਖੀਂ ਕਾਇਦਾ
khola ke dekhIM kAidA
Open it up and read the primer
ਸਾਡੇ ਜਜ਼ਬਾਤਾਂ ਦਾ
sADe jaja਼bAtAM dA
The book of our deepest feelings
ਖੋਲ ਕੇ ਦੇਖੀਂ ਕਾਇਦਾ
khola ke dekhIM kAidA
Open it up and read the primer
ਸਾਡੇ ਜਜ਼ਬਾਤਾਂ ਦਾ
sADe jaja਼bAtAM dA
The book of our deepest feelings
ਖੋਲ ਕੇ ਦੇਖੀਂ ਕਾਇਦਾ
khola ke dekhIM kAidA
Open it up and read the primer
ਅੱਕਾਂ ਚੋਂ ਭੰਬੂ ਤਾਰੇ
akkAM choM bhaMbU tAre
Making sparks fly from the wild shrubs
ਮਾਰ ਕੇ ਫੂਕਾਂ ਨੀ
mAra ke phUkAM nI
Just by the force of our breath
ਦੁੱਖ ਸੁੱਖ ਦਾ ਹਾਣੀ ਬਣਿਆ
dukkha sukkha dA hANI baNiA
A companion through every joy and sorrow
ਜਾਮਣ ਦਾ ਬੂਟਾ ਨੀ
jAmaNa dA bUTA nI
Was the old Java Plum tree
ਪਿੰਡੇ ਤੇ ਖੱਦਰ ਚੜ੍ਹਿਆ
piMDe te khaddara cha.DhiA
Coarse [Khaddar: heavy, hand-spun cotton fabric] worn on the body
ਰੂਹ ਨੂੰ ਚਮਕਾਉਂਦਾ ਸੀ
rUha nUM chamakAuMdA sI
Used to make the soul shine bright
ਵੱਟਾਂ ਤੇ ਫਿਰਦੇ ਗਾਉਂਦੇ
vaTTAM te phirade gAuMde
While singing along the field boundaries
ਖੂਹ ਵੀ ਨਾਲ ਗਾਉਂਦਾ ਸੀ
khUha vI nAla gAuMdA sI
The water-well would sing along too
ਪੱਧਰੇ ਸੀ ਲੋਕ ਜ਼ਮਾਨਾ
paddhare sI loka ja਼mAnA
People were straightforward and the world was flat
ਰੌਲਾ ਕੋਈ ਜਾਤਾਂ ਦਾ
raulA koI jAtAM dA
No one cared for the noise of caste divisions
ਖੋਲ ਕੇ ਦੇਖੀਂ ਕਾਇਦਾ
khola ke dekhIM kAidA
Open it up and read the primer
ਸਾਡੇ ਜਜ਼ਬਾਤਾਂ ਦਾ
sADe jaja਼bAtAM dA
The book of our deepest feelings
ਖੋਲ ਕੇ ਦੇਖੀਂ ਕਾਇਦਾ
khola ke dekhIM kAidA
Open it up and read the primer
ਸਾਡੇ ਜਜ਼ਬਾਤਾਂ ਦਾ
sADe jaja਼bAtAM dA
The book of our deepest feelings
ਬਗਲੇ ਦੀ ਚੁੰਝ ਵਰਗਾ ਸੀ
bagale dI chuMjha varagA sI
White as the beak of a heron
ਖੱਟਾ ਰੰਗ ਕੁੜਤੇ ਦਾ
khaTTA raMga ku.Date dA
Was the crisp color of the tunic
ਦੇਸੀ ਘਿਓ ਖਾਧਾ ਦਿਖਦਾ
desI ghio khAdhA dikhadA
The strength of eating [Desi Ghee: clarified butter, a staple of a powerhouse diet]
ਆਏ ਮੱਥੇ ਤੇ ਮੁੜਕੇ ਦਾ
Ae matthe te mu.Dake dA
Was visible in the sweat on the forehead
ਹੀਟਰ ਤੋਂ ਵੱਧ ਸੀ ਨਿੱਘਾ
hITara toM vaddha sI nigghA
Warmer than any modern heater
ਲੱਗਿਆ ਕਰੇ ਹਾਰਾ ਸੀ
laggiA kare hArA sI
Was the traditional clay hearth
ਪਿੰਡ ਵਿਚ ਸੀ ਟੌਹਰ ਬਣਾਉਂਦਾ
piMDa vicha sI Tauhara baNAuMdA
The thing that defined our pride in the village
ਉਹ ਬਾਪੂ ਦਾ ਚੁਬਾਰਾ ਸੀ
uha bApU dA chubArA sI
Was my father’s rooftop room
ਕੁੱਕੜਾਂ ਦੀ ਬਾਂਗ ਸੀ ਦੱਸਦੀ
kukka.DAM dI bAMga sI dassadI
The rooster’s crow used to announce
ਸਮਾਂ ਪ੍ਰਭਾਤਾਂ ਦਾ
samAM prabhAtAM dA
The arrival of the dawn
ਖੋਲ ਕੇ ਦੇਖੀਂ ਕਾਇਦਾ
khola ke dekhIM kAidA
Open it up and read the primer
ਸਾਡੇ ਜਜ਼ਬਾਤਾਂ ਦਾ
sADe jaja਼bAtAM dA
The book of our deepest feelings
ਖੋਲ ਕੇ ਦੇਖੀਂ ਕਾਇਦਾ
khola ke dekhIM kAidA
Open it up and read the primer
ਸਾਡੇ ਜਜ਼ਬਾਤਾਂ ਦਾ
sADe jaja਼bAtAM dA
The book of our deepest feelings
ਮਲਿਆਂ ਦੇ ਬੇਰਾਂ ਵਰਗੇ
maliAM de berAM varage
Sweet like the wild berries of the bushes
ਯਾਰ ਮੇਰੇ ਪੱਕੇ ਸੀ
yAra mere pakke sI
My [Yaar: close friends/brothers; carries significant cultural weight regarding loyalty] were steadfast
ਮੋਢੇ ਲਾ ਮੋਢਾ ਖੜ੍ਹਦੇ
moDhe lA moDhA kha.Dhade
Standing shoulder to shoulder together
ਨਹਿਰ ਦੇ ਨੱਕੇ ਸੀ
nahira de nakke sI
At the canal’s edge to direct the flow
ਬਾਪੂ ਦੀਆਂ ਗਾਲਾਂ ਦੇ ਨਾਲ
bApU dIAM gAlAM de nAla
With the scolded blessings of my father
ਦਿਨ ਮੇਰਾ ਚੜ੍ਹਦਾ ਸੀ
dina merA cha.DhadA sI
My day would begin to rise
ਓਥੇ ਉਹ ਟਾਈਮ ਮੇਰੇ ਨਾਲ
othe uha TAIma mere nAla
In those moments, he stood by me
ਦਾਰਾ ਸਿੰਘ ਬਣ ਖੜ੍ਹਦਾ ਸੀ
dArA siMgha baNa kha.DhadA sI
Strong as [Dara Singh: a legendary Indian wrestler and cultural icon of strength]
ਜੋਗਾਨੰਦ ਵਾਲੇ ਨੇ ਲਿਖਿਆ
jogAnaMda vAle ne likhiA
The one from Joganand has written this [Self-reference to the lyricist/artist's roots]
ਉਹ ਅੱਖਰ ਹਾਲਾਤਾਂ ਦਾ
uha akkhara hAlAtAM dA
These are the words of our lived reality
ਖੋਲ ਕੇ ਦੇਖੀਂ ਕਾਇਦਾ
khola ke dekhIM kAidA
Open it up and read the primer
ਸਾਡੇ ਜਜ਼ਬਾਤਾਂ ਦਾ
sADe jaja਼bAtAM dA
The book of our deepest feelings
ਖੋਲ ਕੇ ਦੇਖੀਂ ਕਾਇਦਾ
khola ke dekhIM kAidA
Open it up and read the primer
ਸਾਡੇ ਜਜ਼ਬਾਤਾਂ ਦਾ
sADe jaja਼bAtAM dA
The book of our deepest feelings
ਖੋਲ ਕੇ ਦੇਖੀਂ ਕਾਇਦਾ
khola ke dekhIM kAidA
Open it up and read the primer